ਰਚਨਾ ਅਧਿਐਨ

ਜੇਕਰ ਨਸ਼ਈ ਨੂੰ ਖਲਨਾਇਕ ਦੀ ਥਾਂ ਪੀੜਤ ਸਮਝਕੇ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਉਸਦੀ ਸਹੀ ਅਗਵਾਈ ਕੀਤੀ ਜਾਵੇ ਤਾਂ ਸਾਰਥਿਕ ਨਤੀਜੇ ਜ਼ਰੂਰ ਹੀ ਸਾਹਮਣੇ ਆਉਣਗੇ। ਇਲਾਜ ਦੇ ਦਰਮਿਆਨ ਜਦੋਂ ਨਸ਼ਈ ਮਰੀਜ਼ ਨੂੰ ਚੰਗੇ-ਮਾੜੇ ਦੀ ਪਹਿਚਾਣ ਦਾ ਅਹਿਸਾਸ ਹੋ ਜਾਵੇ,

…

ਜ਼ਿੰਦਗੀ ਹਮੇਸ਼ਾ ਸਾਡੀਆਂ ਸੋਚਾਂ ਅਤੇ ਇੱਛਾਵਾਂ ਅਨੁਸਾਰ ਨਹੀਂ ਚਲਦੀ; ਕਈ ਵਾਰ ਸਮੇਂ ਦਾ ਅਜਿਹਾ ਮੋੜ ਆ ਜਾਂਦਾ ਹੈ, ਜਿੱਥੇ ਪਲ ਭਰ ਵਿੱਚ ਸਭ ਕੁਝ ਬਦਲ ਜਾਂਦਾ ਹੈ। ਜਿਸ ਘਰ ਵਿੱਚ ਕਦੇ ਹਾਸੇ ਗੂੰਜਦੇ ਰਹੇ ਹੋਣ, ਜਿੱਥੇ ਦੋ ਜੀਅ ਮਿਲ ਕੇ ਜ਼ਿੰਦਗੀ ਦੇ ਸੁ

…

ਦਾਲ ’ਚੋਂ ਦਾਣਾ! ਮੈਂ ਸਪੈਸਲਿਸਟ ਦੀ ਇੱਕ ਮੁਲਾਕਾਤ ਲਈ ਜਾਣਾ ਸੀ। ਉਸ ਲਈ ਮੈਂ ਬਰੈੰਪਟਨ ਟਰਾਂਜ਼ਿੱਟ ਦੀ ਬਸ ਨੰਬਰ 9 ਫੜ ਲਈ। ਮੇਰਾ ਸਰੀਰਕ ਅਤ ਮਾਨਸਿਕ ਹਾਲ ਵੀ ਓਹੋ ਹੀ ਹੈ ਜੋ ਇੱਕ 90 ਤੋਂ ਟੱਪੇ ਦਾ ਹੁੰਦਾ ਹੈ। ਠੀਕ ਸੁਣਨ ਤੇ ਸਮਝਣ ਲਈ ਕੰਨਾਂ ਨੂ

…

ਪੰਜਾਬ ਦੀਆਂ 40 ਜੇਲ੍ਹਾਂ ਵਿੱਚ ਇਸ ਵੇਲੇ 31218 ਕੈਦੀ ਨਜ਼ਰਬੰਦ ਹਨ ਜਦੋਂ ਕਿ ਜੇਲ੍ਹਾਂ ਵਿੱਚ ਕੈਦੀ ਰੱਖਣ ਦੀ ਸਮਰੱਥਾ 25536 ਹੈ। ਜੇਲ੍ਹਾਂ ਦਾ ਨਾਂ ਭਾਵੇਂ ਸੁਧਾਰ ਘਰ ਰੱਖਿਆ ਗਿਆ ਹੈ, ਪਰ ਆਮ ਵੇਖਿਆ ਗਿਆ ਹੈ ਕਿ ਇਨ੍ਹਾਂ ਸੁਧਾਰ ਘਰਾਂ ਵਿੱਚੋਂ ਵਾ

