ਪਾਲ ਸਿੰਘ ਪੰਛੀ ਦਾ ਨਾ ਸੁਣਦਿਆਂ ਹੀ ਕੰਨਾਂ ਵਿਚ ਸਾਰੰਗੀ ਦੀਆਂ ਚੀਕਦੀਆਂ ਸੁਰਾਂ, ਢੱਡ ਦੀ ਟੁਨਕਾਰ, ਗਾਇਕਾਂ ਦੀਆਂ ਹੇਕਾਂ ਤੇ ਪੰਛੀ ਜੀ ਦੇ ਵਿਖਿਆਨ ਗੂੰਜਣ ਲੱਗਦੇ ਹਨ। ਇੰਨ੍ਹਾਂ ਸਾਜ਼ਾਂ, ਅਵਾਜ਼ਾਂ ਤੇ ਵਿਖਿਆਨਾਂ ਵਿਚ ਬੇਜੋੜ ਤੇ ਲਾਸਾਨੀ ਸੀ ਪਾਲ
ਸਿੱਖ ਇਤਿਹਾਸ ਵਿੱਚ ਦਸੰਬਰ 20 ਤੋਂ 27 ਤਕ ਦਾ ਇੱਕ ਹਫਤਾ ਲਹੂ ਭਿੱਜੀਆਂ ਲਾਸਾਨੀ ਕੁਰਬਾਨੀਆਂ ਤੇ ਅਦੁੱਤੀ ਸ਼ਹਾਦਤਾਂ ਦਾ ਹਫਤਾ ਮੰਨਿਆ ਜਾਂਦਾ ਹੈ। ਇਸ ਨੂੰ ਸ਼ਹੀਦੀ ਸਾਤਾ ਆਖਿਆ ਜਾਂਦਾ ਹੈ। 20 ਦਸੰਬਰ ਨੂੰ ਅਨੰਦਪੁਰ ਛੱਡਣਾ, 21 ਦਸੰਬਰ ਨੂੰ ਸਰਸਾ ਨਦ
ਮੇਰੇ ਪੋਤੇ ਹਰਮਨ ਦੀ ਸਧਾਰਨ ਚੈਕਿੰਗ ਲਈ ਅਸੀਂ 29 ਜੁਲਾਈ 2009 ਨੂੰ ਹਸਪਤਾਲ ਲੈ ਕੇ ਗਏ ਸਾਂ। ਸਾਰਾ ਪਰਿਵਾਰ ਹਸਪਤਾਲ ਵਿੱਚ ਸੀ। ਅਸੀਂ ਉਸ ਦੇ ਰੂਮ ਵਿੱਚ ਬੈਠੇ ਸਾਂ। ਸਾਨੂੰ ਕਿਸੇ ਗੱਲ ਦਾ ਕੋਈ ਭੇਤ ਨਹੀਂ ਸੀ। ਦਿਨੇ ਤਿੰਨ ਵਜੇ ਡਾਕਟਰ ਆਇਆ, ਉਸਨੇ
ਡਾ. ਸੁਖਦੇਵ ਸਿੰਘ ਝੰਡ ਵਿਦਵਤਾ ਦੀਆਂ ਉੱਚੀਆਂ ਡਿਗਰੀਆਂ ਤੇ ਵੱਡੀਆਂ ਪਦਵੀਆਂ ਦਾ ਮਾਲਕ ਹੈ। ਉਹ ਬਾਇਓਕੈਮਿਸਟਰੀ ਵਿਚ ਐੱਮ.ਐੱਸ.ਸੀ. ਅਤੇ ਲਾਇਬ੍ਰੇਰੀ ਐਂਡ ਇਨਫ਼ਰਮੇਸ਼ਨ ਸਾਇੰਸ ਵਿਸ਼ੇ ਵਿਚ ਮਾਸਟਰ ਤੇ ਪੀ.ਐੱਚ.ਡੀ. ਡਿਗਰੀ ਹੋਲਡਰ ਹੈ। ਉਹ ਲੋਕ-ਚਕਿਸਤਾ
ਮੇਰੇ ਪੋਤਰੇ ਹਰਮਨ ਸਿੰਘ ਦਾ ਜਨਮ 9 ਮਈ 1996 ਨੂੰ ਕਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੋਇਆ। ਉਸ ਦੇ ਦਿਲ ਬਦਲਣ ਦੀ ਕਹਾਣੀ ਸਾਲ 2008 ਤੋਂ ਅਰੰਭ ਹੁੰਦੀ ਹੈ। ਉਦੋਂ ਉਸ ਦੀ ਉਮਰ 12 ਸਾਲ ਅਤੇ ਉਹ ਸੱਤਵੇਂ ਗਰੇਡ ਵਿੱਚ ਪੜ੍ਹਦਾ ਸੀ। ਮੁੱਢਲੇ ਇਨ੍ਹਾਂ ਸਾ
