ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ ਵਿਚ 14 ਨਾਮਵਰ ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਕੁਝ ਵਿਦਵਾਨਾਂ ਦੇ ਮੁੱਖ ਵਿਚਾਰ ਅੰਕਿਤ ਕਰ ਰਿਹਾਂ :

ਡਾ. ਕਰਮਜੀਤ ਸਿੰਘ ਨੇ ਆਪਣੇ ਲੇਖ ਦੇ ਆਰੰਭ ਵਿਚ ਮੇਰੇ ਪਹਿਲੇ ਤ

…

ਭਾਰਤ ਦੀਆਂ ਪਿਛਲੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਸਮੇਂ ਤੋਂ ਚੱਲਿਆ ਆ ਰਿਹਾ ਰਾਜਨੀਤਕ ਭ੍ਰਿਸ਼ਟਾਚਾਰ ਹੁਣ ਹੱਦਾਂ ਟੱਪ ਗਿਆ ਹੈ। ਲੋਕਾਂ ਨਾਲ਼ ਝੂਠੇ ਇਕਰਾਰ ਕਰਕੇ ਸਿਆਸੀ ਪਾਰਟੀਆਂ ਵਲੋਂ ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਜਿੱਤਣਾ,ਕਰਿਮੀਨਲ ਕੇਸ

…

ਪੱਲੇ ਦੀ ਰਸਮ ਅਦਾ ਕਰ ਰਹੇ ਜਨਮੀਤ ਸਿੰਘ ਦੀਆਂ ਅੱਖਾਂ ਵਿਚਲਾ ਪਾਣੀ ਡੁੱਲੂੰ-ਡੁੱਲੂੰ ਕਰ ਰਿਹਾ ਸੀ। ਉਸਦੇ ਹੱਥਾਂ ਵਿੱਚ ਕੰਬਣੀ ਸੀ ਤੇ ਮੱਥੇ ਉੱਤੇ ਹਲਕੀ-ਹਲਕੀ ਤ੍ਰੇਲੀ। ਪਰ ਫਿਰ ਵੀ ਚਿਹਰੇ ਉੱਤੇ ਧੁੱਪ ਵਰਗੀ ਕੋਈ ਚਮਕ ਸੀ।

ਤਿੱਲੇ-ਗੋਟੇ ਨਾਲ਼ ਸ਼ਿੰਗ

…

ਨਾਸ਼ਤੇ ਉਪਰੰਤ, ਸੁਖਜੀਤ ਕੌਰ ਉੱਠਣ ਹੀ ਲੱਗੀ ਸੀ ਕਿ ਰਾਜੂ ਨੇ ਉਸਨੂੰ ਕੁਝ ਚਿਰ ਹੋਰ ਬੈਠਣ ਦਾ ਇਸ਼ਾਰਾ ਕਰਦਿਆਂ, ਇੱਕ ਲਿਫਾਫੇ ਵਿੱਚੋਂ ਵੱਡਾ ਸਾਰਾ ਕਾਗਜ਼ ਕੱਢਿਆ ਤੇ ਤਹਿਆਂ ਖੋਲ੍ਹ ਕੇ ਉਸਦੇ ਸਾਹਮਣੇ, ਡਾਇਨਿੰਗ-ਟੇਬਲ 'ਤੇ ਵਿਛਾ ਦਿੱਤਾ। ਕੱਪ-ਪਲੇਟਾਂ

…

ਦਸੰਬਰ ਦਾ ਮਹੀਨਾ ਸੀ। ਮੈਂ ਅਪਣੀ ਡਿਟੈਚਮੈਂਟ ਦੀਆਂ ਪੋਸਟਾਂ ਦਾ ਦੌਰਾ ਕਰ ਰਿਹਾ ਸਾਂ। ਇਹ ਪੋਸਟਾਂ ਟਰਾਂਟੋ ਦੇ 'ਕਨੇਡੀਅਨ ਫੋਰਸਜ਼ ਬੇਸ' ਯਾਅਨੀ ਛਾਉਣੀ 'ਚ ਸਥਿਤ ਹਨ। ਬੇਸ ਨਾਲ਼ ਸਾਡੀ ਸਕਿਉਰਟੀ ਕੰਪਨੀ 'ਕਮਿਸ਼ਨੇਅਰਜ਼' ਦਾ ਕਾਂਟਰੈਕਟ ਹੈ। ਕਨੇਡਾ ਦੇ ਸ

