1.
ਕਿਸ ਨੂੰ ਫਾਇਦਾ!
ਕਈ ਮੁਸੀਬਤਾਂ ਨੇ ਰਲ ਮਿਲਕੇ, ਘੇਰ ਲਿਆ ਸੀ ਜਦ ਇੱਕ ਟੱਬਰ,
ਨਾ ਹੀ ਸੋਚਾਂ ਨੇ ਕੁਝ ਕੀਤਾ, ਨਾ ਕੰਮ ਆਇਆ ਉਨ੍ਹਾਂ ਦਾ ਸਬਰ।
ਕਿਸੇ ਸਿਆਣੇ ਆਖ਼ਿਰ ਦੱਸਿਆ, ਉਨ੍ਹਾਂ ਨੂੰ ਇਸਦਾ ਇੱਕ ਉਪਾਅ,
ਪਾਠ ਕਰਾ ਦਿਓ, ਲੰਗਰ ਸੇਵਾ, ਪੂਰਨ ਸ਼ਰਧ
ਦਸ ਕੁ ਸਾਲ ਤੋਂ, ਮੌਕਾ ਮਿਲ ਰਿਹੈ, ਪੰਨੰ ਸਾਹਬ ਨੰ ਜਾਨਣ ਦਾ,
ਹਸਦੇ, ਖਿੜੇ ਚਿਹਰੇ ਨੰ ਤੱਕਦਿਆਂ, ਕਦੀ-ਕਦੀ ਸੰਗਤ ਮਾਨਣ ਦਾ;
ਉਮਰ ਪੰਝੱਤਰ ਸਾਲ ਸੁਣੀਦੀ, ਹੋਊਗੀ! ਪਰ ਦਿਲ ਨਹੀਂ ਮੰਨਦਾ,
ਉਠਤ-ਬੈਠਤ, ਚਾਲ ਜਵਾਂ ਹੈ, ਦਿਲ, ਦਿਮਾਗ ਹੈ ਇਸ ਦਾ ਧੰਨ