ਇੱਕ ਬ੍ਰਹਿਮੰਡ ਅਸੀਂ ਅਪਣੀ ਬਾਹਰੀ ਅੱਖ ਨਾਲ ਚੌਗਿਰਦੇ ਵੇਖ ਰਹੇ ਹਾਂ। ਇਸਤੋਂ ਕਿਤੇ ਵੱਧ ਪਸਾਰੇ ਵਾਲਾ ਬ੍ਰਹਿਮੰਡ ਸਾਡੇ ਅੰਤ੍ਰੀਵ ਵਿੱਚ ਫੈਲਿਆ ਹੋਇਆ ਹੈ। ਇਸ ਅੰਤ੍ਰੀਵ ਬ੍ਰਹਿਮੰਡ ਨੂੰ ਵੇਖਣ ਵਾਲੀ ਅੱਖ ਉਹ ਹੈ ਜਿਸ ਰਾਹੀਂ “ਓਜ਼ੋਨੀ ਚਾਦਰ” ਵਿਚਲੇ

…

ਇਹ ਲੇਖ ‘ਗੁਰੂ ਨਾਨਕ ਬਾਣੀ ਪ੍ਰਕਾਸ਼’ ਦੇ ਸਮੁੱਚੇ ਅਧਿਐਨ ਦੌਰਾਨ ਲਏ ਗਏ ਨੋਟਸਾਂ ਦਾ ਸੰਗ੍ਰਹਿ ਹੈ। ‘ਗੁਰੂ ਨਾਨਕ ਬਾਣੀ ਪ੍ਰਕਾਸ਼’ ਨੂੰ ਪੜਦਿਆਂ ਮੈਂ ਬਾਰ ਬਾਰ ਵਿਸਮਾਦਿਤ ਹੋਇਆ ਹਾਂ। ਮੇਰੇ ਕਈ ‘ਬਜਰ ਕਪਾਟ’ (ਲੋਹੇ ਪੱਥਰ ਦੇ ਬੰਦ ਦਰਵਾਜੇ) ਖੁੱਲੇ

…

ਮਾਰਚ 1992। ਮਾਲਟਨ ਕਮਿਊਨਿਟੀ ਸੈਂਟਰ, ਮਿਸੀਸਾਗਾ-ਕੈਨੇਡਾ। ‘ਕਲਮਾਂ ਦੇ ਕਾਫ਼ਲੇ’ ਦੇ ਜਨਮ ਦਾ ਐਲਾਨ ਕਰਨੀ ਭਰਵੀਂ ਮੀਟਿੰਗ। ਟੋਰਾਂਟੋ ਅਤੇ ਆਸ ਪਾਸ ਦੇ ਸਮੂਹ ਲੇਖਕ ਕੁਸੀਆਂ ਦੇ ਗੋਲਦਾਇਰੇ ’ਚ ਇੱਕ ਸਾਂਝੇ ਸੁਪਨੇ ਨੂੰ ਹਕੀਕਤ ’ਚ ਬਦਲਣ ਲਈ ਜੁੜ ਬੈਠੇ

…