ਕਹਾਣੀਆਂ

ਨਿਰੰਜਣ ਸਿੰਘ ਦੇ ਦੋ ਧੀਆਂ ਸਨ, ਦੋਨੋਂ ਹੀ ਉਹਦੇ ਸਾਹੀਂ ਜਿਉਂਦੀਆਂ ਸਨ। ਉਸਦੀ ਪਤਨੀ ਪ੍ਰੀਤਮ ਕੌਰ ਭਾਵੇਂ ਕਦੇ ਕਦੇ ਘਰ ਪੁੱਤਰ ਨਾ ਹੋਣ ਕਾਰਨ ਝੋਰਾ ਕਰਦੀ, ਰੱਬ ਅੱਗੇ ਪੁੱਤਰ ਦੀ ਦਾਤ ਲਈ ਅਰਦਾਸਾਂ ਵੀ ਕਰਦੀ ਪਰ ਨਿਰੰਜਣ ਸਿੰਘ ਆਪਣੀ ਪਤਨੀ ਦੀ ਚਿੰਤ

…

ਇੱਕ ਖਾਮੋਸ਼ ਚੁੱਪ ਹਮੇਸ਼ਾ ਉਸਦੇ ਅੰਗ-ਸੰਗ ਰਹਿੰਦੀ। ਪਰ ਇਸ ਚੁੱਪ ਦਾ ਰਾਜ਼ ਉਸਨੇ ਕਦੇ ਵੀ ਆਪਣੇ ਸਾਥੀਆਂ ਨਾਲ ਸਾਂਝਾ ਨਹੀਂ ਸੀ ਕੀਤਾ। ਹਾਂ, ਬੈਂਕ ਦੇ ਮੈਨੇਜਰ ਹੁੰਦਿਆਂ ਉਹ ਲੋਕਾਂ ਦੇ ਕੰਮ ਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ, ਨੌਜਵਾਨਾਂ ਦੀ ਮਦਦ ਲਈ ਹਮ

…

" ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨੀ ਆਇਆ ਬੇਬੇ।" ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ।

"ਕੋਈ ਨਾ ਪੁੱਤ... ਉਹਨੂੰ ਤਾਂ ਨਹੀਂ ਆਇਆ... ਤੂੰ ਹੁਣ ਆਵਦੇ ਹਿਸਾਬ ਨਾਲ ਕਮਾ ਲੈ।"

" ਦੇਖੀਂ ਤੇਰੇ ਪੁੱਤ ਦੀ ਚੜ੍ਹਾਈ...।" ਉਹ ਆਪਣੀ ਮ

…

ਮਹਿੰਦਰ, ਛਿੰਦਰ ਤੇ ਬਿੰਦਰ ਭੈਣਾਂ ਵਿੱਚੋਂ ਮਹਿੰਦਰ ਸਭ ਤੋਂ ਵੱਡੀ ਸੀ। ਜਿਸ ਨੂੰ ਘਰ ਵਿੱਚ ਸਾਰੇ ਮਿੰਦੋ ਅਤੇ ਦੂਜੀਆਂ ਨੂੰ ਛਿੰਦੀ ਤੇ ਬਿੰਦੀ ਕਹਿ ਕੇ ਬਲਾਉਂਦੇ ਸੀ। ਮਿੰਦੋ ਸਾਰੀਆਂ ਭੈਣਾਂ ਵਿੱਚੋਂ ਉੱਚੀ ਲੰਮੀ ਪਰ ਰੰਗ ਕਣ ਭਿੰਨਾ ਸੀ। ਨੈਣ ਨਕਸ਼ ਉ

…

ਉਹਦੇ ਐੱਮ.ਏ. ਪਾਸ ਪੁੱਤਰ ਦੀ ਚੰਡੀਗੜ੍ਹ ਵਿੱਚ ਇੰਟਰਵਿਊ ਦਾ ਸੱਦਾ ਹਾਲਾਂ ਆਉਣਾ ਸੀ। ਅਸਾਮੀ ਲਈ ਲਿਖਤੀ ਟੈਸਟ ਉਸਨੇ ਪਾਸ ਕਰ ਲਿਆ ਸੀ। “ਜੇ ਆਪਣੇ ਇਲਾਕੇ ਦੇ ਮੰਤਰੀ ਦਾ ਥੋੜਾ ਜਿਹਾ ਟੁੱਲ ਲੱਗ ਜੇ ਤਾਂ ਮੁੰਡਾ ਆਹਰੇ ਲੱਗ ਜੂ” ਇਹ ਸੋਚ ਕੇ ਉਸਨੇ ਮੰਤ

