|
ਕਹਾਣੀਆਂ
ਤੂੰ ਹੀ ਬੋਲ
...ਇਹ ਸ਼ੀਸ਼ਾ ਤਰਸੇਮ ਨੇ ਆਪ ਹੀ ਇੱਥੇ ਟੰਗਿਆ ਸੀ। ਇੱਕ ਦਿਨ ਜਦ ਬੈੱਡਰੂਮ `ਚ ਬੈਠੀ ਮਨਦੀਪ ਆਪਣੇ ਭਰਵੱਟੇ ਸਵਾਰ ਰਹੀ ਸੀ ਤਾਂ ਤਰਸੇਮ ਖਿਝ...
ਅਕਤੂਬਰ 27, 2009
ਕਿਸਮ: ਕਹਾਣੀਆਂ
ਲੇਖ਼ਕ: ਹਰਪ੍ਰੀਤ ਸੇਖਾ
ਝੁਮਕੇ
...“ਮੇ ਆਈ ਕਮ ਇਨ?” ... ਮੇਰੀ ਉਮਰ ਉਦੋਂ ਮਸੀਂ ਪੰਤਾਲੀ ਸਾਲ ਸੀ ਤੇ ਮੇਰੇ ਅੰਦਰਲੇ ਮੁੰਡੇ ਦੀ ਉਮਰ ਅਠਾਰਾਂ ਸਾਲ ਜਦੋਂ ਉਹ ਸਾਡੀ ਫੈਕਟਰੀ ਵਿੱਚ ਹਾਇਰ ਹੋਈ। ਇੱਕ ਹਫ਼ਤਾ...
ਅਕਤੂਬਰ 27, 2009
ਕਿਸਮ: ਕਹਾਣੀਆਂ
ਲੇਖ਼ਕ: ਕੁਲਜੀਤ ਮਾਨ
ਘੁੰਮਣਘੇਰ
...“ਇਹ ਡਰਾਉਣੇ ਸੁਪਨੇ ਬਹੁਤ ਚਿਰ ਪਿੱਛਾ ਨਹੀਂ ਛੱਡਦੇ ਹੁੰਦੇ, ਪਰ ਤੂੰ ਚਿੰਤਾ ਨਾ ਕਰ। ਇੱਥੇ ਨਹੀਂ ਆ ਸਕਦਾ ਉਹ ਹਰਾਮਜ਼ਾਦਾ,...
ਅਕਤੂਬਰ 27, 2009
ਕਿਸਮ: ਕਹਾਣੀਆਂ
ਲੇਖ਼ਕ: ਹਰਪ੍ਰੀਤ ਸੇਖਾ
ਕਹਾਣੀ: ਚੱਕਰਵਾਤ
...ਉਹ ਕਮਰਿਆਂ ਦੇ ਅੱਗੋਂ, ਹਾਲ ਵੇਅ ਵਿੱਚ ਫੇਰ ਗੈਸਟ ਰੂਮ ਵਲ ਨੂੰ ਤੁਰ ਪਿਆ। ਮੌਰਗਨ ਦੇ ਕਮਰੇ ਅੱਗੇ ਇੱਕ ਔਰਤ ਆਪਣੇ ਦੋ ਬੱਚੇ ਲਈ...
ਜਨਵਰੀ 05, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
ਮਰੇ ਸੱਚ ਦੀ ਕਥਾ
...ਸੱਭ ਕੁਝ ਸਾਂਭ ਸੰਵਰ ਕੇ, ਫਰਿਆਦੀ, ਕਬਰ ਦੇ ਫੁੱਲ ਵਾਂਗ, ਮੁਸਕਾਇਆ। ਕੁਦਰਤ ਅੱਗੇ, ਸੀਸ ਝੁਕਾਇਆ। ਮੁਆਫ਼ੀਨਾਮਾ, ਆਖ ਸੁਨਾਇਆ। ਸ਼ੁਭ-ਚਿੰਤਕਾਂ, ਸ਼ੁਕਰ ਮਨਾਇਆ।...
ਜਨਵਰੀ 12, 2025
ਕਿਸਮ: ਕਹਾਣੀਆਂ
ਲੇਖ਼ਕ: ਰਾਜਪਾਲ ਬੋਪਾਰਾਏ
ਮਮਤਾ —ਬੁਸ਼ਰਾ ਰਹਿਮਾਨ/ਅਨੁਵਾਦ: ਡਾ. ਸੰਦੀਪ ਰਾਣਾ
...“ਬੇਟਾ! ਮਾਂ ਇਸ ਦੁਨੀਆਂ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਤੇ ਸਭ ਤੋਂ ਵੱਡੀ ਮਿਹਰ ਹੈ- ਤੂੰ ਇਸ ਦੁਨੀਆਂ ਵਿੱਚ ਜੋ ਕੁਝ ਵੀ ਹਾਸਲ ਕਰੇਂਗਾ,...
ਫਰਵਰੀ 04, 2025
ਕਿਸਮ: ਕਹਾਣੀਆਂ
ਲੇਖ਼ਕ: ਕਿਰਪਾਲ ਸਿੰਘ ਪੰਨੂੰ
ਦਲਦਲ
...ਇਨ੍ਹਾਂ ਮਿੱਠੀਆਂ ਝੜਪਾਂ ਦੇ ਬਾਵਜੂਦ ਉਹ ਚੰਗੇ ਯਾਰ ਰਹੇ ਸਨ। ਅੰਬੂ ਅਕਸਰ ਉਸ ਦੀ ਫੱਟੀ ਪੋਚ ਦਿੰਦਾ ਤੇ ਉਮਰੋਂ ਵੱਡਾ ਤੇ ਤਕੜਾ ਹੋਣ ਕਰ...
ਫਰਵਰੀ 05, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਲੱਕੜ ਦੀ ਲੱਤ
...ਉਦੋਂ ਸਾਰਿਆਂ ਦੇ ਸਾਹਮਣੇ ਹੀ ਗੱਲ ਕੀਤੀ ਸੀ ਕਿ ਕੁੜੀ ਸਾਡੀ ਤਲਾਕਸ਼ੁਦਾ ਏ, ਤੇ ਆਹ ਸਾਰੀ ਕਹਾਣੀ ਹੈ। ਅਸੀਂ ਤਾਂ ਰਤੀ ਭਰ ਵੀ ਲਕੋ...
ਫਰਵਰੀ 11, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
ਚੌਥੀ ਕੂਟ
...ਤੇ ਫੇਰ ਏਸ ਦਿਸ਼ਾ ਵਿਚ ? ... ਸੂਰਜ ਡੁੱਬੇ ਤੋਂ ਬਾਅਦ ਬੱਸ ਵਿਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਸੀ।...
ਫਰਵਰੀ 12, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਕਹਾਣੀ- ਮੋਮਬੱਤੀ
...ਜੱਸੀ ਹੁਣਾਂ ਨਾਲ ਇੱਕ ਹੋਰ ਮੁੰਡਾ ਬਿੱਲੂ ਵੀ ਸੀ। ਉਹ ਦੱਸਦਾ ਕਿ ਕਿਵੇਂ ਉਸ ਨੂੰ ਵੀ ਨਵੇਂ ਆਏ ਨੂੰ ਪਹਿਲੀ ਵਾਰ ਉਸਦੇ ਵੱਡੇ ਭਰਾ...
