ਕਈ ਲੋਕ ਮੇਰੇ ਕੋਲੋਂ ਪੁਛਦੇ ਹਨ ਕਿ ਮੈਂ ਪੰਜਾਬ ਦੀ ਕਲਾ, ਲੋਕ ਗੀਤ, ਬੋਲੀ ਅਤੇ ਸਾਹਿਤ ਵਿਚ ਏਨੀ ਦਿਨਚਸਪੀ ਕਿਉਂ ਲੈਂਦਾ ਹਾਂ। ਸੁਣੋਂ ਮੇਰਾ ਜਬਾਬ :-
ਸੰਨ 1947 ਵਿਚ ਜਦ ਮੁਲਕ ਦਾ ਬਟਵਾਰਾ ਹੋਇਆ ਤਾਂ ਪੱਛਮੀ ਪੰਜਾਬ ਦੇ ਪੰਜਾਬੀ ਦਿੱਲੀ ਵਿਚ ਆਏ ਅਤ
ਕਾਫ਼ੀ ਚਿਰ ਤੋਂ ਮੈਂ ਆਪਣੇ ਪਿੰਡ ਦੀ ਝੰਡੋ ਮਿਰਾਸਨ ਦੀਆਂ ਅਲਾਹੁਣੀਆਂ ਰੀਕਾਰਡ ਕਰਨੀਆਂ ਚਾਹੁੰਦਾ ਸਾਂ। ਪੰਜਾਬ ਦੇ ਲਗਭਗ ਸਭ ਮਿਰਾਸੀ ਪਾਕਿਸਤਾਨ ਚਲੇ ਗਏ ਹਨ। ਝੰਡੋ ਮਿਰਾਸਨ ਵਰਗੀ ਕੋਈ ਟਾਂਵੀ ਸਬੱਬ ਨਾਲ ਇਧਰ ਬਚੀ ਹੋਈ ਹੈ। ਮੈਨੂੰ ਡਰ ਸੀ ਕਿ ਕਿਤੇ
ਜੇ ਇਸਤ੍ਰੀ ਨੂੰ ਆਪਣੇ ਪਤੀ ਵਲੋਂ ਖਜ਼ਾਨਾ ਸਮਝਿਆ ਜਾਂਦਾ ਹੈ ਤਾਂ ਉਹ ਰੋਹਤਕ ਦੀ ਜਾਟ ਇਸਤ੍ਰੀ ਹੈ। ਜਾਟਨੀ ਆਪਣੇ ਪਤੀ ਦੇ ਹਰ ਕੰਮ ਵਿਚ ਹੱਥ ਵਟਾਉਂਦੀ ਹੈ, ਸਵਾਏ ਹਲ ਵਾਹੁਣ ਦੇ ਖੂਹ ਯਾਂ ਗੱਡ ਹੱਕਣ ਦੇ। ਨਾਲ ਹੀ ਉਹ ਉਸ ਦੇ ਘਰ ਦੀ ਇਕ ਅਤਿ ਚੰਗੀ ਸੁ
ਟਣ, ਟਣ, ਟਣ, ਟੱਲੀਆਂ ਦੀ ਆਵਾਜ਼ ਆਈ ਤੇ ਮੇਰੀ ਅੱਖ ਖੁੱਲ੍ਹ ਗਈ। ਹਾਲੇ ਮੂੰਹ ਝਾਖਰਾ ਸੀ, ਤੇ ਹਾਲੀ ਜੱਟ ਬਲਦਾਂ ਦੀਆਂ ਜੋਗਾਂ ਨੂੰ ਹੱਕੀ ਖੇਤਾਂ ਵਲ ਜਾ ਰਹੇ ਹਨ। ਸਵੇਰ ਦਾ ਤਾਰਾ ਸਾਹਮਣੇ ਪਹਾੜ ਦੀ ਜੋਤ ’ਤੇ ਚਮਕ ਰਿਹਾ ਸੀ, ਤੇ ਉਹਦੇ ਆਲੇ ਦੁਆਲੇ ਨ
