ਤੂੰ ਗ਼ਮ ਦੀ ਰਾਹੇ ਟੁਰਿਆ ਜਾ ਚਾਵਾਂ ਦੇ ਸ਼ਹਿਰ ਵਸਾਈ ਜਾ
ਦੁਨੀਆ ਦੇ ਦੁੱਖੜੇ ਸਹਿੰਦਾ ਜਾ ਤੇ ਹਾਸੇ ਫ਼ਿਰ ਖਿੰਡਾਈ ਜਾ
ਨੈਣਾਂ ਦੇ ਖੂਹੇ ਜੋਈ ਜਾ ਉਲਫ਼ਤ ਦੀ ਗਾਧੀ ਵਾਹੀ ਜਾ
ਸੱਧਰਾਂ ਦੇ ਸੁੱਕ ਕਿਆਰੇ ਨੂੰ ਹੰਝੂਆਂ ਦਾ ਪਾਣੀ ਲਾਈ ਜਾ
ਕੋਈ ਵਸਦੇ ਵਸੇ ਨਾ ਵਸੇ ਕੋਈ ਰੋਗ ਦਿਲੇ ਦਾ ਨਾ ਦੱਸੇ
ਫ਼ਿਕਰਾਂ ਦੀਆਂ ਇੱਟਾਂ ਲਾ ਲਾ ਕੇ ਤੂੰ ਉਲਫ਼ਤ ਮਹਿਲ ਬਨਾਈ ਜਾ
ਕੋਈ ਵੈਰ ਨੂੰ ਜੱਫਾ ਪਾਂਦਾ ਰਹੇ ਕੋਈ ਮੱਤ ਨੂੰ ਆਂਹਦਾ ਰਹੇ
ਤੂੰ ਪਿਆਰ ਬਨੇਰੇ ਬਹਿ ਕੇ ਤੇ ਬੱਸ ਪਿਆਰ ਭੁਲੇਖੇ ਪਾਈ ਜਾ
ਉਹ ਬੋਲੇ ਬੋਲੇ ਨਾ ਬੋਲੇ ਪੱਟ ਨੈਣਾਂ ਦੇ ਉਹ ਨਾ ਖੋਲੇ
ਤੂੰ ਪ੍ਰੇਮ ਦੀ ਮਾਲ਼ਾ ਜਪਦਾ ਰਹੋ ਉਸ ਗਲੀਏ ਫੇਰੇ ਪਾਈ ਜਾ
ਕੋਈ ਸੁਣਦਾ ਸੁਣਦਾ ਨਹੀਂ ਸੁਣਦਾ ਕੋਈ ਅਣਸੁਣਿਆ ਸੁਣ ਲੈਂਦਾ ਏ
ਤੂੰ ਪਿਆਰ ਦੀ ਵੰਝਲੀ ਮੂੰਹ ਲਾ ਕੇ ਬੱਸ ਮਿਠੀ ਤਾਣ ਸੁਨਾਈ ਜਾ
ਕੀ ਆਕੜ ਛਾਕੜ ਦੇਣਾ ਐਂ ਕੀ ਛੇਕੜ ਦੇਣਾ ਐਂਂ
ਇਸ ਪ੍ਰੇਮ ਨਗਰ ਦਾ ਬਣ ਜੋਗੀ ਦੁਨੀਆ ਤੋਂ ਵੈਰ ਮੁਕਾਈ ਜਾ
ਉਹ ਆਵੇ ਆਵੇ ਨਾ ਆਵੇ ਉਹ ਭੁੱਲ ਕੇ ਨਾ ਪਾਵੇ
ਤੂੰ ਰਾਂਝਾ ਬਣ ਕੇ ਵੇਲੇ ਦਾ ਨਗਰੀ ਵਿਚ ਫੇਰਾ ਪਾਈ ਜਾ
ਅਹਿਸਾਨ ਦਾ ਬੂਹਾ ਖੋਲ੍ਹੀ ਰੱਖ ਦੁੱਖ ਘਟਦਾ ਘਟਦਾ ਘਟ ਜਾਂਦਾ
ਇਹ ਜਿੰਦੜੀ ਪਿਆਰ ਸੁਨੇਹੁੜਾ ਏ ਇਸ ਦੁਨੀਆ ਨੂੰ ਸਮਝਾਈ ਜਾ
ਵਰਿਆਮ ਸਿੰਘ ਸੰਧੂ
ਸੰਦੀਪ ਧਨੋਆ
ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਸ਼ਮਸ਼ੇਰ ਸਿੰਘ ਸੰਧੂ
ਗੁਰਦਿਆਲ ਸਿੰਘ
ਸੁਰਜੀਤ ਪਾਤਰ
ਹਰਪ੍ਰੀਤ ਸੇਖਾ
ਇਕਬਾਲ ਰਾਮੂਵਾਲੀਆ
ਕੁਲਜੀਤ ਮਾਨ
ਰਾਜਪਾਲ ਬੋਪਾਰਾਏ
ਸੁਖਮਿੰਦਰ ਰਾਮਪੁਰੀ
ਵਰਿੰਦਰ ਪਾਲ
ਮੇਜਰ ਮਾਂਗਟ
ਦਲਜੀਤ ਸਿੰਘ
ਬਲਦੇਵ ਸਿੰਘ ਧਾਲੀਵਾਲ
ਡਾ਼ ਗੁਰਬਖਸ਼ ਸਿੰਘ ਭੰਡਾਲ
ਸੁਰਜੀਤ ਸਿੰਘ
ਕਿਰਪਾਲ ਸਿੰਘ ਪੰਨੂੰ
ਮਿੱਤਰ ਸੈਨ ਮੀਤ
ਡਾ. ਕੁਲਬੀਰ ਸਿੰਘ ਥਿੰਦ
ਬਲਜਿੰਦਰ ਸਿੰਘ (ਰਾੜਾ ਸਾਹਿਬ)
ਨਵਤੇਜ ਭਾਰਤੀ
ਜਰਨੈਲ ਸਿੰਘ ਕਹਾਣੀਕਾਰ
ਜਤਿੰਦਰ ਪੰਨੂੰ
ਇੰਜ. ਈਸ਼ਰ ਸਿੰਘ
ਹਰਜੋਗਿੰਦਰ ਤੂਰ
ਡਾ. ਗੁਰਦਿਆਲ ਸਿੰਘ ਰਾਏ
ਮਿੰਟੂ ਬਰਾੜ
ਇੰਜ. ਜਸਵੰਤ ਸਿੰਘ ਜ਼ਫਰ
ਪ੍ਰੋਫੈਸਰ ਪੂਰਨ ਸਿੰਘ
ਡਾ. ਕਰਮਜੀਤ ਸਿੰਘ
ਪ੍ਰਿੰ. ਵਿਜੈ ਕੁਮਾਰ
ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਕੁਲਵੰਤ ਸਿੰਘ ਵਿਰਕ
ਡਾ. ਅਮਨਦੀਪ ਸਿੰਘ ਟੱਲੇਵਾਲ਼ੀਆ
ਡਾ. ਰਣਜੀਤ ਸਿੰਘ
ਡਾ. ਤੇਜਿੰਦਰ ਵਿਰਲੀ
ਅਜੀਤ ਖੰਨਾ ਲੈਕਚਰਾਰ
ਡਾ. ਸੁਰਿੰਦਰਜੀਤ ਕੌਰ
ਸੁਰਜੀਤ ਕੌਰ ਬਰੈਂਪਟਨ
ਨੇਤਰ ਸਿੰਘ ਮੁਤਿਓਂ
ਗੁਰਚਰਨ ਸਿੰਘ ਨੂਰਪੁਰ
ਇੰਜ. ਹਰਜੀਤ ਸਿੰਘ ਗਿੱਲ
ਉਜਾਗਰ ਸਿੰਘ
ਮੋਹਨ ਸ਼ਰਮਾ
ਅੰਮ੍ਰਿਤ ਕੌਰ ਬਡਰੁੱਖਾਂ
ਮਹਿੰਦਰ ਸਿੰਘ ਰੰਧਾਵਾ
ਪ੍ਰਿੰ. ਕੁਸੁਮ ਟਾਕ
ਡਾ. ਕਵਿਤਾ ਸ਼ਰਮਾ
ਗੁਰਜੀਤ ਗਿੱਲ
ਸੁਖਜੀਤ ਸਿੰਘ ਚਹਿਲ
ਰਾਜ ਕੌਰ ਕਮਾਲਪੁਰ