ਪੱਤਰਕਾਰੀ
![]() ਭਾਰਤ ਦੇ ਲੀਹੋਂ ਲਹਿੰਦੇ ਭਵਿੱਖ ਅੱਗੇ ਸੁਪਰੀਮ ਕੋਰਟ ਦਾ ਇੱਕ ਹੋਰ ਸਪੀਡ ਬਰੇਕਰ
...ਇਹ ਹਨ ਭਾਰਤ ਦੇ ਉਹ ਹਾਲਾਤ, ਜਿਨ੍ਹਾਂ ਵਿੱਚ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਮਸਜਿਦਾਂ ਦੇ ਸਰਵੇਖਣ ਦੀ ਮੰਗ ਤੇਜ਼ ਹੋਣ ਲੱਗ ਪਈ। ਮਸਲਾ ਧਰਮ...
ਦਸੰਬਰ 25, 2024
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਸੁਖਬੀਰ ਸਿੰਘ ਬਾਦਲ ਦਾ ਅਸਤੀਫਾ, ਧਰਮ ਅਤੇ ਰਾਜਨੀਤੀ ਬਾਰੇ ਹਾਈ ਕੋਰਟ ਦਾ ਤਾਜ਼ਾ ਫੈਸਲਾ
... ... ਅਸੀਂ ਸਮਝਦੇ ਹਾਂ ਕਿ ਅਜੋਕੇ ਹਾਲਾਤ ਵਿੱਚ ਜਦੋਂ ਅਕਾਲੀ ਲੀਡਰਸ਼ਿੱਪ ਸਿੱਖਾਂ ਦੇ ਜਜ਼ਬਾਤ ਨਾਲ ਖਿਲਵਾੜ ਦੀ ਖੇਡ ਖੇਡਣ ਕਾਰਨ ਬੁਰੀ ਤਰ੍ਹਾਂ ਉਲਝਣ ਵਿੱਚ ਫਸੀ...
ਜਨਵਰੀ 24, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਆਰ ਐੱਸ ਐੱਸ ਮੁਖੀ ਦਾ ਤਾਜ਼ਾ ਬਿਆਨ ਅਤੇ ਅਕਾਲੀਆਂ ਦੀ ਨਵੀਂ ਪੀੜ੍ਹੀ ਦੀ ਜੱਖਣਾ-ਪੁੱਟ ਰਾਜਨੀਤੀ
... ... ਆਰ ਐੱਸ ਐੱਸ ਮੁਖੀ ਮੋਹਣ ਭਾਗਵਤ ਦੇ ਬਿਆਨ ਦੇ ਅਰਥ ਸਿਰਫ ਦੇਸ਼ ਵਿੱਚ ਘੱਟ-ਗਿਣਤੀਆਂ ਵਾਸਤੇ ਨਵੀਂ ਧਾਰਨਾ ਤੱਕ ਸੀਮਤ ਨਹੀਂ, ਭਾਜਪਾ ਨਾਲ ਇਸ ਸੰਗਠਨ...
ਫਰਵਰੀ 15, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਰਾਤਾਂ ਦੀ ਨੀਂਦ ਉਡਾਈ ਜਾਂਦੀਆਂ ਹਨ ਭਾਰਤ, ਪੰਜਾਬ ਅਤੇ ਸੰਸਾਰ ਨੂੰ ਖਤਰੇ ਦੀਆਂ ਖਬਰਾਂ
... ... ਇਨ੍ਹਾਂ ਹਾਲਾਤ ਵਿੱਚ ਕੋਈ ਬੰਦਾ ਸਭ ਕੁਝ ਮਹਿਸੂਸ ਕਰਦਾ ਹੋਇਆ ਵੀ ਮਹਿਸੂਸ ਨਾ ਕਰਨ ਦਾ ਵਿਖਾਵਾ ਕਰੀ ਜਾਵੇ ਤਾਂ ਉਸ ਦੀ ਮਰਜ਼ੀ, ਉਂਜ ਇਹ...
ਫਰਵਰੀ 21, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਸਰਮਾਏ ਦੀ ਸਰਪ੍ਰਸਤੀ ਵਾਲੇ ਲਾਕਰ ਮੋਹਰੇ ਬੌਣਾ ਬਣਿਆ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ
... ... ਇਹੋ ਗੱਲ ਸਮਝਣ ਵਾਲੀ ਹੈ ਕਿ ਭਾਰਤ ਦੀ ਰਾਜਨੀਤੀ ਇਸ ਵਕਤ ਸਰਮਾਏ ਦੀ ਸਰਪ੍ਰਸਤੀ ਵਾਲੇ ਲਾਕਰਾਂ ਦੀ ਮੁਥਾਜੀ ਵਾਲੇ ਜਿਸ ਪੜਾਅ ਉੱਤੇ ਪਹੁੰਚ ਚੱਕੀ...
ਫਰਵਰੀ 25, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਲੇਖਾ-ਜੋਖਾ ਗੌਤਮ ਅਡਾਨੀ ਦੇ ਕੇਸ ਦਾ ਅਤੇ ਪੰਜਾਬ ਤੇ ਭਾਰਤ ਦੀਆਂ ਚੋਣਾਂ ਦਾ
... ... ਮਹਾਰਾਸ਼ਟਰ ਵਿੱਚ ਭਾਜਪਾ ਗਠਜੋੜ ਨੇ ਫਿਰ ਵਿਧਾਨ ਸਭਾ ਚੋਣ ਜਿੱਤ ਲਈ ਅਤੇ ਖੁਦ ਭਾਜਪਾ ਇੰਨੀ ਤਕੜੀ ਹੋ ਗਈ ਹੈ ਕਿ ਏਕਨਾਥ ਸ਼ਿੰਦੇ ਵਰਗੇ ਉਸ...
