ਮੇਰੀ ਜ਼ਿੰਦਗੀ ਵਿੱਚ, ਮੇਰੇ ਪਰਵਾਰ ਲਈ ਬਾਪ, ਮਿੱਤਰ, ਸਾਡੇ ਲਈ ਸਦਾ ਸਭ ਕੁੱਝ ਸੋਚਦਾ, ਕਰਦਾ ਤੇ ਮੇਰਾ ਰਹਿਨੁਮਾ ਸਰਦਾਰ ਕਿਰਪਾਲ ਸਿੰਘ ਪੰਨੂੰ, ਉਸ ਵੇਲ਼ੇ ਪਰਵੇਸ਼ ਕਰਦਾ ਹੈ ਜਦੋਂ ਮੈਂ ਆਪਣੀ ਵਧੀਆ ਕਾਲਜੀਏਟ ਜਿੰਦਗੀ ਬਿਤਾ ਕੇ ਇੱਕ ਨਵੀਂ ਜਿੰਮੇਵਾਰ ਜ
ਮੈਂ ਕਿਰਪਾਲ ਸਿੰਘ ਪੰਨੂੰ ਨੂੰ ਅਖ਼ਬਾਰ ਰਾਹੀਂ ਜਾਣਿਆ। ਸਤੰਬਰ 2008 ਵਿੱਚ ਮੈਂ ਪਹਿਲੀ ਵਾਰ ਕੈਨੇਡਾ ਗਿਆ। ਪੜ੍ਹਨ ਦੀ ਆਦਤ ਅਤੇ ਵਧੀਆ ਤਰੀਕੇ ਨਾਲ਼ ਵਿਹਲਾ ਸਮਾਂ ਪਾਸ ਕਰਨ ਲਈ ਹਰ ਅਖ਼ਬਾਰ ਦਾ ਅੱਖਰ-ਅੱਖਰ ਪੜ੍ਹਨਾ। ਲੇਖਕਾਂ ਦੇ ਬਹੁਤ ਚੰਗੇ ਵਿਚਾਰ ਵੀ
ਕਿਰਪਾਲ ਸਿੰਘ ਪੰਨੂੰ ਅਤੇ ਉਹਨਾਂ ਦੀ ਸੁਪਤਨੀ ਪਤਵੰਤ ਕੌਰ ਪੰਨੂੰ ਨਾਲ਼ ਸਾਡਾ ਸੰਪਰਕ ਕੋਈ ਪਿਛਲੇ ਪੰਜ ਕੁ ਸਾਲਾਂ ਤੋਂ ਬਣਿਆ ਹੈ। ਪਰ ਹਮੇਸ਼ਾ ਇਹੀ ਮਹਿਸੂਸ ਹੁੰਦਾ ਹੈ ਕਿ ਇਹ ਸਾਂਝ ਬਹੁਤ ਪੁਰਾਣੀ ਹੈ। ਇਨ੍ਹਾਂ ਥੋੜ੍ਹੇ ਜੇਹੇ ਸਾਲਾਂ ਵਿੱਚ ਇਹ ਸਬੰਧ ਇ
ਦਸ ਕੁ ਸਾਲ ਤੋਂ, ਮੌਕਾ ਮਿਲ ਰਿਹੈ, ਪੰਨੰ ਸਾਹਬ ਨੰ ਜਾਨਣ ਦਾ,
ਹਸਦੇ, ਖਿੜੇ ਚਿਹਰੇ ਨੰ ਤੱਕਦਿਆਂ, ਕਦੀ-ਕਦੀ ਸੰਗਤ ਮਾਨਣ ਦਾ;
ਉਮਰ ਪੰਝੱਤਰ ਸਾਲ ਸੁਣੀਦੀ, ਹੋਊਗੀ! ਪਰ ਦਿਲ ਨਹੀਂ ਮੰਨਦਾ,
ਉਠਤ-ਬੈਠਤ, ਚਾਲ ਜਵਾਂ ਹੈ, ਦਿਲ, ਦਿਮਾਗ ਹੈ ਇਸ ਦਾ ਧੰਨ
ਇਨਸਾਨ ਇੱਕ ਸਮਾਜਿਕ ਜੀਵ ਹੈ। ਜ਼ਿੰਦਗੀ ਦੇ ਸਫਰ ਵਿੱਚ ਅਸੀਂ ਬਹੁਤ ਸਾਰੇ ਇਨਸਾਨਾਂ ਨੂੰ ਮਿਲਦੇ ਹਾਂ। ਉਨ੍ਹਾਂ ਵਿੱਚੋਂ ਕੁੱਝ ਸਾਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਕਰਦੇ ਹਨ। ਸ: ਕਿਰਪਾਲ ਸਿੰਘ ਪੰਨੂੰ ਉਨ੍ਹਾਂ ਵਿੱਚੋਂ ਇੱਕ ਹਨ। ਮਿਲਣਸਾਰ, ਨਿੱਘੇ
