‘ਦੋ ਟਾਪੂ’ ਤੋਂ ਅਗਾਂਹ
‘ਦੋ ਟਾਪੂ’ ਦੀਆਂ ਕਹਾਣੀਆਂ ਵਿਚ ਮੈਂ ਪੰਜਾਬੀ ਕਨੇਡੀਅਨਾਂ ਦੇ ਘਰਾਂ–ਪਰਿਵਾਰਾਂ ਦੇ ਮਸਲਿਆਂ ਤੇ ਸਮੱਸਿਆਵਾਂ ਨੂੰ ਵਿਸ਼ਾ–ਵਸਤੂ ਬਣਾਇਆ ਸੀ। ਉਨ੍ਹਾਂ ਕਹਾਣੀਆਂ ਵਿਚ ਗੋਰੇ ਪਾਤਰਾਂ ਦੀ ਭੂਮਿਕਾ ਵੀ ਸੀ ਪਰ ਸੀਮਤ ਰੂਪ ਵਿਚ। ਅਗਲੀ
ਕਥਾ ਸੰਗ੍ਰਹਿ ‘ਮਨੁੱਖ ਤੇ ਮਨੱਖ’ ਵਿਚ ਦਰਜ ਕਹਾਣੀਆਂ
ਉਨ੍ਹੀਂ ਦਿਨੀਂ ਜਿਹੜੀਆਂ ਕਹਾਣੀਆਂ ਦਾ ਤਾਣਾ-ਬਾਣਾ ਮੇਰੇ ਅੰਦਰ ਚੱਲ ਰਿਹਾ ਸੀ ਉਹ ਕਿਸਾਨੀ ਤੇ ਫੌਜੀ ਜੀਵਨ ਦੇ ਸਮਾਚਾਰਾਂ ਤੇ ਮਸਲਿਆਂ ਬਾਰੇ ਸਨ। ਇਸ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਵਿਚ ਮੈਂ ਅਪ
ਭਾਰਤ- ਪਾਕਿ ਜੰਗ-1965
ਪਹਿਲੀ ਸਤੰਬਰ ਨੂੰ ਜੰਗ ਛਿੜ ਪਈ। ਸਿਲੇਬਸ ਮੁੱਕਣ ’ਤੇ ਫਾਈਨਲ ਟੈਸਟ ਹੋ ਗਏ… ਨਤੀਜਿਆਂ ਦੇ ਨਾਲ਼ ਹੀ ਬਦਲੀਆਂ ਸੁਣਾ ਦਿੱਤੀਆਂ ਗਈਆਂ। ਮੇਰੀ, ਮਨਜੀਤ ਤੇ ਹੋਰ ਕਈਆਂ ਦੀ ਬਦਲੀ ਆਗਰੇ ਦੀ ਹੋਈ। ਪੰਜਾਬ ਤੇ ਜੰਮੂ-ਕਸ਼ਮੀਰ ਜੰਗ ਦੇ ਮ
ਨਿੱਕਾ ਪਰ ਨਿੱਘਾ ਘਰ
ਮੇਰੀ ਜਨਮ-ਮਿਤੀ ਕਾਗਜਾਂ ਵਿਚ 15 ਜੂਨ 1944 ਹੈ। ਇਹ ਸਾਲ ਤਾਂ ਸਹੀ ਹੈ ਪਰ ਮਹੀਨਾ ਤੇ ਤਾਰੀਖ ਸਹੀ ਨਹੀਂ। ਮੇਰੀ ਬੀਬੀ (ਮਾਂ) ਦਸਦੀ ਹੁੰਦੀ ਸੀ ਕਿ ਮੈਂ ਕੱਤਕ ਦੇ ਅਖ਼ੀਰ ਜਿਹੇ ’ਚ ਜਨਮਿਆਂ ਸਾਂ। ਉਸ ਹਿਸਾਬ ਨਾਲ਼ ਨਵੰਬਰ ਮਹੀਨੇ
ਮੈਂ ਇੱਕ ਸਾਧਾਰਨ ਜਿਹੇ ਕਿਸਾਨੀ ਪਰਿਵਾਰ ਦਾ ਜੰਮ-ਪਲ਼ ਹਾਂ। ਮੇਰਾ ਜਨਮ 15 ਜੂਨ 1944 ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਮੇਘੋਵਾਲ ਗੰਜਿਆਂ’ ਵਿਖੇ ਹੋਇਆ। ਮਾਤਾ ਜੀ ਦਾ ਨਾਂ ਸਰਦਾਰਨੀ ਭਾਗ ਕੌਰ ਅਤੇ ਪਿਤਾ ਜੀ ਦਾ ਨਾਂ ਸਰਦਾਰ ਮਹਿੰਦਰ ਸਿੰਘ ਹੈ। ਮੈ