ਸੋਚ ਫ਼ਿਕਰ ਦੇ ਖੰਭ ਨਾ ਕਟੋ ਨਾ ਸੱਧਰਾਂ ਨੂੰ ਰੱਸੇ ਪਾਓ
ਆਉਣ ਸਮੇਂ ਦੀਆਂ ਲੋੜਾਂ ਦੇ ਲਈ ਰਾਹਵਾਂ ਔਖੀਆਂ ਨਾ ਬਣਾਓ
ਦਰਿਆਵਾਂ ਦੇ ਵਹਿਣ ਨਾ ਬਦਲੋ ਨਾ ਈ ਲਾਂਭੀਂ ਬੰਨ੍ਹ ਬਣਾਓ
ਬੰਦਿਆਂ ਦਾ ਦਿਲ ਵੱਡਾ ਕਾਅਬਾ ਇਹਨੂੰ ਸੱਟਾਂ ਨਾਲ਼ ਨਾ ਢਾਓ
ਸੱਚ ਨੂੰ ਪਰਖਣ ਦੇ ਵੱਲ ਆਓ ਸੱਚ ਨੂੰ ਪਰਖਣ ਵੱਲ ਆਓ
ਹਰ ਦਿਲ ਅੰਦਰ ਰਾਂਝਾ ਵਸਦਾ ਹੋਰਾਂ ਮਗਰ ਨਾ ਕੈਦੋ ਲਾਓ
ਵਗਦੇ ਵਹਿਣ ਕਦੀ ਨਾ ਡੱਕੋ ਨਾ ਹੜ੍ਹ ਮੋੜ ਲਿਆਓ
ਜਿਹੜੇ ਰਾਹ ਕੋਈ ਚੜ੍ਹਦਾ ਨਾਹੀਂ ਡੰਡੇ ਨਾਲ਼ ਨਾ ਰਾਹੇ ਪਾਓ
ਆਪਣੇ ਮਹਿਲ ਉਸਾਰਨ ਦੇ ਲਈ ਮਾੜਿਆਂ ਦੇ ਨਾ ਢਾਓ
ਜੇਕਰ ਦਾਰੂ ਦੇ ਨਹੀਂ ਸਕਦੇ ਮਾੜਿਆਂ ਦਾ ਦਿਲ ਵੀ ਨਾ ਤੋੜੋ
ਜਬਰ ਧਰੂ ਦੇ ਨਾਲ਼ ਕਦੀ ਨਾ ਵਾਗਾਂ ਕਿਸੇ ਦੀਆਂ ਵੀ ਮੋੜੋ
ਆਪਣੇ ਕੰਮ ਸਵਾਰਨ ਦੇ ਲਈ ਨਾ ਲੋਕਾਂ ਨੂੰ ਖੇਡ ਖਿਡਾਓ
ਨਾ ਸੋਚਾਂ ਨੂੰ ਜਿੰਦਰੇ ਲਾਓ ਨਾ ਸੋਚਾਂ ਜਿੰਦਰੇ ਲਾਓ
ਜੋ ਕਾਨੂੰਨ ਨਾ ਮੰਨਣ ਲੋਕੀ ਧੱਕੇ ਨਾਲ਼ ਨਾ ਮੂਲ ਮਨਾਓ
ਵੇਲੇ ਦੀ ਰਫ਼ਤਾਰ ਨੂੰ ਵੇਖੋ ਵੇਲੇ ਨਾਲ਼ ਹੀ ਕਦਮ ਵਧਾਓ
ਸਾਡੀ ਮੰਜ਼ਿਲ ਅੱਗੇ ਵੱਲ ਹੈ ਸਾਨੂੰ ਪਿੱਛੇ ਨਾ ਪਰਤਾਓ
ਸਾਡੀ ਮੰਜ਼ਿਲ ਅੱਗੇ ਵੱਲ ਹੈ ਸਾਨੂੰ ਪਿੱਛੇ ਨਾ ਪਰਤਾਓ
ਵਰਿਆਮ ਸਿੰਘ ਸੰਧੂ
ਸੰਦੀਪ ਧਨੋਆ
ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਸ਼ਮਸ਼ੇਰ ਸਿੰਘ ਸੰਧੂ