…

ਫਿਜ਼ਾ ਵਿੱਚ ਹੁੰਮ੍ਹ ਪਸਰਿਆ ਹੋਇਆ ਸੀ। ਸੂਰਜ ਦੀਆਂ ਤੇਜ਼ ਕਿਰਨਾਂ ਮੱਕੀ ਦੇ ਟਾਂਡਿਆਂ ਨੂੰ ਚੀਰਦੀਆਂ ਹੋਈਆਂ ਧਰਤੀ ਨੂੰ ਤੀਰਾਂ ਵਾਂਗ ਵਿੰਨ੍ਹ ਰਹੀਆਂ ਸਨ। ਮੱਕੀ ਦੇ ਲਾਗਲੇ ਖੇਤ ਵਿੱਚਲੇ ਕਮਾਦ ਦੀ ਹਰਿਆਵੱਲ ਸੂਰਜ ਦੀ ਲਾਖੀ ਧੁੱਪ ਵਿੱਚ ਕਾਲੇ ਰੰਗੀ ਭਾ

…

ਅੱਜ ਮਾਈਕਲ ਦੇ ਕੇਸ ਦੀ ਸੁਣਵਾਈ ਹੈ, ਕੇਸ ਜੋ ਉਸਨੇ ਕਨੇਡਾ ਸਰਕਾਰ ’ਤੇ ਕੀਤਾ ਹੋਇਆ ਏ; ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਚ ਉਸ ਨਾਲ਼ ਹੋਈਆਂ ਬੇਇਨਸਾਫੀਆਂ, ਬਦਸਲੂਕੀਆਂ ਤੇ ਹੇਠੀਆਂ ਬਾਬਤ।

ਸੁਣਵਾਈ ਦਾ ਸਥਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪ੍ਰਿ

…

ਪੁਸ਼ਪਿੰਦਰ ਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਸੀ ਪੈ ਰਹੀ। ਸਵੀ ਤੇ ਨਿੱਕੋ ਆਪਣੇ ਆਪ ਹੀ ਤਿਆਰ ਹੋਈ ਜਾ ਰਹੇ ਸਨ। ਸੋ ਨਿੱਕੋ ਦੇ ਵਾਲ਼ ਸੁਆਰ ਕੇ ਉਹ ਬੈੱਡ-ਰੂਮ 'ਚ ਖਿੱਲਰੀਆਂ ਚੀਜ਼ਾਂ ਸਾਂਭਣ ਲੱਗ ਪਈ।

"ਦੇਖਿਆ, ਮੈਂ ਈ ਕਿਹਾ ਸੀ ਡੈਡ ਨੂੰ ...।" ਨੌ

…

ਦਵਿੰਦਰ! ਤੂੰ ਚਿਖਾ ਵਿੱਚ ਸੜ ਰਿਹਾ ਹੈਂ। ਅੱਗ ਦੇ ਭਾਂਬੜ ਤੇਰੀ ਦੇਹ ਨੂੰ ਰਾਖ਼ ਬਣਾ ਰਹੇ ਹਨ। ਤੂੰ ਮਰ ਕੇ ਸੜ ਰਿਹਾ ਹੈਂ ਤੇ ਅਸੀਂ ਜਿਊਂਦੇ ਹੀ ਇਸ ਭੱਠੀ ਵਿੱਚ, ਜੰਗ ਦੀ ਭੱਠੀ ਵਿੱਚ ਸੜ ਰਹੇ ਹਾਂ। ਦਵਿੰਦਰ! ਤੇਰਾ ਕੋਈ ਵੀ ਰਿਸ਼ਤੇਦਾਰ ਤੇਰੇ ਕੋਲ਼ ਨਹ

…

ਲਾਊਡ-ਸਪੀਕਰ ਬੰਦ ਹੋ ਚੁੱਕਾ ਸੀ ਪਰ ਵਾਜੇ ਦੀਆਂ ਸੁਰਾਂ ਪੂਰੇ ਵੇਗ ਵਿੱਚ ਸਨ, ਜੋ ਫਿਰਨੀ ਕੰਢੇ ਬਣੇ ਫਲੈਟ-ਨੁਮਾ ਮਕਾਨ ਤੋਂ ਉੱਠਦੀਆਂ ਹੋਈਆਂ ਤਰੇਲ਼ ਨਹਾਤੀ ਸਵੇਰ ਨੂੰ ਰਮਣੀਕ ਬਣਾ ਰਹੀਆਂ ਸਨ। ਠੰਢੀ ਠੰਢੀ ਰੁਮਕ ਰਹੀ ਹਵਾ ਨਾਲ਼ ਝੂਮ ਰਹੀਆਂ ਫ਼ਸਲਾਂ ਪੂ

