ਜੀਵਨੀਆਂ
![]() ਜਰਨੈਲ ਸਿੰਘ ਕਹਾਣੀਕਾਰ - ਦੋ ਸ਼ਬਦ (ਸਵੈ ਜੀਵਨੀ)
...ਮੇਰੀਆਂ ਕਹਾਣੀਆਂ ਤੇ ਕਈ ਐਮ.ਫਿਲ ਤੇ ਪੀ.ਐਚ.ਡੀ ਦੇ ਥੀਸਿਸ ਲਿਖੇ ਜਾ ਚੁੱਕੇ ਹਨ। ਪਰ ਵਿੱਦਵਾਨਾਂ ਤੇ ਖੋਜਾਰਥੀਆਂ ਦਾ ਧਿਆਨ ਮੇਰੀਆਂ ਪਰਵਾਸੀ ਜੀਵਨ ਤੇ ਵਿਸ਼ਵੀ...
ਮਈ 30, 2025
ਕਿਸਮ: ਜਰਨੈਲ ਸਿੰਘ ਕਹਾਣੀਕਾਰ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
![]() ਲੁੱਟਣ ਤੋਂ ਕਿਰਤ ਲੁੱਟ ਤਕ ਦੀ ਸੂਝ ਉਤਪਤੀ ਦਾ ਬ੍ਰਿਤਾਂਤ
...ਬੱਸ ਇਸ ਵਾਧੂ ਮੁੱਲ ਵਿੱਚੋਂ ਹੀ ਕਿਰਤ ਦੀ ਲੁੱਟ-ਚੋਂਘ ਦਾ ਬਾਨਣੂੰ ਬੱਝਦਾ ਹੈ। ਇਸ ਵਾਧੂ ਮੁੱਲ ਨੂੰ ਆਪਣੇ ਨਫ਼ੇ ਦਾ ਨਾਮ ਦੇ ਕੇ ਇਕੱਲਾ...
ਜਨਵਰੀ 22, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() “ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ” ਦੀ ਮਨ-ਮਸਤਕ ਵਿੱਚ ਜੋਤ ਜਗਾ ਕੇ ਕਲਾ ਨੂੰ ਪਰਨਾਈ
...ਫਿਰ ਉਸ ਦੀ ਰੁਚੀ ਖੋਹ-ਖੋਹ ਵੱਲ ਹੋ ਗਈ ਅਤੇ ਉਸ ਨੇ ਇਸ ਵਿੱਚ ਸਟੇਟ ਪੱਧਰ ਤੱਕ ਭਾਗ ਲਿਆ। ਇਸ ਵਿੱਚ ਉਸ ਨੇ ਅੱਠ ਨੌਂ...
ਜਨਵਰੀ 27, 2025
ਕਿਸਮ: ਜੀਵਨੀਆਂ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਕੌਰਵ ਸਭਾ ਦੀ ਸਿਰਜਣ ਪ੍ਰਕਿਰਿਆ
...ਦੁਨੀਆ ਵਿਚ ਸਭ ਤੋਂ ਵੱਧ ਸਾਹਿਤ ਭਾਰਤ ਵਿਚ ਰਚਿਆ ਹੋਇਆ ਹੈ। ਭਾਰਤੀ ਪ੍ਰੰਪਰਾ ਅਨੁਸਾਰ ਸਾਹਿਤ ਮਨੁੱਖ ਦੁਆਰਾ ਕੇਵਲ ਇੱਕ ਵਧੀਆ ਮਾਧਿਅਮ ਬਣ ਕੇ ਰਚਿਆ...
ਜਨਵਰੀ 29, 2025
ਕਿਸਮ: ਜੀਵਨੀਆਂ
ਲੇਖ਼ਕ: ਮਿੱਤਰ ਸੈਨ ਮੀਤ
![]() ਹਾਕੀ ਦੇ ‘ਗੋਲ ਕਿੰਗ’ ਦਾ ਦੇਹਾਂਤ
...ਪੁਸਤਕ ਦੀਆਂ ਅੰਤਲੀਆਂ ਸਤਰਾਂ ਸਨ: ਕੀ ਸਰਕਾਰਾਂ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹਨ? ਭਾਰਤੀ ਖਿਡਾਰੀਆਂ ਵਿੱਚੋਂ ਸਚਿਨ ਤੇਂਦੁਲਕਰ ਨੂੰ ਜੀਂਦੇ ਜੀਅ...