ਫਰਵਰੀ 16, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
ਮੇਰੀਆਂ ਦੋਂਹ ਕਹਾਣੀਆਂ ਦੇ ਬੀਜ
...ਦਿਨ ਛਿਪੇ ਅਸੀਂ ਬਾਹਰ ਖੁੱਲ੍ਹੇ ਥਾਂ ਮੰਜੇ ਡਹਾ ਲਏ ਤੇ ਵਿਚਕਾਰ ਪਾਣੀ ਦਾ ਘੜਾ ਰਖਵਾ ਲਿਆ। ਪ੍ਰਿੰਸੀਪਲ ਦੀ ਪਤਨੀ ਕਿਸੇ ਰਿਸ਼ਤੇਦਾਰੀ ਵਿਚ ਗਈ ਹੋਈ...
ਜੂਨ 17, 2025
ਕਿਸਮ: ਕਹਾਣੀਆਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
ਲੋਟੇ ਵਾਲਾ ਚਾਚਾ
...ਸਾਈਂ ਹਯਾਤ ਪਸਰੂਰ ਪੰਜ ਵੇਲੇ ਨਮਾਜ਼ ਪੜ੍ਹਨ ਵਾਲਾ ਪੱਕਾ ਨਮਾਜ਼ੀ ਸੀ। ਬੱਚੇ ਉਸ ਨੂੰ ਜਦੋਂ ਤੋਂ ਸੁਰਤ ਸੰਭਾਲੀ ਸੀ, ਉਦੋਂ ਤੋਂ ਜਾਣਦੇ ਸਨ। ਜਦ...
ਫਰਵਰੀ 22, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਹਨੇਰ
...ਪਿਛਲੇ ਕੁੱਝ ਕੁ ਸਮੇਂ ਤੋਂ ਅੱਤਵਾਦ ਦੇ ਦੈਂਤ ਨੇ ਆਪਣੇ ਖੂੰਖਾਰ ਪੰਜਿਆਂ ਨਾਲ ਪੂਰੇ ਵਿਸ਼ਵ ਨੂੰ ਦਬੋਚ ਕੇ ਲਹੂ ਲੁਹਾਣ ਕੀਤਾ ਪਿਆ ਸੀ।ਸਤੰਬਰ 11,2001...
ਫਰਵਰੀ 22, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
ਕਾਲੀ ਧੁੱਪ
...ਕੁੜੀ ਦੇ ਬੋਲਾਂ ਵਿਚ ਜਿਵੇਂ ਸਾਰੇ ਜਹਾਨ ਦਾ ਦਰਦ ਇਕੱਠਾ ਹੋ ਗਿਆ, 'ਹਾਇ!ਹਾਇ! ਨੀਂ ਮਾਂ! ਇਹ ਤਾਂ ਪਿਛਲੇ ਸਾਲ ਬੜਾ ਆਇਆ ਸੀ।'...
ਫਰਵਰੀ 25, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਆਪਣੀ ਮਾਂ
...ਮੈਂ ਘਬਰਾਹਟ ਵਿੱਚ ਪੁੱਛਿਆ, 'ਕਦੋਂ ਗੁਜ਼ਰੀ ਮਾਤਾ?' ਅੱਗੋਂ ਮੇਰੇ ਦੋਸਤ-ਰਿਸ਼ਤੇਦਾਰ ਅਮਰ ਸਿੰਘ ਦੀ ਆਵਾਜ਼ ਸੀ। ਉਹ ਮੇਰੇ ਪਿੰਡ ਨੇੜਲੇ ਭਿੱਖੀਵਿੰਡ ਚੌਂਕ ਵਿੱਚੋਂ ਬੋਲ ਰਿਹਾ...
ਮਾਰਚ 01, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਕਾਹਲ
...ਖੁਦਕੁਸ਼ੀ ਕਰਨ ਤੋਂ ਪਿਛੋਂ ਮੁੰਡਾ ਕੁੜੀ ਨੂੰ ਬੜੀ ਤੀਬਰਤਾ ਨਾਲ ਉਡੀਕਣ ਲੱਗਾ । ... ਸੱਚਮੁੱਚ ਉਸ ਨੇ ਉਸੇ ਪਲ ਖੁਦਕੁਸ਼ੀ ਕਰ ਲਈ ।...
ਮਾਰਚ 06, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਚਾਂਦੀ ਦੀ ਗੜਬੀ
...ਦਰਸ਼ਣ ਦੀ ਨੂੰਹ ਕਿਰਨ ਸਟੋਰ ਵਿੱਚੋਂ ਆਉਂਦਿਆਂ ਹੀ ਬੋਲੀ, “ਅੰਕਲ ਜੀ ਸਤਿ ਸ੍ਰੀ ਅਕਾਲ। ਹੁਣੇ ਆਏ ਸੀ? ਕੁੱਝ ਪੀ ਲਿਆ?” ਉਹ ਇੱਕੋ ਸਾਹੇ ਕਈ...
ਮਾਰਚ 12, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
ਬਿਗਾਨਾ ਪਿੰਡ
...ਮੁੰਡੇ ਨੇ ਜੀਭ ਬਾਹਰ ਕੱਢ ਕੇ ਤਾਏ ਤੋਂ ਬਾਂਹ ਛੁਡਾਂਦਿਆਂ ਸੰਗ ਕੇ ਮੂੰਹ ਪਾਸੇ ਕਰ ਲਿਆ। ... ਮੁੰਡੇ ਨੇ “ਹਾਂ’ ਵਿਚ ਸਿਰ ਹਲਾ ਦਿੱਤਾ। ਤਾਇਆ ਆਪਣੀਆਂ ਸੰਘਣੀਆਂ ਮੁੱਛਾਂ ਵਿਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰ ਕੇ ਹੌਲੀ ਜਿਹੀ ਬੋਲਿਆ,...
ਮਾਰਚ 14, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਆਪਣਾ ਰੰਗ
...ਸੁਣਕੇ ਉਸਦੇ ਪਾਪਾ ਮੁੰਡੇ ਬਾਰੇ ਜਾਨਣ ਲਈ ਬੇਹੱਦ ਉਤੇਜਤ ਹੋ ਗਏ ਤੇ ਬੋਲੇ “ਅੱਛਾ ਹੁਣ ਮੇਰੀ ਬੇਟੀ ਐਨੀ ਸਿਆਣੀ ਹੋ ਗਈ ਹੈ ਕਿ ਆਪਣੀ...
ਮਾਰਚ 18, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
ਤਕੀਆ ਕਲਾਮ
...“ਡਾਕਟਰ ਸਾਹਿਬ ਏਨੇ ਪੈਸੇ ਤਾਂ ਮੇਰੇ ਕੋਲ੍ਹ ਹੈ-ਨੀਂ।” ਕੋਈ ਸਾਧਾਰਨ ਮਰੀਜ਼ ਜੇ ਕਹਿ ਦਿੰਦਾ ਤਾਂ ਉਹ ਰਤਾ ਗੁੱਸੇ ਨਾਲ ਉਸ ਵੱਲ ਝਾਕਦਾ, ਪਰ ਕੁਝ...
ਮਾਰਚ 20, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਸਰਗਮ ਦੀ ਕਹਾਣੀ
..."ਇਕ ਸੀ ਚਿੜੀ, ਇਕ ਸੀ ਕਾਂ। ਦੋਵਾਂ ਨੂੰ ਭੁੱਖ ਲੱਗੀ। ਕਹਿੰਦੇ ਆਪਾਂ ਰਲ ਕੇ ਖਿਚੜੀ ਬਣਾਈਏ। ਕਾਂ ਨੇ ਲਿਆਂਦਾ ਚੌਲਾ ਦਾ ਦਾਣਾ। ਚਿੜੀ ਨੇ...
ਮਾਰਚ 21, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਪਰਛਾਵੇਂ
..."ਮਾਂ ਹੋਰ ਗੱਲਾਂ ਸੁਣਾ", ਮੈਂ ਜ਼ਿੱਦ ਕਰਦਾ। ... ਦਾਦੀ ਚੁੱਪ ਕਰ ਜਾਂਦੀ ਅਤੇ ਅਤੀਤ ਵਿੱਚ ਗੁਆਚ ਜਾਂਦੀ।...
