ਰਚਨਾ ਅਧਿਐਨ
![]() ਟੌਅ੍ਹਰਾਂ ਦੇ ਪੱਟੇ ਪੰਜਾਬੀ: ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਲਿੱਦ ਚੱਕਣੀ ਪਈ
...ਜੱਗਿਆ! ਤੁਰ ਪਰਦੇਸ ਗਿਉਂ, ਬੂਹਾ ਵੱਜਿਆ! ... ਅੱਜ ਪੰਜਾਬ ਦੇ ਪਿੰਡਾਂ ਦਾ ਨਕਸ਼ਾ ਹੀ ਹੋਰ ਹੈ। ਪਿੰਡਾਂ ਵਿੱਚ ਚੜ੍ਹਦੀਆਂ ਤੋਂ ਚੜ੍ਹਦੀਆਂ ਕੋਠੀਆਂ ਉਸਾਰਨ ਦੀ ਦੌੜ ਲੱਗੀ ਹੋਈ ਹੈ ਜਿਨ੍ਹਾਂ ਵਿੱਚ ਬਹੁਤੀਆਂ...
ਦਸੰਬਰ 20, 2024
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਗੱਲ ਸਹੇ ਦੀ ਨਹੀਂ ਪਹੇ ਦੀ ਹੈ: ਪੰਜਾਬ ਵੀ ਯੂਨੀਅਨ ਟੈਰੇਟਰੀ ਬਣਨ ਲਈ ਤਿਆਰ ਰਹੇ
...ਇੱਕ ਪਾਸੇ ਤਾਂ ਆਪਣੇ ਹੀ ਦਰਿਆਈ ਪਾਣੀਆਂ ਬਿਨਾਂ ਪੰਜਾਬ ਦੀਆਂ ਫਸਲਾਂ ਤਿਹਾਈਆਂ ਮਰ ਰਹੀਆਂ ਹਨ, ਦੂਜੇ ਪਾਸੇ ਦੂਸਰੇ ਸੂਬਿਆਂ ਦੀਆਂ ਫਸਲਾਂ ਸਾਰਾ ਸਾਲ ਪਾਲਣ...
ਦਸੰਬਰ 22, 2024
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਗੁਰਬਚਨ ਸਿੰਘ ਭੁੱਲਰ ਦੀ ਪੁਸਤਕ: ਅਸਾਂ ਮਰਨਾ ਨਾਹੀਂ
...ਮਹਾਂਕਵੀ ਟੈਗੋਰ ਨੇ ਕਿਹਾ ਸੀ, ਦੁਨੀਆ ਵਿੱਚ ਹਰ ਰੋਜ਼ ਇੰਨੇ ਮਨੁੱਖਾਂ ਦੇ ਜੰਮਣ ਤੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਮਨੁੱਖ ਬਣਾਉਂਦਾ ਥੱਕਿਆ ਨਹੀਂ। ਰਾਜਿੰਦਰ...
ਦਸੰਬਰ 23, 2024
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਕ੍ਰਿਸ਼ਮਾ ਕਿਸੇ ਦਾ! ਸ਼ੁਕਰਾਨੇ ਕਿਸੇ ਹੋਰ ਦੇ! ਇਹ ਵਰਤਾਰੇ ਕਿਉਂ?
...ਲੰਗਰ ਛਕ ਬਾਹਰ ਖੁੰਢ ਚਰਚਾ ਕਰਨ ਵਾਲਿਆਂ ਨੇ ਮੇਰੇ ਵਿਚਾਰਾਂ ’ਤੇ ਆਪਣੇ ਗੂੜ੍ਹ-ਗਿਆਨ ਦੇ ਤਬਸਰੇ ਛੇੜ ਦਿੱਤੇ। ਸੁਣਨਾ ਔਖਾ ਹੋ ਜਾਂਦਾ ਹੈ ਜਦੋਂ ਮੇਰੇ...
ਜਨਵਰੀ 10, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ‘ਰੱਬ ਇੱਕ ਗੁੰਝਲ਼ਦਾਰ ਬੁਝਾਰਤ—’?
...ਉਨ੍ਹਾਂ ਨੇ ਖੁਦ ਇਹ ਖੋਜ ਕੀਤੀ ਕੀਤੀ ਲਗਦੀ ਹੈ ਜਿਸ ਦੇ ਸਦਕਾ ਓਹ ‘ਸਾਡੇ ਖੂਹ ’ਤੇ ਵਸਦਾ ਰੱਬ ਨੀ’ ਦਾ ਅਨੰਦ ਮਾਣ ਸਕੇ। ਪਰਮਾਰਥ...
ਜਨਵਰੀ 15, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਸਾਹਿਤ ਅਕਾਦਮੀ ਦਿੱਲੀ ਦਾ ਪੰਜਾਬੀ ਸਾਹਿਤ ਨਾਲ ਪੱਖਪਾਤ
...ਪੰਜਾਬੀ ਦੇ ਦੋ ਲੇਖਕਾਂ ਅੰਮ੍ਰਿਤਾ ਪ੍ਰੀਤਮ ਤੇ ਗੁਰਦਿਆਲ ਸਿੰਘ ਨੂੰ ਗਿਆਨਪੀਠ ਪੁਰਸਕਾਰ ਅਤੇ ਦੋ ਲੇਖਕਾਂ ਦਲੀਪ ਕੌਰ ਟਿਵਾਣਾ ਤੇ ਸੁਰਜੀਤ ਪਾਤਰ ਨੂੰ ਸਰਸਵਤੀ ਐਵਾਰਡ...
