ਸੁਧਾਰ ਘਰ

61

ਹਰੀਸ਼ ਰਾਏ ਅਤੇ ਉਸ ਦੀ ਸੰਸਥਾ ਦੇ ਸੰਮਤੀ ਨਾਲ ਆ ਰਲਣ ਨਾਲ ਸੰਮਤੀ ਦਾ ਬਾਹੂਬਲ ਕਈ ਗੁਣਾ ਵਧ ਗਿਆ।

ਸੰਮਤੀ ਜਾਣਦੀ ਸੀ ਕਿ ਸਰਕਾਰਾਂ ਨੇ ਬਣਦੇ-ਟੁੱਟਦੇ ਰਹਿਣਾ ਹੈ। ਸਾਰੇ ਮੁੱਖ ਮੰਤਰੀ ਇਕੋ ਥੈਲੀ ਦੇ ਚੱਟੇ-ਵੱਟੇ ਹਨ। ਲੋਕ ਭਲਾਈ ਦੀ ਟੇਕ ਕਿਸੇ ਉਪਰ

…

51

ਹਲਕੀ ਨੀਲੀ ਵਰਦੀ ਪਾ ਕੇ ਫ਼ੈਕਟਰੀ ਵਿਚ ਮੁਸ਼ੱਕਤ ਕਰਨ ਆਏ ਹਾਕਮ ਦਾ ਧਰਮਪਾਲ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਡਿਪਟੀ ਦੀ ਕੁਰਸੀ ਅੱਗੇ ਮੇਜ਼ ਸੀ। ਮੇਜ਼ ਦੇ ਦੂਜੇ ਪਾਸੇ ਹਾਕਮ ਖੜਾ ਸੀ। ਉਸ ਦੇ ਬੈਠਣ ਲਈ ਨਾ ਕੁਰਸੀ ਸੀ, ਨਾ ਸਟੂਲ।

ਧਰਮਪਾਲ ਨੇ ਦਰਾਜ਼

…

41

ਅੱਜ ਗਊ-ਪੂਜਾ ਦਾ ਤਿਉਹਾਰ ਸੀ।

ਛੜਿਆਂ ਦੀ ਬੈਰਕ ਵਿਚ ਚਹਿਲ-ਪਹਿਲ ਦੀ ਥਾਂ ਮਾਤਮ ਛਾਇਆ ਹੋਇਆ ਸੀ। ਕੈਦੀਆਂ ਨੂੰ ਇਸ ਦਿਨ ਦੀ ਉਡੀਕ ਗਿਆਰਾਂ ਮਹੀਨੇ ਉਨੱਤੀ ਦਿਨ ਰਹਿੰਦੀ ਸੀ।

ਇਸ ਬੈਰਕ ਦਾ ਚੀਫ਼ ਵਾਰਡਰ ਹਰੀ ਓਮ ਗਊ ਭਗਤ ਸੀ। ਹਰ ਰੋਜ਼ ਸਵੇਰੇ ਉੱਠ ਕ

…

31

ਸੰਮਤੀ ਦਾ ਸਾਰੇ ਇਲਾਕੇ ਵਿਚ ਪੱਕਾ ਜਨ-ਆਧਾਰ ਬਣ ਚੁੱਕਾ ਸੀ। ਇਲਾਕੇ ਵਿਚ ਕੰਮ ਕਰਦੀ ਹਰ ਛੋਟੀ-ਵੱਡੀ ਸੰਸਥਾ ਦੀ ਕਿਸੇ ਨਾ ਕਿਸੇ ਸਮੇਂ ਸੰਮਤੀ ਨੇ ਸਹਾਇਤਾ ਕੀਤੀ ਸੀ। ਵੱਡੇ ਸੰਘਰਸ਼ਾਂ ਸਮੇਂ ਕਿਸੇ ਵੀ ਸਮੇਂ ਉਹਨਾਂ ਨੂੰ ਹਾਕ ਮਾਰੀ ਜਾ ਸਕਦੀ ਸੀ।

ਚ

…

21

ਪੰਛੀਆਂ ਦੀ ਬੈਰਕ ਵੱਲ ਜਾਂਦੇ ਮੀਤੇ ਨੂੰ ਲੱਗ ਰਿਹਾ ਸੀ, ਜਿਵੇਂ ਉਹ ਨਰਕਾਂ ‘ਚੋਂ ਛੁੱਟ ਕੇ ਆਇਆ ਹੋਵੇ।

ਇਕ ਸਾਲ ਰਹਿ ਕੇ ਵੀ ਸਿੰਘਾਂ ਦੀ ਬੈਰਕ ਉਸ ਨੂੰ ਆਪਣੀ ਨਹੀਂ ਸੀ ਲੱਗੀ।

ਪਹਿਲੇ ਕੁਝ ਮਹੀਨੇ ਉਸ ਨੇ ਲੰਬੇ-ਚੌੜੇ ਸੁਪਨੇ ਲਏ ਸਨ। ਸਿੰਘ ਸਜਣ

…

11

ਸਿੰਘਾਂ ਦੀ ਬੈਰਕ ਵਿਚ ਸੰਤਰੀ ਦੀ ਦਾੜ੍ਹੀ ਖੁੱਲ੍ਹੀ ਸੀ। ਵਰਦੀ ਦੀ ਥਾਂ ਉਸ ਨੇ ਹਲਕੇ ਨੀਲੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਪੈਰੀਂ ਤਿੱਲੇਦਾਰ ਜੁੱਤੀ ਸੀ। ਉਹ ਖ਼ਾਲੀ ਹੱਥ ਸੀ। ਬੈਰਕ ਵਿਚ ਸੰਤਰੀ ਦਾ ਅਤੇ ਸੰਤਰੀ ਕੋਲ ਬੰਦੂਕ ਦਾ ਹੋਣਾ ਜ਼ਰ

…

1

ਸ਼ਹਿਰ ਵਿਚਲੀ ਜੇਲ੍ਹ ਛੋਟੀ ਸੀ। ਉਥੇ ਕੇਵਲ ਹਵਾਲਾਤੀਆਂ ਜਾਂ ਛੋਟੀ-ਮੋਟੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਉਮਰ ਕੈਦ ਦੀ ਸਜ਼ਾ ਭੁਗਤਣ ਲਈ ਖ਼ਤਰਨਾਕ ਅੱਤਵਾਦੀਆਂ ਨੂੰ ਕੇਂਦਰੀ ਜੇਲ੍ਹ ਭੇਜਿਆ ਜਾਂਦਾ ਸੀ।

ਕੇਂਦਰੀ ਜੇਲ੍ਹ ਮਾਇਆ ਨਗਰ ਵ

…