ਕੁਦਰਤ ਵੱਲੋਂ ਕਈ ਵਿਅਕਤੀਆਂ ਦੀ ਦਿੱਖ ਹੀ ਇਹੋ ਜਿਹੀ ਹੁੰਦੀ ਹੈ ਕਿ ਉਹ ਹਰ ਇੱਕ ਨੂੰ ਆਪਣੇ-ਆਪਣੇ ਅਤੇ ਪਿਆਰੇ-ਪਿਆਰੇ ਲਗਦੇ ਹਨ। ਕੁੱਝ ਇਹੋ ਜੇਹੀ ਹੀ ਦਿੱਖ ਵਾਲ਼ੀ ਮਿਕਨਾਤੀਸੀ ਸਖਸ਼ੀਅਤ ਕੈਨੇਡਾ ਦੇ ਬਰੈੰਪਟਨ ਨਿਵਾਸੀ ਕਿਰਪਾਲ ਸਿੰਘ ਪੰਨੂੰ ਦੀ ਹੈ। ਬ
ਸਰਦਾਰ ਕਿਰਪਾਲ ਸਿੰਘ ਪੰਨੂੰ ਨਾਲ ਮੇਰੀ ਪਹਿਲੀ ਮੁਲਾਕਾਤ ਮੇਰੇ ਹੀ ਪਿੰਡ ਦੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਦਫਤਰ ਵਿੱਚ ਹੋਈ। ਉਦੋਂ ਮੈਂ ਭਾਰਤ ਤੋਂ ਕਨੇਡਾ ਵਿੱਚ ਆਇਆ ਹੀ ਆਇਆ ਸਾਂ। ਜੀਵਨ ’ਚ ਮੈਂ ਢਹਿੰਦੀ ਕਲਾ ਵਾਲ਼ੀ ਗੱਲ ਘੱਟ ਵੱਧ ਹੀ ਕੀਤੀ ਹੈ ਪ
ਪੰਜ ਛੇ ਸਾਲਾਂ ਦੀ ਗੱਲ ਹੈ। ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਪੰਜਾਬੀ ਲੇਖਕਾਂ ਦਾ ਸਮਾਗਮ ਸੀ। ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਵੀ ਪੰਜਾਬੀ ਲੇਖਕ ਹਾਜ਼ਰ ਸਨ। ਗੋਸ਼ਟੀ ਦਾ ਵਿਸ਼ਾ ਸੀ ‘ਪੰਜਾਬੀ ਭਾਸ਼ਾ ਸਾਹਮਣੇ ਨਵੀਆਂ ਚਣੌਤੀਆਂ। ਵ
ਜਦੋਂ ਕੰਪਿਊਟਰ ਦੀ ਗੱਲ ਚਲਦੀ ਹੈ, ਖਾਸ ਕਰਕੇ ਪੰਜਾਬੀ ਕੰਪਿਊਟਰੀ-ਕਰਨ ਦੀ, ਤਾਂ ਹਰ ਪੰਜਾਬੀ ਮਹਿਫ਼ਲ, ਸਭਾ, ਸੁਸਾਇਟੀ, ਪੰਜਾਬੀ ਅਖ਼ਬਾਰੀ ਅਦਾਰੇ, ਪੰਜਾਬੀ ਰਸਾਲੇ, ਕਿਤਾਬੀ ਪਬਲਿਸ਼ਰਜ਼ ਅਤੇ ਸੰਪਾਦਕ, ਪ੍ਰੈੱਸ ਕਲੱਬ ਇਕੱਤਰਤਾਵਾਂ, ਯੂਨੀਵਰਸਟੀਆਂ ਦੇ ਕਿ
ਕੰਪਿਊਟਰ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਅੰਗ ਬਣ ਗਿਆ ਹੈ। ਇਸ ਦੀ ਵਰਤੋਂ ਤੋਂ ਬਿਨਾਂ ਕਿਸੇ ਵੀ ਕੰਮ ਨੂੰ ਸੁਚੱਜੇ ਢੰਗ ਨਾਲ਼ ਨੇਪਰੇ ਚਾੜ੍ਹਨਾ ਬਹੁਤ ਹੀ ਮੁਸ਼ਕਿਲ ਹੈ। ਇਸ ਲਈ ਹਰ ਬੰਦੇ ਨੂੰ ਕੰਪਿਊਟਰ ਆਉਣਾ ਲਾਜ਼ਮੀ ਹੋ ਗਿਆ ਹੈ। ਅਜੋਕੀ ਪੀੜ੍ਹੀ ਤਾ