ਜਦੋਂ ਅਸੀਂ ਕਾਂਗੜੇ ਦੇ ਡਾਕ ਬੰਗਲੇ ਤੋਂ ਚੱਲੇ ਅਜੇ ਮੂੰਹ ਝਾਖਰਾ ਹੀ ਸੀ। ਸੂਰਜ ਬਾਨ ਗੰਗਾ ਨੂੰ ਪਾਰ ਕਰਨ ਤੋਂ ਪਿਛੋਂ ਚੜ੍ਹਿਆ। ਬਾਨ ਗੰਗਾ ਤੋਂ ਪਾਰ ਕਾਂਗੜੇ ਦੇ ਕਿਲ੍ਹੇ ਦਾ ਇਕ ਅਦੁੱਤੀ ਨਜ਼ਾਰਾ ਦਿਖਾਈ ਦੇਂਦਾ ਹੈ। ਸੜਕ ਬੜੀ ਭੀੜੀ ਹੈ ਤੇ ਸੱਪਣੀ
ਬਾਜ਼ਾਰ ਵਿਚੋਂ ਲੰਘਦੇ, ਸੂਦਾਂ ਦੀਆਂ ਹੱਟੀਆਂ ਤੱਕਦੇ, ਅਸੀਂ ਅੰਦਰੇਟੇ ਤੋਂ ਨਿਕਲ ਕੇ ਇਕ ਬੰਝ (ਓਕ) ਦੇ ਜੰਗਲ ਵਿਚ ਪੈ ਜਾਂਦੇ ਹਾਂ...ਇਸ ਤੋਂ ਬਾਅਦ ਇਕ ‘ਕਲ ਕਲ’ ਕਰਦੀ ਨਦੀ ਆਉਂਦੀ ਹੈ।
ਇਸ ਨਦੀ ਦੇ ਕੰਢੇ ਤੇ ਸ਼ਿਵ ਜੀ ਮਹਾਰਾਜ ਦਾ ਮੰਦਰ ਹੈ। ਇਥੋਂ
ਡੇਹਰਾ ਗੋਪੀਪੁਰ ਇਲਾਕੇ ਦੀ ਤਹਿਸੀਲ ਹੈ। ਇਥੋਂ ਦਾ ਬਾਜ਼ਾਰ ਬੇਤਰਤੀਬਾ ਜਿਹਾ ਖਿੰਡਰਿਆ ਪੁੰਡਰਿਆ ਹੈ। ਵੱਡੀਆਂ ਇਮਾਰਤਾਂ, ਤਹਿਸੀਲ, ਥਾਣਾ ਤੇ ਸਕੂਲ ਹਨ। ਦਰਿਆ ਦੇ ਢਾਹੇ ਉਤੇ ਡਾਕ ਬੰਗਲਾ ਬਣਿਆ ਹੈ। ਜਦੋਂ ਅਸੀਂ ਬੰਗਲੇ ਵਿਚ ਪਹੁੰਚੇ ਤਾਂ ਵੇਖਿਆ ਕਿ
ਕੁੱਲੂ ਸ਼ਬਦ ਦਾ ਨਾਂ ਹੀ ਸਾਡੇ ਅੰਦਰ ਅਜੀਬ ਤੇ ਪਿਆਰੀਆਂ ਯਾਦਾਂ ਛੇੜ ਦੇਂਦਾ ਹਾ ਕੁੱਲੂ ਦਰਿਆ ਬਿਆਸ ਤੇ ਇਹਦੀਆਂ ਉਪ-ਨਦੀਆਂ ਸੋਲਾਂਗ, ਮਨਾਲੀ, ਸਰਵਾਰੀ, ਪਾਰਵਤੀ, ਸੇਂਜ ਤੇ ਤੀਰੰਥਨ ਦੀ ਵਾਦੀ; ਕੁੱਲੂ ਕੋਸ਼ਾਂ ਤੇ ਸ਼ਾਨਾਂਭਵੇ ਦਿਉਦਾਰਾਂ ਦੀ ਵਾਦੀ;