ਜਨਵਰੀ 22, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਮਿੱਤਰ ਸੈਨ ਮੀਤ
![]() ਇਸ ਵਾਰ ਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿੱਚ ਸਕਰੀਨਿੰਗ ਕਮੇਟੀ ਦੀ ਵਿਵਾਦ ਗ੍ਰਸਤ ਕਾਰਗੁਜ਼ਾਰੀ
...ਆਪਣੀ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਸਕਰੀਨਿੰਗ ਕਮੇਟੀ ਵੱਲੋਂ ਜੋ ਪ੍ਰਕ੍ਰਿਆ ਅਪਣਾਈ ਗਈ ਉਸ ਕਾਰਨ ਕਮੇਟੀ ਦੀ ਨਿਰਪੱਖਤਾ ’ਤੇ ਅਨੇਕਾਂ ਪ੍ਰਸ਼ਨ ਉੱਠ ਰਹੇ ਹਨ। ਉਨ੍ਹਾਂ ਵਿੱਚੋਂ...
ਜਨਵਰੀ 25, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਮਿੱਤਰ ਸੈਨ ਮੀਤ
![]() ਉਰਲੀਆਂ ਪਰਲੀਆਂ
...ਓਦੋਂ ਕਵਿਤਾ ਮੇਰੀ ਬਾਂਹ ਫੜਦੀ ਹੈ ... ਭਾਸ਼ਾ ਰਾਹੀਂ ਅਸੀਂ ਜੋ ਹੋਇਆ ਹੈ, ਜੋ ਹੁੰਦਾ ਹੈ ਜਾਣਦੇ ਹਾਂ। ਇਹ ਸਾਡੇ ਅੰਗ ਸੰਗ ਰਹਿੰਦੀ ਹੈ। ਪਰ ਓਦੋਂ ਤਕ ਜਦੋਂ ਤਕ ਅਸੀਂ ਮਰਦੇ...
ਜਨਵਰੀ 27, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਨਵਤੇਜ ਭਾਰਤੀ
![]() ਨਸ਼ਿਆਂ ਨੇ ਪੱਟ’ਤੇ ਪੰਜਾਬੀ ਗਭਰੂ
...ਪਹਿਲਾਂ ਪੰਜਾਬ ਵਿਚ ਪਾਣੀ ਦੇ ਪਿਆਓ ਲੱਗਦੇ ਸਨ। ਹੁਣ ਸ਼ਰਾਬ ਦੇ ਠੇਕੇ ਹੀ ਪਾਣੀ ਦੇ ਪਿਆਓ ਲਾਉਣ ਵਾਂਗ ਹੋ ਗਏ ਹਨ। 2006 ਵਿਚ ਸ਼ਰਾਬ...
ਜਨਵਰੀ 31, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਸੰਸਾਰ ਵਿੱਚ ਉਰਦੂ ਸਕ੍ਰਿਪਟ ਦੀ ਮੌਜੂਦਾ ਸਥਿਤੀ
...ਮਲਿਕ ਦੇ ਉਪ੍ਰੋਕਤ ਲੇਖ ਨੂੰ ਮੈਂ ਬਹੁਤ ਹੀ ਧਿਆਨ ਨਾਲ਼ ਇੰਚ-ਇੰਚ ਕਰਕੇ ਵਾਚਿਆ ਹੈ। ਉਸ ਵਿੱਚ ਵਰਨਣ ਕੀਤੇ ਗਏ ਉਰਦੂ ਦੇ ਗੁਣਾਂ ਨਾਲ਼ ਮੈਂ...
ਫਰਵਰੀ 02, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਦੇਖੋ ਕਿ ਉਹ ਕਦੋਂ … ਕਦੋਂ … ਕਦੋਂ
...ਕਿਉਂਕਿ ਹਰ ਪਰਵਾਸੀ ਦੇ ਹਰ ਦਿਨ ਦੇ ਫਰਜ਼ਾਂ ਦੀਆਂ ਤੰਦਾਂ ਆਪਣੇ ਰਹਿਣ ਸਥਾਨ ਨਾਲ ਜੁੜੀਆਂ ਹੁੰਦੀਆਂ ਹਨ, ਉਹ ਆਪਣੇ ਪੰਜਾਬ ਦੇ ਪਰਿਵਾਰਕ ਮੁੱਦੇ ਨਿਪਟਾ...
ਫਰਵਰੀ 07, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਨਾਵਲੀ ਕਹਾਣੀ ਬਣਨ ਦੇ ਅਭਿਆਸ ਵਿੱਚ ਰੁੱਝੀ ਪੰਜਾਬੀ ਕਹਾਣੀ
...ਬਲਬੀਰ ਪਰਵਾਨਾ ਦੀ ਕਹਾਣੀ ‘ਥੈਂਕ ਯੂ ਬਾਪੂ’ (ਪ੍ਰਵਚਨ, ਅਪ੍ਰੈਲ-ਜੂਨ) ਪਦਾਰਥਕਤਾ ਦੀ ਨੀਂਹ ’ਤੇ ਉਸਰੇ ਪਰਿਵਾਰਕ ਰਿਸ਼ਤਿਆਂ ਦਾ ਕੌੜਾ ਪਰ ਡੂੰਘਾ ਸੱਚ ਬਿਆਨ ਕਰਦੀ ਹੈ।...
ਫਰਵਰੀ 08, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
![]() 31 ਦਸੰਬਰ ਨੂੰ ਬਲਬੀਰ ਸਿੰਘ ਦਾ 96ਵਾਂ ਜਨਮ ਦਿਨ ਹੈ
...ਉਸਦਾ ਜਨਮ ਸੁਤੰਤਰਤਾ ਸੰਗਰਾਮੀ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ 31 ਦਸੰਬਰ 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ...
