‘ਐਨਸਾਈਕਲੀਕਲ’ (‌Encyclical ) ਦੀ ਜਾਣ-ਪਛਾਣ:

 ਅੱਜ-ਕੱਲ੍ਹ ਸੰਸਾਰ ਭਰ ਦੇ ਤਕਨੌਲੋਜੀਕਲ, ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਵਪਾਰਿਕ ਖੇਤਰਾਂ ਵਿੱਚ ਚਰਚਾ ਦਾ ਮੁੱਖ ਵਿਸ਼ਾ, ਮਾਣਯੋਗ ਪੋਪ ਲੀਓ 14ਵੇਂ ਵਲੋਂ ਜਾਰੀ ਕੀਤਾ ਧਾਰਮਿਕ ਫੁਰਮਾਨ (ਐਨਸਾਈਕਲ

…

ਕੁਦਰਤੀ ਵਾਧਾ ਸਰਬ-ਵਿਆਪੀ ਅਤੇ ਬਹੁ-ਰੂਪੀ ਅਸਲੀਅਤ ਹੈ, ਜੋ ਬ੍ਰਹਿਮੰਡ ਤੋਂ ਲੈ ਕੇ ਗਲੈਕਸੀਆਂ, ਸੂਰਜੀ ਮੰਡਲ, ਧਰਤੀ ਅਤੇ ਛੋਟੇ ਜੀਵਾਣੂਆਂ ਤਕ ਹੋ ਰਿਹਾ ਹੈ। ਪਰ ਕੋਈ ਵੀ ਵਾਧਾ ਸਦੀਵੀ ਤੌਰ ’ਤੇ ਚਾਲੂ ਨਹੀਂ ਰਹਿੰਦਾ ਅਤੇ ਕਿਸੇ ਖਾਸ ਅਵਸਥਾ ਤਕ ਪਹੁੰ

…

30 ਅਗਸਤ 2026 ਦਾ ਸਮਾਗਮ ਵਿਸ਼ੇਸ ਰਿਹਾ। ਵੈਸੇ ਤਾਂ 90ਵਾਂ ਜਨਮ-ਸਾਲ ਕਿਸੇ ਦਾ ਵੀ ਮਨਾਇਆ ਜਾਵੇ – ਉਹ ਇੱਕ ਵਿਸ਼ੇਸ ਸਮਾਗਮ ਹੀ ਹੁੰਦਾ ਹੈ। ਪਰ ਜਦ ਇਹ ਪੰਨੂੰ ਵਰਗੀ ਪ੍ਰਸਿੱਧ, ਬਹੁ-ਪੱਖੀ ਅਤੇ ਹਰਮਨ-ਪਿਆਰੀ ਹਸਤੀ ਦਾ ਹੋਵੇ, ਤਾਂ ਇਹ ਹੋਰ ਵੀ ਵਿਸ਼ੇਸ

…

ਬੁੱਧੀ ਅਤੇ ਇਸਦਾ ਕਾਰਜ-ਖੇਤਰ

ਆਪਾਂ ਮਨੁੱਖ ਆਪਣੇ-ਆਪ ਨੂੰ ਬੁੱਧੀਮਾਨ ਸਮਝਦੇ ਹਾਂ ਅਤੇ ਬੁੱਧੀਮਾਨ (Homo sapiens) ਕਹਾਉਂਦੇ ਹਾਂ। ਮਾਣ ਕਰਦੇ ਹਾਂ ਕਿ ਬੁੱਧੀ ਰਾਹੀਂਆਪਾਂ, ਵਿਗਿਆਨ, ਤਕਨਾਲੋਜੀ, ਅਰਥ-ਵਿਵਸਥਾ, ਸਾਰੇ ਖੇਤਰਾਂ ’ਚ ਚਮਤਕਾਰੀ ਤਰੱਕੀ

…

ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਾਲ਼ੇ ਹਰ ਸਾਲ, ਇੱਕ ਨਵਾਂ ਸ਼ਬਦ ਸਿਰਜਦੇ ਜਾਂ ਅਪਣਾਉਂਦੇ ਹਨ, ਜੋ ਸੰਸਾਰ ਦੇ ਪਰਚੱਲਤ ਅੰਦਾਜ਼, ਸ਼ੈਲੀ, ਲੋਕਾ-ਚਾਰ ਜਾਂ ਇਸ ਦੀ ਕਿਸੇ ਸਮਕਾਲੀ ਵਿਸ਼ੇਸ਼ਤਾ ਦੀ ਤਰਜਮਾਨੀ ਕਰਦਾ ਹੈ। ਇਹ ਸ਼ਬਦ, ਮੌਕੇ ਦੇ ਸਭਿਆਚਾਰਕ, ਰਾਜਨੀਤਕ,