ਗੁਰਦਿਆਲ ਸਿੰਘ
ਸੁਰਜੀਤ ਪਾਤਰ
ਹਰਪ੍ਰੀਤ ਸੇਖਾ
ਇਕਬਾਲ ਰਾਮੂਵਾਲੀਆ
ਕੁਲਜੀਤ ਮਾਨ
ਰਾਜਪਾਲ ਬੋਪਾਰਾਏ
ਸੁਖਮਿੰਦਰ ਰਾਮਪੁਰੀ
ਵਰਿੰਦਰ ਪਾਲ
ਮੇਜਰ ਮਾਂਗਟ
ਦਲਜੀਤ ਸਿੰਘ
ਬਲਦੇਵ ਸਿੰਘ ਧਾਲੀਵਾਲ
ਡਾ਼ ਗੁਰਬਖਸ਼ ਸਿੰਘ ਭੰਡਾਲ
ਸੁਰਜੀਤ ਸਿੰਘ
ਕਿਰਪਾਲ ਸਿੰਘ ਪੰਨੂੰ
ਮਿੱਤਰ ਸੈਨ ਮੀਤ
ਡਾ. ਕੁਲਬੀਰ ਸਿੰਘ ਥਿੰਦ
ਬਲਜਿੰਦਰ ਸਿੰਘ (ਰਾੜਾ ਸਾਹਿਬ)
ਨਵਤੇਜ ਭਾਰਤੀ
ਜਰਨੈਲ ਸਿੰਘ ਕਹਾਣੀਕਾਰ
ਜਤਿੰਦਰ ਪੰਨੂੰ
ਇੰਜ. ਈਸ਼ਰ ਸਿੰਘ
ਹਰਜੋਗਿੰਦਰ ਤੂਰ
ਡਾ. ਗੁਰਦਿਆਲ ਸਿੰਘ ਰਾਏ
ਮਿੰਟੂ ਬਰਾੜ
ਇੰਜ. ਜਸਵੰਤ ਸਿੰਘ ਜ਼ਫਰ
ਪ੍ਰੋਫੈਸਰ ਪੂਰਨ ਸਿੰਘ
ਡਾ. ਕਰਮਜੀਤ ਸਿੰਘ
ਪ੍ਰਿੰ. ਵਿਜੈ ਕੁਮਾਰ
ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਕੁਲਵੰਤ ਸਿੰਘ ਵਿਰਕ
ਡਾ. ਅਮਨਦੀਪ ਸਿੰਘ ਟੱਲੇਵਾਲ਼ੀਆ
ਡਾ. ਰਣਜੀਤ ਸਿੰਘ
ਡਾ. ਤੇਜਿੰਦਰ ਵਿਰਲੀ
ਅਜੀਤ ਖੰਨਾ ਲੈਕਚਰਾਰ
ਡਾ. ਸੁਰਿੰਦਰਜੀਤ ਕੌਰ
ਸੁਰਜੀਤ ਕੌਰ ਬਰੈਂਪਟਨ
ਨੇਤਰ ਸਿੰਘ ਮੁਤਿਓਂ
ਗੁਰਚਰਨ ਸਿੰਘ ਨੂਰਪੁਰ
ਇੰਜ. ਹਰਜੀਤ ਸਿੰਘ ਗਿੱਲ
ਉਜਾਗਰ ਸਿੰਘ
ਮੋਹਨ ਸ਼ਰਮਾ
ਅੰਮ੍ਰਿਤ ਕੌਰ ਬਡਰੁੱਖਾਂ
ਮਹਿੰਦਰ ਸਿੰਘ ਰੰਧਾਵਾ
ਪ੍ਰਿੰ. ਕੁਸੁਮ ਟਾਕ
ਡਾ. ਕਵਿਤਾ ਸ਼ਰਮਾ
ਗੁਰਜੀਤ ਗਿੱਲ
ਸੁਖਜੀਤ ਸਿੰਘ ਚਹਿਲ
ਰਾਜ ਕੌਰ ਕਮਾਲਪੁਰ