ਫਰਵਰੀ 17, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਸਾਡੇ ‘ਧਿਆਨ’ ਦੀ ਲੁੱਟ
...3. ਇਹ ਸਾਡੇ ਵਿੱਚ ਫੌਰੀ ਨਤੀਜੇ ਹਾਸਲ ਕਰਨ ਦੀ ਲਾਲਸਾ ਪੈਦਾ ਕਰ ਦਿੰਦਾ ਹੈ। ਸਾਨੂੰ, ਨਿੱਠ ਕੇ ਜਾਂ ਸਿਰੜ ਨਾਲ ਮਿਹਨਤ ਕਰ ਕੇ ਦੂਰ-ਰਸ...
ਫਰਵਰੀ 20, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਇੱਕੋ ਭਾਰਤ ਅੰਦਰ ਵਸਦੇ ਕਈ ਭਾਰਤਾਂ ਵਿੱਚ ਇਹ ਕੁਝ ਵੀ ਹੁੰਦਾ ਹੈ
... ... ਰਾਜਨੀਤੀ ਦੇ ਧਨੰਤਰ ਆਪਣੀ ਸੌਖ ਅਤੇ ਲੋੜ ਮੁਤਾਬਕ ਮੁੱਦਿਆਂ ਦੀ ਚੋਣ ਇਸ ਢੰਗ ਨਾਲ ਕਰਦੇ ਹਨ ਕਿ ਭਾਰਤ ਦੇ ਅੰਦਰ ਵਸਦੇ ਕਿੰਨੇ ਸਾਰੇ ਭਾਰਤਾਂ...
ਫਰਵਰੀ 28, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਜਤਿੰਦਰ ਪੰਨੂੰ
![]() ਪੁਰਜੋਸ਼ ਗੀਤ ਦੀਆਂ ਜੰਗਬਾਜ਼ਾਂ ਨੂੰ ਵੰਗਾਰਦੀਆਂ, ਪੰਜਾਬਾਂ ਦੀ ਖੈਰ ਮੰਗਦੀਆਂ ਵਿਰਲਾਪੀ ਤਰਬਾਂ
...ਸੋਚੋ ਸਮਝੋ ਚੱਕ ਬਿਗਾਨੀ ’ਤੇ ਓਏ ਚੜ੍ਹਿਓ ਨਾ, ਹਿੰਦ ਵਾਲਿਓ ਪਾਕ ਵਾਲਿਓ ਵੀਰੋ ਲੜਿਓ ਨਾ, ਹਾੜਾ ਲੜਿਓ ਨਾ।...
ਮਾਰਚ 02, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ‘ਗਲੋਬਲਪੰਜਾਬੀ’, ਸਤਿਕਾਰ ਪੰਜਾਬੀ
...ਪਾਠਕਾਂ ਨੂੰ ਬੇਨਤੀ ਹੈ ਕਿ ਰਚਨਾਵਾਂ ਨੂੰ ਪੜ੍ਹਕੇ ਆਪਣੇ ਵਿਚਾਰ ਸਾਂਝੇ ਕਰੋ। ਤਾਂ ਕਿ ਗਲੋਬਲਪੰਜਾਬੀ ਨੂੰ ਤੁਹਾਡੀ ਆਸ ਦੇ ਅਨੁਸਾਰ ਦਿਸ਼ਾ ਦਿੱਤੀ ਜਾ ਸਕੇ।...
ਮਾਰਚ 12, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਦੂਸਰਾ ਜਨਮ - ਵਿਹਾਰਕ ਪੱਖ
...ਅਸੀਂ ਕਾਇਆ-ਕਲਪ ਦੀ ਮਹੱਤਤਾ ਅਤੇ ਸੰਭਵਤਾ ਨੂੰ ਇਸ ਕਰ ਕੇ ਨਹੀਂ ਸਮਝ ਪਾ ਰਹੇ ਕਿਉਂਕਿ ਅਸੀਂ ਧਰਮਾਂ ਦੇ ਮੋਢੀ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਨੂੰ ਪੜ੍ਹਨ...
ਮਾਰਚ 14, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਪੰਜਾਬੀ ਕੰਪਿਊਟਰ ਦਾ ਭਵਿੱਖ
...ਇਸ ਗੁਣ ਦੀ ਪਰਾਪਤੀ ਵਜੋਂ ਦੇਸ ਵਦੇਸ ਵਿੱਚ, ਥਾਂ ਥਾਂ ਪੰਜਾਬੀ ਦੀਆਂ ਨਵੇਕਲੀਆਂ ਪੰਜਾਬੀ ਫੌਂਟਾ ਦਾ ਜਨਮ ਹੋਣ ਲੱਗਾ। ਇਹ ਵਰਤਾਰਾ ਕੋਈ ਲੱਗ ਪੱਗ...
ਮਾਰਚ 17, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਵਰਤੋਂ ਕੰਪਿਊਟਰ ਦੀ: ਲੜੀ ਨੰਬਰ 1 ਅਤੇ ਲੜੀ ਨੰਬਰ 2
...ਕੰਪਿਊਟਰ ਬੰਦ ਕਰਨਾ: ... ਪਾਵਰ ਕੰਪਿਊਟਰ ਦੇ ਸਿਸਟਮ ਵਿੱਚ ਜਾਣ ਨਾਲ਼ ਪਹਿਲੋਂ ਕੰਪਿਊਟਰ ਦੀ ਹਾਰਡ ਡਿਸਕ ਸਟਾਰਟ ਕਰਨ ਦਾ ਕੰਮ ਕਰਦੀ ਹੈ, ਕੰਮ ਮੁਕਾ ਲੈਣ ਪਿੱਛੋਂ ਉਹ ਅਗਲੀ...