ਮਾਰਚ 26, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਪਿਉਂਦ
..."ਬਾਊ ਜੀ ਕਿਹੜਾ ਕਿਸੇ ਦੇ ਵਸ ਹੁੰਦਾ ਹੈ,ਬੱਸ ਕਰਮਾਂ ਦਾ ਲਿਖਿਆ ਭੋਗਦੇ ਹਾਂ"। ... ਮੈਂ ਕਿਹਾ ਡਾਲਰਾਂ ਨਾਲੋਂ ਜੀਵਨ ਜਰੂਰੀ ਹੈ ਕੀ ਫਰਕ ਪੈਣਾ ਹੈ"।ਤਾਂ ਉਸ ਨੇ ਅੱਖਾਂ ਭਰ ਲਈਆਂ,...
ਮਾਰਚ 27, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
ਰਿਮ ਝਿਮ ਪਰਬਤ
...ਉਹਦੀ ਯਾਦਦਾਸ਼ਤ ਹਰੀ ਸਿੰਘ ਨਲੂਏ ਦੀ ਵਾਰ ਵਿਚੋਂ ਕੁਝ ਸਤਰਾਂ ਕੱਢ ਲਿਆਈ: ... ਪਰ ਉਹ ਮੌਕਾ ਵੇਖ ਕੇ ਚੁੱਪ ਕਰ ਰਿਹਾ। ਉਹਦਾ ਰੰਬਾ ਘਾਹ ਦੀ ਤਿੜ੍ਹ ਨੂੰ ਪੁੱਟਦਾ-ਪੁੱਟਦਾ ਗੋਭੀ ਦੇ ਬੂਟੇ ਦੀਆਂ ਜੜ੍ਹਾਂ ਵਿਚ ਖੁਭ ਗਿਆ। ਕੱਟਿਆ...
ਮਾਰਚ 27, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਹਾਰ ਗਿਐਂ ਰਤਨਿਆਂ
...“ਦਿਲ ਹੌਲਾ ਕਿਉਂ ਕਰਦੀ ਆਂ ਭਰਜਾਈ।” ਨੀਵੀਂ ਪਾ ਕੇ ਕੋਲ ਆਉਂਦਿਆਂ ਛੰਨੋਂ ਦੇ ਦਿਓਰ ਤਾਪੇ ਨੇ ਧਰਵਾਸ ਦਿਤਾ।...
ਮਾਰਚ 29, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਨੌਂ ਬਾਰਾਂ ਦਸ
...ਕੁਝ ਯਾਦ ਆ ਜਾਣ 'ਤੇ ਕੰਮ ਕਰਦੀ ਕਰਦੀ ਉਹ ਇਕ ਵਾਰ ਫੇਰ ਰੁਕੀ ਤੇ ਜਸਵੰਤ ਨੂੰ ਆਖਣ ਲੱਗੀ, ''ਅਣਿਆਂ! ਅਸੀਂ ਤਾਂ ਅਗਲਿਆਂ ਨੂੰ ਇਹ...
ਮਾਰਚ 30, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਕੁਲਵੰਤ ਕੌਰ ਜਿਊਂਦੀ ਹੈ
...ਉਹਨੂੰ ਵਡੇਰਿਆਂ ਦੇ ਕਿੱਤੇ ਦਾ ਮਾਣ ਸੀ। ... "ਮੈਂ ਪਾਕਿਸਤਾਨ ਤੋਂ ਆਂ। ਸਾਡੇ ਵਡੇਰੇ ਵੀ ਪਿੱਛੋਂ ਜਲੰਧਰ ਦੇ ਨੇ। ਓਥੇ ਸਾਡਾ ਲੁਹਾਰੇ ਦਾ ਕੰਮ ਹੁੰਦਾ ਸੀ। ਮੇਰਾ ਦਾਦਾ ਉਹ ਬਣਾਉਂਦਾ ਹੁੰਦਾ ਸੀ...
ਅਪਰੈਲ 03, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਕਰੀਰ ਦੀ ਢਿੰਗਰੀ
...ਜਿਦੋਂ ਉਹ ਵਿਆਹੀ ਆਈ ਸੀ ਉਹਦੀ ਸੱਸ ਓਦੋਂ ਤੋਂ ਈ ਉਹਨੂੰ ਮਿਹਣੇ ਮਾਰਨ ਲੱਗ ਪਈ ਸੀ। ਸਭ ਤੋਂ ਵੱਡਾ ਮਿਹਣਾ ਉਹਦਾ ਦਾਜ ਦਾ ਸੀ।...
ਅਪਰੈਲ 05, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਬੀ ਜੀ ਮੁਸਕਰਾ ਪਏ
...“ਹੋਰ ਜੀਅ ਲੱਗਿਆ ਹੋਇਐ? ਬੋਰ ਤਾਂ ਨਹੀਂ ਹੋ ਰਹੀ ?” ... ਮੈਂ ਕਹਿਣਾ ਚਾਹੁੰਦੀ ਹਾਂ ਕਿ ਫਿਰ ਪੰਜ ਮਿੰਟ ਲੇਟ ਫੋਨ ਕਿਉਂ ਕੀਤਾ। ਪਰ ਮੂੰਹੋਂ ਨਿਕਲਦਾ ਹੈ, “ਅੱਛਾ।”...
ਅਪਰੈਲ 06, 2025
ਕਿਸਮ: ਕਹਾਣੀਆਂ
ਲੇਖ਼ਕ: ਹਰਪ੍ਰੀਤ ਸੇਖਾ
ਢੋਲ
..."ਨੀਨਾ ਨੂੰ ਤਾਂ ਹੋਰ ਦੋਸਤ ਮਿਲ ਜਾਊ, ਤੇ ਮੈਨੂੰ------?" ਆਖਦੀ ਮਨਪ੍ਰੀਤ ਫਿਰ ਫਿੱਸ ਪਈ। ... "ਸੂਰਜ ਨੇ ਆਪਣੀ ਜ਼ਿੰਮੇਵਾਰੀ ਲਾਈ ਸੀ। ਜਿੰਨਾਂ ਲੇਟ ਹੁੰਦੇ ਗਏ, ਘੱਟ ਕੰਮ ਹੋਵੇਗਾ। ਮੈਂ ਚਾਹੁੰਨਂੈ ਵੱਧ ਤੋਂ ਵੱਧ ਜਿੰਨਾਂ ਹੋ ਸਕਦੈ ਕਰੀਏ। ਵੇਖ ਨੀਨਾ...
ਅਪਰੈਲ 11, 2025
ਕਿਸਮ: ਕਹਾਣੀਆਂ
ਲੇਖ਼ਕ: ਹਰਪ੍ਰੀਤ ਸੇਖਾ
ਸੱਗੀ ਫੁੱਲ
...ਈਸਰ ਏਸ ਗੁੱਝੀ ਗੱਲ ਬਾਰੇ ਖਾਸਾ ਚਿਰ ਸੋਚਦਾ ਰਿਹਾ ਪਰ ਉਹਨੂੰ ਕੋਈ ਸਮਝ ਨਾ ਆਈ। ਅਗਲੇ ਦਿਨ ਈਸਰ ਨੇ ਮੰਡੀਓਂ ਬੀ ਲੈਣ ਜਾਣਾ ਸੀ।...
