![]() ਪ੍ਰਿੰਸੀਪਲ ਸਰਵਣ ਸਿੰਘਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
Thursday, 06 February 2025 15:33
ਹਾਕੀ ਦੇ ‘ਗੋਲ ਕਿੰਗ’ ਦਾ ਦੇਹਾਂਤ
Friday, 31 January 2025 13:23
ਨਸ਼ਿਆਂ ਨੇ ਪੱਟ’ਤੇ ਪੰਜਾਬੀ ਗਭਰੂ
Sunday, 26 January 2025 14:13
ਦਿੱਲੀ ਤੋਂ ਹਾਂਗਜ਼ੂ (ਏਸ਼ਿਆਈ ਖੇਡਾਂ ਵਿੱਚ ਪੰਜਾਬੀਆਂ ਦਾ ਯੋਗਦਾਨ)
Thursday, 23 January 2025 14:36
ਕਿੱਥੇ ਹਨ ਗ਼ੈਬੀ ਸ਼ਕਤੀਆਂ ਵਾਲੇ ਬਾਬੇ?
Monday, 13 January 2025 14:38
ਅਸੀਂ ਗੁਰੂ ਨਾਨਕ ਦੇ ਕੀ ਲੱਗਦੇ ਹਾਂ?
Saturday, 04 January 2025 14:05
5 ਸਤੰਬਰ 1965 ਦੀ ਕੁਲਹਿਣੀ ਰਾਤ (ਇੰਡੋ-ਪਾਕਿ ਜੰਗ ਦੀ ਸ਼ੁਰੂਆਤ)
Monday, 23 December 2024 12:28
ਗੁਰਬਚਨ ਸਿੰਘ ਭੁੱਲਰ ਦੀ ਪੁਸਤਕ: ਅਸਾਂ ਮਰਨਾ ਨਾਹੀਂ
Sunday, 22 December 2024 07:41
ਗੱਲ ਸਹੇ ਦੀ ਨਹੀਂ ਪਹੇ ਦੀ ਹੈ: ਪੰਜਾਬ ਵੀ ਯੂਨੀਅਨ ਟੈਰੇਟਰੀ ਬਣਨ ਲਈ ਤਿਆਰ ਰਹੇ
Friday, 20 December 2024 13:55
ਟੌਅ੍ਹਰਾਂ ਦੇ ਪੱਟੇ ਪੰਜਾਬੀ: ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਲਿੱਦ ਚੱਕਣੀ ਪਈ
Wednesday, 18 December 2024 12:26
ਮਹਾਂਬਲੀ ਪਹਿਲਵਾਨ ਕਿੱਕਰ ਸਿੰਘ ਦੇਵ-ਏ-ਹਿੰਦ |