ਮਾਰਚ 23, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਪਰਸੰਨਤਾ: ਤਕਦੀਰ ਜਾਂ ਤਦਬੀਰ।
...ਹਰ ਇਨਸਾਨ ਸਮੇਂ ਸਥਾਨ ਦੀਆਂ ਪ੍ਰਸਥਿਤੀਆਂ ਅਨੁਸਾਰ ਆਪੋ ਆਪਣੇ ਧਰਮ-ਗ੍ਰੰਥਾਂ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਕੇ ਇਸ ਵਿੱਚ ਵਾਧਾ ਕਰ ਸਕਦਾ ਹੈ। ਕਿਉਂਕਿ ਇਨ੍ਹਾਂ ਸਾਰਿਆਂ...
ਮਾਰਚ 24, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਮਿਲਖਾ ਸਿੰਘ ਦੀ ਦੌੜ
...ਜਾਨ ਬਚਾ ਕੇ ਉਹ ਅਜਿਹਾ ਦੌੜਿਆ ਕਿ ਦੌੜਦਾ ਹੀ ਆ ਰਿਹੈ। ਜਿਨ੍ਹਾਂ ਰਾਹਾਂ, ਖੇਤਾਂ, ਡੰਡੀਆਂ, ਪਗਡੰਡੀਆਂ, ਪਟੜੀਆਂ, ਪਾਰਕਾਂ, ਟਰੈਕਾਂ ਤੇ ਗੌਲਫ਼ ਗਰਾਊਂਡਾਂ ਵਿਚ ਉਹ...
ਮਾਰਚ 26, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਵਰਤੋਂ ਕੰਪਿਊਟਰ ਦੀ: ਲੜੀ ਨੰਬਰ 3 ਅਤੇ ਲੜੀ ਨੰਬਰ 4
...ਟੌਗਲ ਕਮਾਂਡ ਜਾਂ ਕੀਅ: ਟੌਗਲ ਦਾ ਕੰਪਿਊਟਰ ਪ੍ਰਬੰਧ ਵਿੱਚ ਭਾਵ ਹੈ ਬਦਲਾਓ। ਇਹ ਉਹ ਕਮਾਂਡ ਜਾਂ ਕੀਅ ਹੁੰਦੀ ਹੈ ਜੋ ਇੱਕ ਬਾਰ ਦੱਬਣ ਨਾਲ...
ਮਾਰਚ 28, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਵਰਤੋਂ ਕੰਪਿਊਟਰ ਦੀ: ਲੜੀ ਨੰਬਰ 5 ਅਤੇ ਲੜੀ ਨੰਬਰ 6
...ਗ. ਖੱਬਾ ਭਾਗ: ਉ. ਟੈਬ ਕੀਅ; ਰਚਨਾ ਵਿੱਚ ਟੈਬ ਪਾਉਣ, ਟੇਬਲ ਵਿੱਚ ਅਗਲੇ ਜਾਂ ਪਿਛਲੇ ਘਰ ਵਿੱਚ ਕਰਸਰ ਲੈ ਜਾਣ ਜਾਂ ਡਾਇਲੌਗ ਬੌਕਸ ਵਿੱਚ...
ਅਪਰੈਲ 01, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਛੋਟੀ ਧਰਤੀ ਉੱਤੇ ਵੱਡਾ ਸੰਸਾਰ
...ਵਿਸ਼ਵ-ਵਿਆਪੀ ਇਸ ਸਮੱਸਿਆ ਦੇ ਅਨੇਕਾਂ ਮੰਦੇ ਪ੍ਰਭਾਵ ਹਨ ਜਿਨ੍ਹਾਂ ਦਾ ਸਮੂਹਕ ਅਸਰ ਮਨੁੱਖ, ਹੋਰਾਂ ਜੀਵ-ਜੰਤੂਆਂ ਅਤੇ ਧਰਤੀ ਦੇ ਕੁਦਰਤੀ ਵਰਤਾਰਿਆਂ ਲਈ ਵਿਨਾਸ਼ਕਾਰੀ ਹੋਣਾ ਨਿਸ਼ਚਿਤ...
ਅਪਰੈਲ 02, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਵਰਤੋਂ ਕੰਪਿਊਟਰ ਦੀ: ਲੜੀ ਨੰਬਰ 7 ਅਤੇ ਲੜੀ ਨੰਬਰ 8
...3. ਉਂਗਲ਼ਾਂ ਕੀਅਬੋਰਡ ਦੀਆਂ ਲਾਈਨਾਂ ਦੇ ਉੱਪਰ ਥੱਲੇ ਜਾਣ ਲੱਗੀਆਂ ਤੀਰਾਂ ਦੀ ਸੇਧ ਅਪਨਾਉਂਦੀਆਂ ਹਨ। ਉੱਪਰ ਨੂੰ ਤੇ ਥੋੜ੍ਹੀ ਖੱਬੇ ਨੂੰ, ਹੇਠਾਂ ਨੂੰ ਤੇ...
ਅਪਰੈਲ 04, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਚੇਤਨਾ ਅਤੇ ਪੰਜਾਬੀ ਸਮਾਜ
...1. ਸਵੈ-ਚੇਤਨਾ: ਜਿਵੇਂ ਸਰੀਰਕ, ਮਾਨਸਿਕ, ਬੌਧਿਕ ਅਤੇ ਭਾਵਨਾਤਮਿਕ ਚੇਤਨਾ। ... ਚੇਤਨਾ ਦੇ ਬਹੁਤ ਸਾਰੇ ਰੂਪ ਹਨ ਜਿਵੇਂ ਕਿ-...