ਫਰਵਰੀ 06, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਮੇਰੇ ਕਾਲਜ ਦੇ ਦਿਨ
...ਬੱਸ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਦੇ ਦਿਨ ਬੀਤ ਗਏ। ਉਹ ਸਮਾਂ ਵੀ ਆ ਗਿਆ ਜਦੋਂ ਅਸੀਂ ਫਾਈਨਲ ਪੇਪਰ ਦੇ ਕੇ ਆਪੋ ਆਪਣੇ ਘਰ ਜਾਣਾ...
ਫਰਵਰੀ 10, 2025
ਕਿਸਮ: ਜੀਵਨੀਆਂ
ਲੇਖ਼ਕ: ਹਰਜੋਗਿੰਦਰ ਤੂਰ
![]() ਵਿਛੜ ਗਏ ਮਿੱਤਰ ਸੁਦਾਗਰ ਬਰਾੜ ਲੰਡੇ ਨੂੰ ਯਾਦ ਕਰਦਿਆਂ
...“ਇੱਕ ਪੂਰਾ ਸੂਟਕੇਸ ਤੇਰੀਆਂ ਕਿਤਾਬਾਂ ਲਈ ਹੈ।” ਉਸਦੀ ਉਦਾਰਤਾ ਬੋਲੀ। ਸੁਦਾਗਰ ਨੇ ਜੋ ਵੀ ਕਿਹਾ, ਉਹ ਸਦਾ ਪੂਰਾ ਨਿਭਾਇਆ।...
ਫਰਵਰੀ 15, 2025
ਕਿਸਮ: ਜੀਵਨੀਆਂ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਉੱਚ ਦੁਮਾਲੜਾ ਜੁਝਾਰੂ ਯੂਨੀਅਨਵਾਦੀ - ਮਾਸਟਰ ਹਰਨੇਕ ਸਿੰਘ ਸਰਾਭਾ ਨਹੀਂ ਰਿਹਾ
...ਉਹ ਯੂਨੀਅਨ ਦੇ ਕਾਰਜਾਂ ਲਈ ਦਿਨ ਰਾਤ ਭੱਜਾ ਫਿਰਦਾ। ਬਹੁਤ ਹੀ ਸਹਿਜਮਤੇ ਨਾਲ ਵਿਚਰਦਾ ਅਤੇ ਬੜੇ ਠਰ੍ਹੰਮੇ ਨਾਲ ਗੱਲ ਕਰਦਾ। ਕਦੀ ਭੱਜ-ਨੱਠ ਵਿੱਚ ਨਹੀਂ...
ਫਰਵਰੀ 16, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ਮੁੱਲ ਵਿਕਦਾ ਸੱਜਣ ਮਿਲ ਜਾਵੇ … (ਡਾ. ਗੁਰਮੀਤ ਸਿੰਘ ਨੂੰ ਯਾਦ ਕਰਦਿਆਂ ...)
...ਸਪੋਰਟਸ ਕਾਲਜ ਸਮਰਾਲਾ ਵਿਖੇ ਕੈਂਪ ਲੱਗਿਆ ਹੋਇਆ ਸੀ ਤੇ ਸ਼ਾਮ ਦੀ ਸਮਾਪਤੀ ਦੇ ਨੇੜੇ ਸੀ। ਡਾ. ਨੇ ਮੈਨੂੰ ਕਿਹਾ ਕਿ ਅੰਕਲ ਜੀ, ਹੁਣ ਹੋਰ...
