ਮੈਂ ਕਿਰਪਾਲ ਸਿੰਘ ਪੰਨੂੰ ਨੂੰ ਅਖ਼ਬਾਰ ਰਾਹੀਂ ਜਾਣਿਆ। ਸਤੰਬਰ 2008 ਵਿੱਚ ਮੈਂ ਪਹਿਲੀ ਵਾਰ ਕੈਨੇਡਾ ਗਿਆ। ਪੜ੍ਹਨ ਦੀ ਆਦਤ ਅਤੇ ਵਧੀਆ ਤਰੀਕੇ ਨਾਲ਼ ਵਿਹਲਾ ਸਮਾਂ ਪਾਸ ਕਰਨ ਲਈ ਹਰ ਅਖ਼ਬਾਰ ਦਾ ਅੱਖਰ-ਅੱਖਰ ਪੜ੍ਹਨਾ। ਲੇਖਕਾਂ ਦੇ ਬਹੁਤ ਚੰਗੇ ਵਿਚਾਰ ਵੀ

…