ਮਾਰਚ 31, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਅਜੇ ਕੁਝ ਹੋਰ ਸੱਟਾਂ ਖਾ ਸਕਦੀ ਹੈ ਧਰਮ ਦੁਆਲੇ ਧਰੁਵੀਕਰਨ ਵਿੱਚ ਫਸੀ ਕਾਂਗਰਸ ਦੀ ਲੀਡਰਸ਼ਿੱਪ
... ... ਰਾਜਨੀਤੀ ਵਿੱਚ ਧਰਮ ਦੀ ਦੁਰਵਰਤੋਂ ਇਸ ਵਕਤ ਜਿੰਨੀ ਅਤੇ ਜਿੱਧਰੋਂ ਵੀ ਹੁੰਦੀ ਦਿਸਦੀ ਹੋਵੇ, ਇਹ ਰਾਜਨੀਤੀ ਦੇ ਪੱਖੋਂ ਹੋਰ ਕਿਸੇ ਧਿਰ ਦਾ ਵੀ ਫਾਇਦਾ...
ਅਪਰੈਲ 16, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਪਹਿਲਗਾਮ ਦੁਖਾਂਤ ਅਤੇ ਦੋ ਗਵਾਂਢੀ ਦੇਸ਼ਾਂ ਦੇ ਟਕਰਾਅ ਦੀ ਚਰਚਾ ਤੋਂ ਉੱਠਦੇ ਸਵਾਲ
... ... ਸਿਰਫ ਇਹੋ ਨਹੀਂ ਕਿ ਇਹੋ ਜਿਹੀ ਚਰਚਾ ਮੁਤਾਬਕ ਕੁਝ ਵਾਪਰਨਾ ਜ਼ਰੂਰੀ ਹੁੰਦਾ ਹੈ ਜਾਂ ਨਹੀਂ, ਸਗੋਂ ਭਾਰਤ ਅਤੇ ਪਾਕਿਸਤਾਨ ਦੇ ਆਮ ਲੋਕਾਂ ਦੇ ਮਨਾਂ...
ਅਪਰੈਲ 30, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਇੱਦਾਂ ਦਾ ਮੋਹ
... ... ਇਸ ਵਕਤ ਤਕ ਬਹੁਤ ਨੁਕਸਾਨ ਹੋ ਚੁੱਕਾ ਹੈ, ਪਰ ਅਜੇ ਵੀ ਗੱਲ ਵੱਸੋਂ ਬਾਹਰ ਨਹੀਂ ਗਈ। ਸੁਪਰੀਮ ਕੋਰਟ ਦੇ ਮੌਜੂਦਾ ਮੁਖੀ ਜਸਟਿਸ ਧਨੰਜੈ ਯਸ਼ਵੰਤ...
ਮਈ 12, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਸੁਖਬੀਰ ਬਾਦਲ ਵਾਲੇ ਸੰਕਟ ਵਿੱਚੋਂ ਉੱਠ ਰਹੇ ਕਈ ਤਰ੍ਹਾਂ ਦੇ ਸਵਾਲ
... ... ਅੱਜ ਹਾਲਾਤ ਇੰਨੇ ਬਦਲ ਚੁੱਕੇ ਹਨ, ਜਿੰਨੇ ਕਿਸੇ ਵੀ ਵੱਡੇ ਤੋਂ ਵੱਡੇ ਚਿੰਤਕ ਨੇ ਕਦੀ ਨਹੀਂ ਸਨ ਸੋਚੇ। ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ...
ਮਈ 27, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਦਹਾਕਿਆਂ ਤੋਂ ਵਗਦੇ ਗੰਦੇ ਵਹਿਣ ਅੱਗੇ ਬੰਨ੍ਹ ਲਾਉਣਾ ਸੌਖਾ ਨਹੀਂ, ਪਰ ਇਰਾਦਾ ਬਣ ਜਾਵੇ ਤਾਂ
... ... ਲਿਖਤ ਦੇ ਸ਼ੁਰੂ ਵਿੱਚ ਜਾਪਾਨ ਦੇ ਇੱਕ ਪਾਰਲੀਮੈਂਟ ਮੈਂਬਰ ਦਾ ਅਸੀਂ ਜ਼ਿਕਰ ਕੀਤਾ ਸੀ, ਜਿਸ ਨੇ ਆਪਣੇ ਚਹੇਤੇ ਪ੍ਰਸ਼ੰਸਕਾਂ ਤੋਂ ਚੌਲ ਮੁਫਤ ਮਿਲਣ ਅਤੇ...
ਮਈ 31, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਲੋਕ ਪਹਿਲਾਂ ਵਾਂਗ ਹਰ ਗੱਲ ਨੂੰ ‘ਹੋਊ ਪਰੇ’ ਕਹਿ ਕੇ ਛੱਡ ਦੇਣ ਵਾਲੇ ਨਹੀਂ ਰਹਿ ਗਏ
... ... ਗੱਲ ਮੁੜ ਕੇ ਉਸੇ ਥਾਂ ਆ ਜਾਂਦੀ ਹੈ, ਜਿੱਥੋਂ ਸ਼ੁਰੂ ਕੀਤੀ ਗਈ ਸੀ। ਸਰਕਾਰ ਦੀ ਅੱਧੀ ਮਿਆਦ ਲੰਘੀ ਜਾ ਰਹੀ ਹੈ ਅਤੇ ਜਿੱਦਾਂ ਇਸ...
ਜੂਨ 15, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
|