ਪਾਲਮਪੁਰ ਹਿਮਾਲੀਆ ਦੀ ਗੋਦ ਵਿਚ ਇਕ ਅਨਮੋਲ ਮੋਤੀ ਹੈ। ਇਸ ਦੇ ਸੁੰਦਰ ਚੀਲ੍ਹ ਦੇ ਦਰਖ਼ਤ ਤੇ ਦੇਵਦਾਰ ਦੀਆਂ ਕਤਾਰਾਂ ਧੌਲੀਧਾਰ ਦੇ ਪਰਛਾਵੇਂ ਹੇਠ ਸੰਤਰੀਆਂ ਵਾਂਗ ਖਲੋਤੀਆਂ ਹਨ। ਇਥੋਂ ਦੀਆਂ ਚੀਲ੍ਹਾਂ ਦੇ ਦਰਖ਼ਤਾਂ ਨਾਲ ਘਿਰੀਆਂ ਸ਼ਾਂਤ ਸੜਕਾਂ, ਇਥੋਂ
ਸ਼ਿਵਾਲਕ ਦੀਆਂ ਨੀਲੀਆਂ ਪਹਾੜੀਆਂ ਦੇ ਪਿਛੇ ਬਰਫ਼ਾਂ ਨਾਲ ਢਕੀਆਂ ਚੋਟੀਆਂ ਦੀ ਇਕ ਕਤਾਰ ਹੈ ਜਿਹੜੀ ਜਨਵਰੀ ਦੇ ਮਹੀਨੇ ਵਿਖਾਈ ਦਿੰਦੀ ਹੈ। ਧੌਲੀਧਾਰ ਨਾਂ ਦੀ ਇਹ ਬਾਹੀ ਉੱਤਰ ਦੇ ਦਿਸਹੱਦੇ 'ਤੇ ਇਕ ਜਾਦੂ ਵਾਂਗ ਪੋਹ ਦੇ ਮਹੀਨੇ ਵਿਚ ਉਜਾਗਰ ਹੁੰਦੀ ਹੈ ਅ
ਅਮਲਤਾਸ ਤੇ ਗੁਲਮੁਹਰ ਤੇ ਫੁੱਲਾਂ ਨਾਲ ਲੱਦੇ ਰੁੱਖਾਂ ਨੂੰ ਵੇਖ ਕੇ ਭਾਰਤ ਵਿਚ ਆਏ ਵਿਦੇਸ਼ੀਆਂ ਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਭਾਰਤਵਾਸੀ ਆਪਣੇ ਦੇਸ਼ ਵਿਚ ਸੁਹਜ ਉਪਜਾਉਣ ਲਈ ਅਜਿਹੇ ਸੁੰਦਰ ਰੁੱਖਾਂ ਨੂੰ ਕਿਉਂ ਨਹੀਂ ਵਰਤਦੇ। ਇਸ ਦਾ ਕੀ ਕਾਰਣ ਹੈ
ਮਨੁੱਖ ਮੁੱਢ ਕਦੀਮ ਤੋਂ ਹੀ ਰੁੱਖ ਦਾ ਸਤਿਕਾਰ ਕਰਦਾ ਆਇਆ ਹੈ—ਸ਼ਾਇਦ ਉਦੋਂ ਤੋਂ ਹੀ ਜਦ ਉਸ ਨੇ ਪਹਿਲਾਂ ਪਹਿਲਾਂ ਆਪਣੇ ਦਿਮਾਗ਼ ਨਾਲ ਸੋਚਣਾ ਅਰੰਭ ਕੀਤਾ ਤੇ ਜਦ ਉਸ ਨੂੰ ਆਪਣੇ ਆਸੇ ਪਾਸੇ ਦੀਆਂ ਸਾਰੀਆਂ ਕੁਦਰਤੀ ਸ਼ਕਤੀਆਂ ਆਪਣੇ ਤੋਂ ਬਲਵਾਨ ਤੇ ਸਹਿਮ-
