ਅੱਜ ਦੀ ਦੁਨੀਆਂ ਦੀਆਂ ਖਬਰਾਂ ਵਿੱਚ ਸਾਨੂੰ ਜੰਗਾਂ, ਮਿਜ਼ਾਇਲਾਂ, ਪ੍ਰਮਾਣੂ ਬੰਬਾਂ ਦੀਆਂ ਧਮਕੀਆਂ, ਟੈਰਿਫ, ਧਮਕੀਆਂ, ਤਖਤੇ ਪਲਟੇ ਜਾਣ ਦੀਆਂ ਘਟਨਾਵਾਂ ਦੀ ਚਰਚਾ, ਡਾਲਰਾਂ ਅਤੇ ਪਾਊਡਾਂ ਦੀ ਸਲਾਮਤੀ ਲਈ ਮਨੁੱਖਤਾ ਦੇ ਘਾਣ ਆਦਿ ਦਾ ਬਿਰਤਾਂਤ ਸਿਰਜਿਆ ਨ

…

ਇਨ੍ਹਾਂ ਦਿਨਾਂ ਦੌਰਾਨ ਜੇਕਰ ਤੁਸੀਂ ਆਪਣੇ ਮੋਬਾਇਲ ਫੋਨ ’ਤੇ ਪੰਜਾਬ ਦੀ ਹਵਾ ਦੀ ਸ਼ੁੱਧਤਾ ਨੂੰ, ਜਿਸ ਨੂੰ ਅਸੀਂ ਏਅਰ ਕੁਆਲਟੀ ਇੰਡੈਕਸ ਕਹਿੰਦੇ ਹਾਂ, ਚੈੱਕ ਕਰੋਗੇ ਤਾਂ ਤੁਸੀਂ ਪਾਓਗੇ ਕਿ ਪਿਛਲੇ ਦੋ ਮਹੀਨਿਆਂ ਤੋਂ ਅਸੀਂ ਰੈੱਡ ਜੋਨ ਵਿੱਚ ਰਹਿ ਰਹੇ ਹ

…

ਡੇਰੇ ਵਿੱਚ ਅਨੇਕਾਂ ਸ਼ਰਧਾਲੂ ਆਉਂਦੇ, ਮੱਥੇ ਰਗੜਦੇ, ਸੁੱਖਣਾ ਸੁੱਖਦੇ, ਘਰਾਂ ਦੀ ਗਰੀਬੀ, ਮੰਦਹਾਲੀ ਅਤੇ ਘਰੇਲੂ ਕਲੇਸ਼ ਤੋਂ ਨਿਜਾਤ ਪਾਉਣ ਲਈ ਅਰਦਾਸਾਂ ਬੇਨਤੀਆਂ ਕਰਦੇ। ਇਸੇ ਡੇਰੇ ਦੇ ਹੀ ਇੱਕ ਸ਼ਰਧਾਲੂ ਦੀ ਡੇਰੇ ਵਿੱਚ ਬੜੀ ਗਹਿਰੀ ਸ਼ਰਧਾ ਸੀ। ਉਹ ਹਰ

…

ਇਸ ਸਮੇਂ ਜੇਕਰ ਤੁਹਾਡੀ ਉਮਰ 55 ਸਾਲ ਤੋਂ ਵੱਧ ਹੈ ਤਾਂ ਤੁਸੀਂ ਆਪਣੇ ਆਪ ’ਤੇ ਫਖਰ ਮਹਿਸੂਸ ਕਰਿਓ, ਕਿਉਂਕਿ ਤੁਸੀਂ ਇਸ ਧਰਤੀ ਦੀ ਸਭ ਤੋਂ ਰੋਚਕ ਪੀੜ੍ਹੀ ਦੇ ਇਨਸਾਨ ਹੋ। ਇਸ ਉਮਰ ਦੇ ਮਰਦ, ਔਰਤਾਂ ਮਨੁੱਖੀ ਸੱਭਿਅਤਾ ਦੀ ਅਜਿਹੀ ਪੀੜ੍ਹੀ ਦੇ ਲੋਕ ਹਨ,

