ਰਾਹਵਾਂ ਦੇ ਵਿਚ ਰੁਲਦੇ ਉਮਰਾਂ ਬੀਤ ਗਈਆਂ ।
ਮੋੜ ਤੇ ਆ ਕੇ ਭੁਲਦੇ ਉਮਰਾਂ ਬੀਤ ਗਈਆਂ ।
ਖ਼ੁਸ਼ੀਆਂ ਦੀ ਬਰਸਾਤ ਨੂੰ ਤਰਸੇ ਨੈਣ ਮੇਰੇ,
ਗ਼ਮ ਦੇ ਝੱਖੜ ਝੁੱਲਦੇ ਉਮਰਾਂ ਬੀਤ ਗਈਆਂ ।
ਬੰਦਾ ਜੋ ਕੁਝ ਸੋਚੇ ਉਹ ਕੁਝ ਹੁੰਦਾ ਨਈਂ,
ਸੱਧਰਾਂ ਦੇ ਨਾਲ ਘੁਲਦੇ ਉਮਰ
ਕੀ ਕੀ ਸਿਫ਼ਤਾਂ ਕਰੀਏ ਸੋਹਣੇ ਯਾਰ ਦੀਆਂ ।
ਚਾਰ-ਚੁਫ਼ੇਰੇ ਧੁੰਮਾਂ ਉਹਦੇ ਪਿਆਰ ਦੀਆਂ ।
ਸ਼ੌਕ ਜਿਨ੍ਹਾਂ ਨੂੰ ਹੁੰਦਾ ਏ ਫੁੱਲ ਸੁੰਘਣ ਦਾ,
ਚੋਭਾਂ ਸਹਿੰਦੇ ਰਹਿੰਦੇ ਨੇ ਉਹ ਖ਼ਾਰ ਦੀਆਂ ।
ਰਾਹਤ ਕਦੀ ਵੀ ਦਿਲ ਨੂੰ ਉਨ੍ਹਾਂ ਬਖ਼ਸ਼ੀ ਨਈਂ,
ਕੀ ਬਾਤਾਂ ਨੇ ਉਸ ਸੋ
ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ ।
ਸਾਡੇ ਲੇਖੇ ਲਿਖੀਆਂ ਕਾਲੀਆਂ ਰਾਤਾਂ ਨੇ ।
ਕੁੱਝ ਹੌਕੇ, ਕੁਝ ਹਾਵਾਂ ਤੇ ਕੁੱਝ ਰੋਗ ਨਵੇਂ,
ਸੱਭੇ ਤੇਰੇ ਪਿਆਰ ਦੀਆਂ ਸੌਗ਼ਾਤਾਂ ਨੇ ।
ਸੱਜੇ ਤੂੰ ਏਂ ਖੱਬੇ ਤੂੰ ਹਰ ਪਾਸੇ ਤੂੰ,
ਚਾਰ-ਚੁਫ਼ੇਰੇ ਹੁੰਦੀਆਂ ਤੇਰੀਆ
ਮਿੱਠੀਆਂ ਮਿੱਠੀਆਂ ਗੱਲਾਂ ਕਰੀਏ ਮੈਂ ਤੇ ਤੂੰ ।
ਨੀਂਹ ਪਿਆਰ ਦੀ ਰਲ ਮਿਲ ਧਰੀਏ ਮੈਂ ਤੇ ਤੂੰ ।
ਸਾਰੇ ਜੱਗ ਦੀ ਝੋਲੀ ਭਰੀਏ ਖ਼ੁਸ਼ੀਆਂ ਨਾਲ,
ਵੇਲੇ ਦੇ ਦੁੱਖਾਂ ਨੂੰ ਜਰੀਏ ਮੈਂ ਤੇ ਤੂੰ ।
ਰਾਹਵਾਂ ਵਿੱਚ ਹਨੇਰੇ ਨੇ ਤੇ ਕੀ ਹੋਇਆ,
ਚੰਨ ਸੂਰਜ ਦੀਆਂ ਬਾਗਾ
੧. ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ
ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ ।
ਉਹ ਲੋਕ ਨਸੀਬਾਂ ਵਾਲੇ ਨੇ ।
ਉਹ ਨਿੱਘੀਆਂ ਯਾਰੀਆਂ ਕੀ ਹੋਈਆਂ ?
ਜਦ ਪੈਣ ਲੱਗੇ ਵਿੱਚ ਪਾਲ਼ੇ ਨੇ ।
ਸਾਨੂੰ ਲੋਰੀਆਂ ਨਾਲ ਸੁਲਾ ਦਿੱਤਾ,
ਅਸਾਂ ਜਦ ਵੀ ਹੋਸ਼ ਸੰਭਾਲੇ ਨੇ ।
ਕ
ਮੈਂ ਪਹਿਲੀ ਵਾਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਗਿਆ ਤਾਂ ਮੇਰੀ ਮੁਲਾਕਾਤ ਕਿਰਪਾਲ ਸਿੰਘ ਪੰਨੂੰ ਹੋਰਾਂ ਨਾਲ਼ ਹੋਈ। ਇਹਨਾਂ ਦਾ ਨਾਂ ਮੇਰੇ ਲਈ ਕੋਈ ਨਵਾਂ ਨਹੀਂ ਸੀ। ਇਹ ਨਾਂ ਮੈਂ ਲਾਹੌਰ ਵਿੱਚ ਕਈ ਵਾਰ ਸੁਣ ਚੁੱਕਾ ਸੀ। ਜਦੋਂ ਵੀ ਗੁਰਮੁਖੀ ਲਿੱਪੀ ਨੂੰ ਸ਼