…

ਮਈ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। ਗਰਮੀ ਨਾਲ ਜੀਵ ਜੰਤੂ, ਪਸ਼ੂ ਪੰਛੀ, ਜਾਨਵਰਾਂ, ਰੁੱਖਾਂ ਅਤੇ ਵੇਲ ਬੂਟਿਆਂ ਦਾ ਬੁਰਾ ਹਾਲ ਹੋ ਰਿਹਾ ਸੀ। ਬਜ਼ੁਰਗ ਅਤੇ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਜਾ ਰਹੀ ਸੀ। ਦੁਪਹਿਰ ਸਮੇਂ ਸਰਗਮ

…

"ਊਂ ਜੇ ਮੈਂ ਬਿਰਧ ਆਸ਼ਰਮ ਵਿੱਚ ਵਗ ਜਾਂ ....ਉੱਥੇ ਵੱਧ ਸੇਵਾ ਹੋਇਆ ਕਰੂ।" ਸੱਸ ਦੇ ਇਹ ਬੋਲ ਸੁਣ ਕੇ ਰਸੋਈ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਵੇਂ ਕੁੱਝ ਸਮੇਂ ਲਈ ਸੁੰਨ ਹੋ ਗਈ। ਇੱਕ ਛੁਰੀ ....ਨਹੀਂ ...ਨਹੀਂ ...ਸ਼ਾਇਦ ਇੱਕ ਬਲੇਡ

…

ਇੱਕ ਵਾਰ ਰਾਤ ਨੂੰ ਅੱਠ ਕੁ ਵਜੇ ਅਸਮਾਨ ਵਿੱਚ ਚੰਨ ਚਮਕ ਰਿਹਾ ਸੀ। ਉਸ ਵੇਲੇ ਸਰਗਮ ਦੋ ਕੁ ਸਾਲ ਦੀ ਪਿਆਰੀ ਬੱਚੀ ਸੀ। ਉਸ ਨੂੰ ਵਰਚਾਉਣ ਲਈ ਉਸ ਨੂੰ ਚੰਨ ਦਿਖਾਇਆ ਗਿਆ। ਪਰਿਵਾਰ ਦੇ ਕਿਸੇ ਜੀਅ ਨੇ ਉਸ ਨੂੰ 'ਚੰਨ ਮਾਮਾ' ਆਖਿਆ ਕਿਸੇ ਨੇ 'ਚੰਦ' ਆਖਿਆ।

…

"ਤੈਨੂੰ ਬੇਬੇ ਵਰਗੀ ਰੋਟੀ ਨੀ ਬਣਾਉਣੀ ਆਈ ਕਿੰਨੇ ਸਾਲ ਹੋ ਗੇ।" ਮੈਂ ਆਪਣੀ ਪਤਨੀ ਨੂੰ ਕਿਹਾ ਅਤੇ ਡਰ ਜਿਹਾ ਵੀ ਲੱਗਿਆ ਕਿਤੇ ਗੁੱਸਾ ਨਾ ਚੜ੍ਹਾ ਲਵੇ ।ਜਿਹੜੀਆਂ ਮਿਲਦੀਆਂ ਨੇ ਉਹਨਾਂ ਤੋਂ ਵੀ ਜਾਈਏ। ਉਹ ਪੰਛੀਆਂ ਲਈ ਰੋਟੀਆਂ ਦੀ ਚੂਰੀ ਬਣਾ ਰਹੀ ਸੀ।

…

ਕਿਹੋ ਜਿਹਾ ਸਮੇਂ ਦਾ ਗੇੜ ਆ ਗਿਆ। ਆਪਣੇ ਹੀ ਘਰਾਂ ਅੰਦਰ ਬੰਦ ਹੋ ਕੇ ਰਹਿ ਗਏ। ਆਪਣੇ ਆਪ ਨੂੰ ਬਚਾਉਣ ਲਈ ਇਹ ਜ਼ਰੂਰੀ ਵੀ ਹੈ। ਆਪਣੇ ਆਲੇ-ਦੁਆਲੇ ਨੂੰ ਹੀ ਨੀਝ ਲਾ ਕੇ ਦੇਖਣ ਦਾ ਮੌਕਾ। ਜ਼ਿੰਦਗੀ ਤਾਂ ਇਹੀ ਸੀ ਆਲਾ ਦੁਆਲਾ ਵੀ ਇਹੀ, ਪਰ ਮਨ ਘਰ ਤੋਂ ਬਾਹ

…

“ਹੈਲੋ।”