ਅਪਰੈਲ 05, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ਼ ਗੁਰਬਖਸ਼ ਸਿੰਘ ਭੰਡਾਲ
![]() ਆਧੁਨਿਕ ਪੰਜਾਬੀ ਕਹਾਣੀ : ਰੂਪਾਕਾਰਕ ਵਿਸ਼ੇਸ਼ਤਾਈਆਂ ਅਤੇ ਰੂਪਾਂਤਰਣ
...ਪਾਠਕ ਜਦ ਕਹਾਣੀ-ਰਚਨਾ ਨੂੰ ਪੜ੍ਹਨ ਲਈ ਚੁਣਦਾ ਹੈ ਤਾਂ ਕਹਾਣੀ-ਰੂਪਾਕਾਰ ਦੇ ਬੰਧੇਜ ਦਾ ਸਹਿਜ-ਬੋਧ ਉਸ ਦੀ ਇਸ ਸੁਭਾਵਕ ਇੱਛਾ ਨੂੰ ਤੂਲ ਦਿੰਦਾ ਹੈ ਕਿ...
ਅਪਰੈਲ 06, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
![]() ਵਰਤੋਂ ਕੰਪਿਊਟਰ ਦੀ: ਲੜੀ ਨੰਬਰ 9 ਅਤੇ ਲੜੀ ਨੰਬਰ 10
...ਦੂਸਰੀ ਵਿਧੀ: ਕਾਲਮਾਂ ਅਤੇ ਰੋਆਂ ਵਿੱਚੋਂ ਆਪਣੀ ਇੱਛਾ ਦੀ ਗਿਣਤੀ ਦੇ ਕਾਲਮਾਂ ਅਤੇ ਰੋਆਂ ਨੂੰ ਸਿਲੈਕਟ ਕਰ ਕੇ ਕਲਿੱਕ ਕਰ ਦੇਣ ਨਾਲ਼ ਲੋੜੀਂਦਾ ਟੇਬਲ...
ਅਪਰੈਲ 07, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਪੰਜਾਬੀ ਦਾ ਵਿਕਾਸ
...ਕਿਰਪਾਲ ਸਿੰਘ ਪੰਨੂੰ ... ਪੰਜਾਬੀ ਫੌਂਟਾਂ ਅਤੇ ਕੀ-ਬੋਰਡ ਲੇਅ-ਆਊਟ ਦਾ ਵਖਰੇਵਾਂ...
ਅਪਰੈਲ 14, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਤਿਆਰੀ ਦੀ ਮਹੱਤਤਾ
...ਭਾਵੇਂ ਅਸੀਂ ਹਰ ਰੋਜ਼ ਨਿੱਜੀ ਅਤੇ ਪਰਿਵਾਰਕ ਕੰਮਾਂ ਦੀਆਂ ਤਿਆਰੀਆਂ ਕਰਦੇ ਹਾਂ ਪਰ ਇਨ੍ਹਾਂ ਵਿੱਚ ਭੁੱਲਣ ਜਾਂ ਕੁਤਾਹੀਆਂ ਕਾਰਨ ਖ਼ਰਾਬ ਹੁੰਦੇ ਕੰਮ ਆਮ ਦੇਖਦੇ...
ਅਪਰੈਲ 18, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਸੰਵੇਦਨਸ਼ੀਲ ਲੋਕ ਕਵੀ ਨਛੱਤਰ ਸਿੰਘ ‘ਭੋਗਲ’ ਦੀ ‘ਜੀਵਨਧਾਰਾ’
...ਅੱਖਰਾਂ ਦੀ ਬਾਤ ਪਾਉਂਦਿਆਂ ਉਹ ਲਿਖਦਾ ਹੈ: ... ਕੁਝ ਕਵਿਤਾਵਾਂ ਪਰੀਆਂ ਵਰਗੀਆਂ, ਅਰਸ਼ੋਂ ਉੱਤਰ ਆਈਆਂ। ਨੈਣਾਂ ਵਿੱਚੋਂ ਮਸਤੀ ਡਲ੍ਹਕੇ, ਪਿਆਰ ਦੀਆਂ ਤ੍ਰਿਹਾਈਆਂ।...
ਅਪਰੈਲ 20, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
![]() ਵਰਤੋਂ ਕੰਪਿਊਟਰ ਦੀ: ਲੜੀ ਨੰਬਰ 11 ਅਤੇ ਲੜੀ ਨੰਬਰ 12
...ਕਨਵਰਟ ਟੇਵਲ ਟੂ ਟੈਕਸਟ: ਟੇਬਲ ਨੂੰ ਟੈਕਸਟ ਵਿੱਚ ਬਦਲਣ ਲਈ ਸੈਪਰੇਟਰ ਵਾਸਤੇ ਸਭ ਤੋਂ ਵੱਧ ਢੁਕਵੀਂ ਕਮਾਂਡ ‘ਟੈਬ’ ਹੀ ਹੈ। ਲੋੜ ਅਨੁਸਾਰ ਕਿਸੇ ਕਮਾਂਡ...
ਅਪਰੈਲ 21, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਕੇਹਾ ਮੰਜ਼ਰ ਸੀ!!! – (ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ)
...ਪੋਤਿਆਂ ਨਾਲ ਕੀਤੀ ਹੋਵੇਗੀ ਗੱਲ ... ਜਦੋਂ ਚੜ੍ਹਦੀ ਕਲਾ ਵਿੱਚ ਦਾਦੀ ਨੇ...
