ਅੰਗਰੇਜ਼ੀ ਕਵੀ ਡੀ.ਐਚ ਲਾਰੈਂਸ ਦੀ ਮੌਤ ਤੋਂ ਬਾਅਦ ਜਦੋਂ ਉਨ੍ਹਾਂ ਦੀ ਪਤਨੀ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਪਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤਾਂ ਉਸਨੇ ਕਿਹਾ ਕਿ ਮੇਰੇ ਪਤੀ ਬਾਰੇ ਮੇਰੇ ਨਾਲੋਂ ਸਾਡੇ ਕੋਠੇ ਦੇ ਛੱਜੇ ’ਤੇ ਬੈਠਣ ਵਾਲੀ ਚਿੜੀ ਜ਼
ਸੰਭਵ ਸ਼ਬਦ ਦੇ ਮੋਹਰੇ ਕੇਵਲ ‘ਅ’ ਅੱਖਰ ਲੱਗਣ ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਮਨੁੱਖ ਦੀ ਸੋਚ ਅਤੇ ਉਸਦੇ ਕਰਮਾਂ ਉੱਤੇ ਹੀ ਇਹ ਗੱਲ ਨਿਰਭਰ ਕਰਦੀ ਹੈ ਕਿ ਉਹ ‘ਅ’ ਅੱਖਰ ਨੂੰ ਹਟਾਉਂਦਾ ਹੈ ਜਾਂ ਲਗਾਉਂਦਾ ਹੈ। ਡੁੱਬਦੀ ਹੋਈ ਕਿਸ਼ਤੀ ਨੂੰ ਕਿਨਾਰਾ ਦੂਰ ਹ
ਹਰ ਬੰਦਾ ਚਾਹੁੰਦਾ ਹੈ ਕਿ ਉਹ ਤੰਦੁਤਰਸਤ, ਸਿਹਤਮੰਦ ਅਤੇ ਲੰਬੀ ਜ਼ਿੰਦਗੀ ਜੀਵੇ। ਕੋਈ ਵੀ ਬਿਮਾਰੀ ਉਸਦੇ ਨੇੜੇ ਨਾ ਆਵੇ। ਉਸਦੇ ਸਰੀਰ ਵਿੱਚ ਪੂਰੀ ਚੁਸਤੀ ਅਤੇ ਫੁਰਤੀ ਹੋਵੇ। ਉਸ ਨੂੰ ਕਦੇ ਡਾਕਟਰ ਕੋਲ ਨਾ ਜਾਣਾ ਪਵੇ। ਉਹ ਜੋ ਕੁਝ ਵੀ ਖਾਵੇ, ਉਹ ਉਸ ਨੂ
ਮਨੁੱਖ ਇਸ ਸੰਸਾਰ ਵਿੱਚ ਕੁਝ ਵੀ ਨਾਲ ਲੈਕੇ ਨਹੀਂ ਆਉਂਦਾ। ਉਸਦੀ ਸੋਚ, ਉਸਦਾ ਸੁਭਾਅ, ਸਲੀਕਾ, ਜ਼ਿੰਦਗੀ ਪ੍ਰਤੀ ਨਜ਼ਰੀਆ, ਉਸਦੀਆਂ ਆਦਤਾਂ ਅਤੇ ਸਮਾਜ ਵਿੱਚ ਵਿਚਰਨ ਦਾ ਢੰਗ, ਇਹ ਸਭ ਕੁਝ ਉਸ ਨੂੰ ਪਰਿਵਾਰ ਤੋਂ ਮਿਲੇ ਸੰਸਕਾਰ, ਮਾਹੌਲ, ਉਸਦੀ ਸੰਗਤ, ਸਿੱ
ਕੁਝ ਮਹੀਨੇ ਪਹਿਲਾਂ ਮੇਰੇ ਇੱਕ ਨਿੱਘੇ ਮਿੱਤਰ ਦੀ ਸ਼ੋਕ ਸਭਾ ਸੀ। ਉਹ ਕਾਲਜ ਵਿੱਚੋਂ ਪ੍ਰੋਫੈਸਰ ਸੇਵਾ ਮੁਕਤ ਹੋਇਆ ਸੀ। ਆਪਣੇ ਇਕੱਲੇ ਪੁੱਤਰ ਦੇ ਬੱਚੇ ਦੀ ਦੇਖਭਾਲ ਲਈ ਉਸ ਨੂੰ ਅਤੇ ਉਸਦੀ ਪਤਨੀ ਨੂੰ ਸੇਵਾ ਮੁਕਤੀ ਤੋਂ ਬਾਅਦ ਕਈ ਸਾਲਾਂ ਤੋਂ ਬੰਗਲੌਰ ਵ
