ਅੱਜ ਉਸਦਾ ਪੰਜਵਾਂ ਲੈਸਨ ਹੈ।ਉਹ ਕਾਰ ਵਿੱਚ ਆਂਉਦਾ ਥੋੜਾ ਤ੍ਰਬਕਦਾ,ਤੇ ਫੇਰ ਘਬਰਾਹਟ ਨਾਲ ਭਰਿਆ ਡਰਾਈਵਿੰਗ ਸੀਟ ਤੇ ਆ ਬੈਠਦਾ ਹੈ।ਮੈਂ ਮੁਸ਼ਕਰਾਉਣ ਦੀ ਕੋਸਿਸ਼ ਕਰਦਾ ਹਾਂ,ਪਰ ਮੇਰੇ ਅੰਦਰਲਾ ਡਰ ਮੈਨੂੰ ਫੇਰ ਸੰਜ਼ੀਦਾ ਕਰ ਦਿੰਦਾ ਹੈ।ਮੈਂ ਉਸ ਨੂੰ ਸਮਝਾਉਂ

…

ਪਿੰਕੀ ਭਾਰਤ ਤੋਂ ਵਿਆਹ ਕਰਵਾ ਕੇ ਵਾਪਿਸ ਪਰਤ ਆਈ ਸੀ।ਵਿਆਹ ਤੋਂ ਬਾਅਦ ਕੁੜੀਆਂ ਤੇ ਜੋ ਰੂਪ ਚੜ੍ਹਦਾ ਹੈ,ਉਸ ਨੂੰ ਨਹੀਂ ਸੀ ਚੜਿਆ।ਵਾਪਿਸ ਆਉਣ ਸਾਰ ਉਸ ਨੇ ਗਹਿਣੇ ਗੱਟੇ ਤੇ ਬਿੰਦੀਆਂ ਚੂੜੇ ਲਾਹ,ਵਗਾਹ ਮਾਰੇ ਸਨ।ਉਹ ਤਾਂ ਸਗੋਂ ਪਹਿਲਾਂ ਨਾਲੋਂ ਵੀ ਮੁਰ

…

ਸਰੂਪ ਸਿੰਘ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅਥਰੂ ਫੇਰ ਛਲਕ ਪਏ। ਉਹ ਸੋਚੀਂ ਡੁੱਬ ਗਿਆ ਤੇ ਉਸਦਾ ਚਿਹਰਾ ਉੱਤਰ ਗਿਆ। ਇਹ ਚਿਹਰਾ ਕਨੇਡਾ ਆਕੇ ਵਸੇ ਦਰਸ਼ਣ ਸਿੰਘ ਦਾ ਵੀ ਕਈ ਵਾਰੀ ਉੱਤਰਿਆ ਸੀ। ਇਹ ਸੋਚ ਸੋਚ ਸਰੂਪ ਸਿੰਘ ਦੀਆਂ ਅੱਖਾਂ ਵਿੱਚੋਂ ਕਿੰਨੀ

…

'ਮੇਰੀ ਕਹਾਣੀਂ ਲਿਖੀਂ.....' ਇਹ ਗੱਲ ਉਸ ਨੂੰ ਗੈਰੀ ਨੇ ਆਖੀ ਸੀ ਜੋ ਰਿਸ਼ਤੇ ਵਿੱਚ ਉਸ ਦੀ ਸਕੀ ਭਰਜਾਈ ਸੀ। ਪਰ ਕੀ ਲਿਖਦਾ ਉਹ ਉਸਦੇ ਬਾਰੇ? ਲਿਖਦਾ ਤਾਂ ਕਲਮ ਅੜ ਜਾਂਦੀ, ਮਨ ਉਖੜ ਜਾਂਦਾ ਤੇ ਉਹ ਸੋਚਾਂ ਵਿੱਚ ਡੁੱਬ ਜਾਂਦਾ। ਬੱਸ ਇਹ ਹੀ ਸੋਚਦਾ ਰਹਿੰ

