ਦਾਲ ’ਚੋਂ ਦਾਣਾ! ਮੈਂ ਸਪੈਸਲਿਸਟ ਦੀ ਇੱਕ ਮੁਲਾਕਾਤ ਲਈ ਜਾਣਾ ਸੀ। ਉਸ ਲਈ ਮੈਂ ਬਰੈੰਪਟਨ ਟਰਾਂਜ਼ਿੱਟ ਦੀ ਬਸ ਨੰਬਰ 9 ਫੜ ਲਈ। ਮੇਰਾ ਸਰੀਰਕ ਅਤ ਮਾਨਸਿਕ ਹਾਲ ਵੀ ਓਹੋ ਹੀ ਹੈ ਜੋ ਇੱਕ 90 ਤੋਂ ਟੱਪੇ ਦਾ ਹੁੰਦਾ ਹੈ। ਠੀਕ ਸੁਣਨ ਤੇ ਸਮਝਣ ਲਈ ਕੰਨਾਂ ਨੂ
ਸਮਾਂ ਬੇਮੁਹਤਾਜ ਹੈ।
ਸੰਤ ਬਾਬਾ ਬਲਜਿੰਦਰ ਸਿੰਘ ਜੀ 24 ਅਗਸਤ 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਉਹ ਗੁਰਦੁਆਰਾ ਰਾੜਾ ਸਾਹਿਬ (ਕਰਮਸਰ) ਨਾਲ਼ ਆਪਣੇ ਬਚਪਨ ਤੋਂ ਹੀ ਜੁੜੇ ਰਹੇ। 1984 ਵਿੱਚ ਬਲਿਊ-ਸਟਾਰ ਦਾ ਦੁਖਾਂਤ ਵਰਤਣ ਉੱਤੇ ਆਪਣੀ ਐੱਮ
ਮੈਂ ਡਾ. ਅਮਰਜੀਤ ਸਿੰਘ ਮਾਨ ਹੋਰਾਂ ਨੂੰ ਫੋਨ ਤੇ ਮਿਲਣ ਲਈ ਸਮਾਂ ਮੰਗਿਆ। ਕਿਸ ਕੰਮ ਲਈ ਮਿਲਣ ਆਉਣਾ ਹੈ? ਉਨ੍ਹਾਂ ਦਾ ਅੱਗੋਂ ਰੁੱਖਾ ਜਿਹਾ ਸਵਾਲ ਮਿਲ਼ਿਆ। ਜੋ ਮੇਰੇ ਲਈ ਅਣ ਕਿਆਸਿਆ ਅਨੁਭਵ ਸੀ। ਮੈਂ ਸੋਚੀਂ ਪੈ ਗਿਆ ਕਿ ਕੀ ਡਾ. ਸਾਹਿਬ ਕੋਲ਼ ਬਹੁ ਮੰਤ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 13 - ਸ਼ੌਰਟਕੱਟ ਕੀਆਂ 2
(ਨੋਟ: ਇਨ੍ਹਾਂ ਲੜੀਆਂ ਨਾਲ ਸੰਬੰਧਤ ਤਸਵੀਰਾਂ ਛਾਪ ਸਕਣਾ ਸਾਡੇ ਲਈ ਸੰਭਵ ਨਹੀਂ। ਲੋੜਵੰਦ ਪਾਠਕ ਕਿਰਪਾਲ ਸਿੰਘ ਪੰਨੂੰ ਨਾਲ ਸੰਪਰਕ ਕਰ ਲੈਣ।)
ਫੌਂਟ ਬਦਲੀ ਦੀਆਂ ਲੰਮੀਆਂ ਵਾਟਾਂ:
ਟਾਈਪਿਸਟ ਨ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 11 - ਟੇਬਲ 3
(ਨੋਟ: ਇਨ੍ਹਾਂ ਲੜੀਆਂ ਨਾਲ ਸੰਬੰਧਤ ਤਸਵੀਰਾਂ ਛਾਪ ਸਕਣਾ ਸਾਡੇ ਲਈ ਸੰਭਵ ਨਹੀਂ। ਲੋੜਵੰਦ ਪਾਠਕ ਕਿਰਪਾਲ ਸਿੰਘ ਪੰਨੂੰ ਨਾਲ ਸੰਪਰਕ ਕਰ ਲੈਣ।)
ਸਿਲੈਕਟ ਕਰਨਾ: ਕਿਸੇ ਨਾ ਕਿਸੇ ਲੋੜ ਲਈ ਪੂਰੇ ਟੇਬਲ ਜਾਂ
ਪੰਜਾਬੀ ਦਾ ਵਿਕਾਸ
(ਸੂਚਨਾ: ਅੱਗੇ ਲਿਖੇ ਦੋ ਆਰਟੀਕਲ ਸਿਰਜਣਾ ਦੇ ਅੰਕ-124, ਅਪਰੈਲ-ਜੂਨ 2002, ਪੰਨਾ ਨੰ: 1… ਉੱਤੇ ਛਪੇ ਸਨ। ਇਨ੍ਹਾਂ ਦਾ ਨੋਟਿਸ ਲੈ ਕੇ ਪੰਜਾਬ ਸਰਕਾਰ ਦੇ ਵਿੱਦਿਆ ਦੇ ਮਹਿਕਮੇ ਦੇ ਚੀਫ ਸੈਕਟਰੀ ਨੇ ਇੱਕ ਮੀਟਿੰਗ ਬੁਲਾਕੇ ਅਤੇ ਵਿਸ
ਟੇਬਲ 1.