ਫਰਵਰੀ 20, 2025
ਕਿਸਮ: ਜੀਵਨੀਆਂ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਚਾਨਣ ਮੁਨਾਰਾ, ਸ੍ਰੀ ਚਿਨਮੁਆਇ
...* ਅਮਰੀਕਾ ਅਤੇ ਸੰਸਾਰ ਪੱਧਰ ਦੇ ਅਨੇਕਾਂ ਕਲਾਕਾਰ, ਸੰਗੀਤਕਾਰ, ਵਿਦਵਾਨ, ਅਥਲੀਟ ਅਤੇ ਖਿਲਾੜੀ। ... * ਸ੍ਰੀ ਰਵੀ ਸ਼ੰਕਰ ਪ੍ਰਸਿੱਧ ਸਿਤਾਰ-ਵਾਦਕ ਅਤੇ ਸੰਸਾਰ ਭਰ ਦੇ ਮੁੱਖ ਧਰਮਾਂ ਦੇ ਧਾਰਮਿਕ ਲੀਡਰਾਂ ਸਣੇ ਹੋਰ ਅਨੇਕਾਂ ਸੰਤ- ਮਹਾਂਪੁਰਖ।...
ਫਰਵਰੀ 23, 2025
ਕਿਸਮ: ਜੀਵਨੀਆਂ
ਲੇਖ਼ਕ: ਇੰਜ. ਈਸ਼ਰ ਸਿੰਘ
![]() ਬਲਬੀਰ ਸਿੰਘ ਕੰਵਲ ਦੀ ਬੱਲੇ ਬੱਲੇ
...ਪਿਛਲੀ ਸਦੀ ਨੇ ਕੁਝ ਕੁ ਆਫਤ ਖਿਡਾਰੀਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਖੇਡਣ ਢੰਗ ਉਨ੍ਹਾਂ ਨਾਲ ਹੀ ਖਤਮ ਹੋ ਗਿਆ। ਵੀਹਵੀਂ ਸਦੀ ਦੀ ਅੱਖ...
ਮਾਰਚ 01, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਆਖ਼ਰ ਛਿਪ ਗਿਆ ‘ਪੂਰਨਮਾਸ਼ੀ’ ਦਾ ਚੰਦ
...ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਸੀ। ਉਹ ਵਗਦੀਆਂ ਹਵਾਵਾਂ ਦੇ ਵੇਗ ਵਿੱਚ ਝੂੰਮਦਾ...
ਅਪਰੈਲ 08, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਕਿਤਨੇ ਗ਼ਾਜ਼ੀ ਆਏ - ਕਿਤਨੇ ਗ਼ਾਜ਼ੀ ਗਏ (ਸਵੈਜੀਵਨੀ: ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ)
...ਬਚਪਨ ਵਿੱਚ ਆਪਣੇ ਹਮ-ਉਮਰ ਕਜ਼ਨ (ਮਾਮੇ ਦੇ ਪੁੱਤ ਭਾਈ) ਨਾਲ ਰਲ਼ ਕੇ ਆਪਣੇ ਪਿੰਡ ਦੇ ਜੱਗੀ ਨਾਓਂ ਦੇ ਇੱਕ ਰੋਂਡੀ ਅਤੇ ਤਕੜੇ ਮੁੰਡੇ ਨੂੰ...
ਅਪਰੈਲ 15, 2025
ਕਿਸਮ: ਜੀਵਨੀਆਂ
ਲੇਖ਼ਕ: ਇੰਜ. ਈਸ਼ਰ ਸਿੰਘ
![]() ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਦੀ
...ਕੰਵਲ ਚਾਰ ਜਮਾਤਾਂ ਢੁੱਡੀਕੇ ਤੋਂ ਪੜ੍ਹ ਕੇ ਅੱਠਵੀਂ ਜਮਾਤ ਤਕ ਆਪਣੇ ਨਾਨਕੇ ਪਿੰਡ ਚੂਹੜਚੱਕ ਪੜ੍ਹਿਆ। ਉੱਥੇ ਹੀ ਚੂਹੜਚੱਕ ਦਾ ਜੰਮਪਲ ਲਛਮਣ ਸਿੰਘ ਗਿੱਲ ਪੜ੍ਹਦਾ...
ਅਪਰੈਲ 22, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਮਾਨਵਤਾ ਪ੍ਰੇਮੀ ਡਾ. ਹਰਬੰਸ ਸਿੰਘ ਨੂੰ ਯਾਦ ਕਰਦਿਆਂ
...ਇਸ ਖੁਸ਼ਗਵਾਰ ਹਾਲਾਤ ਵਿੱਚ ਹੈਰਾਨ ਕਰਦੀ ਇੱਕ ਹੋਰ ਤਬਦੀਲੀ ਆਈ। ਉਸ ਦੀ ਡਾਕਟਰੀ ਵਿਗਿਆਨ ਵੱਲ ਰੁਚੀ ਹੋ ਗਈ। ਕਿੱਥੇ ਲੋਹੇ ਦੀ ਮਸ਼ੀਨਰੀ ਦਾ ਮੋਟਾ...