…

ਪ੍ਰਿੰਸੀਪਲੀ ਤੋਂ ਰਿਟਾਇਰ ਹੋ ਕੇ ਮੈਂ 7 ਮਹੀਨੇ ਕੈਨੇਡਾ ਤੇ ਪੰਜ ਮਹੀਨੇ ਪੰਜਾਬ `ਚ ਬਿਤਾਉਂਦਾ ਆ ਰਿਹਾਂ। ਉਹਦਾ ਕਾਰਨ ਹੈ ਮੇਰੇ ਵੱਡੇ ਪੁੱਤਰ ਦਾ ਰੁਜ਼ਗਾਰ ਪੰਜਾਬ ਵਿਚ ਹੋਣਾ ਤੇ ਛੋਟੇ ਦਾ ਕੈਨੇਡਾ `ਚ। ਮੇਰਾ ਪਾਸਪੋਰਟ ਭਾਰਤੀ ਹੈ ਤੇ ਰਹਾਇਸ਼ੀ ਕਾਰ

…

ਅੱਜ ਦੇ ਤੇਜ਼ ਰਫਤਾਰ ਅਤੇ ਮੁਕਾਬਲੇ ਭਰੇ ਜੁੱਗ ਵਿੱਚ ਡਿਪਰੈਸ਼ਨ ਸਿਰਫ ਆਮ ਉਦਾਸੀ ਨਹੀਂ ਰਹਿ ਗਿਆ, ਸਗੋਂ ਇੱਕ ਗੰਭੀਰ ਮਾਨਸਿਕ ਬਿਮਾਰੀ ਦੇ ਰੂਪ ਵਿੱਚ ਫੈਲ ਰਿਹਾ ਹੈ। ਇਹ ਇਨਸਾਨ ਦੀ ਸੋਚ, ਨੀਂਦ, ਕੰਮ, ਰਿਸ਼ਤਿਆਂ ਅਤੇ ਜੀਵਨ ਪ੍ਰਤੀ ਨਜ਼ਰੀਏ ਨੂੰ ਹੌਲੀ-ਹ

…

ਕੁਦਰਤੀ ਵਾਧਾ ਸਰਬ-ਵਿਆਪੀ ਅਤੇ ਬਹੁ-ਰੂਪੀ ਅਸਲੀਅਤ ਹੈ, ਜੋ ਬ੍ਰਹਿਮੰਡ ਤੋਂ ਲੈ ਕੇ ਗਲੈਕਸੀਆਂ, ਸੂਰਜੀ ਮੰਡਲ, ਧਰਤੀ ਅਤੇ ਛੋਟੇ ਜੀਵਾਣੂਆਂ ਤਕ ਹੋ ਰਿਹਾ ਹੈ। ਪਰ ਕੋਈ ਵੀ ਵਾਧਾ ਸਦੀਵੀ ਤੌਰ ’ਤੇ ਚਾਲੂ ਨਹੀਂ ਰਹਿੰਦਾ ਅਤੇ ਕਿਸੇ ਖਾਸ ਅਵਸਥਾ ਤਕ ਪਹੁੰ

…

ਡਾ: ਹਰਬੰਸ ਕੌਰ ਗਿੱਲ ਸਮਰੱਥ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 20 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਕਰਕ ਕਲੇਜੇ ਮਾਹਿ’ ਕਾਵਿ ਸੰਗ੍ਰਹਿ ਉਸ ਦੀ 21ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦਾ ‘ਰੂਹ ਦੇ ਰੰਗ

…

ਅਜੋਕੇ ਸਮੇਂ ਦੀ ਸਭ ਤੋਂ ਕੌੜੀ ਸਚਾਈ ਇਹ ਹੈ ਕਿ ਇਨਸਾਨ ਜਾਨਵਰਾਂ ਨਾਲ ਭਾਵੁਕ ਮੋਹ ਪ੍ਰੇਮ ਤਾਂ ਵਧਾ ਰਿਹਾ ਹੈ ਪਰ ਆਪਣੇ ਮਾਪਿਆਂ ਦੀ ਸੇਵਾ-ਸੰਭਾਲ ਤੋਂ ਮੂੰਹ ਮੋੜ ਰਿਹਾ ਹੈ। ਇਹ ਸਿਰਫ ਨਿੱਜੀ ਪਸੰਦ ਦਾ ਮਾਮਲਾ ਨਹੀਂ, ਸਗੋਂ ਸਾਡੀਆਂ ਸਮਾਜਿਕ ਕਦਰਾਂ-