ਮਈ 13, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ਼ ਗੁਰਬਖਸ਼ ਸਿੰਘ ਭੰਡਾਲ
![]() ਡਾ. ਕਰਨੈਲ ਸ਼ੇਰਗਿੱਲ ਦਾ ਕਹਾਣੀ ਸੰਗ੍ਰਹਿ ‘ਮੈਮੋਰੀ ਲੇਨ
...‘ਅਜੇ ਤੱਕ ਤਾਂ ਕੋਈ ਨਹੀਂ—-ਇੱਕ ਮਹੀਨਾ ਧੱਕੇ ਖਾਦਾ ਮੈਂ ਪੰਜਾਬ ਤੋਂ ਇਰਾਕ ਆਇਆਂ ਤੇ ਫਿਰਕਿਸ਼ਤੀ ਰਾਹੀਂ ਇਟਲੀ।’ ਬਚਨ ਸਿੰਘ ਹੋਰ ਦਸਦਾ ਹੈ...
ਅਪਰੈਲ 24, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
![]() ਵਰਤੋਂ ਕੰਪਿਊਟਰ ਦੀ: ਲੜੀ ਨੰਬਰ 13 ਅਤੇ ਲੜੀ ਨੰਬਰ 14
...ਲਾਲ ਡੱਬੀ ਵਿੱਚ ਕਮਾਂਡ ਰੀਸੈੱਟ ਆਲ … ਭੁੱਲ ਕੇ ਵੀ ਨਹੀਂ ਕਲਿੱਕ ਕਰਨੀ ਚਾਹੀਦੀ। ਨਹੀਂ ਤਾਂ ਸਾਰੀਆਂ ਅਸਾਈਨਮੈਂਟ ਸ਼ੌਰਟਕੱਟ ਕੀਆਂ ਸਾਫ ਹੋ ਜਾਣਗੀਆਂ ਅਤੇ...
ਅਪਰੈਲ 24, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਸਾਧਨਾ (Meditation)
...· ਮਨ ਰਸਾਂ-ਕਸਾਂ ਦਾ ਸ਼ੌਕੀਨ ਹੈ ਪਰ ਕਿਸੇ ਇੱਕ ਰਸ ਉੱਤੇ ਟਿਕਿਆ ਨਹੀਂ ਰਹਿੰਦਾ। ਇੱਕ ਤੋਂ ਜਦੋਂ ਇਹ ਅੱਕ ਜਾਂਦਾ ਹੈ ਜਾਂ ਦੂਜਾ ਇਸ...
ਮਈ 02, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਬਿਜਲੀ ਸੰਕਟ ਦੀ ਸਰਲ ਪਛਾਣ
...ਉਤਪਾਦਨ (Generation): ਬਿਜਲੀ ਦੀ ਪੈਦਾਵਾਰ ਕੋਲੇ, ਪਾਣੀ, ਪ੍ਰਮਾਣੂ, ਕੁਦਰਤੀ ਗੈਸ, ਸੂਰਜੀ ਗਰਮੀ, ਹਵਾ, ਸਮੁੰਦਰੀ ਲਹਿਰਾਂ ਅਤੇ ਧਰਤੀ ਦੀ ਗਰਮੀ ਦੇ ਸਾਧਨਾਂ ਰਾਹੀਂ ਅੱਡ-ਅੱਡ ਬਿਜਲੀ-ਘਰਾਂ...
ਮਈ 05, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਆਪਣਾ ਮੂਲ ਪਛਾਣ ਸਕਣ ਦੀ ਜੁਸਤਜੂ ਨਾਲ ਲਬਰੇਜ਼ ਪੰਜਾਬੀ ਕਹਾਣੀ
...ਇਹ ਗੱਲ ਪੰਜਾਬੀ ਸਮਾਜ ਵਿਚ ਆ ਰਹੇ ਕਿਸੇ ਨਵੇਂ ਅਤੇ ਤਿੱਖੇ ਬਦਲਾਵ ਦੀ ਕਨਸੋਅ ਦੇਣ ਵਾਲੀ ਹੈ ਕਿ ਇਸ ਸਾਲ ਦੀਆਂ ਇਹ ਦੋਵੇਂ ਬਿਹਤਰੀਨ...
ਮਈ 06, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
![]() ਬ੍ਰਹਿਮੰਡੀ ਪਸਾਰੇ ਨੂੰ ਦੇਖਣ ਵਾਲੀ ਵਿਗਿਆਨਕ ਅੱਖ
...‘ਜੇਮਸ ਵੈੱਬ’ ਨੂੰ ਪੁਲਾੜ ਵਿੱਚ ਭੇਜਣ ਵਾਸਤੇ ਇੱਕ ਖਾਸ ਕਿਸਮ ਦੇ ਰਾਕਟ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਸਦੇ ਅਗਲੇ ਭਾਗ ਵਿੱਚ ਇਸ ਨੂੰ ਛਤਰੀ...
ਮਈ 09, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਬੋਲਣ ਦੀ ਕਲਾ
...ਪਰ ਨਿਮਰਤਾ, ਮਿੱਠਤ ਅਤੇ ਅਪਣੱਤ ਭਰੀ ਬੋਲਬਾਣੀ ਵਿੱਚੋਂ ਸੁੱਚੇ ਪਿਆਰ ਅਤੇ ਮੁਹੱਬਤ ਦੀ ਨਦੀ ਦਾ ਵੇਗ ਅਤੇ ਵਹਾਅ ਹੁੰਦਾ ਹੈ। ਅਜਿਹੇ ਸਮੇਂ ਮੁਹੱਬਤ ਦੇ...
ਮਈ 12, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪੂਰਨ ਸਿੰਘ ਪਾਂਧੀ
![]() ਮਨੁੱਖ, ਸਿਆਣਾ ਜਾਂ …
...ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੂਰਖਤਾ (Stupidity, Folly) ਦੇ ਹਰ ਪੱਧਰ ’ਤੇ, ਸਦੀਵੀ ਅਤੇ ਸਰਬ-ਵਿਆਪੀ ਹੋਣ ਦੇ ਬਾਵਜੂਦ ਇਸ ਵਿਸ਼ੇ ’ਤੇ ਨਾ-ਮਾਤਰ...