ਅਨੁਸਾਰ ਸੂਚਨਾ ਨੂੰ ਦਰਸਾਇਆ ਹੋਵੇ ਤਾਂ ਉਹ ਸਮਝਣੀ ਸਮਝਾਉਣੀ ਬਹੁਤ ਸੌਖੀ ਹੈ। ਟੇਬਲ ਦਾ ਵੱਡਾ ਲਾਭ ਇਹ ਹੈ ਕਿ ਇਸ ਵਿੱਚ ਦਰਸਾਏ ਡੈਟੇ ਨੂੰ ਆਪਣੀ ਇੱਛਾ ਅਨੁਸਾਰ ਮੁੜ-ਮੁੜ ਬਦਲਣਾ ਜਾਂ ਢਾਲਣਾ ਬਹੁਤ ਆਸਾਨ ਹੈ, ਜੋ ਦਸਤਾਵੇਜ਼ੀ ਰੂਪ ਵਿੱਚ ਕਰ
ਲੜੀ ਨੰਬਰ 7: ਟਾਈਪ ਕਰਨਾ
ਆਪਣੀ ਸਮਰੱਥਾ ਅਤੇ ਸਪੀਡ ਬਣਾਈ ਰੱਖਣ ਲਈ ਠੀਕ ਵਿਧੀ ਨਾਲ਼ ਟਾਈਪ ਕਰਨਾ ਬਹੁਤ ਜ਼ਰੂਰੀ ਹੈ। ਬਹੁਤੇ ਟਾਈਪ ਕਰਤਾ ਆਪੇ ਸਿੱਖੇ ਹੋਏ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਦੀ ਮਨਮਰਜ਼ੀ ਭਾਰੂ ਹੁੰਦੀ ਹੈ। ਠੀਕ ਵਿਧੀ ਨਾਲ਼ ਟਾਈਪ ਕਰਨਾ ਇੱ
ਇਨਪੁੱਟ ਸਾਧਨ: ਕੀਅਬੋਰਡ
ਕੰਪਿਊਟਰ ਨੂੰ ਕਮਾਂਡ ਦੇਣ ਦੇ ਇਨਪੁੱਟ ਸਾਧਨਾਂ ਵਿੱਚੋਂ ਕੀਅਬੋਰਡ ਸਭ ਤੋਂ ਵੱਧ ਮਹੱਤਵਪੂਰਨ ਹੈ। ਵਰਤੋਂਕਾਰ ਨੂੰ ਇਸਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇੱਥੇ ਮਿਆਰੀ ਕੀਅਬੋਰਡ ‘ਕਵਰਟੀ’ ਬਾਰੇ ਗੱਲਬਾਤ ਕੀਤੀ ਜਾਏਗੀ। ਕਵ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 3
ਮੌਨੀਟਰ ਦੇ ਉੱਪਰਲੇ ਭਾਗ ਵਿੱਚ ਰਿਬਨ ਦੇ ਨਾਲ਼-ਨਾਲ਼ ਕੁਝ ਹੋਰ ਵੀ ਜ਼ਰੂਰੀ ਕਮਾਂਡਾਂ ਹਨ। ਉਨ੍ਹਾਂ ਦੀ ਜਾਣਕਾਰੀ ਵੀ ਲਾਹੇਵੰਦ ਰਹੇਗੀ।
ਰੂਲਰ: ਰਿਬਨ ਦੀ ਹੇਠਲੀ ਹੱਦ ਦੇ ਨਾਲ ਰੂਲਰ ਦੀ ਪਤਲੀ ਜਿਹੀ ਸਫੈਦ ਪੱਟੀ ਹੁੰਦੀ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 1