ਅਪਰੈਲ 13, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਮੜ੍ਹੀ ਦਾ ਦੀਵਾ' ਨਾਵਲ ਦੀ ਕਹਾਣੀ
...ਦੂਸਰੇ ਦਿਨ ਜਗਸੀਰ ਸਾਰਾ ਦਿਨ ਘਰ ਹੀ ਪਿਆ ਰਿਹਾ। ਪਰ ਦਿਨ ਛੁਪਣ ਨਾਲ ਉਹ ਉਠ ਕੇ ਬਾਹਰ ਤੁਰ ਪੈਂਦਾ ਹੈ । ਰਸਤੇ ਵਿਚ ਉਸ...
ਅਪਰੈਲ 19, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਮਸਤੀ ਬੋਤਾ
...ਜਸਵਿੰਦਰ ਨੇ ਬੋਤੇ ਦੀ ਕਾਲੀ ਧੌਣ ਤੇ ਮੂੰਹ ਨੂੰ ਦਿੱਤੇ ਨਰੋਏ ਛਿੱਕਲੇ ਵੱਲ ਹੈਰਾਨੀ ਨਾਲ ਝਾਕਦਿਆਂ ਪੁੱਛਿਆ।...
ਅਪਰੈਲ 23, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਓਪਰਾ ਘਰ
...‘ਕੋਈ ਵਾਹੇ ਵੀ ਕੀਹਦੀ ਖਾਤਰ!’ ਕਦੇ ਕਦੇ ਸਵਿਤਰੀ ਸੋਚਦੀ, ‘ ਉਹ ਵੀ ਤਾਂ ਇਹਨਾਂ ਮਾਪਿਆਂ ਦਾ ਪੁੱਤ ਐ-ਏਸੇ ਘਰ ਦਾ ਜੰਮ-ਪਲ’। ਤੇ ਇਹ ‘ਘਰ’...
ਅਪਰੈਲ 26, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਬਿਰਤਾਂਤਕਾਰ ਦੀ ਮੁਨਸਿਫ਼ੀ ਸੋਚ ਦੇ ਸੰਕਟ ਨਾਲ ਪੀੜਿਤ ਪੰਜਾਬੀ ਕਹਾਣੀ (2024)
...ਚੌਥੇ ਪੜਾਅ ਦੇ ਉੱਤਰ-ਅੱਧ ਦੀ ਪੰਜਾਬੀ ਕਹਾਣੀ ਅਰਥਾਤ ਨਵੇਂ ਪੌਸ਼ ਦੀ ਅਜੋਕੀ ਕਹਾਣੀ ਵਿੱਚ ਤਾਂ ਮੁਨਸਿਫ਼ੀ ਬੜਬੋਲੇ ਬਿਰਤਾਂਤਕਾਰ ਦੀ ਦਖ਼ਲਅੰਦਾਜ਼ੀ ਸਗੋਂ ਹੋਰ ਵਧ ਗਈ...
ਅਪਰੈਲ 27, 2025
ਕਿਸਮ: ਕਹਾਣੀਆਂ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
ਇੱਕ ਰਾਤ ਦੀ ਵਿੱਥ 'ਤੇ ਖਲੋਤੀ ਰਹਿ ਗਈ ਮੌਤ
...ਇਸਤਰ੍ਹਾਂ ਸਰਬਜੀਤ ਦਾ ਦਰਬਾਰ ਸੱਜਿਆ ਰਹਿੰਦਾ। ... "ਪਾਪੀ ਨਹੀਂ ਜੀ, ਇਹ ਤਾਂ ਹੀਰਾ ਬੰਦਾ ਹੈ।" ਸਰਬਜੀਤ ਨੇ ਫਿਰ ਕਿਹਾ।...
ਅਪਰੈਲ 28, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਮੇਲਾ ਮਵੇਸ਼ੀਆਂ
...''ਚੰਗਾ। ਗਾਹਾਂ ਚੱਲ ਕੇ ਜਲੇਬੀਆਂ ਖਾਵਾਂਗੇ। ਸਾਂਭ ਕੇ ਰੱਖੀਂ ਐਵੇਂ ਭੀੜ 'ਚ ਕਿਤੇ ਡੇਗ ਬੈਠੇਂਗਾ।''...
ਮਈ 01, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਆਪਣਾ ਆਪਣਾ ਹਿੱਸਾ
...ਘੁੱਦੂ ਜਿਵੇਂ ਗਲ ਵਿਚ ਡੱਕਾ ਦਿੱਤੀ ਬੈਠਾ ਸੀ, ਚੀਕ ਹੀ ਪਿਆ, "ਓ ਤੂੰ ਵੀ ਲੈ ਜਾਹ ਤੇ ਉਹ ਵੀ ਲੈ ਜਾਣ …..ਜ਼ਮੀਨ ਸਹੁਰੀ ਨੇ...
ਮਈ 03, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਮੈਕਸਿਮ ਗੋਰਕੀ ਦੀ ਪ੍ਰਤਿਭਾ
...ਸਮੂਰੀ, ਸਮੇਤ ਚੁੱਪ-ਗੜੁੱਪ ਰਸਦੀਏ ਦੇ, ਜਹਾਜ਼ ਵਿਚ ਹਰੇਕ ਨਾਲ ਹੀ ਰੁੱਖਾ ਬੋਲਦਾ ਸੀ ਤੇ ਜਦੋਂ ਕਦੀ ਉਹ ਕਿਸੇ ਨਾਲ ਗੱਲ ਕਰਦਾ, ਉਹ ਘਿਰਣਾ ਨਾਲ...
ਮਈ 06, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਚਾਰੇ ਦੀ ਪੰਡ
...''ਆ-ਗੀ ਉਇ.....ਆ-ਗੀ ਬਾਪੂ, ਬੇਬੇ ਆ-ਗਈ!" ਤਾਰੂ ਪੁੱਲ੍ਹ ਦੀ ਪਰਲੀ ਠੱਲ੍ਹ ਦੇ ਸਿਖਰ ਖੜੋਤਾ ਗਿੱਧਾ ਪਾ ਕੇ, ਇਹਨਾਂ ਸ਼ਬਦਾਂ ਨੂੰ ਲਲਕਾਰੇ ਨਾਲ, ਗੀਤ ਵਾਂਗ ਗਾਉਣ...
ਮਈ 10, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਅਸੀਂ ਕੀ ਬਣ ਗਏ
...ਸਾਹਮਣੇ ਕੇਵਲ ਦੀ ਦੁਕਾਨ ਉੱਤੇ ਦੂਧੀਆ ਰੌਸ਼ਨੀ ਵਿਚ ਉਸਦਾ ਮਠਿਆਈ ਵਾਲਾ ਸ਼ੋ-ਕੇਸ਼ ਚਮਕ ਰਿਹਾ ਸੀ। ਥੜ੍ਹੇ 'ਤੇ ਪਿਆ ਦਹੀਂ ਦਾ ਇੱਕ ਕੂੰਡਾ, ਜੋ ਵਿਕ...
ਮਈ 13, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਸੜਕਾਂ
...ਸਾਲ ਕੁ ਬਾਅਦ ਹੀ ਕਨੇਡਾ ਸਰਕਾਰ ਨੇ ਲੁਕ-ਛਿਪ ਕੇ ਰਹਿੰਦੇ ਲੋਕਾਂ ਦੇ ਕੇਸ ਵਿਚਾਰਨ ਦਾ ਐਲਾਨ ਕਰ ਦਿੱਤਾ। ਅਜੀਤ ਸਿੰਘ ਦਾ ਕੰਮ ਵੀ ਬਣ...
ਮਈ 14, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਮੇਰੀ 'ਮੈਂ'
...ਐਮ ਏ ਦੀ ਕਲਾਸ ਲਾ ਕੇ ਵਿਭਾਗ ਦੇ ਦਫ਼ਤਰ ਵਿੱਚ ਆ ਕੇ ਬੈਠਾ ਹੀ ਸਾਂ ਕਿ ਦਫ਼ਤਰ ਵਿਚੋਂ ਆਏ ਸੇਵਾਦਾਰ ਨੇ ਦੱਸਿਆ, "ਜਲੰਧਰ ਦੇ...