…

ਸਾਡੇ ਸਮਿਆਂ ਵਿੱਚ ਤਕਨੀਕੀ ਵਿਕਾਸ ਅਤੇ ਸੂਚਨਾਵਾਂ ਦਾ ਹੜ੍ਹ ਆ ਗਿਆ ਹੈ ਜਿਸਦਾ ਵੇਗ ਹਰ ਦਿਨ ਵਧ ਰਿਹਾ ਹੈ। ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਹੜ੍ਹ ਵਿੱਚ ਵਹਿੰਦੇ ਜਾ ਰਹੇ ਹਾਂ। ਸਾਡਾ ਦਿਮਾਗ ਹਰ ਪਲ ਕੁਝ ਸੈਕਿੰਡ ਨਵੀਂ ਚੀਜ਼ ਦੇਖਣ-ਜਾਣਨ ਦ

…

ਆਦਿ-ਜੁਗਾਦਿ ਤੋਂ ਧਰਤੀ ’ਤੇ ਜੀਵਨ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਚਲਦਾ ਰਹੇਗਾ। ਅਸੀਂ ਸਾਰੇ ਇਸ ਸਮੇਂ ਇਸ ਕਾਫਲੇ ਦੇ ਨਾਲ ਨਾਲ ਚੱਲਣ ਵਾਲੇ ਧਰਤੀ ਦੇ ਯਾਤਰੀ ਹਾਂ। ਇੱਕ ਸੀਮਿਤ ਸਮੇਂ ਤਕ ਅਸੀਂ ਇੱਥੇ ਰਹਿਣ ਲਈ ਆਏ ਹਾਂ ਅਤੇ ਇੱਕ ਖਾਸ ਸਮੇਂ ਬਾਅਦ ਅ

…

ਰਸੂਲ ਹਮਜਾਤੋਵ ਆਪਣੀ ਜਗਤ ਪ੍ਰਸਿੱਧ ਕਿਤਾਬ ‘ਮੇਰਾ ਦਾਗਿਸਤਾਨ’ ਵਿੱਚ ਝੂਠ ਅਤੇ ਸੱਚ ਦੀ ਵਾਰਤਾਲਾਪ ਨੂੰ ਬਿਆਨ ਕਰਦਿਆਂ ਲਿਖਦਾ ਹੈ ਕਿ ਇੱਕ ਦਿਨ ‘ਝੂਠ’ ‘ਸੱਚ’ ਨੂੰ ਆਖਣ ਲੱਗਾ, “ਦੇਖ, ਮੇਰਾ ਥਾਂ ਥਾਂ ’ਤੇ ਸਤਿਕਾਰ ਹੈ, ਲੱਖਾਂ ਲੋਕ ਮੇਰੇ ਨਾਲ ਹਨ।

…

ਅੰਧਵਿਸ਼ਵਾਸ ਅਜਿਹੀ ਹਨੇਰੀ ਰਾਤ ਹੈ ਜਿਸ ਦੇ ਹਨੇਰੇ ਵਿੱਚ ਮਨੁੱਖ ਦੀ ਸੋਚਣ ਵਿਚਾਰਨ ਦੀ ਸ਼ਕਤੀ ਗਵਾਚ ਜਾਂਦੀ ਹੈ ਅਤੇ ਉਸ ਦਾ ਜੀਵਨ ਲੀਹੋਂ ਲੱਥ ਜਾਂਦਾ ਹੈ। ਆਦਿ ਜੁਗਾਦ ਤੋਂ ਮਾਨਵਜਾਤ ਬਿਮਾਰੀਆਂ, ਦੁਸ਼ਵਾਰੀਆਂ ਅਤੇ ਮਹਾਂਮਾਰੀਆਂ ਨਾਲ ਦੋ ਚਾਰ ਹੁੰਦੀ