ਪੰਜਾਬੀ ਸੰਸਾਰ ਵਿੱਚ ਕੰਪਿਊਟਰ ਦੀ ਵਰਤੋਂ ਦਿਨੋਂ ਦਿਨ ਵਧ ਰਹੀ ਹੈ। ਇਸਦੀ ਨਾ ਕੋਈ ਸੀਮਾ ਨਹੀਂ ਹੈ। ਕੰਪਿਊਟਰ ਉੱਤੇ ਹੋਣ ਵਾਲ਼ੇ ਕਈ ਕੰਮ ਹੁਣ ਮੋਬਾਈਲ ਨੇ ਵੀ ਸੰਭਾਲ਼ ਲਏ ਹਨ। ਅੱਜ ਗੁਰਮੁਖੀ ਲਿੱਪੀ, ਜੋ ਕੰਪਿਊਟਰ
ਜੇ ਇਹ ਕਹਿ ਲਿਆ ਜਾਵੇ ਕਿ ਕੰਪਿਊਟਰ ਦਾ ਭਵਿੱਖ ਹੀ, ਕੌਮਾਂ, ਦੇਸਾਂ ਅਤੇ ਭਾਸ਼ਾਵਾਂ ਦਾ ਭਵਿੱਖ ਹੈ, ਤਾਂ ਕੋਈ ਅੱਤਿਕਥਨੀ ਨਹੀਂ ਹੋਵੇਗੀ। ਇਸ ਲਈ ਪੰਜਾਬੀ ਕੰਪਿਊਟਰ ਦੇ ਭਵਿੱਖ ਨੂੰ ਦੇਖਣਾ ਪਰਖਣਾ ਪੰਜਾਬੀਆਂ ਲਈ ਅਤੀ ਜ਼ਰੂਰੀ ਵੀ ਹੈ ਅਤੇ ਇਸ ਸਬੰਧੀ
ਅੱਜ ਤੋਂ ਤਕਰੀਬਨ 26-27 ਸਾਲ ਪਹਿਲਾਂ ਜਦੋਂ ਮੇਰਾ ਤੀਜਾ ਬੇਟਾ ਹਰਵੰਤ ਵਾਟਰਲੂ ਯੂਨੀਵਰਸਿਟੀ ਤੋਂ ਕੰਪਿਊਟਰ ਸਾਂਇਸ ਦੀ ਡਿਗਰੀ ਕਰ ਰਿਹਾ ਸੀ, ਅਸੀਂ ਦੋਵਾਂ ਨੇ ਚੰਗੇ ਪੰਜਾਬੀ ਸਾਹਿਤ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਣ ਅਤੇ ਸੰਭਾਲਣ ਦਾ ਯਤਨ
‘ਡਰਾਕਲ’ ਹੁਸੈਨ ਸ਼ਾਹਿਦ (ਪਾਕਿਸਤਾਨ) ਦਾ ਸ਼ਾਹਮੁਖੀ ਵਿੱਚ ਰਚਿਆ ਅਤੇ ਡਾ. ਸਵਰਨਜੀਤ ਕੌਰ ਦਾ ਗੁਰਮੁਖੀ ਵਿੱਚ ਲਿਪੀਅੰਤਰ ਕੀਤਾ ਹੋਇਆ ਇੱਕ ਵਿਲੱਖਣ ਨਾਵਲ ਹੈ। ਰਚਨਾਕਾਰ ਨੇ ਨਾਵਲ ਦੇ ਅੰਤ ਉੱਤੇ 31 ਮਾਰਚ 1985 ਦਾ ਵਰਣਨ ਕੀਤਾ ਹੈ। ਸ਼ਾਇਦ ਇਹ ਨਾਵਲ ਸਮ
‘ਸਰੋਕਾਰ’ ਵਿੱਚ ਸਾਧੂ ਬਿਨਿੰਗ ਦੀ ਕਹਾਣੀ ‘ਇਹ ਮੇਰਾ ਨਾਂ’ ਪੜ੍ਹੀ। ਇਹ ਕਹਾਣੀ ਦੀ ਥਾਂ ਸਵੈਜੀਵਨੀ ਦਾ ਪਹਿਲਾ ਭਾਗ ਵੱਧ ਲੱਗੀ। ਕਹਾਣੀ ਵਿਚਲਾ ਸਾਧੂ ਸਿੰਘ ਅਤੇ ਗੁਰਮੁਖ ਸਿੰਘ ਇਸ ਵਿਚਾਰ ਦੀ ਸ਼ਾਹਦੀ ਭਰਦੇ ਹਨ। ਲੇਖਕ ਦਾ ਨਾਂ ਪੜ੍ਹਕੇ ਇਸ ਵਿੱਚੋਂ ਕਿ