ਮਈ 20, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਫੱਟਿਆ ਵੈਦ
...ਪਰ ਮਾ'ਰਾਜ, ਜਦੋਂ ਬਘਿਆੜ ਵਾਂਗੂੰ ਅਕੇਰਾਂ ਤੀਵੀਂ ਦੇ ਮੂੰਹ ਲਹੂ ਲੱਗ ਜਾਏ, ਉਹ ਕਦੋਂ ਹਟਦੀ ਐ। ਮੈਂ ਬਥੇਰਾ ਸਬਰ ਕੀਤਾ, ਪਰ ਜਦੋਂ ਗੱਲ ਵੱਸੋਂ...
ਮਈ 20, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਅੱਖਾਂ ਵਿਚ ਮਰ ਗਈ ਖੁਸ਼ੀ
...ਉਸ ਦੂਰੋਂ ਵੇਖਿਆ, ਉਹਦੇ ਘਰ ਦੀ ਡਿਊਢੀ ਉਤੇ ਚਰਖੇ ਵਾਲਾ ਤਿਰੰਗਾ ਕਾਂਗਰਸੀ ਝੰਡਾ ਲਹਿਰਾ ਰਿਹਾ ਸੀ। ਉਸ ਨੂੰ ਰਾਹ ਵਿਚ ਮਿਲੇ ਡਾਕਟਰ ਧਰਮ ਸਿੰਘ...
ਮਈ 23, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਜਮਰੌਦ
...“ਕੀਹਦਾ ਫ਼ੋਨ ਸੀ?” ਬਜ਼ੁਰਗ ਨੇ ਕਾਹਲੀ ਨਾਲ ਨੰਗੇ ਸਿਰ ‘ਤੇ ਪਰਨਾ ਲਪੇਟਦੇ ਪ੍ਰੋਫ਼ੈਸਰ ਨੂੰ ਵੇਖ ਕੇ ਫੇਰ ਪੁੱਛਿਆ।...
ਜੂਨ 01, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਸੁਨਹਿਰੀ ਕਿਨਾਰੀ ਵਾਲਾ ਬੱਦਲ
...ਕਿਵੇਂ ਚੱਲ ਰਿਹੈ? ਉਮੀਦ ਹੈ ਤੁਸੀਂ ਤੇ ਤੁਹਾਡਾ ਪਰਿਵਾਰ ਚੜ੍ਹਦੀ ਕਲਾ ਵਿੱਚ ਹੋਵੋਗੇ। ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਨੂੰ ਕਿਸੇ ਸੈਮੀਨਾਰ ਦੇ ਸਿਲਸਿਲੇ ਵਿੱਚ...
ਜੂਨ 08, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਸ਼ਬਦਾਂ ਦੀ ਤਾਕਤ
...ਦਸੀਂ ਪੰਦਰੀਂ ਦਿਨੀਂ ਜੀਤਾ ਆਪ ਹੀ ਸਾਈਕਲ ਅਗਲਿਆਂ ਦੇ ਘਰ ਫੜਾ ਆਇਆ। ਮੇਰੇ ਪਿਤਾ ਨੇ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਹੱਸਦਾ ਹੋਇਆ...
ਜੂਨ 13, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਕਾਲੇ ਦਿਨਾਂ ਦੀ ਕਹਾਣੀ
...ਦਿਨ ਚੜ੍ਹਿਆ ਤਾਂ ਗੁਰਦਵਾਰੇ ਦੇ ਲੰਗਰ ਵਿੱਚ ਤਿਆਰ ਹੋਈ ਚਾਹ ਨੇ ਨਿੱਘ ਦਿੱਤਾ। ਲੋਕ ਕੱਲ੍ਹ ਤੋਂ ਹੁਣ ਤੱਕ ਵਾਪਰ ਰਹੀ ਹੋਣੀ ਬਾਰੇ ਗੱਲਾਂ ਕਰ...
ਜੂਨ 16, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਗੁੰਬਦ
...“ਫੇਰ ਇੰਜ ਕਰ ਚਾਚਾ, ਉਸ ਦੇ ਨਾਲ ਵਿਆਹ ਕਰਵਾ ਲੈ।“ ਬਲਦੇਵ ਨੇ ਕਿਹਾ। ... “ਕਿਤੇ ਹੋਰ ਹੀ ਚੰਦ ਨਾ ਚੜ ਜਾਵੇ, ਇੱਥੇ ਤਾਂ ਸਭ ਕਿਸਮ ਦੇ ਲੋਕ ਆਉਂਦੇ ਹਨ। ਪੁਲੀਸ ਵੀ ਗੇੜਾ ਮਾਰਦੀ ਰਹਿੰਦੀ ਹੈ, ਕੋਈ ਊਚ ਨੀਚ...
ਜੂਨ 20, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਜੀਤ ਮਾਨ
ਆਪਣੇ ਆਪਣੇ ਕਾਰਗਿਲ
...ਸਵੇਰ ਦੀ ਪ੍ਰਾਰਥਨਾ ਤੋਂ ਪਿੱਛੋਂ ਮਾਸਟਰ ਅਜੇ ਕਲਾਸਾਂ ਵਿੱਚ ਜਾਣ ਤੋਂ ਪਹਿਲਾਂ ਹੈੱਡਮਾਸਟਰ ਦੇ ਦਫਤਰ ਅੱਗੇ ਖੜ੍ਹੇ ਗੱਪ-ਸ਼ੱਪ ਹੀ ਕਰ ਰਹੇ ਸਨ ਕਿ ਰਣਬੀਰ...
ਜੂਨ 23, 2025
ਕਿਸਮ: ਕਹਾਣੀਆਂ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
ਦਿਵਾਲੀ ਮੁਬਾਰਕ
...ਇਹ ਤਾਂ ਐਵੇਂ ਮਾਰਦੀ ਆ, ਵੈਸੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ, ਮੈਂ ਸਿਆਣਾ ਬਹੁਤ ਹਾਂ ਪਰ ਇਸ ਗੱਲ ਨੂੰ ਮੰਨਦਾ ਕੋਈ ਨਹੀਂ, ਮੇਰੇ...
ਜੂਨ 25, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਜੀਤ ਮਾਨ
ਪੱਤਿਆਂ ਨਾਲ ਢਕੇ ਜਿਸਮ
...“ਵਸਤਰਾਂ ਦੀ ਥਾਂ ਮਸਤੀ ਪਹਿਨ ਕੇ।” ਵੇਨ ਅੱਖਾਂ ਵਿੱਚੀਂ ਹੱਸਿਆ। ... “ਉਹ ਕਿਹੜੀਆਂ?”...
ਜੁਲਾਈ 08, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਕੰਬਦਾ ਚਾਨਣ
...ਜਗਮੀਤ ਸਿੰਘ ਨੇ ਪਿਛਾਂਹ ਭਉਂ ਕੇ ਵੇਖਿਆ। ਉਸਦਾ ਫੌਜੀ ਸਾਥੀ ਕੰਬਲ ਦੀ ਬੁੱਕਲ ਮਾਰ ਕੇ ਬੈਂਚ ’ਤੇ ਬੈਠ ਗਿਆ ਸੀ। ਉਸਨੇ ਸਟੇਸ਼ਨ ਦੇ ਇੱਕ...