…

ਕਦੇ ਬੜੇ ਫਖ਼ਰ ਨਾਲ ਕਿਹਾ ਜਾਂਦਾ ਸੀ, ‘ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ’ ਉਹ ਪੰਜਾਬ ਅੱਜ ਕਈ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਹੈ। ਉਂਝ ਤਾਂ ਇਸ ਧਰਤੀ ’ਤੇ ਸਦੀਆਂ ਤੋਂ ਉਥਲ ਪੁਥਲ ਚਲਦੀ ਆਈ ਹੈ ਪਰ ਅੱਜ ਦਾ ਦੌਰ ਪੰਜਾਬੀ ਸਮਾਜ ਲਈ ਵੱਖਰੀ ਤ

…

ਮਨ ਨੂੰ ਕੁਝ ਚੰਗਾ ਨਾ ਲੱਗਣਾ, ਉਦਾਸ ਰਹਿਣਾ, ਬੈਚੇਨੀ ਹੋਣੀ, ਮਨ ਕਾਹਲਾ ਪੈਣਾ, ਉਡਾਈ ਲੱਗਣੀ, ਖੁਸ਼ੀ ਨਾ ਆਉਣੀ, ਚੁੱਪ ਚੁੱਪ ਰਹਿਣਾ ਜਾਂ ਜ਼ਿਆਦਾ ਬੋਲਣਾ, ਇਹ ਸਭ ਮਨ ਦੇ ਵਿਕਾਰ ਹਨ। ਕਈ ਵਾਰ ਸਾਡੇ ਆਲੇ ਦੁਆਲੇ ਸਾਡਾ ਕੋਈ ਪਰਿਵਾਰਕ ਮੈਂਬਰ ਵੀ ਅਜਿ

…

ਗ੍ਰੰਥਾਂ, ਸ਼ਾਸਤਰਾਂ ਅਤੇ ਸਾਡੀ ਲੋਕਧਾਰਾ ਵਿੱਚ ਪੰਜਾਬ ਨੂੰ ਛੇ ਰੁੱਤਾਂ ਦਾ ਦੇਸ਼ ਕਿਹਾ ਗਿਆ ਹੈ। ਇਹ ਛੇ ਰੁੱਤਾਂ ਸਨ ਗਰਮੀ, ਸਰਦੀ, ਪਤਝੜ, ਬਹਾਰ, ਵਰਖਾ ਤੇ ਸੀਤ ਰੁੱਤ। ਹੁਣ ਇਹ ਖਿੱਤਾ ਛੇ ਰੁੱਤਾਂ ਵਾਲਾ ਖਿੱਤਾ ਨਹੀਂ ਰਿਹਾ ਬਲਕਿ ਇਹ ਸੱਤ ਰੁੱਤਾਂ

…

ਲਿਓ ਟਾਲਸਟਾਏ ਦੀ ਇੱਕ ਬੜੀ ਮਸ਼ਹੂਰ ਕਹਾਣੀ ਹੈ। ਕਹਾਣੀ ਦਾ ਮੁੱਖ ਪਾਤਰ ਆਪਣੀ ਥੋੜ੍ਹੀ ਜਿਹੀ ਜ਼ਮੀਨ ਵੇਚ ਕੇ ਸਾਇਬੇਰੀਆ ਜਾਂਦਾ ਹੈ। ਉਸ ਨੂੰ ਉਸ ਦੇ ਦੌਸਤ ਨੇ ਕਿਹਾ ਸੀ ਕਿ ਸਾਇਬੇਰੀਆ ਵਿੱਚ ਜ਼ਮੀਨ ਬੜੀ ਸਸਤੀ ਹੈ। ਉੱਥੋਂ ਦੇ ਲੋਕਾਂ ਨੂੰ ਜ਼ਮੀਨ ਦੇ ਮੁੱ