…

ਕਿਰਪਾਲ ਸਿੰਘ ਪੰਨੂੰ ਦਾ ਜਨਮ 25 ਮਾਰਚ 1936 ਨੂੰ ਰਾੜਾ ਸਾਹਿਬ ਨੇੜੇ ਪਿੰਡ ਕਟਾਹਰੀ ਵਿੱਚ ਹੋਇਆ ਸੀ। ਬਰੈਂਪਟਨ ਵਿੱਚ ਰਹਿੰਦੇ ਪੰਜਾਬ ਬਿਜਲੀ ਬੋਰਡ ਦੇ ਰਿਟਾਇਰ ਚੀਫ ਇੰਜਨੀਅਰ ਈਸ਼ਰ ਸਿੰਘ ਨੇ ਉਸਦੀ ਨਿਸ਼ਕਾਮ ਸੇਵਾ ਦਾ ਵੇਰਵਾ ਅੰਗਰੇਜ਼ੀ ਵਿੱਚ ਡਰਾਫਟ

…

ਪੰਜਾਬ ਏਸ਼ੀਆ ਮਹਾਂਦੀਪ ਦਾ ਉਹ ਖਿੱਤਾ ਹੈ ਜਿੱਥੇ ਨਸ਼ਿਆਂ ਕਾਰਨ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਮਾਰੂ ਦੁਖਾਂਤ ਕਾਰਨ ਨੌਜਵਾਨ ਮੁੰਡੇ ਬੇਰਾਂ ਵਾਂਗ ਝੜ ਰਹੇ ਨੇ ਅਤੇ ਸਿਵਿਆਂ ਵਿੱਚ ਸੋਗੀ ਚਿਹਰਿਆਂ ਦੀ ਭੀੜ ਲਗਾਤਾਰ ਵਧ ਰਹੀ ਹ

…

ਬਿਕਰਮ ਸਿੰਘ ਗਰੇਵਾਲ ਸਾਬਕਾ ਮੁੱਖ ਇੰਜਿਨੀਅਰ ਲੋਕ ਨਿਰਮਾਣ (ਬੀ.ਐਂਡ.ਆਰ.) ਵਿਭਾਗ ਪੰਜਾਬ 31 ਜਨਵਰੀ 2024 ਨੂੰ ਆਪਣਾ 101ਵਾਂ ਜਨਮ ਦਿਨ ਮਨਾਉਣ ਤੋਂ 15 ਦਿਨ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

2023 ਵਿੱਚ ਉਨ੍ਹਾਂ ਦਾ 100ਵਾਂ ਜ

…
Feature Image

ਪੰਜਾਬ ਅੱਜ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ ਜਿਸ ਵਿੱਚ ਨਸ਼ਾ ਸਿਰਫ ਕਿਸੇ ਇੱਕ ਨੌਜਵਾਨ ਦੀ ਤਬਾਹੀ ਨਹੀਂ ਕਰ ਰਿਹਾ, ਸਗੋਂ ਪੂਰੇ ਪਰਿਵਾਰਾਂ, ਪਿੰਡਾਂ ਅਤੇ ਸ਼ਹਿਰਾਂ ਦੀ ਸਮਾਜਿਕ ਬਿ

…

‘ਖਿੱਦੋ’ ਨਾਵਲ ਪੜ੍ਹ ਕੇ ਬਸ਼ੀਰ ਬਦਰ ਦਾ ਇਹ ਸ਼ਿਅਰ ਬੜੀ ਸ਼ਿੱਦਤ ਨਾਲ ਯਾਦ ਆ ਰਿਹਾ ਹੈ:

ਸ਼ੁਹਰਤ ਕੀ ਬੁਲੰਦੀ ਭੀ ਇਕ ਪਲ ਕਾ ਤਮਾਸ਼ਾ ਹੈ

ਜਿਸ ਸ਼ਾਖ਼ ਪੇ ਬੈਠੇ ਹੋ ਵੋਹ ਟੂਟ ਭੀ ਸਕਤੀ ਹੈ।

ਇਸ ਸ਼ਾਇਰ ਨੇ ‘ਖਿੱਦੋ’ ਦੇ ਸਾਰੇ ਕਥਾਨਕ ਨੂੰ ਇਕੋ ਸ਼ਿਅਰ ਵਿ

…

ਪੰਜਾਬ ਵਿਧਾਨ ਸਭਾ ਦੇ ਬੱਜਟ ਸੈਸ਼ਨ ਵਿੱਚ ਸਨੌਰ ਹਲਕੇ ਨਾਲ ਸੰਬੰਧਿਤ ਰਾਜ ਸਤਾ ਦੀ ਪਾਰਟੀ ਦੇ ਵਿਧਾਇਕ ਨੇ ਪ੍ਰਸ਼ਨ ਪੁੱਛ ਕੇ ਪੰਜਾਬ ਦੇ ਨਸ਼ੇੜੀਆਂ ਤੋਂ ਹਮਦਰਦੀ ਪ੍ਰਾਪਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਉਸਦਾ ਪ੍ਰਸ਼ਨ ਸੀ ਕਿ ਕੀ ਪੰਜਾਬ ਵਿੱਚ ਅਫੀਮ ਦੀ