…

ਗੱਡੀ ਰੁਕੀ। ਇੱਕ ਫੌਜੀ ਜਵਾਨ ਨੇ ਪਹਿਲਾਂ ਸਮਾਨ ਲਾਹਿਆ ਤੇ ਫਿਰ ਦੂਜੇ ਜਵਾਨ ਸੂਬੇਦਾਰ ਜਗਮੀਤ ਸਿੰਘ ਨੂੰ ਸਹਾਰਾ ਦੇ ਕੇ ਥੱਲੇ ਉਤਾਰਿਆ। ਕੂਕ ਮਾਰ ਕੇ ਗੱਡੀ ਟੁਰ ਗਈ ਤੇ ਨਿੱਕੇ ਜਿਹੇ ਸਟੇਸ਼ਨ ’ਤੇ ਸੁੰਨ ਪੈ ਗਈ। ਇਨ੍ਹਾਂ ਦੋ ਸਵਾਰੀਆਂ ਤੋਂ ਬਿਨਾਂ ਸ਼ਾ

…

ਮੈਂ ਇੱਕ ਸਾਧਾਰਨ ਜਿਹੇ ਕਿਸਾਨੀ ਪਰਿਵਾਰ ਦਾ ਜੰਮ-ਪਲ਼ ਹਾਂ। ਮੇਰਾ ਜਨਮ 15 ਜੂਨ 1944 ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਮੇਘੋਵਾਲ ਗੰਜਿਆਂ’ ਵਿਖੇ ਹੋਇਆ। ਮਾਤਾ ਜੀ ਦਾ ਨਾਂ ਸਰਦਾਰਨੀ ਭਾਗ ਕੌਰ ਅਤੇ ਪਿਤਾ ਜੀ ਦਾ ਨਾਂ ਸਰਦਾਰ ਮਹਿੰਦਰ ਸਿੰਘ ਹੈ। ਮੈ

…

ਟਰਾਂਟੋ ਤੋਂ ਉੱਡਿਆ ਮਨੀਸ਼ਾ ਦਾ ਜਹਾਜ਼ ਲਾਸ ਐਂਜਲਸ ਪਹੁੰਚ ਚੁੱਕਾ ਸੀ। ਇੱਥੇ ਉਹ ਇੱਕ ਫੈਸ਼ਨ-ਸ਼ੋਅ ‘ਚ ਭਾਗ ਲੈਣ ਆਈ ਸੀ। ਇਹ ਕੋਈ ਆਮ ਜਿਹਾ ਫੈਸ਼ਨ-ਸ਼ੋਅ ਨਹੀਂ ਸੀ। ਅਮਰੀਕਾ, ਕੈਨੇਡਾ ਤੇ ਯੌਰਪ ਦੇ ਵੱਡੇ-ਵੱਡੇ ਵਸਤਰ-ਵਪਾਰੀਆਂ ਵੱਲੋਂ ਸਪਾਂਸਰ ਕੀਤ

…

‘ਦੋ ਟਾਪੂ’ ਤੋਂ ਅਗਾਂਹ

‘ਦੋ ਟਾਪੂ’ ਦੀਆਂ ਕਹਾਣੀਆਂ ਵਿਚ ਮੈਂ ਪੰਜਾਬੀ ਕਨੇਡੀਅਨਾਂ ਦੇ ਘਰਾਂ–ਪਰਿਵਾਰਾਂ ਦੇ ਮਸਲਿਆਂ ਤੇ ਸਮੱਸਿਆਵਾਂ ਨੂੰ ਵਿਸ਼ਾ–ਵਸਤੂ ਬਣਾਇਆ ਸੀ। ਉਨ੍ਹਾਂ ਕਹਾਣੀਆਂ ਵਿਚ ਗੋਰੇ ਪਾਤਰਾਂ ਦੀ ਭੂਮਿਕਾ ਵੀ ਸੀ ਪਰ ਸੀਮਤ ਰੂਪ ਵਿਚ। ਅਗਲੀ

…

ਕਥਾ ਸੰਗ੍ਰਹਿ ‘ਮਨੁੱਖ ਤੇ ਮਨੱਖ’ ਵਿਚ ਦਰਜ ਕਹਾਣੀਆਂ

ਉਨ੍ਹੀਂ ਦਿਨੀਂ ਜਿਹੜੀਆਂ ਕਹਾਣੀਆਂ ਦਾ ਤਾਣਾ-ਬਾਣਾ ਮੇਰੇ ਅੰਦਰ ਚੱਲ ਰਿਹਾ ਸੀ ਉਹ ਕਿਸਾਨੀ ਤੇ ਫੌਜੀ ਜੀਵਨ ਦੇ ਸਮਾਚਾਰਾਂ ਤੇ ਮਸਲਿਆਂ ਬਾਰੇ ਸਨ। ਇਸ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਵਿਚ ਮੈਂ ਅਪ