“ਹਾਂ ਬਾਈ, ਕੌਣ ਬੋਲਦੈਂ?” ਬੰਤੋ ਨੇ ਪੁੱਛਿਆ।

“ਮੈਂ ਫਲਾਣੀ ਕੰਪਨੀ ਦੇ ਦਫਤਰ ਵਿੱਚੋਂ ਬੋਲ ਰਿਹਾ ਹਾਂ। ਆਪ ਜੀ ਨੂੰ ਇੱਕ ਸਕੀਮ ਬਾਰੇ ਦੱਸਣਾ ਚਾਹੁੰਦਾ ਹਾਂ। ਮੈਮ! ਇਹ ਸਿਰਫ ਤੁਹਾਡੇ ਲੱਕੀ ਨੰਬਰ ’ਤੇ ਹੀ ਆਈ ਹੈ ਜੀ।”

“ਮੈਨੂੰ ਨਹੀਂ ਸਮਝ

…

ਸੁਨੀਲ ਡਿਊਟੀ ਤੋਂ ਘਰ ਪਰਤਿਆ ਹੀ ਸੀ, ਅੰਦਰੋਂ ਮਾਂ ਦੀ “ਹਾਏ! ਹਾਏ!” ਦੀ ਦਰਦ ਭਰੀ ਆਵਾਜ਼ ਸੁਣੀ। ਉਹ ਅੰਦਰ ਮਾਂ ਕੋਲ ਗਿਆ। ਮਾਂ ਨੂੰ ਦਵਾਈ ਦਿੱਤੀ। ਉਸ ਨਾਲ ਕੁਝ ਪਲ ਗੱਲਾਂ ਕੀਤੀਆਂ। ਗੱਲਾਂਬਾਤਾਂ ਤੋਂ ਪਤਾ ਲੱਗਿਆ ਕਿ ਉਸਨੂੰ ਸਵੇਰ ਦੀ ਦਵਾਈ ਨਹੀਂ

…

ਅੱਜ ਜਦੋਂ ਦੀ ਬੇਬੇ ਸਰਕਾਰੀ ਹਸਪਤਾਲ ਵਿੱਚ ਆਪਣੀਆਂ ਰਿਪੋਰਟਾਂ ਦਿਖਾ ਕੇ ਆਈ ਸੀ, ਉਦੋਂ ਦੀ ਹੀ ਮੰਜੇ ’ਤੇ ਪਈ ਸੀ। ਦਰਅਸਲ ਬੇਬੇ ਨੇ ਸੋਚਿਆ ਕਿ ਜੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਗਈ ਤਾਂ ਉਸ ਨੇ ਰਿਪੋਰਟਾਂ ਦੇਖਣ ਦਾ ਹੀ ਢਾਈ ਤਿੰਨ ਸੌ ਰੁਪਇਆ ਲੈ ਲੈ

…

ਸ਼ੂੰ....ਊਂ....... ਊਂ.... ਊਂ ਅਸਮਾਨੋਂ ਸੁਰਮਈ ਬੱਦਲਾਂ ਤੋਂ ਛੁਟੀਆਂ ਕਣੀਆਂ ਵਿੱਚੋਂ ਇੱਕ ਕਣੀ ਸ਼ਰਾਰਤਾਂ ਕਰਦੀ ਨਾਲ ਦੀਆਂ ਕਣੀਆਂ ਨਾਲ ਅਠਖੇਲੀਆਂ ਕਰਦੀ ਸ਼ੂਕਦੀ ਧਰਤੀ ਵੱਲ ਵਧ ਰਹੀ ਸੀ।

" ਤੂੰ ਵੀ ਉੱਥੇ ਈ ਡਿੱਗਣੈ.. ਜਿੱਥੇ ਅਸੀਂ ਡਿੱਗਣੈ...ਹਮੇ

…

ਸਵੇਰੇ ਸਵੇਰੇ ਉੱਠ ਕੇ ਉਹ ਆਪਣੇ ਹੱਡ ਸਮੇਟੇ। ਘਰ ਵਾਲੇ ਨੇ ਦਿਹਾੜੀ ’ਤੇ ਜਾਣਾ ਸੀ, ਉਹਦੇ ਲਈ ਚਾਹ ਅਤੇ ਰੋਟੀ ਤਿਆਰ ਕਰਨੀ ਸੀ। ਇੰਨੇ ਨੂੰ ਬਜ਼ੁਰਗ ਸੱਸ ਵੀ ਉੱਠ ਖੜ੍ਹਦੀ ਤੇ ਅਵਾਜ਼ ਮਾਰਦੀ, “ਕੁੜੇ ਬਹੂ, ਚਾਹ ਲਿਆ। ਮਾੜੇ ਜਿਹੇ ਹੱਡ ਮੋਕਲ਼ੇ ਹੋ ਜਾਣ।”

