You are here:ਮੁਖ ਪੰਨਾ»ਮਹਿੰਦਰ ਸਿੰਘ ਰੰਧਾਵਾ
Coming soon: A new and improved Global Punjabi site!!!

ਲੇਖ਼ਕ

ਮਹਿੰਦਰ ਸਿੰਘ ਰੰਧਾਵਾ

ਮਹਿੰਦਰ ਸਿੰਘ ਰੰਧਾਵਾ

ਮਹਿੰਦਰ ਸਿੰਘ ਰੰਧਾਵਾ (2 ਫਰਵਰੀ 1909 - 3 ਮਾਰਚ 1986) ਵਧੇਰੇ ਪ੍ਰਚਲਿਤ ਨਾਂ ਐਮ. ਐੱਸ. ਰੰਧਾਵਾ, ਪੰਜਾਬੀ ਸਿਵਲ ਅਧਿਕਾਰੀ ਅਤੇ ਸਾਹਿਤਕਾਰ ਸੀ। ਉਹਨਾਂ ਨੇ ਭਾਰਤ ਦੀ ਵੰਡ ਦੇ ਉਜੜੇ ਪੰਜਾਬੀਆਂ ਨੂੰ ਦੇ ਮੁੜ ਵਸੇਬੇ, ਚੰਡੀਗੜ੍ਹ ਦੀ ਸਥਾਪਨਾ ਅਤੇ ਭਾਰਤ ਦੇ ਹਰੇ ਇਨਕਲਾਬ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜ਼ੀਕਰਨ ਵਿੱਚ ਅਹਿਮ ਭੂਮਿਕਾਵਾਂ ਅਦਾ ਕੀਤੀਆਂ।

Monday, 16 March 2026 13:32

ਚਾਹ

Tuesday, 24 February 2026 11:35

ਮੇਰਾ ਪਿੰਡ

«StartPrev12NextEnd»
Page 2 of 2