ਜੁਲਾਈ 18, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਸਮੇਂ ਦੇ ਹਾਣੀ
..."ਆਪਣੇ ਤਹਿਸੀਲਦਾਰ ਸਾਹਿਬ...?" ਲਾਗੀਆਂ ਨੂੰ ਲਾਗ ਵਗੈਰਾ ਦੇ ਕੇ ਤੇ ਵਾਜੇ ਵਾਲਿਆਂ ਨੂੰ ਬੱਸ ਵੱਲ ਤੋਰਨ ਬਾਅਦ ਗੁਰੀ ਦੇ ਪਾਪਾ ਨੇ ਕਾਰ ਕੋਲ਼ ਆ...
ਜੁਲਾਈ 21, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਸੁਆਹ ਦੀ ਢੇਰੀ
..."ਵੈੱਲ ਡਨ ਸਰ, ਕੀਪ ਇਟ ਅੱਪ।" ਤੂੰ ਜੋਸ਼ ਵਿੱਚ ਪਾਇਲਟ ਨਾਲ ਹੱਥ ਮਿਲਾਇਆ ਸੀ। ... "ਤੋਪਾਂ ਦੀ ਪ੍ਰਵਾਹ ਨਾ ਕਰਦਿਆਂ, ਤਿੰਨ ਟੈਂਕ ਸਣੇ ਬੰਦਿਆਂ ਭੁੰਨ ਆਇਆਂ ਹਾਂ।" ਪਾਇਲਟ ਨੇ ਵੀ ਜੋਸ਼ ਪਰ ਗੰਭੀਰਤਾ ਵਿੱਚ ਜੁਆਬ ਦਿੱਤਾ ਸੀ।...
ਜੁਲਾਈ 28, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਦੋ ਟਾਪੂ
...ਜਦੋਂ ਨਿਆਣੇ ਨਾ ਹੀ ਹਿੱਲੇ ਤਾਂ ਪਾਸ਼ੀ ਆਪ ਉਨ੍ਹਾਂ ਨੂੰ ਲਿਵਿੰਗ-ਰੂਮ 'ਚ ਲੈ ਆਈ। ਉਸਨੇ ਦੇਖਿਆ ਕਿ ਬਲਰਾਜ ਟੀ.ਵੀ. ਲਾਈ ਬੈਠਾ ਸੀ। ਪਿਛਲੀ ਵਾਰ...
August 01, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਇਕ ਜਾਪਾਨੀ ਨਾਇਕਾ ਦੀ ਜੀਵਨ ਕਥਾ
..."ਅੱਛਾ ਜ਼ਰਾ ਠਹਿਰੋ, ਮੈਂ ਹੁਣੇ ਹੀ ਹੱਥ ਪੈਰ ਧੋਣ ਲਈ ਜਲ ਲਿਆਉਂਦੀ ਹਾਂ" ਓਸ ਕਿਹਾ ਤੇ ਅੰਦਰ ਲਗੀ ਗਈ, ਤੌਲੀਆ ਤੇ ਚਿਲਮਚੀ ਤੇ ਪਾਣੀ...
August 03, 2025
ਕਿਸਮ: ਕਹਾਣੀਆਂ
ਲੇਖ਼ਕ: ਪ੍ਰੋਫੈਸਰ ਪੂਰਨ ਸਿੰਘ
ਕਾਲੇ ਵਰਕੇ
...ਫਿਰ ਮੈਂ ਉਸਦੇ ਬੈਂਡ ਬਾਰੇ ਪੁੱਛਣ ਲੱਗ ਪਿਆ। ਗੱਲਾਂ ਕਰਦਿਆਂ ਮੇਰਾ, ਉਹਦਾ ਬੈਂਡ ਦੇਖਣ ਦਾ ਮੂਡ ਬਣ ਗਿਆ। ਮੇਰੇ ਕਹਿਣ ’ਤੇ ਉਹ ਮੈਨੂੰ ਲੈ...
August 05, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਕੰਡਿਆਲ਼ੀ ਧਰਤੀ
..."ਬਾਕੀ ਅਜੇ ਚੰਗੀ ਤਰ੍ਹਾਂ ਪੱਕੀ ਨਹੀਂ" ਦਾਤੀ ਨਾਲ ਆਪਣੀ ਲੱਤ 'ਤੇ ਖੁਰਕ ਕਰਦਿਆਂ ਉਹ ਬੋਲਿਆ, "ਤੂੰ ਕਿੱਧਰ ਚੜ੍ਹਾਈ ਕੀਤੀ ਆ?"...
August 09, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਮੁਹਾਜ਼
..."ਕਿਸ ਤਰ੍ਹਾਂ ਦੇ।" ... ਨੈਨਸੀ ਦੀ ਨਿਗ੍ਹਾ ਉਸਦੇ ਮੇਜ਼ 'ਤੇ ਪਈ ਦੋਨਾਂ ਪੁੱਤਾਂ ਦੀ ਤਸਵੀਰ ਵੱਲ ਉੱਠ ਗਈ। ਚਮਕਦੀਆਂ ਨੀਲੀਆਂ ਅੱਖਾਂ ਵਿਚ ਚਿੰਤਾ ਛਾ ਗਈ। ਉਸਨੇ ਨਜ਼ਰ ਨੂੰ...
August 14, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਪਾਣੀ
...''ਰਾਜੂ! ਤੇਰੀ ਸੁਰਤ ਪਤਾ ਨਹੀਂ ਕਿੱਥੇ ਗਈ ਹੋਈ ਐ। ਅਜੇ ਦੋ ਸਾਲ ਪਹਿਲਾਂ ਜਦੋਂ ਆਪਾਂ ਐਹ ਵੱਡਾ ਘਰ ਲਿਆ ਤਾਂ ਮੈਂ ਤੁਹਾਨੂੰ ਵੀਹ ਹਜਾਰ...
August 21, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਧਰਤੀ ਹੇਠਲਾ ਬੌਲਦ
...‘‘ਓਧਰ ਬੜੇ ਗੁਰਦਵਾਰੇ ਨੇ – ਤਰਨ ਤਾਰਨ, ਖਡੂਰ ਸਾਹਿਬ, ਗੋਇੰਦਵਾਲ। ਸਾਰੀ ਥਾਈਂ ਮੱਥਾ ਟੇਕ ਆਵੀਂ ਨਾਲੇ ਸਾਡੇ ਘਰੋਂ ਹੋ ਆਵੀਂ। ਮੈਂ ਚਿੱਠੀ ਪਾ ਦਿਊਂ...
August 24, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਪਰਛਾਵੇਂ
..."ਕੀ ਕੰਮ ਕਰਾਂ?" ਜਨਮੀਤ ਨੂੰ ਖਿਝ ਚੜ੍ਹ ਜਾਂਦੀ। ... ਇਹ ਬਲਬੀਰ ਦਾ ਟੱਬਰ ਵਿੱਚ ਉਸਰ ਰਿਹਾ ਮਾਣ ਹੀ ਤਾਂ ਸੀ ਕਿ ਉਹ ਪੋਲੇ ਜਿਹੇ ਹੱਥ ਨਾਲ਼, ਸੁੱਤੇ ਪਏ ਜਨਮੀਤ ਦਾ ਮੋਢਾ ਹਲੂਣਦੀ ਕਹਿੰਦੀ,...
August 24, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਨਮਸਕਾਰ
...ਉਸੇ ਯੂਨਿਟ ਵਿਚੋਂ ਹੀ ਮੈਨੂੰ ਫੌਜ ਤੋਂ ਛੁੱਟੀ ਹੋ ਗਈ। ... “ਪਤਾ ਨਹੀਂ ਕਿਸ ਨੂੰ; ਪਰ ਮੇਰਾ ਜੀ ਕੀਤਾ ਸੀ।” ਉਸ ਨੇ ਕਿਹਾ।...