…

ਅੱਜ ਦੇ ਪ੍ਰਸਿੱਧ ਇਤਿਹਾਸਕਾਰ-ਫਿਲਾਸਫਰ ਯੁਵਾਲ ਨੋਆ ਹਰਾਰੀ ਵਲੋਂ ਲਿਖੀ ਅਤੇ 2024 ਵਿੱਚ ਛਪੀ ਕਿਤਾਬ ‘ਨੈਕਸਜ’( Nexus), ਸੰਸਾਰ ਦੀਆਂ ‘ਬੈਸਟ ਸੈੱਲਰਜ’ ਵਿੱਚੋਂ ਵੀ ਚੋਟੀ ਦੀ ਕਿਤਾਬ ਹੈ। ਇਹ ਪੱਥਰ ਯੁਗ ਤੋਂ ਲੈ ਕੇ, ਅੱਜ ਦੀ ਏ.ਆਈ ਤੱਕ ਦੇ ਸੂਚਨਾ

…

ਇਹ ਕਹਾਵਤ, ਅੱਜ ਦੀ ਸਮੁੱਚੀ ਤਕਨੌਲੋਜੀ ਅਤੇ ਇਸ ਦੀਆਂ ਬ੍ਰਾਂਚਾਂ – ਖਾਸ ਕਰ ਕੇ ਕੰਪਿਊਟਰ ਸਾਇੰਸ ਅਤੇ ਅੱਗੇ ਉਸ ਦੀ ਉਪ-ਬ੍ਰਾਂਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ )– ’ਤੇ ਪੂਰੀ ਢੁਕਦੀ ਹੈ। ਇਹ ਸੋਨਾ ਹੈ ਕਿਉਂਕਿ ਇਸ ਦੀਆਂ ਅੱਡ-ਅੱਡ ਬ੍ਰਾਂਚਾਂ ਦੇ

…

ਕਨੇਡਾ-ਨਿਵਾਸੀ ਪੰਜਾਬੀਆਂ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਵਾਲ਼ੀ ਗੱਲ ਹੈ ਕਿ ਸ਼੍ਰੀ ਕਿਰਪਾਲ ਸਿੰਘ ਪੰਨੂੰ, ਜੋ ਪੰਜਾਬੀ ਕੰਪਿਊਟਰੀਕਰਨ ਦੇ ਸੰਸਾਰ-ਪ੍ਰਸਿੱਧ ਮਾਹਿਰ ਅਤੇ ਪੰਜਾਬੀ ਭਾਈ-ਚਾਰੇ ਨੂੰ ਇਸ ਪ੍ਰਤੀ ਸਜੱਗ ਕਰਨ ਵਾਲ਼ੇ ਅਣਥੱਕ ਸਮਾਜ-ਸੇਵੀ ਹਨ, ਨੂੰ

…

ਖੇਡਾਂ ਸ਼ੁਰੂ ਤੋਂ ਹੀ ਇਨਸਾਨ ਦੀਆਂ ਪਸੰਦੀਦਾ ਕਾਰਵਾਈਆਂ ਰਹੀਆਂ ਹਨ ਪਰ ਸਮੇਂ ਅਤੇ ਸਥਾਨ ਅਨੁਸਾਰ ਇਨ੍ਹਾਂ ਦਾ ਸਰੂਪ ਅਤੇ ਮੰਤਵ ਬਦਲਦਾ ਰਿਹਾ ਹੈ। ਉਦਯੋਗਿਕ ਯੁਗ ਤੋਂ ਪਹਿਲਾਂ ਸਰੀਰਕ ਸ਼ਕਤੀ ਦਾ ਬਹੁਤ ਮਹੱਤਵ ਸੀ ਅਤੇ ਇਸ ਨੂੰ ਵਧਾਉਣ ਅਤੇ ਕਾਇਮ ਰੱਖਣ

…

ਹਰ ਸਾਲ 20 ਮਾਰਚ ਦਾ ਦਿਨ ਸੰਯੁਕਤ ਰਾਸ਼ਟਰ ਸੰਗਠਨ ਵੱਲੋਂ ‘ਅੰਤਰ-ਰਾਸ਼ਟਰੀ ਪ੍ਰਸੰਨਤਾ ਦਿਵਸ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ‘ਵਿਸ਼ਵ ਪ੍ਰਸੰਨਤਾ ਰਿਪੋਰਟ’ (World Happiness Report) ਵੀ ਜਾਰੀ ਕੀਤੀ ਜਾਂਦੀ ਹੈ। ਇਹ ਰਿਪੋਰਟ ਸੰਗਠਨ ਦ