ਦੁਨੀਆ ਦੇ ਵੱਡੇ ਵਪਾਰੀ, ਖੋਜੀ, ਨਿਵੇਸ਼ਕ ਅਤੇ ਬਹੁਤ ਹੀ ਅਨੁਭਵੀ ਵਿਅਕਤੀ ਸਟੀਵਨ ਪਾਲ ਜੌਬਸ ਦਾ ਜਨਮ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ (ਕੈਲੀਫੋਰਨੀਆ) ਵਿੱਚ 24 ਫਰਵਰੀ 1955 ਨੂੰ ਹੋਇਆ। ਉਸਨੇ ਅਮਰੀਕਾ ਦੇ ਰੀਡ ਇੰਜਨੀਅਰਿੰਗ ਕਾਲਜ ਵਿੱਚ ਦਾਖਲਾ ਤ
ਨਿਮਰਤਾ ਦਾ ਗੁਣ ਪੈਦਾ ਕਰਨ ਲਈ ਮਨੁੱਖ ਨੂੰ ਹਉਮੈਂ ਨੂੰ ਤਿਆਗਣਾ ਪੈਂਦਾ ਹੈ, ਆਪਣੇ ਅੰਦਰਲੀ ਮੈਂ ਨੂੰ ਮਾਰਨਾ ਪੈਂਦਾ ਹੈ। ਸੁਕਰਾਤ ਕਹਿੰਦਾ ਸੀ ਕਿ ਨਿਮਰ ਸੁਭਾਅ ਦੇ ਮਨੁੱਖ ਨੂੰ ਨਾ ਭਗਤੀ ਕਰਨ ਦੀ ਲੋੜ ਹੁੰਦੀ ਹੈ ਤੇ ਨਾ ਹੀ ਧਾਰਮਿਕ ਸਥਾਨ ਉੱਤੇ ਜਾਣ
ਅਸੀਂ ਕਈ ਵਾਰ ਬਿਨਾਂ ਸੋਚੇ ਸਮਝੇ ਦੂਜੇ ਵਿਅਕਤੀ ਬਾਰੇ ਉਹ ਗਲਤ ਰਾਏ ਬਣਾ ਬੈਠਦੇ ਹਾਂ, ਜੋ ਕਿ ਉਹ ਹੁੰਦਾ ਹੀ ਨਹੀਂ ਪਰ ਜਦੋਂ ਸਾਡੀ ਉਸ ਵਿਅਕਤੀ ਬਾਰੇ ਧਾਰਨਾ ਠੀਕ ਨਹੀਂ ਨਿਕਲਦੀ ਤਾਂ ਸਾਡੇ ਕੋਲ ਆਪਣੇ ਮਨ ਨੂੰ ਸਮਝਾਉਣ ਅਤੇ ਪਛਤਾਉਣ ਤੋਂ ਬਿਨਾਂ ਹੋਰ
ਅਪਰੈਲ ਦਾ ਮਹੀਨਾ ਚੜ੍ਹਦਿਆਂ ਹੀ ਮਨ ਆਪਣੇ ਪਿੰਡ ਦੇ ਸਤਲੁਜ ਦਰਿਆ ਦੇ ਕੰਢੇ ਉੱਤੇ ਜਾ ਪਹੁੰਚਦਾ ਹੈ। ਦਿਲ ਕਰਦਾ ਹੈ ਕਿ ਪ੍ਰਮਾਤਮਾ ਕਰੇ ਬਚਪਨ ਦੇ ਉਹ ਦਿਨ ਮੁੜ ਆਉਣ। ਵਿਸਾਖੀ ਦੇ ਤਿਉਹਾਰ ਨਾਲ ਜੁੜੀਆਂ ਯਾਦਾਂ ਇੱਕ-ਇੱਕ ਕਰਕੇ ਅੱਖਾਂ ਅੱਗੋਂ ਲੰਘਣ ਲੱ
ਮਰਹੂਮ ਰਾਸ਼ਟਪਤੀ ਏ.ਪੀ.ਜੇ ਅਬਦੁੱਲ ਕਲਾਮ ਦਾ ਕਹਿਣਾ ਸੀ ਕਿ ਬਜ਼ੁਰਗ ਪਰਿਵਾਰਾਂ ਦੀਆਂ ਅਨਮੋਲ ਲਾਇਬਰੇਰੀਆਂ ਹੁੰਦੇ ਹਨ। ਉਨ੍ਹਾਂ ਦੀ ਮੌਤ ਲਾਇਬਰੇਰੀ ਦਾ ਤਬਾਹ ਹੋਣਾ ਹੁੰਦਾ ਹੈ। ਸ਼੍ਰੀ ਕਲਾਮ ਦੇ ਇਸ ਕਥਨ ਬਾਰੇ ਜੇਕਰ ਸੰਵੇਦਨਸ਼ੀਲਤਾ, ਡੁੰਘਾਈ ਅਤੇ ਤ