ਗੱਲ 1999 ਦੀ ਹੈ ਜਦੋਂ ਮੈਂ ਨਵਾਂ-ਨਵਾਂ ਇੰਟਰਨੈੱਟ ਨਾਲ ਜੁੜਿਆ। ਮੇਰੇ ਮਨ ਵਿੱਚ ਫੁਰਨਾ ਫੁਰਿਆ ਕਿ ਕਿਉਂ ਨਾ ਤਰਕਸ਼ੀਲ ਸੁਸਾਇਟੀ ਦੀ ਇੱਕ ਵੈੱਬ ਸਾਈਟ ਬਣਾਈ ਜਾਵੇ। ਹੌਲੀ-ਹੌਲੀ ਅਸੀਂ ਸੁਸਾਇਟੀ ਦੀ ਵੈੱਬ ਸਾਈਟ ਹੋਂਦ ਵਿੱਚ ਲੈ ਆਏ। ਫਿਰ ਸੋਚਿਆ ਕਿ ਇ
ਕਿਰਪਾਲ ਸਿੰਘ ਪੰਨੂੰ ਮੇਰੇ ਸ਼ਹਿਰ ਵਿਚ ਨਹੀਂ ਰਹਿੰਦਾ ਅਤੇ ਨਾ ਹੀ ਮੇਰੇ ਸੂਬੇ ਵਿਚ ਰਹਿੰਦਾ ਹੈ। ਸਰੀ ਅਤੇ ਟੋਰਾਂਟੋ ਵਿਚਕਾਰ ਫਾਸਲਾ ਤਕਰੀਬਨ ਚਾਰ ਹਜ਼ਾਰ ਕਿਲੋਮੀਟਰ ਦਾ ਹੈ। ਇਸ ਕਰਕੇ ਮੈਨੂੰ ਕਦੇ ਵੀ ਉਸ ਨਾਲ ਲੰਮਾ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿ
ਕਿਰਪਾਲ ਸਿੰਘ ਪੰਨੂੰ ਰਾੜਾ ਸਹਿਬ ਲਾਗੇ ਪਿੰਡ ਕਟਾਹਰੀ ਵਿਖੇ ਇੱਕ ਸਧਾਰਨ ਜਿਮੀਂਦਾਰਾ ਘਰ ਵਿੱਚ ਜਨਮਿਆ। ਸਾਡੀ ਜਾਣ ਪਛਾਣ ਇਸ ਤਰ੍ਹਾਂ ਹੋਈ ਜਿਵੇਂ ਦੋ ਮੁਸਾਫ਼ਿਰ, ਸਫ਼ਰ ਕਰਦੇ ਹੋਏ ਉਮਰ ਭਰ ਲਈ ਹਮਸਫ਼ਰ ਬਣ ਜਾਣ।
ਉਹ ਆਪਣੇ ਪੰਜ ਭੈਣ ਭਰਾਵਾਂ ਵਿੱਚੋਂ ਸਭ
ਚਿਰ ਹੋਇਆ ਨੈਸ਼ਨਲ ਜੁਗਰਾਫੀਏ ਵਿਚ ਪੜ੍ਹਿਆ ਸੀ ‘ਸਿੰਘ ਨੂੰ ਕੋਈ ਮਸ਼ੀਨ, ਜਿਹੜੀ ਉਹਨੇ ਕਦੀ ਦੇਖੀ ਵੀ ਨਾ ਹੋਵੇ, ਦੇ ਦਿਉ, ਉਹ ਉਹਨੂੰ ਚਲਾ ਲਵੇਗਾ’। ਮੈਨੂੰ ਕਿਰਪਾਲ ਸਿੰਘ ਪੰਨੂੰ ਹੋਰਾਂ ਨੂੰ ਮਿਲ ਕੇ ਕੁਝ ਏਦਾਂ ਦਾ ਹੀ ਅਨੁਭਵ ਹੋਇਆ ਸੀ, ਜਿਸ ਨੇ ਆਪਣ
ਜੰਗ ਦਾ ਮੈਦਾਨ ਮਘਦਾ ਹੈ। ਗਤਕੇ ਦੇ ਪਿੜ ਵਿੱਚ ਭੂਤਰੇ ਹੋਏ ਨਿਹੰਗ ਵਾਂਗ ਪਿੜੀਆਂ ਪਾਉਂਦੀ ਮੌਤ ਜੰਗ ਦਾ ਮੈਦਾਨ ਮੱਲਦੀ ਹੈ। ਮੌਤ ਸਾਹਮਣੇ ਹੁੰਦੀ ਹੈ। ਫੌਜੀ ਅੱਗੇ ਵਧਦਾ ਹੈ। ਬੰਬ ਧਰਤੀ ਪੁੱਟਦੇ ਨੇ। ਗੋਲ਼ੀਆਂ ਛਾਤੀਆਂ ਵਿੰਨ੍ਹਦੀਆਂ ਨੇ। ਫੌਜੀ ਅੱਗੇ