ਮੈਂ ਨਗਰੋਟਾ ਦੇ ਖੇਤਾਂ ਵਿਚ ਬੈਠਾ ਕੁਦਰਤ ਦੀ ਸੁੰਦਰਤਾ ਦਾ ਆਨੰਦ ਮਾਣ ਰਿਹਾ ਸਾਂ। ਮੇਰਾ ਮਿੱਤਰ ਵਿਸ਼ੰਭਰ ਦਾਸ ਮੇਰੇ ਲਈ ਚਾਹ ਖੇਤਾਂ ਵਿਚ ਹੀ ਲੈ ਆਇਆ।ਮੈਂ ਨਾਲੇ ਪਹਾੜਾਂ ਨੂੰ ਵੇਖਾਂ ਤੇ ਨਾਲੇ ਹੌਲੀ-ਹੌਲੀ ਸਵਾਦ ਨਾਲ ਚਾਹ ਪੀਵਾਂ। ਜਿਵੇਂ ਬਰਫ਼ ਕਜ
ਭਾਰਤ ਦੀ ਰੁੱਤ ਮਾਲਾ ਸਚਮੁੱਚ ਹੀ ਬੜੀ ਰੁਮਾਂਚਿਕ ਹੈ। ਹਿੰਦੂਆਂ ਅਨੁਸਾਰ ਸਾਲ ਵਿਚ ਛੇ ਰੁੱਤਾਂ ਹੁੰਦੀਆਂ ਹਨ ਤੇ ਹਰ ਰੁੱਤ ਦੋ ਕੁ ਮਹੀਨੇ ਚਲਦੀ ਹੈ। ਫੱਗਣ ਤੇ ਚੇਤਰ ਦੇ ਦੋ ਮਹੀਨੇ ਬਸੰਤ ਰੁੱਤ ਦੇ ਹਨ। ਵੈਸਾਖ ਵਿਚ ਸ਼ੁਰੂ ਹੋਈ ਗਰਮੀ ਜੇਠ ਤੇ ਹਾੜ ਦ
ਕਿੰਨੇ ਸੁਹਣੇ ਹਨ ਹੁਸ਼ਿਆਰਪੁਰ ਦੇ ਪਿੰਡ।
ਸਾਰੇ ਭਾਰਤ ਵਰਸ਼ ਵਿਚ ਇਹ ਹੀ ਇਲਾਕਾ ਹੈ, ਜਿਥੇ ਮੈਦਾਨਾਂ ਤੋਂ ਹਿਮਾਲੀਆਂ ਦੀਆਂ ਬਰਫ਼ ਨਾਲ ਢੱਕੀਆਂ ਚੋਟੀਆਂ ਏਨੀਆਂ ਸਾਫ਼ ਦਿਖਾਈ ਦਿੰਦੀਆਂ ਹਨ। ਸ਼ਿਵਾਲਕ ਦੀਆਂ ਉੱਚੀਆਂ ਨੀਲੀਆਂ ਪਹਾੜੀਆਂ ਨੇ ਤਾਂ ਸੀਰੋਵ
ਮੈਨੂੰ ਕਿਹਾ ਗਿਆ ਹੈ ਕਿ ਮੈਂ ‘ਜੇ ਮੈਂ ਮੁੜ ਜਵਾਨ ਹੋਵਾਂ' ਦੇ ਵਿਸ਼ੇ ਉਤੇ ਕੁਝ ਕਹਾਂ। ਮੈਂ ਬ੍ਹਾਠ ਵਰ੍ਹਿਆਂ ਦਾ ਹਾਂ ਤੇ ਹਾਲੀ ਵੀ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਦਾ ਹਾਂ। ਮੈਂ ਹਾਲੀ ਵੀ ਹਰ ਸ਼ਾਮ ਨੂੰ ਖੁਲ੍ਹੇ ਪੇਂਡੂ ਆਲੇ-ਦੁਆਲੇ ਵਿਚ ਤਿੰਨ ਮੀ