|
ਸਾਹਿਤਿਕ ਜੀਵਨੀਆਂ
ਜਗਦੇਵ ਸਿੰਘ ਜੱਸੋਵਾਲ ਨੂੰ ਯਾਦ ਕਰਦਿਆਂ
...ਜੱਸੋਵਾਲ ਨੇ ਸੌ ਦਾ ਨੋਟ ਦਿੰਦਿਆਂ ਕਿਹਾ, “ਆਹ ਲੈ, ਲਾਹ ਦੇ ਸਾਰਾ ਈ।” ... ਭਈਆ ਬੋਲਿਆ, “ਇਹ ਸੌ ਰੁਪਏ ਕਾ ਹੈ ਜੀ।”...
ਅਪਰੈਲ 28, 2025
ਕਿਸਮ: ਸਾਹਿਤਿਕ ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
ਧੂੜ ਵਿਚਲੇ ਕਣ
...ਸ਼ਬਦਾਂ ਦੀ ਠੀਕ ਤੇ ਸੁਚੇਤ ਵਰਤੋਂ ਕਰਨ ਦਾ ਹੁਨਰ ਕਿਸੇ ਵੀ ਲੇਖਕ ਦੀ ਪਹਿਲੀ ਵੱਡੀ ਲੋੜ ਹੈ। ਨਾਨਾ ਲੇਖਕ ਤਾਂ ਨਹੀਂ ਸੀ ਪਰ ਸ਼ਬਦਾਂ...
ਜੂਨ 23, 2025
ਕਿਸਮ: ਸਾਹਿਤਿਕ ਜੀਵਨੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਰੰਗ ਰੰਗ ਦੀ ਵਜਾਉਂਦਾ ਬੰਸਰੀ (ਸਾਹਿਤਕ ਸਵੈ-ਜੀਵਨੀ)
...ਅਜਿਹੇ ਸਾਂਝਾ ਅਤੇ ਅਪਣੱਤ ਭਰੇ ਮਾਹੌਲ ਵਿੱਚ ਹਿੰਦੂ ਮਿਥਿਹਾਸ ਵੀ ਮੈਨੂੰ ਆਪਣੀ ਹੀ ਸੰਸਕ੍ਰਿਤਕ ਵਿਰਾਸਤ ਲੱਗਦਾ। ਭਗਤ ਰਵਿਦਾਸ ਦੀ ਮਿੱਠੀ ਬਾਣੀ ਅੱਗੇ ਵੀ ਮੇਰਾ...
ਜੁਲਾਈ 07, 2025
ਕਿਸਮ: ਸਾਹਿਤਿਕ ਜੀਵਨੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਜ਼ਰਖ਼ੇਜ਼ ਜ਼ਮੀਨ ਵਿੱਚ ਡਿੱਗਦੇ ਬੀਜ (ਸਾਹਿਤਕ ਸਵੈ-ਜੀਵਨੀ)
...ਸਾਡਾ ਡਰਾਇੰਗ ਮਾਸਟਰ ਹੁੰਦਾ ਸੀ, ਵਿਲੀਅਮ। ਇਹ ਵੀ ਪੰਜਵੀਂ-ਛੇਵੀਂ ਦੀਆਂ ਗੱਲਾਂ ਨੇ। ਉਹਨੇ ਸੇਬ ਜਾਂ ਕੇਲਾ ਬਲੈਕਬੋਰਡ ਉੱਤੇ ਵਾਹ ਦੇਣਾ ਅਤੇ ਸਾਨੂੰ ਉਹਦੀ ਤਸਵੀਰ...
ਜੁਲਾਈ 11, 2025
ਕਿਸਮ: ਸਾਹਿਤਿਕ ਜੀਵਨੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਪੂਰਨਿਆਂ ‘ਤੇ ਲਿਖਣ ਦਾ ਅਭਿਆਸ (ਸਾਹਿਤਕ ਸਵੈ-ਜੀਵਨੀ)
...ਨਵਾਂ ਹੀ ਨਿਯੁਕਤ ਹੋ ਕੇ ਆਇਆ ਸਾਡਾ ਪ੍ਰਭਾਕਰ ਮਾਸਟਰ ਹੰਸ ਰਾਜ ਹਿਮਾਚਲ ਦੇ ਰਹਿਣ ਵਾਲਾ ਸੀ। ਉਸਨੂੰ ਲਾਇਬ੍ਰੇਰੀ ਦਾ ਨਵਾਂ ਚਾਰਜ ਦਿੱਤਾ ਗਿਆ। ਹੰਸ...
ਜੁਲਾਈ 17, 2025
ਕਿਸਮ: ਸਾਹਿਤਿਕ ਜੀਵਨੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਸੋਚ ਅਤੇ ਅਮਲ ਦੇ ਰਾਹ ‘ਤੇ ਪਹਿਲੇ ਕਦਮ (ਸਾਹਿਤਕ ਸਵੈ-ਜੀਵਨੀ)
...ਤੈਨੂੰ ਰੋਵਣ ਲੋਕੀਂ ਸਾਰੇ ... ਸੁਣ ਨਹਿਰੂ ਸਰਕਾਰੇ...
ਜੁਲਾਈ 23, 2025
ਕਿਸਮ: ਸਾਹਿਤਿਕ ਜੀਵਨੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਤੱਤੇ ਲਹੂ ਦੀ ਗਾਥਾ (ਸਾਹਿਤਕ ਸਵੈ-ਜੀਵਨੀ)
...ਇਸੇ ਸਮੇਂ ਜਦੋਂ ਮੇਰੀਆਂ ਕੁੱਝ ਹੋਰ ਕਹਾਣੀਆਂ ‘ਹੇਮ ਜਯੋਤੀ’ ਵਿੱਚ ਛਪੀਆਂ ਤਾਂ ਲੇਖਕਾਂ-ਪਾਠਕਾਂ ਵੱਲੋਂ ਇਹਨਾਂ ਨੂੰ ਭਰਪੂਰ ਹੁੰਗਾਰਾ ਮਿਲਣ ਲੱਗਾ। ‘ਹੇਮ-ਜਯੋਤੀ’ ਵਿੱਚ ਛਪੀਆਂ ਅਤੇ...
ਜੁਲਾਈ 27, 2025
ਕਿਸਮ: ਸਾਹਿਤਿਕ ਜੀਵਨੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਕੇਸਰ ਸਿੰਘ ਨੀਰ ਦੀ ਕੇਸਰ ਦੀ ਸੁਗੰਧ ਵਰਗੀ ਸ਼ਾਇਰੀ ਨੂੰ ਮਾਣਦੇ ਹੋਏ........
...* ਨੀਰ ਪੰਜਾਬੀ ਚਰਿੱਤਰ ਨੂੰ ਖੱਬਲ ਘਾਹ ਵਾਂਗ ਸਮਝਦਾ ਹੈ ਜੋ ਅਤਿ ਦੀਆਂ ਮਾਰੂ, ਉਜਾੜੂ ਤੇ ਬਰਬਾਦ ਕਰਨ ਵਾਲੀਆਂ ਪ੍ਰਸਥਿਤੀਆਂ ਵਿਚ ਵੀ ਧਰਤੀ 'ਤੇ...
ਜਨਵਰੀ 13, 2026
ਕਿਸਮ: ਸਾਹਿਤਿਕ ਜੀਵਨੀਆਂ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
|