ਮਈ 14, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਫੇਲ੍ਹ ਹੋਣ ਦਾ ਵਰਦਾਨ
...ਸਾਇੰਸ ਦੀਆਂ ਕਲਾਸਾਂ ਵਿੱਚ ਪਿੰਡਾਂ ਦੇ ਬੱਚੇ ਘੱਟ ਹੁੰਦੇ ਸਨ ਜਦੋਂ ਕਿ ਸ਼ਹਿਰਾਂ ਦੇ ਚੰਗੇ ਸਕੂਲਾਂ ਤੋਂ ਪੜ੍ਹ ਕੇ ਆਏ ਬੱਚੇ ਹੁੰਦੇ ਸਨ। ਸ਼ਹਿਰੀ...
ਮਈ 17, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ਼ ਗੁਰਬਖਸ਼ ਸਿੰਘ ਭੰਡਾਲ
![]() ਊਰਜਾ ਦਾ ਸਿਰਮੌਰ ਸਾਧਨ - ਬਿਜਲੀ
...ਬਿਜਲੀ ਮਨੁੱਖਤਾ ਲਈ ਕੁਦਰਤ ਦਾ ਇੱਕ ਅਨੋਖਾ ਵਰਦਾਨ ਸਾਬਤ ਹੋਈ ਹੈ। ਇਸ ਨੂੰ ਊਰਜਾ ਦੀ ‘ਕਰੰਸੀ’ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਕਈ ਸਾਧਨਾਂ...
ਮਈ 25, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਭਾਸ਼ਣੀ-ਸੁਰ ਤੋਂ ਮੁਕਤ ਹੋਣ ਲਈ ਤਾਂਘਦੀ ਪੰਜਾਬੀ ਕਹਾਣੀ
...ਇਨ੍ਹਾਂ ਕਹਾਣੀ-ਸੰਗ੍ਰਿਹਾਂ ਤੋਂ ਇਲਾਵਾ ਪੰਜਾਬੀ ਦੇ ਰਿਸਾਲਿਆਂ, ਅਖ਼ਬਾਰਾਂ ਅਤੇ ਇੰਟਰਨੈੱਟ ਦੇ ਵਿਭਿੰਨ ਸਰੋਤਾਂ ਰਾਹੀਂ ਪੰਜਾਬੀ ਦੀਆਂ ਜ਼ਿਕਰਯੋਗ ਡੇਢ ਕੁ ਸੌ ਦੇ ਲੱਗਭਗ ਕਹਾਣੀਆਂ (ਇਨ੍ਹਾਂ...
ਮਈ 29, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
![]() ਸੋਹਣੀ ਤੇ ਸਚਿਆਰੀ ਰੂਹ ਦਾ ਨਗ਼ਮਾ
...ਪਰ ਸੁਖਦੇਵ ਸਿੰਘ ਦੇ ਅੰਦਰ ਉਚੇਰੇ ਦਿਸ-ਹੱਦੇ ਸਮਾਏ ਹੋਏ ਸਨ। ਇਹ ਸਰਵਿਸ ਦੇ ਇੱਕੋ ਕਿੱਲੇ ਨਾਲ਼ ਬੱਝੇ ਰਹਿਣ ਵਾਲ਼ਾ ਨਹੀਂ ਸੀ। ਸਰਵਿਸ ਦੌਰਾਨ ਇਸ...
ਜੂਨ 01, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪੂਰਨ ਸਿੰਘ ਪਾਂਧੀ
![]() ਓਜ਼ੋਨ ਦੀ ਅੱਖ ਦਾ ਨੂਰ
...ਓਜ਼ੋਨ ਵਿਚ ਇਹਨਾਂ ਹੋਇਆਂ ਮਘੋਰਿਆਂ ਕਾਰਨ ਸਮੁੱਚੀ ਕਾਇਨਾਤ ਦੀ ਹੋਂਦ ਖਤਰੇ ਵਿਚ ਪੈ ਗਈ ਹੈ। ਸਿੱਟੇ ਵਜੋਂ ਮਨੁੱਖ ਅਤੇ ਮਨੁੱਖੀ ਜੀਵਨ, ਸਾਰੇ ਹੀ ਜੀਵ...
ਜੂਨ 06, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
![]() ਜਲ ਦੀ ਕਹਾਣੀ ਫ਼ਲਸਫੇ ਤੇ ਇਤਿਹਾਸ ਦੀ ਜ਼ੁਬਾਨੀ
...'ਮਨੂੰ ਸਿਮਰਤੀ' ਦੇ ਕਰਤਾ ਨੇ ਕਿੰਨੇ ਕਾਵਿਕ ਅੰਦਾਜ਼ ਵਿਚ ਕਿਹਾ ਕਿ ਜੀਵਨ ਉਤਪਤੀ ਦੇ ਕਰਤਾਰੀ ਬੀਜ ਪਾਣੀ ਵਿਚ ਹਨ। ਇਸ ਤਰ੍ਹਾਂ ਸਾਡਾ ਪ੍ਰਾਚੀਨ ਬੋਧ...
ਜੂਨ 12, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਜਸਵੰਤ ਸਿੰਘ ਜ਼ਫਰ
![]() ਉੱਤਰ ਕੋਰੋਨਾ: ਕਿਰਤੀਆਂ ਦੇ ਪੀੜ ਨਿਬੇੜੇ ਦੇ ਯੁਗ ਦਾ ਆਗਾਜ਼?