ਅਵਤਾਰ ਗਿੱਲ ਦਾ ਛੋਟਾ ਜਿਹਾ ਲੇਖ ‘ਆਗੇ ਆਗੇ ਦੇਖੀਏ ਹੋਤਾ ਹੈ ਕਿਆ ...’ ਪੜ੍ਹਿਆ ਤੇ ਵਿਚਾਰਿਆ। ਛੋਟਾ ਇਸ ਲਈ ਕਿ ਅਜੇ ਹੋਰ ਪੜ੍ਹਨ ਨੂੰ ਦਿਲ ਕਰਦਾ ਸੀ, ਅਜੇ ਹੋਰ ਬੜਾ ਕੁਝ ਕਹਿਣ ਵਾਲ਼ਾ ਸੀ।
ਇਸ ਦਾ ਮੁੱਖ ਭਾਗ ਤਾਂ ਗਿੱਲ ਵੱਲੋਂ 30-35 ਸਾਲ ਪਹਿਲੋਂ
ਗੁਰਬਾਣੀ ਵਿੱਚ ਅੰਕਿਤ ਹੈ: ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥ ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥ ਅਸੀਂ ਡਾਕਟਰ ਗੁਰਮੀਤ ਸਿੰਘ ਨੂੰ ਕਿਵੇਂ ਤੇ ਕਿੱਥੋਂ ਲੱਭੀਏ? ਉਹ ਤੇ ਕਿਸੇ ਵੀ ਮੁੱਲ ਉੱਤੇ ਮੁੜ ਆਉਣ ਵਾਲਾ ਨਹੀਂ। ਡਾ. ਗੁਰਮੀਤ
ਮਾਰਚ 18, 2024 ਦੀ ਫੇਸਬੁੱਕ ਉੱਤੇ ਕੁਲਵਿੰਦਰ ਖਹਿਰਾ ਵੱਲੋਂ ਦਿੱਤੀ ਸੂਚਨਾ ਪੜ੍ਹਕੇ ਤਨ ਮਨ ਡੂੰਘੇ ਸਦਮੇ ਵਿੱਚ ਚਲਾ ਗਿਆ। ਸੁਦਾਗਰ ਬਰਾੜ ਲੰਡੇ ਨੂੰ ਯਾਦ ਕਰਨਾ ਮੇਰੀ ਰੂਹ ਦਾ ਹੁਲਾਰਾ ਸੀ। ਬਿਨਾਂ ਪਤੇ ਉਸਦਾ ਤੁਰ ਜਾਣਾ ਮੇਰੇ ਲਈ ਡੁੱਬ ਕੇ ਮਰ ਜਾਣ
“ਮੁਆਫ਼ੀ ਮੰਗਦਾ ਹੋਇਆ ਸੂਚਨਾ ਦੇਣੀ ਚਾਹੁੰਦਾ ਹਾਂ ਕਿ ਸਮੇਂ ਦੀ ਕਮੀ ਕਾਰਨ ਇਸ ਵੇਰ ਅਸੀਂ ਕਵਿਤਾਵਾਂ ਅਤੇ ਗੀਤ ਨਹੀਂ ਮਾਣ ਸਕਾਂਗੇ।” ਮਈ 19 ਦੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨੇਵਾਰ ਸਭਾ ਦੇ ਸਟੇਜ ਸਕੱਤਰ ਤਲਵਿੰਦਰ ਮੰਡ ਨੇ ਮਾਈਕ
ਕੋਰੋਨਾ ਦੇ ਕਹਿਰ ਕਰਕੇ ਭਾਰਤ ਵਿੱਚ ਅੱਧੀ ਰਾਤ ਨੂੰ 22 ਮਾਰਚ ਚੜ੍ਹਦੇ ਸਾਰ ਅਚਾਨਕ ਲਾਕ ਡਾਊਨ ਹੋ ਗਿਆ। ਜੋ ਵਿਅਕਤੀ ਜਿੱਥੇ ਸੀ, ਉੱਥੇ ਹੀ ਫਸ ਗਿਆ। ਜਿਹੜੇ ਪਰਵਾਸੀ ਆਪਣੇ ਘਰ-ਘਾਟ ਟਿਕਾਣੇ ਉੱਤੇ ਸਨ, ਉਨ੍ਹਾਂ ਦੀਆਂ ਔਕੜਾਂ ਨਵੇਕਲੇ ਪਰਕਾਰ ਦੀਆਂ ਸਨ