…

ਮੈਂ ਮੇਰੀ ਕਲਮ ਨੂੰ ਆਖਿਆ, "ਸਰਬ ਸਾਂਝੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਾਰੀ ਦੁਨੀਆਂ ਗੁਰੂ ਸਾਹਿਬ ਦੇ ਸਨੇਹ ਵਿੱਚ ਭਿੱਜੀ ਉਹਨਾਂ ਬਾਰੇ ਕੁਝ ਨਾ ਕੁਝ ਆਖ ਰਹੀ ਹੈ ..... ਚੱਲ ਆਪਾਂ ਵੀ ਆਪਣੇ ਵੱਲੋਂ ਕੁੱਝ ਲਿਖੀਏ...

…

" ਪਤਾ ਨ੍ਹੀਂ ਏਹ ਮੁੰਡੇ ਨੂੰ ਕੀ ਹੋ ਗਿਆ.... ਐਨਾ ਦਿਮਾਗ ਖਾਂਦੈ ਛੱਡ ਦਿਓ ਗੱਲਾਂ।" ਨਿੱਕੂ ਦੀ ਮਾਂ ਨੇ ਉਸ ਦੀ ਬਾਂਹ ਫੜੀ ਤੇ ਉਸ ਦੇ ਦਾਦਾ ਜੀ ਕੋਲ ਲਿਆ ਖੜ੍ਹਾ ਕੀਤਾ।

" ਕੋਈ ਨਾ ਪੁੱਤ ਨਿਆਣਾ ਅਜੇ.... ਮੇਰੇ ਕੋਲ ਬਿਠਾ ਦਿਆ ਕਰੋ। " ਦਾਦਾ ਜੀ

…

" ਦਾਦੀ ! ਆਹ ਦੇਖੋ ਮੰਮੀ ਨੇ ਸਟੇਟਸ ਪਾਇਆ। 'ਮਾਈ ਸਵੀਟ ਫੈਮਿਲੀ' ਲਿਖ ਕੇ। " ਪੋਤੀ ਨੇ ਮੋਬਾਈਲ ਦਾਦੀ ਅੱਗੇ ਕਰਦਿਆਂ ਕਿਹਾ।

ਦਾਦੀ ਨੇ ਕੋਲ ਪਏ ਮੇਜ਼ ਤੇ ਰੱਖੀ ਐਨਕ ਦੇ ਸ਼ੀਸ਼ੇ ਸਾਫ਼ ਕਰਦਿਆਂ ਐਨਕ ਲਾਈ ਤੇ ਮੋਬਾਈਲ ਦੇਖਣ ਲੱਗੀ। ਪਰ ਦਾਦੀ ਨੇ ਜਿੰਨੀ ਖ

…

“ਰਿਸ਼ਤਾ ਤਾਂ ਬਹੁਤ ਤਕੜੇ ਘਰ ਦੈ, ਪਰ ਪੈਸਾ ਤਾਂ ਵੱਧ ਲਾਉਣਾ ਪਊ, ਆਪਣੀ ਦੀਪੀ ਰਾਜ ਕਰੂਗੀ।” ਅਮਰ ਸਿੰਘ ਨੇ ਆਪਣੀ ਪਤਨੀ ਕੋਲੋਂ ਦੁੱਧ ਦਾ ਗਲਾਸ ਫੜਦਿਆਂ ਆਖਿਆ।

“ਚਲ ਚਾਰ ਪੈਸੇ ਵੱਧ ਲੱਗ ਜਾਣਗੇ ਤਾਂ ਕੀ ਐ, ਜਵਾਕੜੀ ਮਾੜੀ ਮਾੜੀ ਚੀਜ਼ ਨੂੰ ਤਾਂ ਨ੍ਹੀ

…

" ਭਜਨੋ ,...ਮੈਨੂੰ ਇੱਕ ਗੱਲ ਦੱਸ ਮੁੰਡਾ ਤੇਰਾ ਫੌਜੀ ,ਧੀ ਤੇਰੀ ਆਵਦੇ ਘਰੇਂ ਵਸਦੀ ਰਸਦੀ, ....ਤਿੰਨ ਜਣੇ ਓ ਤੁਸੀਂ। ਫੇਰ ਆਹ ਮੈਸ੍ਹਾਂ ਨੂੰ ਵੇਚੋ ਪਰੇ.......। " ਦਿਆਲ ਕੌਰ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਭਜਨੋ ਮੱਝਾਂ ਲਈ ਬੱਠਲ਼ ਵਿੱਚ

…