…

ਜੀਵ ਵਿਗਿਆਨੀ ਦੱਸਦੇ ਹਨ ਮਨੁੱਖ ਨੇ ਝੁੰਡਾਂ ਵਿੱਚ ਰਹਿਣਾ ਜਾਨਵਰਾਂ ਤੋਂ ਸਿੱਖਿਆ। ਕੁਝ ਖੋਜੀਆਂ ਦਾ ਇਹ ਵੀ ਵਿਚਾਰ ਹੈ ਕੀੜੀਆਂ ਦੇ ਸਮਾਜਿਕ ਤਾਣੇਬਾਣੇ ਨੂੰ ਸਮਝ ਕੇ ਮਨੁੱਖ ਨੇ ਝੁੰਡਾਂ ਵਿੱਚ ਰਹਿਣਾ ਸਿੱਖਿਆ। ਇਸ ਵਿੱਚ ਕਿੰਨੀ ਸਚਾਈ ਹੈ ਇਹ ਕੋਈ ਨਹ

…

ਅਜੋਕੇ ਮਨੁੱਖ ਦਾ ਇਹ ਬਹੁਤ ਵੱਡਾ ਸੰਕਟ ਹੈ ਕਿ ਇਸਦਾ ਕੁਦਰਤ ਪ੍ਰਤੀ ਵਿਵਹਾਰ ਲਗਾਤਾਰ ਅਣਸੁਖਾਵਾਂ ਹੋ ਰਿਹਾ ਹੈ। ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕਰਕੇ ਜਿੱਥੇ ਮਨੁੱਖ ਨੇ ਆਪਣੇ ਆਪ ਲਈ ਹਰ ਤਰ੍ਹਾਂ ਦੀਆਂ ਸੁਖ ਸਹੂਲਤਾਂ ਪੈਦਾ ਕਰ ਲਈਆਂ ਹਨ, ਉੱਥੇ ਮ

…

ਇੱਕ ਮੁਸਾਫਿਰ ਸਫਰ ’ਤੇ ਸੀ। ਰਸਤੇ ਵਿੱਚ ਇੱਕ ਛੋਟੀ ਜਿਹੀ ਨਦੀ ਆਈ। ਆਪਣੇ ਸਮਾਨ ਸਮੇਤ ਉਹ ਬੰਦਾ ਨਦੀ ਪਾਰ ਕਰਨ ਹੀ ਵਾਲਾ ਸੀ ਕਿ ਉਸ ਨੂੰ ਆਪਣੇ ਤੋਂ ਕੁਝ ਕਦਮ ਦੂਰੀ ’ਤੇ ਨਦੀ ਦੇ ਕੰਡੇ ਇੱਕ ਚਮਕਦੀ ਚੀਜ਼ ਦਿਖਾਈ ਦਿੱਤੀ। ਉਹ ਆਪਣਾ ਸਮਾਨ ਰੱਖ ਕੇ ਉਸ

…

ਜੰਗ ਕਿਸੇ ਧਿਰ ਲਈ ਵੀ ਕੋਈ ਮਾਣ ਕਰਨਯੋਗ ਸਥਿਤੀ ਨਹੀਂ ਹੁੰਦੀ ਬਲਕਿ ਇਹ ਮਨੁੱਖਤਾ ਦਾ ਸਭ ਤੋਂ ਸ਼ਰਮਨਾਕ ਵਰਤਾਰਾ ਹੈ। ਜੰਗ ਦੀ ਸ਼ੁਰੂਆਤ ਉਹ ਲੋਕ ਕਰਦੇ ਹਨ ਜਿਹਨਾਂ ਦੀ ਲੜਨ ਦੀ ਉਮਰ ਲੰਘ ਗਈ ਹੁੰਦੀ ਹੈ। ਇਸ ਵਿੱਚ ਮਰਦੇ ਉਹ ਹਨ ਜਿਹਨਾਂ ਦੇ ਮਰਨ ਦਾ ਅਜ