…

ਇਸ ਵਾਰ ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਬਰਜਿੰਦਰ ਗੁਲਾਟੀ ਜੀ ਤੇ ਨਿਵਾਸ ਤੇ ਮਿਸੀਸਾਗਾ ਵਿੱਚ ਹੋਈ। ਅਗਸਤ ਮਹੀਨੇ ਹੋਣ ਵਾਲੀ, ਗਰਮ ਰੁੱਤ ਦੀ ਇਹ ਮੀਟਿੰਗ, ਸੰਸਥਾ ਦੀ ਚੋਣ ਮੀਟਿੰਗ ਵੀ ਸੀ। ਸ਼ੁਰੂ ਵਿੱਚ ਨਵ-ਪ੍ਰਕਾਸ਼ਤ ਪੁਸਤਕਾਂ ਅ

…

ਬਰੈਂਪਟਨ:

ਪੰਜਾਬੀ ਕਲਮਾਂ ਦਾ ਕਾਫ਼ਲਾ, ਟੋਰਾਂਟੋ ਵੱਲੋਂ ਇਸ ਵਾਰ ਮਾਸਿਕ ਇਕੱਤਰਤਾ ਵਿੱਚ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਨਾਲ ਰੂਬਰੂ ਕਰਵਾਈ ਗਈ। ਇਸ ਤੋਂ ਪਹਿਲਾਂ ਉਸ ਦੀ ਨਵੀਂ ਆਈ ਪੁਸਤਕ ‘ਬਲੈਕ ਆਇਸ’ ਰਿਲੀਜ਼ ਕੀਤੀ ਗਈ। ਮਨਪ੍ਰੀਤ ਸਹੋਤਾ ਨੇ ਥਾ

…

ਚੌਦਾਂ ਅਗਸਤ ਦੀ ਸ਼ਾਮ।ਸਮਾਂ ਚਾਰ ਕੁ ਵਜੇ ਦਾ।ਰਸ਼ ਆਵਰ।ਕੰਮਾਂ ਤੋਂ ਘਰਾਂ ਨੂੰ ਪਰਤਦੇ ਲੋਕ।ਸ਼ਹਿਰ ਬਰੈਂਪਟਨ ਦੀ ਮੁੱਖ ਸੜਕ, ਸਟੀਲਜ਼ ਐਵੀਨਿਊ,ਬੰਪਰ ਟੂ ਬੰਪਰ।ਐਨੀ ਭੀੜ ਤਾਂ ਮੈਂ ਪਹਿਲਾਂ ਕਦੇ ਵੀ ਨਹੀਂ ਸੀ ਦੇਖੀ।ਜਰੂਰ ਕੋਈ ਹਾਦਸਾ ਵਾਪਰਿਆ ਹੋਵੇਗਾ

…

ਜਦੋਂ ਕੋਈ ਨਵਾਂ ਨਵਾਂ ਕਨੇਡਾ ਆਂਉਦਾ, ਤਾਂ ਜਾਣੂ ਉਸ ਨੂੰ ਆਉਣ ਸਾਰ ਪੁੱਛਦੇ, ”ਕਿਉਂ ਬਈ ਦੇਖਿਆ ਕਨੇਡਾ ਕਿ ਅਜੇ ਨਹੀਂ?” ਅਗਲਾ ਸੋਚਦਾ ਕਿ ਪੁੱਛਣ ਵਾਲਾ ਸ਼ਾਇਦ ਨਿਆਗਰਾ ਫਾਲਜ਼ ਜਾਂ ਸੀ ਐੱਨ ਟਾਵਰ ਦੀ ਗੱਲ ਕਰ ਰਿਹਾ ਹੈ। ਉਹ ਜਵਾਬ ਦਿੰਦਾ, ”ਹਾਂ ਥੋ