...ਕੋਰੋਨਾ ਫਿਰ ਯਾਦ ਕਰਾਉਂਦਾ ਹੈ: ਵੇਖੋ! ਮੇਰੇ ਕਹਿਰ ਸਾਹਮਣੇ ਐਟਮੀ ਜੰਗ ਤੇ ਵਾਤਾਵਰਣ ਸੰਕਟ ਦੀ ਕੋਈ ਗੱਲ ਨਹੀਂ ਕਰਦਾ। ਮੈਂ ਫਿਰ ਉਨ੍ਹਾਂ ਤੋਂ ਉੱਪਰ...
ਜੂਨ 17, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ਪੈਰਿਸ ਵਾਤਾਵਰਣ ਸਮਝੌਤਾ (ਸਰਲ ਪਛਾਣ)
...• ਬਿਜਲੀ ਦੀ ਪੈਦਾਵਾਰ 27% ... ਮਿ. ਬਿੱਲ ਗੇਟਸ ਨੇ ਆਪਣੀ ਤਾਜ਼ਾ ਛਪੀ ਕਿਤਾਬ (How To Avoid A Climate Disaster) ਵਿੱਚ ਸਾਡੀਆਂ ਵਿਕਾਸ-ਕਾਰਵਾਈਆਂ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਅਤੇ ਹਰ...
ਜੂਨ 18, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ‘ਆਸ਼ਾ ਅਤੇ ਨਿਰਾਸ਼ਾ’ ਤੋਂ ਰਹਿਤ ਲੇਖਕ
...ਪਰ ਸਮੇਂ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਅਗਲੇ ਵਰੵੇ ਦਸਵੀਂ ਦੀ ਪਰੀਖਿਆ ਤਾਂ ਸੈਕੰਡ ਡਵੀਜ਼ਨ ਵਿੱਚ ਪਾਸ ਕਰ ਲਈ ਪਰ ਪਰੀਖਿਆ ਪਾਸ ਕਰਨ...
ਜੂਨ 19, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
![]() ਹਰਿਆਣੇ ਦੀ ਪੰਜਾਬੀ ਸਾਹਿਤ ਨੂੰ ਦੇਣ
...ਥੁਹਾਡੀ ਤਪੱਸਿਆ ਘਾਲਣਾ ਦਾ ... ਛਾਵਾਂ ਦੇ ਫੁੱਲ ਜ਼ਰੂਰੁ ਖਿੜਨਗੇ।...
ਜੂਨ 21, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਕਰਮਜੀਤ ਸਿੰਘ
![]() ‘ਵੈਲਨਟਾਈਨ ਦਿਵਸ’ ਮਨਾਉਣ ਦੀ ਪ੍ਰਥਾ
...ਇਸ ਤਰਾਂ 8 ਫਰਵਰੀ ਨੂੰ ‘ਇਰਾਦਾ ਜ਼ਾਹਿਰ’ ਕਰਨ ਦਾ ਦਿਨ (ਤਾਂ ਜੋ ਦੂਜੇ ਦੀ ਮਨਸ਼ਾ ਦਾ ਵੀ ਪਤਾ ਲੱਗ ਸਕੇ), 9 ਫਰਵਰੀ ਨੂੰ ਆਪਣੇ...
ਜੂਨ 24, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
![]() ਪਰਵਾਸੀ ਪੰਜਾਬੀ ਸਾਹਿਤ ਅਧਿਐਨ ਦੇ ਮਸਲੇ
...ਅੱਜ ਦਾ ਪਰਵਾਸੀ ਪੰਜਾਬੀ ਸਾਹਿਤਕਾਰ ਵਿਸ਼ਵ-ਪੱਧਰੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਸ ਕਾਰਣ ਸਮੱਸਿਆਵਾਂ ਦੇ ਨਾਲ-ਨਾਲ ਪਾਤਰ ਵੀ ਪਰਦੇਸੀ ਸਥਿਤੀਆਂ ਅਨੁਸਾਰ ਹਨ, ਪਰ ਇਹ...
ਜੂਨ 26, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਕਰਮਜੀਤ ਸਿੰਘ
![]() ਮੈਰਾਥੌਨ ਦੌੜਾਂ ਅਤੇ ਪੰਜਾਬੀ
...ਖੇਡਾਂ ਨਾਲ ਜੁੜੀ ਹਰ ਉਹ ਗੱਲ ਅਧੂਰੀ ਹੈ ਜਿਸ ਵਿੱਚ, ਸਾਰੀ ਉਮਰ ਵਿੱਦਿਆ ਨਾਲ ਜੁੜੇ ਰਹੇ, ਪ੍ਰਿੰਸੀਪਲ ਸਰਵਣ ਸਿੰਘ ਦਾ ਜ਼ਿਕਰ ਨਾ ਕੀਤਾ ਗਿਆ...
ਜੂਨ 28, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਸੁਰਜ਼ਨ ਜ਼ੀਰਵੀ ਨਾਲ ਮੁਲਾਕਾਤ
...- ਹਾਂ ਤੇ ਆ ਜਾਈਂ ਜਦੋਂ ਟਾਇਮ ਲੱਗਾ, ਪਹਿਲਾਂ ਦੱਸਣ ਦੀ ਕੀ ਲੋੜ ਹੈ? ... -ਜੀ ਮੈਂ ਸੋਚਦਾ ਹਾਂ ਕਿ ਸੁਰਜਨ ਜ਼ੀਰਵੀ ਜੀ ਦਾ ਇੰਟਰਵਿਉ ਕਰਾਂ?...
ਜੂਨ 30, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕੁਲਜੀਤ ਮਾਨ
|