ਮਾਰਚ 1992। ਮਾਲਟਨ ਕਮਿਊਨਿਟੀ ਸੈਂਟਰ, ਮਿਸੀਸਾਗਾ-ਕੈਨੇਡਾ। ‘ਕਲਮਾਂ ਦੇ ਕਾਫ਼ਲੇ’ ਦੇ ਜਨਮ ਦਾ ਐਲਾਨ ਕਰਨੀ ਭਰਵੀਂ ਮੀਟਿੰਗ। ਟੋਰਾਂਟੋ ਅਤੇ ਆਸ ਪਾਸ ਦੇ ਸਮੂਹ ਲੇਖਕ ਕੁਸੀਆਂ ਦੇ ਗੋਲਦਾਇਰੇ ’ਚ ਇੱਕ ਸਾਂਝੇ ਸੁਪਨੇ ਨੂੰ ਹਕੀਕਤ ’ਚ ਬਦਲਣ ਲਈ ਜੁੜ ਬੈਠੇ
ਕਿਰਪਾਲ ਸਿੰਘ ਪੰਨੂੰ ਇੱਕ ਮਿਹਨਤਕਸ਼ ਫੌਜੀ ਦਾ ਨਾਂ ਹੈ। ਜੋ ਜੀਵਨ ਨੂੰ ਬੜਾ ਨੇੜੇ ਹੋ ਕੇ ਪੜ੍ਹਦਾ ਹੈ ਅਤੇ ਆਪਣੇ ਫੌਜੀ ਅਨੁਸ਼ਾਸਨ ਨਾਲ਼ ਹਰ ਮੁਸ਼ਕਿਲ ਦਾ ਹੀ ਹੱਲ ਲੱਭ ਲੈਂਦਾ ਹੈ। ਉਮਰ ਵਿੱਚ ਅਤੇ ਗੁਣਾਂ ਵਿੱਚ ਵੱਡੇ ਹੋਣ ਕਾਰਨ ਮੈਂ ਪੰਨੂੰ ਸਾਹਿਬ ਨੂੰ
ਕਿਰਪਾਲ ਸਿੰਘ ਪੰਨੂੰ ਜੀ ਨਾਲ਼ ਮੇਰੀ ਪਹਿਲੀ ਮੁਲਾਕਾਤ ਕੋਈ ਡੇਢ ਕੁ ਸਾਲ ਪਹਿਲੋਂ ਹੋਈ, ਜੋ ਹੁਣ ਡੇਢ ਸੌ ਸਾਲ ਪੁਰਾਣੀ ਜਾਪਦੀ ਹੈ। ਉਸ ਵੇਲ਼ੇ ਮੇਰੇ ਮਿਹਦੇ ਵਿੱਚ ਕੋਈ ਗੜਬੜ ਚੱਲ ਰਹੀ ਸੀ। ਭਗਤ ਪੂਰਨ ਸਿੰਘ ਸਬੰਧੀ ਬਣਾਈ ਜਾ ਰਹੀ ਇੱਕ ਡਾਕੂਮੈੰਟਰੀ ਲਈ
ਆਖਦੇ ਨੇ ਆਪਣੇ ਭਾਵੇਂ ਸੱਤ ਸਮੁੰਦਰ ਪਾਰ ਵੀ ਜਾ ਵਸਣ ਪਰ ਜਦੋਂ ਕਿਤੇ ਵੇਲੇ ਦੇ ਝੱਖੜ ਯਾਦਾਂ ਦੀ ਅਟਾਰੀ ਦਾ ਭਿੱਤ ਧੱਕੋ ਜ਼ੋਰੀ ਖੋਲ੍ਹ ਦੇਣ ਤਾਂ ਅਪਣਿਆਂ ਦੇ ਹਸਦੇ ਰਸਦੇ ਮੁਖੜੇ ਅੱਖਾਂ ਸਾਂਹਵੇਂ ਆਣ ਕੇ ਕਲੋਲ ਕਰਨ ਲੱਗ ਜਾਂਦੇ ਨੇ। ਅਪਣੀ ਜੱਦ ਨਸਲ ਦ
ਅੱਧੀ ਸਦੀ ਤੋਂ ਵੱਧ ਪਹਿਲਾਂ ਸਾਡੇ ਨਾਮਧਰੀਕ ਸਿਆਣੇ, ਸੁਘੜ ਸਿਆਸੀ ਤੇ ਨਾਮਧਾਰਮਕ ਆਗੂਆਂ ਨੇ ਪੰਜਾਬੀਆਂ ਵਿੱਚ ਇੱਕ ਸਮੁੰਦਰ ਜੇਡਾ ਪਾੜਾ ਪਾਇਆ ਸੀ। ਆਉਣ