ਓਦਰੇ ਨੇ ਚਾਅ ਤੁਧ ਬਿਨ, ਆ ਜ਼ਰਾ ਤੂੰ ਮੁਸਕਰਾ
ਥੱਕਗੇ ਅੱਖਾਂ ਦਿ ਪੋਟੇ, ਔਂਸੀਆਂ ਰਾਹਾਂ ਚ’ ਪਾ।
ਲੱਗ ਰਹੀਆਂ ਨੇ ਉਡੀਕਣ, ਰਾਹ ਤੇ ਅੱਖਾਂ ਜਿਵੇਂ
ਲੰਘਿਆ ਜਿੱਥੋਂ ਬਦਰਦੀ, ਸੀ ਵਿਛੋੜੇ ਫੱਟ ਲਾ।
ਪੀਂਘ ਸਤਰੰਗੀ ਜਿਵੇਂ ਸਾਂ, ਸੰਗ ਤੇਰੇ ਝੂਟਦੇ
ਤੋੜਕੇ ਤੂੰ
ਜਿਹੜੀਆਂ ਗੱਲਾਂ ਸੁਰਜੀਤ ਪਾਤਰ ਨੂੰ ਸਾਹਮਣੇ ਬਿਠਾ ਕੇ ਕੈਮਰੇ ਅੱਗੇ ਸਾਂਝੀਆਂ ਕਰਨੀਆਂ ਸੀ, ਅੱਜ ਲਿਖ ਕੇ ਕਰ ਰਿਹਾ ਹਾਂ। ਉਹ ਗੱਲਾਂ ਜੋ ਹੱਸ ਕੇ ਕਰਨੀਆਂ ਸੀ, ਹੁਣ ਭਰੇ ਹੋਏ ਮਨ ਨਾਲ ਕਰ ਰਿਹਾ ਹਾਂ। ‘ਹੈ’ ਤੋਂ ‘ਸੀ’ ਹੋਣ ਕਰ ਕੇ ਇਹ ਭਾਣਾ ਵਰਤਣਾ ਹ
(‘ਗਲੋਬਲ ਪੰਜਾਬੀ’ ਦੇ ਪਾਠਕਾਂ ਲਈ ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ ‘ਰੌਸ਼ਨੀ ਦੀ ਭਾਲ’ ਵਿੱਚੋਂ।)
ਕਿਰਨ ਤੇਰੀ ਮੈਂ ਹਾਂ ਮੇਰੇ ਸੂਰਜਾ
ਹੋ ਸਕਾਂ ਨਾ ਮੈਂ ਕਦੀ ਤੈਥੋਂ ਜੁਦਾ।
ਜਾ ਵਸੇਂ ਤੂੰ ਧਰਤ ਦੇ ਉਸ ਪਾਰ
ਜੇ ਇਸ ਜਗ੍ਹਾ ਤੇ ਨ੍ਹੇਰ ਜਾਵੇ ਤੁਰਤ ਛਾ।
ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 3 ਅਕਤੂਬਰ, 2009 ਨੂੰ ਸ਼ਮਸ਼ੇਰ ਸਿੰ