ਜਨਮ ਤੇ ਮਾਤਾ ਪਿਤਾ: ਨੌਂਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਦੇ ਘਰ ਇੱਕ ਅਪਰੈਲ ਸੰਨ 1621 ਨੂੰ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਦੇ ਤਿੰਨ
ਡਾਕਟਰ ਹਰਬੰਸ ਸਿੰਘ ਇੱਕ ਅਨੋਖਾ, ਨਿਆਰਾ ਤੇ ਪਿਆਰਾ ਵਿਅਕਤੀ ਸੀ। ਜਿੱਥੇ ਬਹਿੰਦਾ, ਖੜ੍ਹਦਾ ਜਾਂ ਬੋਲਦਾ, ਰੌਣਕਾਂ ਦੀਆਂ ਝੜੀਆਂ ਲੱਗ ਜਾਂਦੀਆਂ। ਉਹ ਬਹੁਤ ਮਿਲਾਪੜਾ, ਸੁਚੇਤ ਤੇ ਸਹਿਯੋਗੀ ਭਾਵਨਾ ਦਾ ਭਰ ਵਗਦਾ ਦਰਿਆ ਸੀ। ਤੁਰੇ ਜਾਂਦਿਆਂ ਨੂੰ ਮੋਹ ਲੈ
ਧਰਤੀ ਦੇ ਜਿਉਂਦੇ ਪ੍ਰਾਣੀਆਂ ਵਿੱਚੋਂ ਕੇਵਲ ਮਨੁੱਖ ਕੋਲ਼ ਭਾਸ਼ਾ ਜਾਂ ਬੋਲੀ ਹੈ। ਬੋਲੀ ਦੁਆਰਾ ਹਰ ਮਨੁੱਖ ਆਪਣੇ ਮਨ ਦੇ ਹਾਵ ਭਾਵ, ਖੁਸ਼ੀ ਗਮੀ ਤੇ ਦੁੱਖ ਸੁਖ ਪਰਗਟ ਕਰਦਾ ਹੈ। ਬੋਲੀ ਰਾਹੀਂ ਇੱਕ ਮਨੁੱਖ ਦੇ ਦੂਜੇ ਮਨੁੱਖ ਨਾਲ ਸਬੰਧ ਜੁੜਦੇ ਹਨ ਤੇ ਵਿਚਾਰ
ਪੰਜਾਬ ਲਈ 19ਵੀਂ ਸਦੀ ਘੋਰ ਸੰਕਟਾਂ ਤੇ ਸੰਘਰਸ਼ਾਂ ਦੀ ਸਦੀ ਹੈ। ਇਹ ਉਹ ਸਮਾ ਸੀ; ਜਦੋਂ ਇੱਕ ਪਾਸੇ ਗੋਰਿਆਂ ਦੀ ਗੁਲਾਮੀ ਦਾ ਜੂਲ਼ਾ ਉਤਾਰਨ ਲਈ ਕਤਾਰਬੰਦੀ ਕਰਨ, ਦੂਜੇ ਪਾਸੇ ਭਾਰਤੀ ਸਮਾਜ ਵਿਚੋਂ ਅਗਿਆਨਤਾ, ਅਨਪੜ੍ਹਤਾ ਤੇ ਅੰਧਵਿਸ਼ਵਾਸਾਂ ਦਾ ਹਨੇਰਾ
ਸਦਾ ਬਹਾਰ, ਟਹਿਕਦੇ, ਮਹਿਕਦੇ, ਸੁਹਿਰਦ ਇਨਸਾਨ ਕਿਰਪਾਲ ਸਿੰਘ ਪੰਨੂੰ ਨਾਲ ਮੁੱਢਲੇ ਮਿਲਾਪ ਦੀ ਰੌਚਕ ਕਹਾਣੀ ਹੈ। 1996 ਵਿੱਚ ਜਦੋਂ ਮੈ ਪਹਿਲੀ ਵਾਰ ਕੈਨੇਡਾ ਗਿਆ ਤਾਂ ਉੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ। ਮੇਰੇ ਅੰਦਰ ਓਪਰੇਪਣ ਦੀ ਕਸਕ ਸਮਾਈ ਹੋਈ ਸੀ