ਮਈ 15, 2025
ਕਿਸਮ: ਜੀਵਨੀਆਂ
ਲੇਖ਼ਕ: ਪੂਰਨ ਸਿੰਘ ਪਾਂਧੀ
![]() ਮੇਰੀ ਸੱਸ
...ਜਦੋਂ ਅਸੀਂ ਸਾਂਝੇ ਪਰਿਵਾਰ ਨਾਲ਼ੋਂ ਅੱਡ ਹੋਏ ਤਾਂ ਸ਼ਰੀਕਾਂ ਨੇ ਸਾਡੇ ਪਰਿਵਾਰ ਨੂੰ ਹਰ ਪਾਸਿਓਂ ਹੀ ਵੱਧ ਤੋਂ ਵੱਧ ਰਗੜਾ ਲਾਇਆ। ਪਰ ਬੀ ਜੀ...
ਮਈ 17, 2025
ਕਿਸਮ: ਜੀਵਨੀਆਂ
ਲੇਖ਼ਕ: ਹਰਜੋਗਿੰਦਰ ਤੂਰ
![]() ਗੁਰੂ ਤੇਗ ਬਹਾਦਰ ਸਾਹਿਬ: ਜੀਵਨ, ਸਿੱਖਿਆ ਤੇ ਸਿਧਾਂਤ
...ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀਆਂ ਲੰਮੀਆਂ ਉਦਾਸੀਆਂ (ਯਾਤਰਾਵਾਂ) ਪਿੱਛੋਂ ਧਰਮ ਦੇ ਪ੍ਰਚਾਰ ਲਈ ਗੁਰ-ਗੱਦੀ ਦੀ ਨੌਂਵੀਂ ਜੋਤ ਗੁਰੂ ਤੇਗ਼ ਬਹਾਦਰ ਸਾਹਿਬ ਨੇ...
ਮਈ 21, 2025
ਕਿਸਮ: ਜੀਵਨੀਆਂ
ਲੇਖ਼ਕ: ਪੂਰਨ ਸਿੰਘ ਪਾਂਧੀ
![]() ਪਰਿਵਾਰਕ ਪਿਛੋਕੜ (ਸਾਹਿਤਕ ਸਵੈ-ਜੀਵਨੀ)
...ਇਹ ਤਾਂ ਵੱਖਰੀ ਗੱਲ ਹੈ ਕਿ ਲੋਕਾਂ ਦੇ ਆਖਣ-ਵੇਖਣ ਤੇ ਕਿਸ਼ਨ ਸਿੰਘ ਦਾ ਪੁੱਤਰ ਪਾਲਾ ਸਿੰਘ ਆਪਣੇ ਪਿਓ ਤੋਂ ਚੋਰੀ, 'ਸਾਹਬ-ਬਹਾਦਰ' ਨੂੰ, ਪੁੱਛ-ਪੁਛਾ ਕੇ,...
ਜੁਲਾਈ 01, 2025
ਕਿਸਮ: ਜੀਵਨੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
![]() ਨੀਂਹ ਦੀਆਂ ਇੱਟਾਂ (ਸਾਹਿਤਕ ਸਵੈ-ਜੀਵਨੀ)
...‘ਥਾਂ ਭਾਵੇਂ ਬਥੇਰਾ ਪਿਆ ਸੀ!’ ਪਰ ਹਵੇਲੀ ਨਾਲ ਤਾਂ ਹਕੀਕਤ ਸਿੰਘ ਦੇ ਖ਼ਾਨਦਾਨ ਦੇ ਸੰਸਕਾਰ ਜੁੜੇ ਹੋਏ ਸਨ। ਉਹ ਆਪ ਹੀ ਦੱਸਦਾ ਹੁੰਦਾ ਸੀ।...
ਜੁਲਾਈ 04, 2025
ਕਿਸਮ: ਜੀਵਨੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
|