ਡਾਕਟਰ ਨਾਨੀ ਕੋਰੀ ਅਨਪੜ੍ਹ ਸੀ। ਉਸਨੇ ਸਕੂਲ ਦਾ ਮੂੰਹ ਤਕ ਨਹੀਂ ਵੇਖਿਆ ਹੋਇਆ ਸੀ। ਲੋੜ ਪੈਣ ’ਤੇ ਜੇਕਰ ਕਿਸੇ ਸਰਕਾਰੀ ਕਾਗਜ਼ ਉੱਤੇ ਉਸ ਨੂੰ ਅੰਗੂਠਾ ਲਾਉਣਾ ਪੈ ਜਾਂਦਾ ਤਾਂ ਉਹ ਅੰਗੂਠਾ ਲਾਉਣ ਤੋਂ ਪਹਿਲਾਂ ਸੌ ਤਰ੍ਹਾਂ ਦੇ ਸਵਾਲ ਕਰਦੀ ਹੁੰਦੀ ਸੀ। ਜ
ਜਰਮਨ ਦਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਫਰੋਬੇਲ ਆਪਣੇ ਇੱਕ ਲੇਖ ਵਿੱਚ ਲਿਖਦਾ ਹੈ ਕਿ ਜਦੋਂ ਤਕ ਸ਼ਬਦ ਨਿਰਾਕਾਰ ਹੁੰਦੇ ਹਨ, ਉਦੋਂ ਤਕ ਉਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ ਪਰ ਜਦੋਂ ਇਹ ਮਨੁੱਖੀ ਜ਼ਬਾਨ ’ਚੋਂ ਨਿਕਲਕੇ ਸਾਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦ
ਦੇਸ਼ ਦੀ ਜੰਗੇ ਆਜ਼ਾਦੀ ਦੇ ਗੌਰਵਮਈ ਇਤਿਹਾਸ ਵਿੱਚ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਪੜ੍ਹਕੇ ਅਤੇ ਸੁਣਕੇ ਹਰ ਭਾਰਤਵਾਸੀ ਦਾ ਖੂਨ ਖੌਲ੍ਹਣ ਲੱਗ ਪੈਂਦਾ ਹੈ। ਦੁਨੀਆ ਭਰ ਦੇ ਇਤਿਹਾਸਕਾਰਾਂ ਨੇ ਉਸ ਨੂੰ ਸ਼ਹੀਦੇ ਆਜ਼ਮ ਕਹਿਕੇ ਸਤਿਕਾਰਿਆ ਹੈ। ਦੇਸ਼
ਗਿਆਨ ਪ੍ਰਾਪਤੀ ਦੀ ਪ੍ਰਕਿਰਿਆ ਮਨੁੱਖ ਦੇ ਜਨਮ ਲੈਂਦਿਆਂ ਹੀ ਅਰੰਭ ਹੋ ਜਾਂਦੀ ਹੈ। ਉਮਰ ਦੇ ਅੱਡ-ਅੱਡ ਪੜਾਵਾਂ ਵਿੱਚੋਂ ਗੁਜ਼ਰਦਿਆਂ ਮਨੁੱਖ ਦੇ ਗਿਆਨ ਪ੍ਰਾਪਤੀ ਦੇ ਸੋਮੇ ਵੀ ਬਦਲਦੇ ਜਾਂਦੇ ਹਨ। ਉਹ ਆਪਣੇ ਬਚਪਨ ਤੋਂ ਹੀ ਆਪਣੇ ਆਲੇ-ਦੁਆਲੇ, ਪ੍ਰਕਿਤਰਤੀ,
ਦੱਖਣੀ ਅਫਰੀਕਾ ਅਤੇ ਸਮੁੱਚੇ ਸੰਸਾਰ ਦੀ ਰੰਗ ਭੇਦ ਨੀਤੀ ਦੇ ਵਿਰੋਧੀ, ਅਜ਼ਾਦੀ, ਸਮਾਨਤਾ ਦੇ ਪ੍ਰਤੀਕ 18 ਜੁਲਾਈ 1917 ਨੂੰ ਮਬਾਸਾ ਨਦੀ ਦੇ ਕੰਢੇ ਈਸਟਨ ਕੇਪ ਟਾਊਨ ਆਫ ਸਾਊਥ ਅਫਰੀਕਾ ਦੇ ਇੱਕ ਛੋਟੇ ਜਿਹੇ ਪਿੰਡ ਮਵੇਜੋ ਵਿੱਚ ਪਿਤਾ ਗੇਡਲਾ ਹੈਨਰੀ ਮਫਕੇ