…

ਜੀਤੀ ਨੇ ਜਦੋਂ ਅੱਖ ਖੋਹਲੀ ਤਾਂ ਉਸ ਨੂੰ ਹਸਪਤਾਲ ਵਰਗੀ ਥਾਂ ਜਾਪੀ। ਉਸਨੇ ਆਪਣੇ ਹੱਥ ਪੈਰ ਟੋਹੇ ਸਭ ਕੁੱਝ ਠੀਕ ਠਾਕ ਸੀ। ਖੱਬੇ ਹੱਥ ਤੇ ਗੁਲੂਕੋਜ਼ ਲੱਗਿਆ ਹੋਇਆ ਸੀ। ਉਸ ਨੂੰ ਸਾਹਮਣੇ ਆਪਣੀ ਮਾਂ ਦੇ ਬੈਠੇ ਹੋਣ ਦਾ ਝਾਉਲਾ ਪਿਆ।ਮਾਂ ਹੀ ਸੀ ਜੋ ਕੁਰਸ

…

ਉੰਨੀਵੀਂ ਸਦੀ ਦੇ ਅੰਤ ਤਕ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਲੋਕਾਂ ਦੀ ਆਮਦ ਹੋ ਚੁੱਕੀ ਸੀ। ਵੀਹਵੀ ਸਦੀ ਦੇ ਪਹਿਲੇ ਦਹਾਕੇ ਵਿੱਚ ਇਹ ਗਿਣਤੀ ਜਦੋਂ ਸੈਂਕੜਿਆਂ ਵਿੱਚ ਤਬਦੀਲ ਹੋ ਗਈ, ਤਾਂ ਉਨ੍ਹਾਂ ਵਿੱਚ ਸੱਭਿਆਚਾਰਕ ਭੁੱਖ ਵੀ ਉੱਸਲਵੱਟੇ ਲੈਣ ਲੱਗੀ। ਮਈ

…

ਉਹ ਕੰਧ ਦਾ ਆਸਰਾ ਲੈ ਕੇ ਖਿੜਕੀ ਕੋਲ ਆ ਖੜ੍ਹਿਆ। ਬਾਹਰ, ਸੜਕ ਉੱਤੇ ਕਾਰਾਂ ਅੰਨ੍ਹੇਵਾਹ ਦੌੜ ਰਹੀਆਂ ਸਨ। ‘ਪਤਾ ਨਹੀਂ ਲੋਕਾਂ ਨੂੰ ਕੀ ਕਾਹਲ ਪਈ ਹੋਈ ਆ’ ਉਹ ਸੋਚਣ ਲੱਗਿਆ। ‘ਸਾਰਿਆਂ ਨੇ ਇੱਕ ਦਿਨ ਇਸੇ ਤਰ੍ਹਾਂ ਮੁੱਕ ਜਾਣੈ, ਜਿਵੇਂ ਲੈਸਲੀ ਮੁੱਕ ਗਿਆ

…

ਨੋਇਡਾ ਦੇ ਨਿੱਕੇ ਬੱਚੇ ਨੇ

ਛੱਬੀ ਜਨਵਰੀ ਦੀ ਪਰੇਡ ਦੇਖ ਪੁੱਛਿਆ

ਮਾਂ ਗਣਤੰਤਰ ਦਿਵਸ ਕੀ ਹੁੰਦਾ ਏ?

ਤਾਂ ਮਾਂ ਬੋਲੀ ਪੂਰਨ ਪ੍ਰਭੂਸੱਤਾ ਦਾ ਦਿਨ

ਲੋਕਾਂ ਦਾ ਆਪਣਾ ਰਾਜ

ਤੇ ਲੋਕਾਂ ਦੀ ਸ਼ਕਤੀ

ਲੋਕਾਂ ਦਾ ਆਪਣਾ ਸੰਵਿਧਾਨ

ਤਾਂ ਬੱਚਾ ਫੇਰ ਬੋਲਿਆ

ਮਾਂ ਸੰਵਿ

…