51. ਦਵੰਦ
ਮੈਂ ਵਿਦਰੋਹੀ ਵੀ ਅਖਵਾਉਣਾ ਚਾਹੁੰਦਾ
ਤੇ
ਸਨਮਾਨਤ ਹੋਣਾ ਵੀ
ਇਸ ਲਈ ਜਦ ਹੱਸਦਾ ਹਾਂ
ਰੋਂਦੂ ਲੱਗਦਾ ਹਾਂ
ਜਦ ਰੋਂਦਾ ਹਾਂ
ਲੋਕ ਹੱਸਦੇ ਨੇ
52. ਡਰ
ਜਦ ਨਹੀਂ ਹੋਰ ਕਿਸੇ ਤੋਂ ਡਰਦਾ
ਡਰ ਤੋਂ ਤਦ ਮੈਂ ਡਰਦਾ ਹਾਂ
ਜਦ ਨਹੀਂ ਕਿਸੇ ਵੀ ਤਾਈਂ ਡਰਾਉ
41. ਗੈਲੀਲੀਓ
ਪਤਾ ਨਹੀਂ ਉਹਦੇ ਹੱਥ ਜ਼ਹਿਰ ਸੀ
ਜਾਂ ਸਿਰ ਤਲਵਾਰ ਸੀ
ਮਰਿਆ ਨਹੀਂ ਪਰ ਮਰਨ ਲਈ ਤਿਆਰ ਸੀ
ਗੈਲੀਲੀਓ ਆਪਣੇ ਸਮੇਂ ਦਾ ਸੁਕਰਾਤ ਸੀ
ਪੱਲੇ ਜਿਉਂਦੀ ਜਗਦੀ ਬਾਤ ਸੀ
ਬਾਤ ਸੀ ਕਿ-
ਇਹ ਜੋ ਧਰਤੀ ਮਾਂ ਹੈ
ਮਾਂ ਆਪਣੀ ਥਾਂ ਹੈ
ਬ੍ਰਹਿਮੰਡ ਤਾਂ ਕੀ
ਸ
31. ਨਦੀਏ ਨੀਂ
ਨਦੀਏ ਨੀਂ ਪਿਆਰੀਏ ਨਦੀਏ
ਮਿਲਣ ਤੈਨੂੰ ਜਦ ਆਵਾਂ
ਮੈਂ ਤੇਰੇ ਤੋਂ ਤੈਨੂੰ ਮੰਗਾਂ
ਤੂੰ ਮੈਥੋਂ ਸਿਰਨਾਵਾਂ
ਨਾ ਹਿਰਖਾਂ ਨਾ ਚੀਕ ਪੁਕਾਰਾਂ
ਨੀਰ ਤੇਰੇ ਦੇ ਛਿੱਟੇ ਮਾਰਾਂ
ਚੋਭੀ ਅੱਖ ਹਵਾਵਾਂ
ਹਰ ਥਲ ਦਾ ਕੋਈ ਤਲ ਹੁੰਦਾ
ਮੇਰਾ ਆਪਾ ਜਲ ਥਲ ਹ
21. ਭਾਣਾ
ਕਿੰਨਾ ਚੰਗਾ ਹੁੰਦਾ
ਬਿਮਾਰ ਹੋਣਾ
ਬਿਸਤਰ 'ਤੇ ਪੈਣਾ
ਤਪਦਿਆਂ ਹਫਦਿਆਂ ਦੇ
ਛਾਵੇਂ ਸਾਹ ਲੈਣ ਵਾਂਗ
ਪਿੱਛੇ ਉਡਦੀ ਧੂੜ ਨੂੰ
ਤੇ ਅਗਲੇ ਰਾਹ ਨੂੰ ਨਿਹਾਰਨਾ
ਰਾਤੀਂ ਸੁੱਤੇ ਪਏ ਘਰ ਦੇ ਜੀਆਂ ਦੇ ਸਹਿਜ ਤੇ ਮਾਸੂਮ ਚਿਹਰੇ
ਨਸ਼ਿਆ ਦਿੰਦੇ ਰਾਤ ਨੂੰ
ਸ
11. ਭੁੱਸ
ਮੂੰਗਫਲੀ ਚੱਬਣਾ
ਸਹਿਜ ਸੁਖਾਲਾ ਰੁਝੇਵਾਂ
ਜੀਅ ਲੱਗਿਆ ਰਹਿੰਦਾ
ਚੰਗੀ ਹੈ ਜਿਉਣ ਦੀ ਲਲਕ
ਮੂੰਗਫਲੀ ਚੱਬਣ ਦੇ ਭੁੱਸ ਵਾਂਗ
ਮੂੰਹੋਂ ਲਾਹਿਆਂ ਨਾ ਲਹਿੰਦੀ
ਹੱਥੋਂ ਛੱਡਿਆਂ ਨਾ ਛੁੱਟਦੀ
ਮੂੰਗਫਲੀ ਦੀਆਂ ਗੰਢੀਆਂ
ਭਾਂਤ ਸੁਭਾਂਤੀਆਂ
ਹਲਕੀਆਂ ਜਾਂ ਗ
1.
ਨਾਨਕ
ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ੍ਹਾਂ ਦਾ ਚਿਪਕਿਆ
ਵਿਸ਼ਵ ਦਾ ਸਭ ਤੋ ਪ੍ਰਾਚੀਨ, ਗਰੰਥ ਰਿਗਵੇਦ ਪੰਜਾਬ ਦੀ ਧਰਤੀ ਤੇ ਰਚਿਆ ਗਿਆ, ਜਲ ਦੀ ਕਹਾਣੀ ਫ਼ਲਸਫੇ ਤੇ ਇਤਿਹਾਸ ਦੀ ਜ਼ੁਬਾਨੀ
ਵਿਸ਼ਵ ਦਾ ਸਭ ਤੋ ਪ੍ਰਾਚੀਨ ਗਰੰਥ ਰਿਗਵੇਦ ਪੰਜਾਬ ਦੀ ਧਰਤੀ ਤੇ ਰਚਿਆ ਗਿਆ। ਇਸ ਦੇ ਦਸਵੇਂ ਮੰਡਲ ਦੇ 129ਵੇਂ ਸੂਤਰ ਵਿਚ ਸ਼੍ਰ