ਮਨੁੱਖ ਦੀ ਜ਼ਿੰਦਗੀ ਵਿੱਚ ਸੁਖ ਅਤੇ ਦੁੱਖ ਆਉਂਦੇ ਜਾਂਦੇ ਰਹਿੰਦੇ ਹਨ। ਨਾ ਸਦਾ ਹੀ ਸੁਖਾਂ ਨੇ ਰਹਿਣਾ ਹੁੰਦਾ ਹੈ ਤੇ ਨਾ ਹੀ ਦੁੱਖਾਂ ਨੇ। ਜਿਹੜੇ ਲੋਕ ਸਦਾ ਹੀ ਸੁਖ ਭੋਗਣ ਦੀ ਇੱਛਾ ਰੱਖਦੇ ਹਨ ਅਤੇ ਦੁੱਖ ਵੇਲੇ ਹੌਸਲਾ ਛੱਡ ਬੈਠਦੇ ਹਨ, ਪ੍ਰਮਾਤਮਾ ਨੂੰ
ਸ਼ਾਂਤਮਈ ਜ਼ਿੰਦਗੀ ਜੀਓ, ਗੁੱਸਾ ਨਾ ਕਰੋ। ਘਮੰਡ ਮਨੁੱਖ ਦਾ ਨਾਸ ਕਰਦਾ ਹੈ ਅਤੇ ਲੜਾਈ ਝਗੜੇ ਵਿੱਚ ਪੈਕੇ ਮਨੁੱਖ ਆਪਣੇ ਦਿਮਾਗ ਦਾ ਸਕੂਨ ਖੋ ਬੈਠਦਾ ਹੈ। ਮਨੁੱਖੀ ਜ਼ਿੰਦਗੀ ਵਿੱਚ ਸੱਚਮੁੱਚ ਹੀ ਇਨ੍ਹਾਂ ਗੱਲਾਂ ਦੀ ਬਹੁਤ ਅਹਿਮੀਅਤ ਹੈ। ਪਰ ਸਿਆਣੇ ਲੋਕਾਂ ਦ
ਸਭ ਤੋਂ ਪਹਿਲਾਂ ਤਾਂ ਆਪਣੇ ਦੇਸ਼ ਦੀ ਕੇਂਦਰ ਸਰਕਾਰ ਨੂੰ ਚਲਾ ਰਹੇ ਸਿਆਸੀ ਨੇਤਾਵਾਂ ਦੇ ਮਨਾਂ ਅੰਦਰ ਆਪਣੇ ਦੇਸ਼ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੂਜੇ ਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਤੋਂ ਰੋਕਣ ਲਈ ਦੇਸ਼ ਦੀ ਅਜ਼ਾਦੀ ਤੋਂ 77 ਵਰ੍ਹੇ ਬਾਅਦ ਪੈਦਾ ਹੋਈ ਫ਼
ਜੇਕਰ ਅੰਤਰਰਾਸ਼ਟਰੀ ਪੱਧਰ ਉੱਤੇ ਵਿਗਿਆਨ ਅਤੇ ਖੇਡਾਂ ਦੇ ਖੇਤਰ ਵਿੱਚ ਅਸੀਂ ਆਪਣੇ ਮੁਲਕ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰੀਏ ਤਾਂ 143 ਕਰੋੜ ਲੋਕਾਂ ਦੀ ਅਬਾਦੀ ਵਾਲਾ ਸਾਡਾ ਮੁਲਕ ਅਜ਼ਾਦੀ ਦੇ ਅਠੱਤਰ ਵਰ੍ਹਿਆਂ ਬਾਅਦ ਵੀ ਛੋਟੇ ਛੋਟੇ ਮੁਲਕਾਂ ਦੇ ਮੁਕਾ
ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਗਿਆ ਹੈ ਕਿਉਂਕਿ ਡਾਕਟਰ ਮਰੀਜ਼ ਨੂੰ ਦੂਜਾ ਜਨਮ ਦਿੰਦੇ ਹਨ। ਕਿਸੇ ਹੱਦ ਤਕ ਇਹ ਗੱਲ ਠੀਕ ਵੀ ਹੈ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਜੋਕੇ ਯੁਗ ਵਿੱਚ ਲੋਕ ਬਿਮਾਰੀਆਂ ਤੋਂ ਵੱਧ ਡਾਕਟਰਾਂ ਤੋਂ ਡਰਦੇ