…

ਵਿਸ਼ਵ-ਵਿਆਪੀ ਵਾਤਾਵਰਣ ਵਿੱਚ ਹੋ ਰਹੇ ਹਾਨੀਕਾਰਕ ਪਰਿਵਰਤਨ ਨੂੰ ਠੱਲ੍ਹ ਪਾਉਣ ਵਾਸਤੇ 195 ਮੈਂਬਰ-ਦੇਸ਼ਾਂ ਵਲੋਂ ਸਰਬ-ਸੰਮਤੀ ਨਾਲ ਪਰਵਾਨਤ ‘ਪੈਰਿਸ ਵਾਤਾਵਰਣ ਸਮਝੌਤਾ’, ਸੰਯੁਕਤ ਰਾਸ਼ਟਰ ਦਾ ਇੱਕ ਇਤਿਹਾਸਕ ਸਮਝੌਤਾ ਹੈ ਜਿਹੜਾ ਕਿ 2016 ਤੋਂ ਲਾਗੂ ਹੋਇਆ

…

ਸੰਸਾਰ ਭਰ ਦੇ ਮਨੁੱਖੀ ਬਰਾਬਰੀ ਦੇ ਹਾਮੀ, ਹਰ ਵਰਗ ਦੇ ਬੁੱਧੀਜੀਵੀ ਇਸ ਗੱਲ ਤੋਂ ਚਿੰਤਤ ਹਨ ਕਿ ਆਉਣ ਵਾਲ਼ੇ ਸਮੇਂ ਵਿੱਚ ਨਾ-ਬਰਾਬਰੀ ਦੇ ਵਧਣ ਅਤੇ ਹੋਰ ਤੀਬਰ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਯੂ ਐੱਨ ਓ ਦੀ 2020 ਦੀ ‘ਵਰਡ ਸੋਸ਼ਲ ਰਿਪੋਰ

…

ਮਹਾਂਪੁਰਖਾਂ ਦੇ ਦੱਸਣ ਅਨੁਸਾਰ ਮਨੁੱਖ ਦੀ ਮਾਨਸਿਕ ਅਤੇ ਆਤਮਿਕ ਪ੍ਰਤਿਭਾ ਅਸੀਮ ਹੈ ਪਰ ਇਸਦੇ ਅਨੁਭਵ ਵਿਅਕਤੀਗਤ ਹੁੰਦੇ ਹਨ। ਇਨ੍ਹਾਂ ਦੀ ਕੋਈ ਗਿਣਤੀ-ਮਿਣਤੀ ਜਾਂ ਇਨ੍ਹਾਂ ਦਾ ਕੋਈ ਨਾਪ-ਤੋਲ ਨਹੀਂ ਕੀਤਾ ਜਾ ਸਕਦਾ। ਇਹ ਉਜਾਗਰ ਘੱਟ ਹੁੰਦੇ ਹਨ ਅਤੇ ਇਸ

…

ਤੌਬਾ ਜਾਮ-ਸ਼ਿਕਨ, ਜਾਮ ਤੌਬਾ-ਸ਼ਿਕਨ,

ਸਾਮਨੇ ਢੇਰ ਹੈਂ ਟੂਟੇ ਹੂਏ ਪੈਮਾਨੋਂ ਕੇ।

ਰਿਆਜ਼ ਖੈਰਾਬਾਦੀ ਦੇ ਇਸ ਸ਼ੇਅਰ ਦੇ ਭਾਵ ਨੂੰ ਅਮਰੀਕਾ ਦੇ ਮਹਾਨ ਹਾਸ-ਰਸ ਸਾਹਿਤਕਾਰ ਮਾਰਕ ਟਵੇਨ ਦੀ ਹੇਠਲੀ ਟੂਕ ਹੋਰ ਵੀ ਵੱਧ ਅਰਥ-ਭਰਪੂਰ ਬਣਾ ਦਿੰਦੀ ਹੈ:

“ਸ਼ਰਾਬ ਛੱਡਣ

…

ਅਕਾਸ਼ ਵਿੱਚ ਬਿਜਲੀ ਦਾ ਚਮਕਣਾ ਕੁਦਰਤੀ ਵਰਤਾਰਾ ਹੈ ਜਿਸਦਾ ਜ਼ਿਕਰ ਸੰਸਾਰ ਦੇ ਸਾਰੇ ਪੁਰਾਤਨ ਗ੍ਰੰਥਾਂ ਅਤੇ ਸਾਹਿਤ ਵਿੱਚ ਮਿਲਦਾ ਹੈ ਅਤੇ ਇਸ ਨਾਲ ਕਈ ਕਿਸਮ ਦੇ ਮਿੱਥ ਜੁੜੇ ਹੋਏ ਹਨ। ਇਸਦੀ ਚਮਕ ਵਿੱਚ ਊਰਜਾ (Energy) ਦੀ ਮਾਤਰਾ ਬਹੁਤ ਘੱਟ ਅਤੇ ਥੋੜ੍