…

ਭਾਰਤ- ਪਾਕਿ ਜੰਗ-1965

ਪਹਿਲੀ ਸਤੰਬਰ ਨੂੰ ਜੰਗ ਛਿੜ ਪਈ। ਸਿਲੇਬਸ ਮੁੱਕਣ ’ਤੇ ਫਾਈਨਲ ਟੈਸਟ ਹੋ ਗਏ… ਨਤੀਜਿਆਂ ਦੇ ਨਾਲ਼ ਹੀ ਬਦਲੀਆਂ ਸੁਣਾ ਦਿੱਤੀਆਂ ਗਈਆਂ। ਮੇਰੀ, ਮਨਜੀਤ ਤੇ ਹੋਰ ਕਈਆਂ ਦੀ ਬਦਲੀ ਆਗਰੇ ਦੀ ਹੋਈ। ਪੰਜਾਬ ਤੇ ਜੰਮੂ-ਕਸ਼ਮੀਰ ਜੰਗ ਦੇ ਮ

…

ਨਿੱਕਾ ਪਰ ਨਿੱਘਾ ਘਰ

ਮੇਰੀ ਜਨਮ-ਮਿਤੀ ਕਾਗਜਾਂ ਵਿਚ 15 ਜੂਨ 1944 ਹੈ। ਇਹ ਸਾਲ ਤਾਂ ਸਹੀ ਹੈ ਪਰ ਮਹੀਨਾ ਤੇ ਤਾਰੀਖ ਸਹੀ ਨਹੀਂ। ਮੇਰੀ ਬੀਬੀ (ਮਾਂ) ਦਸਦੀ ਹੁੰਦੀ ਸੀ ਕਿ ਮੈਂ ਕੱਤਕ ਦੇ ਅਖ਼ੀਰ ਜਿਹੇ ’ਚ ਜਨਮਿਆਂ ਸਾਂ। ਉਸ ਹਿਸਾਬ ਨਾਲ਼ ਨਵੰਬਰ ਮਹੀਨੇ

…

ਮੈਂ ਇੱਕ ਸਾਧਾਰਨ ਜਿਹੇ ਕਿਸਾਨੀ ਪਰਿਵਾਰ ਦਾ ਜੰਮ-ਪਲ਼ ਹਾਂ। ਮੇਰਾ ਜਨਮ 15 ਜੂਨ 1944 ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਮੇਘੋਵਾਲ ਗੰਜਿਆਂ’ ਵਿਖੇ ਹੋਇਆ। ਮਾਤਾ ਜੀ ਦਾ ਨਾਂ ਸਰਦਾਰਨੀ ਭਾਗ ਕੌਰ ਅਤੇ ਪਿਤਾ ਜੀ ਦਾ ਨਾਂ ਸਰਦਾਰ ਮਹਿੰਦਰ ਸਿੰਘ ਹੈ। ਮੈ

…

ਹਾਈਵੇ ਕਯੂ. ਈ. ਡਬਲਯੂ. ਵੈਸਟ ਉੱਤੇ, ਬਿਨਾਂ ਟਰੇਲਰ, ਟਰੱਕ ਲਈ ਜਾ ਰਿਹਾ ਅਜੀਤ ਸਿੰਘ ਮਿਸੀਸਾਗਾ ਲੰਘ ਚੁੱਕਾ ਸੀ।

ਬੇਸ਼ੁਮਾਰ ਵਾਹਨਾਂ ਦੇ ਸ਼ੋਰ ਵਿੱਚ ਉਸਨੂੰ ਆਪਣੀ ਘੁਟਣ ਵਧਦੀ ਪ੍ਰਤੀਤ ਹੋ ਰਹੀ ਸੀ। ਘੁਟਣ, ਜੋ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਲਗਾਤਾ

…

ਕਿਰਪਾਲ ਸਿੰਘ ਪੰਨੂੰ ਦਾ ਨਾਂ ਲੈਂਦਿਆਂ ਹੀ ਦਿਮਾਗ ਵਿੱਚ ਕੰਪਿਊਟਰ ਉੱਘੜ ਪੈਂਦਾ ਹੈ। ਕੰਪਿਊਟਰ ਕਿਰਪਾਲ ਸਿੰਘ ਪੰਨੂੰ ਦਾ ਪ੍ਰਾਪਤੀ-ਚਿੰਨ੍ਹ ਹੈ, ਉੱਚਤਮ ਪ੍ਰਾਪਤੀ ਚਿੰਨ੍ਹ।

ਬਹੁਪੱਖੀ ਸਖਸ਼ੀਅਤ ਹੋਣ ਦੇ ਨਾਤੇ ਉਹ ਇੱਕ ਕਹਾਣੀਕਾਰ, ਆਲੋਚਕੀ ਨਜ਼ਰ ਵਾਲ਼ਾ

…