August 28, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਨੂਰ
...ਨੂਰ ਨੇ ਅੱਗੇ ਪੜ੍ਹਾਈ ਆਰੰਭ ਕਰ ਲਈ ਅਤੇ ਬੀ.ਏ ਪਾਸ ਕਰਨ ਪਿੱਛੋਂ ਐੱਮ.ਏ, ਐੱਮ. ਐੱਡ ਪਾਸ ਕਰ ਲਈ। ਅਤੇ ਉਸਨੇ ਇੱਕ ਪ੍ਰਈਵੇਟ ਸਕੂਲ ਵਿੱਚ...
August 30, 2025
ਕਿਸਮ: ਕਹਾਣੀਆਂ
ਲੇਖ਼ਕ: ਹਰਜੋਗਿੰਦਰ ਤੂਰ
ਖੱਬਲ
...ਅਸਲ ਵਿਚ ਕਿਧਰੇ ਕਿਧਰੇ ਇਸ ਬੁਢੇ ਦੀ ਗੱਲ ਵਿਚ ਸਚਾਈ ਦਿੱਸ ਰਹੀ ਸੀ। ਜਿਨ੍ਹਾਂ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹ ਕੁਝ ਟਿਕ ਜਹੇ ਜਾਂਦੇ।...
August 31, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਦੁੱਧ ਦਾ ਛੱਪੜ
...“ਪਿੰਡ ਫਿਰਨ ਵਿਚ ਕੀ ਪਿਆ ਏ? ਪਾਣੀ ਦੀ ਵਾਰੀ ਦੀ ਗੱਲ ਕਰਨੀ ਸੀ, ਏਸ ਕਰ ਕੇ ਆਇਆ ਸੀ ਉਹ।” ਲਾਲ ਗੱਲ ਵਲਾਂਦਾ ਤੇ ਫਿਰ...
ਸਤੰਬਰ 05, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਪੌਣਾ ਆਦਮੀ
...‘‘ਜ਼ਰਾ ਖਲੋ ਜਾ ਯਾਰਾ, ਮੈਂ ਵੀ ਨਹਾ ਲਾਂ, ਇਕੱਠੇ ਚਲਾਂਗੇ’’ ਪਿੰਡ ਦੇ ਖੂਹ ਤੇ ਨਹਾਉਂਦਾ ਕੋਈ ਗ਼ਭਰੇਟਾ ਦੂਸਰੇ ਨੂੰ ਕਹਿੰਦਾ।...
ਸਤੰਬਰ 08, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਤੂੜੀ ਦੀ ਪੰਡ
...‘‘ਜਿਸ ਤਰ੍ਹਾਂ ਕਿਸੇ ਦਾ ਝੱਟ ਲੰਘੇ, ਉਸ ਲੰਘਾਣਾ ਹੋਇਆ, ਬਾਪੂ, ਤੈਨੂੰ ਇਸ ਨਾਲ ਕੀ? ਤੂੰ ਕੋਈ ਸਾਰੀ ਦੁਨੀਆਂ ਨੂੰ ਘਰ ਬੈਠਿਆਂ ਰੋਟੀਆਂ ਦੇ ਸਕਨੈਂ।’’...
ਸਤੰਬਰ 12, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਮੁਰਦੇ ਦੀ ਤਾਕਤ
...ਉਸ ਦੀ ਇਹ ਗੱਲ ਸੁਣ ਕੇ ਮੈਨੂੰ ਕੁਝ ਹੈਰਾਨੀ ਜਿਹੀ ਹੋਈ, ਇਹ ਰੁੜ੍ਹਦੇ ਆਉਂਦੇ, ਫੁੱਲੇ ਹੋਏ, ਪਿਲ ਪਿਲ ਕਰਦੇ ਮੁਰਦੇ ਵੀ ਹਿੰਦੂ ਮੁਸਲਮਾਨ ਹੋ...
ਸਤੰਬਰ 15, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਨਵੀਂ ਦੁਨੀਆਂ
...ਸਟੇਸ਼ਨ ਦੇ ਨੇੜੇ ਪੇਸ਼ਾਵਰ ਮੰਗਤਿਆਂ ਦੇ ਬੱਚੇ ਖੇਡ ਰਹੇ ਸਨ। ਆਪਣੀਆਂ ਤਰਸਯੋਗ ਸ਼ਕਲਾਂ ਤਿਆਗ ਕੇ ਉਹ ਇਸ ਵੇਲੇ ਹੱਸੂੰ ਹੱਸੂੰ ਪਏ ਕਰਦੇ ਸਨ ਤੇ...
ਸਤੰਬਰ 19, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਮਾਸਟਰ ਭੋਲਾ ਰਾਮ
...ਸਾਰੀ ਜਮਾਤ ਇਸ ਤਰ੍ਹਾਂ ਚੁਪ ਸੀ ਜਿਸ ਤਰ੍ਹਾਂ ਕਮਰੇ ਵਿਚ ਕੋਈ ਹੁੰਦਾ ਹੀ ਨਹੀਂ। ਮਾਸਟਰ ਜੀ ਨੇ ਕਰੋਧ ਵਿਚ ਆ ਕੇ ਫਿਰ ਕਿਹਾ :...
ਸਤੰਬਰ 22, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਸਟੂਪਿੱਡ …
...…ਤਾਂ ਫਿਰ ਇਹ ਅੰਗਰੇਜੀ ਦੇ ਅਧਿਆਪਕ ਦੀ ਕਰਤੂਤ ਹੈ? ਦਿਲ ਹੀ ਦਿਲ ਵਿੱਚ ਸ਼ਰਮਾ ਨੇ ਸੋਚਿਆ ਪਰ ਕਿਸੇ ਡਰ ਅਧੀਨ ਮਨਜੀਤ ਵਲਾਂ ਵੇਹੰਦਿਆਂ ਉਹ...
ਸਤੰਬਰ 25, 2025
ਕਿਸਮ: ਕਹਾਣੀਆਂ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
ਮਿਹਰ ਗੁੱਲ
...‘‘ਇਹ ਬੜੀ ਜ਼ਰੂਰੀ ਏ ਖ਼ਾਨ ਸਾਹਿਬ ਅੰਗਰੇਜ਼ੀ ਮੈਂ ਜ਼ਰੂਰ ਪੜ੍ਹਨੀ ਏ।’’ ਮਿਹਰ ਗੁੱਲ ਨੇ ਆਪਣਾ ਕਿੱਸਾ ਛੇੜ ਦਿਤਾ। ‘‘ਜੇ ਮੈਂ ਅੰਗਰੇਜ਼ੀ ਪੜ੍ਹ ਗਿਆ ਤਾਂ...
ਸਤੰਬਰ 25, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਉਜਾੜ
...ਕਈਆਂ ਵਰ੍ਹਿਆਂ ਤੋਂ ਆਲਾ ਸਿੰਘ ਇਸੇ ਤਰ੍ਹਾਂ ਜੀਊ ਰਿਹਾ ਸੀ। ਪਹਿਲੇ ਵਰ੍ਹਿਆਂ ਵਿੱਚ ਤੇ ਇਹ ਜੀਵਨ ਟੋਰ ਹੋਰ ਵੀ ਤਿੱਖੀ ਸੀ। ਉਸਦਾ ਸਰੀਰ ਏਡਾ...
ਸਤੰਬਰ 29, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਸਾਬਣ ਦੀ ਚਿੱਪਰ
...‘‘ਮੈਨੂੰ ਉਹ ਲੋਕ ਬਹੁਤ ਬੁਰੇ ਲਗਦੇ ਨੇ ਜਿਹੜੇ ਦੇਸ਼ ਦੀ ਵੱਸੋਂ ਦੇ ਵੱਡੇ ਹਿੱਸੇ ਨੂੰ ਕਦੀ ਤੇ ਮਧੋਲਿਆ ਹੋਇਆ ਕਹਿੰਦੇ ਨੇ ਤੇ ਕਦੀ ਲਿਤਾੜਿਆ...