…

ਆਪਣੇ ਢਿੱਡ ਤੋਂ ਦੋ-ਤਿੰਨ ਦਿਨ ਪ੍ਰੇਸ਼ਾਨ ਰਹਿਣ ਪਿੱਛੋਂ ਮੈਂ ਲੱਭ-ਲਭਾ ਕੇ ਇੱਕ ਦਿਨ ਢਿੱਡ ਦਾ (ਆਪਣੇ ਜਾਣੇ) ਮੁਬਾਈਲ ਮਿਲਾਇਆ। ਕਿਸੇ ਨੇ ਅੱਗਿਓਂ ਸਤਿਕਾਰ ਨਾਲ ਹੈਲੋ ਕਿਹਾ ਪਰ ਮੈਂ ਔਖਾ ਜਿਹਾ ਹੋ ਕੇ ਪੁੱਛਿਆ, “ਸੁਣਾ ਬਈ ਢਿੱਡ ਸਿਆਂ, ਕੀ ਹਾਲ ਐ ਤ

…

ਸੰਸਾਰ ਦੇ ਸਾਰੇ ਮਨੁੱਖਾਂ ਦੀ ਨਸਲ (species) ਦਾ ਸਾਇੰਸੀ ਨਾਉਂ ਹੈ ‘ਹੋਮੋ ਸੇਪੀਅਨਜ’ (Homo sapiens), ਜਿਸਦਾ ਅਰਥ ਹੈ ਸਿਆਣਾ, ਬੁੱਧੀਮਾਨ, ਜਾਂ ਵਿਚਾਰਵਾਨ ਮਨੁੱਖ। ਇਹ ਨਾਉਂ 1758 ਵਿੱਚ ਸਵੀਡਨ ਦੇ ਇੱਕ ਮਸ਼ਹੂਰ ਸਾਇੰਸਦਾਨ ਕੈਰੁਲਸ ਲਿਨੀਅਸ ਨੇ

…

25 ਦਸੰਬਰ 2021 ਨੂੰ ਪੁਲਾੜ-ਵਿਗਿਆਨੀਆਂ ਨੇ ਵਿਸ਼ਵ-ਪੱਧਰ ’ਤੇ ਇੱਕ ਇਤਿਹਾਸਕ ਅਤੇ ਮਹੱਤਵ-ਪੂਰਨ ਪ੍ਰਾਪਤੀ ਕੀਤੀ ਹੈ, ਜਿਸਦਾ ਬਾਹਰ ਦੇ ਜਗਤ ਨੂੰ ਘੱਟ ਪਤਾ ਲੱਗਿਆ ਹੈ। ਇਸ ਦਿਨ ‘ਜੇਮਸ ਵੈੱਬ’ ਨਾਉਂ ਦੀ ਇੱਕ ਬਹੁ-ਮੰਤਵੀ ‘ਦੂਰਬੀਨ’ ਪੁਲਾੜ ਵਿੱਚ ਭੇਜੀ

…

ਜੁਲਾਈ 10 ਦੇ ਪੰਜਾਬੀ ਟ੍ਰਿਬਿਊਨ ਵਿੱਚ ਇੰਜ. ਬਲਦੇਵ ਸਿੰਘ ਸਰਾਂ, ਸਾਬਕਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ, ਪੰਜਾਬ ਬਿਜਲੀ ਕਾਰਪੋਰੇਸ਼ਨ ਨੇ ਆਪਣੇ ਇੱਕ ਬੇਬਾਕ ਲੇਖ ਰਾਹੀਂ ਮੌਜੂਦਾ ਬਿਜਲੀ ਸੰਕਟ ਬਾਰੇ ਸੰਖਿਪਤ ਪਰ ਅਰਥ-ਭਰਪੂਰ ਜਾਣਕਾਰੀ ਦਿੱਤੀ ਹੈ

…

ਅੱਜ ਮਨੋ-ਵਿਗਿਆਨ ਅਤੇ ਸਮਾਜ-ਵਿਗਿਆਨ ਦੇ ਖੇਤਰਾਂ ਵਿੱਚ ਚਰਚਾ ਦਾ ਇੱਕ ਮੁੱਖ ਵਿਸ਼ਾ ਇਹ ਹੈ ਕਿ ਸੰਸਾਰ ਦੀ ਹਰ ਪੱਖ ਤੋਂ ਬੇ-ਥਾਹ ਤਰੱਕੀ ਦੇ ਬਾਵਜੂਦ ਮਨੁੱਖੀ ਪ੍ਰਸੰਨਤਾ (Happiness) ਵਿੱਚ ਸਿਰਫ ਨਿਗੂਣਾ ਵਾਧਾ ਹੀ ਕਿਉਂ ਹੋ ਸਕਿਆ ਹੈ? ਇਸ ਨੂੰ ਹੋਰ

…