…

ਪੁਰਤਾਨ ਸਮੇਂ ਮਾਨਸਾ ਨੂੰ ਪੰਜਾਬ ਦਾ ਸਭ ਤੋਂ ਵਧੇਰੇ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਵਰਤਮਾਨ ਸਮੇਂ ਇਸ ਇਲਾਕੇ ਨੂੰ ਪੱਤਰਕਾਰਾਂ, ਸਮਾਜ ਸੇਵਕਾਂ, ਸਾਹਿਤਕਾਰਾਂ, ਕਲਾਕਾਰਾਂ, ਗੀਤ ਸੰਗੀਤ ਦੇ ਪ੍ਰੇਮੀਆਂ ਅਤੇ ਗਾਇਕਾਂ ਦੀ ਨਰਸਰੀ ਵੀ ਕਿ

…

ਅੱਜ ਦਾ ਯੁਗ ਵਿਗਿਆਨ, ਤਕਨੀਕ ਅਤੇ ਵਿਸ਼ਵੀਕਰਨ ਦਾ ਯੁਗ ਹੈ। ਹਰ ਪਾਸੇ ਤਰੱਕੀ ਦੀਆਂ ਗੱਲਾਂ ਹੋ ਰਹੀਆਂ ਹਨ। ਦੇਸ਼ ਹੋਵੇ ਜਾਂ ਸੂਬਾ, ਸ਼ਹਿਰ ਹੋਵੇ ਜਾਂ ਪਿੰਡ; ਸਭ ਥਾਂਈਂ ਵਿਕਾਸ ਦੇ ਨਾਅਰੇ ਗੂੰਜ ਰਹੇ ਹਨ। ਪਰ ਇਸੇ ਵਿਕਾਸ ਦੀ ਦੌੜ ਵਿੱਚ ਕਿਤੇ ਅਸੀਂ ਆਪ

…

ਪਿਛਲੇ ਦਿਨੀਂ ਮੈਨੂੰ ਦੋਂਹ ਥਾਵਾਂ ’ਤੇ ਇੱਕੋ ਦਿਨ ਜਾਣ ਦਾ ਮੌਕਾ ਮਿਲਿਆ। ਪਹਿਲੀ ਥਾਂ ’ਤੇ ਜਾ ਕੇ ਮਾਨਸਿਕ ਨੂੰ ਸਕੂਨ ਵੀ ਮਿਲਿਆ ਅਤੇ ਸਿਜਦਾ ਕਰਨ ਲਈ ਸਿਰ ਵੀ ਝੁਕ ਗਿਆ। ਦੂਜੀ ਥਾਂ ’ਤੇ ਜਾਣ ਉਪਰੰਤ ਮਨ ਡਾਢਾ ਹੀ ਪ੍ਰੇਸ਼ਾਨ ਹੋਇਆ। ਅੱਚਵੀ ਜਿਹੀ ਮਹ

…

ਯਾਦਵਿੰਦਰ ਸਿੰਘ ਭੁੱਲਰ ਨੇ ਹੁਣ ਤੱਕ ਵਾਰਤਕ ਦੀਆਂ ਪੰਜ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ, ਜਿਨ੍ਹਾਂ ਵਿੱਚ ਦੋ ਸਫਰਨਾਮੇ, ਯਾਤਰਾ ਸ੍ਰੀ ਹੇਮਕੁੰਟ ਸਾਹਿਬ ਤੇ ਯਾਤਰਾ ਸ੍ਰੀ ਹਜ਼ੂਰ ਸਾਹਿਬ, ਚੁੱਪਾਂ ਤਿੜਕ ਪਈਆਂ, ਜਿੰਦ ਦੇਸ਼ ਦੇ

…

ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ, ਬਾਬਲ ਡੋਲਾ ਨਹੀਂਓਂ ਲੰਘਦਾ …

ਬਾਬਲ ਮੇਰਾ ਦੇਸਾਂ ਦਾ ਰਾਜਾ, ਕੋਈ ਨਿੰਦਕੇ ਨਾ ਜਾਵੇ …

ਤੂੰ ਕਿਓਂ ਰੋਵੇਂ ਬਾਬਲ ਵੇ, ਜੱਗ ਹੁੰਦੜੀ ਆਈ …