ਅਕਤੂਬਰ 02, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਸ਼ੇਰਨੀਆਂ
...ਦੂਜੇ ਸਿਰੇ ਅਪੜ ਕੇ ਜਦ ਮੈਂ ਪਿਛਾਂਹ ਨੂੰ ਮੁੜਿਆਂ ਤਾਂ ਅਗਲੇ ਸਿਰੇ ਕੋਲ ਇਕ ਦਰਖ਼ਤ ਦੇ ਪ੍ਰਛਾਵੇਂ ਹੇਠ ਕੁਝ ਹੋਰ ਆਦਮੀ ਆ ਖਲੋਤੇ ਜਾਪਦੇ...
ਅਕਤੂਬਰ 06, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਪਲਟਾ
...“ਬੰਦੇ ਦਾ ਮਨ ਕੋਈ ਗੁਥਲਾ ਏ, ਪਈ ਜੋ ਕੁਝ ਇਸ ਵਿਚ ਪਿਆ ਹੋਇਆ ਏ, ਉਸੇ ਦੀ ਸੰਭਾਲ ਕਰੀ ਜਾਉ?” ... “ਓਏ, ਵਿਚਾਰਾ ਕਿਧਰ ਦਾ ਕਿਧਰ ਜਾ ਡਿਗੇਗਾ। ਜਿਥੇ ਇਹ ਜੰਮਿਆ ਪਲਿਆ ਏ, ਉਸ ਥਾਂ ਉਤੇ ਇਕ ਝਾਤ ਲਈ ਤਰਸ ਜਾਏਗਾ। ਆਪਣੇ ਸਾਕਾਂ ਅੰਗਾਂ ਦੇ...
ਅਕਤੂਬਰ 10, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਟੂਣਾ
...ਯਹੀਂ? ਬਾਹਰ?" ... ਨੌਕਰ ਤੋਂ, ਜਿਹੜਾ ਪਹਿਲਾਂ ਵੀ ਜੱਜ ਦੇ ਬਾਹਰ ਕੱਪੜੇ ਬਦਲਣ ਉਤੇ ਹੈਰਾਨ ਹੋ ਰਿਹਾ ਸੀ, ਹੁਣ ਚੁੱਪ ਨਾ ਰਿਹਾ ਗਿਆ। ਉਸ ਨੇ ਕਿਹਾ:...
ਅਕਤੂਬਰ 13, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਸ਼ਿੰਗਾਰ
...ਉਹ ਟੁਰ ਗਈ ਤੇ ਕੁਝ ਚਿਰ ਪਿੱਛੋਂ ਉਨ੍ਹਾਂ ਦਾ ਇਕ ਮੁੰਡਾ ਚਾਹ ਦੇ ਗਿਆ। ... "ਖੰਡ ਤੇ ਇਹ ਖਾਂਦੇ ਨਹੀਂ ਹੋਣੇ, ਤੂੰ ਚਾਹ ਬਣਾ ਕੇ ਘੱਲ ਦੇ, ਆਪੇ ਵਿਚ ਘੋਲ ਕੇ ਪੀ ਲੈਣਗੇ।" ਕਪਤਾਨ ਸਾਹਿਬ ਨੇ ਪ੍ਰੋਗਰਾਮ ਬਣਾਇਆ।...
ਅਕਤੂਬਰ 16, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਮੁੱਢੋਂ-ਸੁੱਢੋਂ
...ਪਿੰਡ ਤੋਂ ਬਾਹਰ ਇਕ ਰੁੱਖ ਹੇਠ ਕੁਝ ਗੱਭਰੂ ਮੁੰਡੇ ਬੈਠੇ ਸਨ। ਉਨ੍ਹਾਂ ਦੇ ਨੇੜੇ ਨਾ ਤੇ ਕੋਈ ਡੰਗਰ ਚੁਗਦੇ ਸਨ ਤੇ ਨਾ ਕੋਈ ਖੂਹ...
ਅਕਤੂਬਰ 20, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਪੂਰਨ ਦਾ ਭਗਤ
...ਇਕ ਗੱਲ ਜਿਸ ਬਾਰੇ ਮੈਂ ਕਦੀ ਕਿਸੇ ਤਰ੍ਹਾਂ ਦਾ ਹੁੰਗਾਰਾ ਨਾ ਭਰਦਾ ਉਹ ਸੀ ਉਸ ਨੂੰ ਵਿਆਹ ਕਰਵਾਣ ਦੀਆਂ ਸਲਾਹਵਾਂ। ਘਰ ਵਾਲਿਆਂ ਦੀਆਂ, ਸਹੇਲੀਆਂ...
ਅਕਤੂਬਰ 25, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਉਲਾਹਮਾਂ
...ਕੈਂਪ ਦੇ ਨਾਲ ਲੱਗਦੀਆਂ ਪੈਲੀਆਂ ਫੂਲਾ ਸਿੰਘ ਦੀਆਂ ਸਨ ਤੇ ਉਸਦੇ ਮੁਜ਼ਾਰਿਆਂ ਨੇ ਇਹਨਾਂ ਵਿਚ ਗੋਂਗਲੂ ਬੀਜੇ ਹੋਏ ਸਨ। ਭੁੱਜੇ ਹੋਏ ਛੋਲੇ ਤੇ ਸੁੱਕੀਆਂ...
ਅਕਤੂਬਰ 31, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਉਸੇ ਕਰਕੇ
...‘‘ਦੂਸਰਾ ਗਵਾਹ ਬੁਲਾਉ’’ ਉਸ ਨੇ ਫਿਰ ਕਿਹਾ। ... ‘‘ਹਾਂ ਹਾਂ ਇਹ ਤੌਲੀਆ ਸਫ਼ੈਦ ਈ ਤੇ ਹੈ।’’ ਮੈਜਿਸਟਰੇਟ ਨੇ ਇਕ ਪਾਸੇ ਭਾਰ ਪਾ ਕੇ ਗੱਲ ਖ਼ਤਮ ਕਰ ਦਿਤੀ।...
ਨਵੰਬਰ 04, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਵਿੰਕੀ
...‘‘ਧੀ ਪੁੱਤਰ ਦੇ ਆਪਣੇ ਸੰਜੋਗ ਹੁੰਦੇ ਨੇ ਭਾਬੀ ਜੀ, ਇਹਦੇ ਵਿਚ ਕਰਨਾ ਕਰਾਣਾ ਕੀ ਏ ਕਿਸੇ ਨੇ।’’ ਮੈਂ ਆਪਣਾ ਹਿੱਸਾ ਘਟਾਂਦਿਆਂ ਹੋਇਆਂ ਕਿਹਾ। ਉਂਜ...
ਨਵੰਬਰ 08, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਇਕਲਾਪਾ
...ਪਾਰਟੀ ਦੇ ਮਾਹੌਲ ਵਿੱਚ, ਲੱਗੇ ਟੇਪ ਰੀਕਾਰਡਰ ਉਤੇ ਚਲ ਰਹੇ ਏਸ਼ੀਅਨ ਸੰਗੀਤ ਦੇ ਸ਼ੋਰ ਵਿੱਚ, ਖਾਣੇ ਦੀਆਂ ਪਲੇਟਾਂ ਵਿੱਚ ਖੜਕਦੇ ਚਮਚਿਆਂ ਦੀ ਆਵਾਜ਼ ਵਿੱਚ...
ਨਵੰਬਰ 21, 2025
ਕਿਸਮ: ਕਹਾਣੀਆਂ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
|