ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਦੀ ਇਕ ਸਦੀ ਉਪਰ ਫੈਲਿਆ ਨਾਮ ਹੈ ਤੇ ਭਵਿੱਖ ਦੇ ਦਿੱਸ ਹੱਦਿਆ ਤੋਂ ਪਾਰ ਜਾਣ ਵਾਲਾ ਨਾਮ।1919 ਤੋਂ 2005 ਤੱਕ ਪੂਰੇ ਸੰਸਾਰ ਦੀ ਉਥਲ ਪੁਥਲ ਦੇਖਦੀ ਅੰਮ੍ਰਿਤਾ ਹਿੰਦੋਸਤਾਨ ਦੇ ਅਨੇਕਾ ਉਤਰਾਵਾਂ ਚੜ੍ਹਾਵਾਂ ਵਿਚੋਂ ਦੀ
ਪਰਵਾਸੀ ਪੰਜਾਬੀ ਸਾਹਿਤ ਦਾ ਅਧਿਐਨ ਕਰਨ ਸਮੇਂ ਭਾਵੇਂ ਪਰਵਾਸੀ ਦੀ ਪਰਿਭਾਸ਼ਾ ਤੋਂ ਲੈ ਕੇ ਪਰਵਾਸੀ ਪੰਜਾਬੀ ਸਾਹਿਤ ਵਿਚ ਮਾਨਵੀ ਸਰੋਕਾਰਾਂ ਅਤੇ ਇਸ ਦੇ ਬਿਰਤਾਂਤ-ਸ਼ਾਸ਼ਤਰ ਆਦਿ ਉੱਪਰ ਵਧੇਰੇ ਚਰਚਾ ਹੋਈ ਹੈ ਪਰੰਤੂ ਇਸ ਦੇ ਅਧਿਐਨ ਸਮੇਂ ਆਲੋਚਕ ਨੂੰ ਆਉ
ਜਦੋਂ ਅਸੀਂ ਕਿਸੇ ਇਕ ਪ੍ਰਦੇਸ਼ ਜਾਂ ਖਿੱਤੇ ਦੇ ਸਾਹਿਤ ਅਤੇ ਸੱਭਿਆਚਾਰ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਸ ਵਿਸ਼ਲੇਸ਼ਣ ਦੇ ਉਲਾਰ ਬਣਨ ਦੀਆਂ ਪੂਰੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ ਜੇਕਰ ਅਸੀਂ ਸਮੁੱਚੇ ਕੌਮੀ ਸੰਦਰਭ ਨੂੰ ਸਾਹਮਣੇ ਨਾ ਰੱਖੀਏ। ਜ