…

ਇੱਕ ਸਮਾਗਮ ਵਿੱਚ ਇੱਕ ਗਾਉਣ ਵਾਲਾ ਸਦੀਆਂ ਪਹਿਲਾਂ ਹੋਏ ਆਪਣੇ ਧਾਰਮਿਕ ਰਹਿਬਰ ਨੂੰ ਵਾਜਾਂ ਮਾਰ ਰਿਹਾ ਸੀ ਕਿ ਆ ਕੇ ਵੇਖ ਦੁਨੀਆ ਦਾ ਕੀ ਹਾਲ ਹੋ ਗਿਆ ਹੈ, ਤਕੜਾ ਮਾੜੇ ਨੂੰ ਲੁੱਟ ਕੇ ਖਾ ਰਿਹਾ ਹੈ। ਨਿਆਂ ਇਨਸਾਫ਼ ਦੂਰ ਦੀ ਕੌਡੀ ਹੋ ਗਏ ਹਨ, ਇੱਥੇ ਮਾਰ

…

ਆਦਿ ਕਾਲ ਤੋਂ ਅੱਜ ਤਕ ਦੀ ਸੱਭਿਅਤਾ ਤਕ ਮਨੁੱਖ ਨੇ ਆਪਣੀ ਵਰਤੋਂ ਲਈ ਹਜ਼ਾਰਾਂ ਵਸਤਾਂ ਬਣਾਈਆਂ ਪਰ ਉਸ ਦੀ ਹੁਣ ਤਕ ਦੀ ਸਭ ਤੋਂ ਉੱਤਮ ਕਿਰਤ ਕਿਤਾਬ ਹੈ।

ਕਈ ਸਦੀਆਂ ਦੇ ਯਤਨਾਂ ਮਗਰੋਂ ਮਨੁੱਖ ਅੱਖਰ ਬਣਤਰ ਤਕ ਪਹੁੰਚਿਆ। ਅੱਖਰਾਂ ਤੋਂ ਸ਼ਬਦ ਬਣੇ, ਸ਼ਬਦਾਂ

…

ਭਗਤ ਸਿੰਘ ਇੱਕ ਅਜਿਹੀ ਸ਼ਖਸੀਅਤ ਦਾ ਮਾਲਕ ਸੀ ਜਿਸਦੀ ਦੁਨੀਆਂ ਵਿੱਚ ਮਿਸਾਲ ਬਹੁਤ ਘੱਟ ਮਿਲਦੀ ਹੈ। 28 ਸਤੰਬਰ 1907 ਨੂੰ ਜਨਮਿਆ ਪੰਜਾਬੀਆਂ ਦਾ ਮਾਣ ਅਤੇ ਭਾਰਤ ਮਾਂ ਦਾ ਇਹ ਲਾਡਲਾ ਪੁੱਤਰ ਛੋਟੀ ਜਿਹੀ ਉਮਰ ਵਿੱਚ ਵੱਡੀ ਕੁਰਬਾਨੀ ਕਰਕੇ 23 ਮਾਰਚ 1931

…

ਅਗਿਆਨਤਾ ਦਾ ਹਨੇਰ ਹਰ ਯੁਗ ਵਿੱਚ ਰਿਹਾ ਹੈ। ਵਿਗਿਆਨ ਦੇ ਸ਼ੁਰੂਆਤੀ ਦੌਰ ਵਿੱਚ ਸਮਝਿਆ ਜਾਣ ਲੱਗਿਆ ਸੀ ਹੁਣ ਅਗਿਆਨਤਾ ਅਤੇ ਅੰਧਵਿਸ਼ਵਾਸ ਖਤਮ ਹੋ ਜਾਣਗੇ। ਪਰ ਅਜਿਹਾ ਹੋਇਆ ਨਹੀਂ। ਸਗੋਂ ਵਿਗਿਆਨ ਵੱਲੋਂ ਪੈਦਾ ਕੀਤੇ ਵੱਖ ਵੱਖ ਸੰਚਾਰ ਸਾਧਨਾਂ ਦੀ ਮਦਦ ਨ

…