25
ਸੰਘ ਸੁਰਜੀਤ ਹੋ ਚੱਕਾ ਸੀ। ਮੁੱਖ ਮੰਤਰੀ ਮੁੜ ਕੇਸ ਵਿਚ ਦਿਲਚਸਪੀ ਲੈਣ ਲੱਗਾ ਸੀ। ਇਸ ਨਾਲ ਅਫ਼ਸਰਾਂ ਨੂੰ ਰਾਹਤ ਮਹਿਸੂਸ ਹੋਣ ਲੱਗੀ।
ਲੋਕਾਂ ਦਾ ਭਰੋਸਾ ਜਿੱਤਣ ਲਈ ਨਵੇਂ ਆਏ ਮੁੱਖ ਅਫ਼ਸਰ ਨੇ ਥਾਣੇ ਅਖੰਡ ਪਾਠ ਖੁਲ੍ਹਵਾਇਆ। ਪਤਵੰਤੇ ਸੱਜਣਾਂ ਤੋਂ ਇਲ
17
ਕਚਹਿਰੀ ਤੋਂ ਬਚਨ ਸਿੰਘ ਸਿੱਧਾ ਡਿਪਟੀ ਦੇ ਘਰ ਨੂੰ ਹੋ ਲਿਆ।
ਇਸ ਕੇਸ ਬਾਰੇ ਸੋਚ ਸੋਚ ਉਸ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ। ਅਜੀਬ ਬਲਾ ਗਲ ਆ ਪਈ ਸੀ। ਸਰਕਾਰ ਇਸ ਕੇਸ ਪ੍ਰਤੀ ਜਿੰਨੀ ਸੰਜੀਦਾ ਸੀ, ਬਚਨ ਸਿੰਘ ਓਨਾ ਹੀ ਲਾਪਰਵਾਹ। ਉਹ ਆਪਣੇ ਆਪ ਨ
9
ਸੰਮਤੀ ਦੀਆਂ ਠੱਪ ਹੋਈਆਂ ਸਰਗਰਮੀਆਂ ’ਤੇ ਗੁਰਮੀਤ ਡਾਹਡਾ ਦੁਖੀ ਸੀ।
ਪਾਲੇ ਅਤੇ ਮੀਤੇ ਦਾ ਚਲਾਨ ਪੇਸ਼ ਹੋ ਚੁੱਕਾ ਸੀ। ਕੁਝ ਦਿਨਾਂ ਬਾਅਦ ਸੁਣਵਾਈ ਸ਼ੁਰੂ ਹੋਣ ਵਾਲੀ ਸੀ। ਦੋਸ਼ੀਆਂ ਦੀ ਅਗਾਂਹ ਪੈਰਵਾਈ ਕੀਤੀ ਜਾਵੇ ਜਾਂ ਨਾ, ਸੰਮਤੀ ਤੋਂ ਇਹ ਫ਼ੈਸਲਾ ਨਹੀ
1
ਸਰਕਾਰੀ ਵਕੀਲ ਨੂੰ ਉਡੀਕ ਰਹੇ ਥਾਣੇਦਾਰ ਨੂੰ ਲੱਗ ਰਿਹਾ ਸੀ ਜਿਵੇਂ ਤੀਸਰਾ ਦਿਨ ਵੀ ਭੰਗ ਦੇ ਭਾੜੇ ਜਾਏਗਾ।
ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਿਆਂ ਪਚਾਸੀ ਦਿਨ ਹੋ ਗਏ ਸਨ। ਜੇ ਪੰਜ ਦਿਨਾਂ ਦੇ ਅੰਦਰ- ਅੰਦਰ ਚਲਾਨ ਪੇਸ਼ ਨਾ ਹੋਇਆ ਤਾਂ ਉਹਨਾਂ ਦੀ ਜ਼ਮਾਨਤ ਹ