ਜਿਹੜੇ ਇਹ ਕਹਿੰਦੇ ਐ ਕਿ ਤੀਵੀਂ ਦਾ ਕੀ ਐ, ਤੀਵੀਂ ਤਾ ਪੈਰ ਦੀ ਜੁੱਤੀ ਹੁੰਦੀ ਐ, ਗੁੱਤੋਂ ਫੜ ਕੇ ਦੋ ਘੇਸਲੇ ਮਾਰੋ ਤੇ ਗਰਦ ਝਾੜ ਦੇਓ, ਫੇਰ ਕੰਨ 'ਚ ਪਾਈ ਨ੍ਹੀਂ ਰੜਕਦੀ, ਅਸਲ 'ਚ ਏਹੋ ਜਿਹੇ ਲੋਕਾਂ ਦਾ ਕਿਸੇ ਜੋਰਾਵਰ, ਚੰਦਰੀ ਤੀਵੀਂ ਨਾਲ ਵਾਹ ਈ ਨਹ
ਏਸ ਪੁੱਲ ਉਤੋਂ ਸਾਹਮਣਾ ਪਹਿਆ ਤੇ ਖੇਤਾਂ ਵਾਲੀਆਂ ਸਾਰੀਆਂ ਡੰਡੀਆਂ ਦਿਸਦੀਆਂ ਸਨ। ਰਾਹਾਂ ਤੋਂ ਉਡਦੀ ਧੂੜ ਵਿਚ ਤੁਰੇ ਆਉਂਦੇ ਥੱਕੇ-ਹਾਰੇ ਵਾਢੇ ਦਿਸਦੇ ਸਨ; ਪਰ 'ਭੀਲੀ ਦੀ ਬੇਬੇ' ਕਿਧਰੇ ਨਜ਼ਰ ਨਹੀਂ ਸੀ ਆਈ। ਕਿੰਨਾ ਚਿਰ ਦੂਰ ਤਾਈਂ ਨਿਗ੍ਹਾ ਮਾਰਨ ਪਿੱ
ਮੈਕਸਿਸਮ ਗੋਰਕੀ ਉਨ੍ਹੀਵੀਂ ਸਦੀ ਦੇ ਪ੍ਰਸਿੱਧ ਰੂਸੀ ਲੇਖਕਾਂ ਵਿਚ ਸ਼ਾਮਲ ਹੈ, ਜਿਸ ਨੂੰ ਉਸ ਦੇ ਨਾਵਲ ‘ਮਾਂ’ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਮੈਂ ਉਸ ਦੀ ਤਿੰਨ ਭਾਗਾਂ ਵਿਚ ਲਿਖੀ ਸਵੈਜੀਵਨੀ ਕਰਕੇ ਵੀ ਉਹਨੂੰ ਵੱਡਾ ਲੇਖਕ ਮੰਨਦਾ ਰਿਹਾ ਹਾਂ ਜਿਸ ਦਾ
ਟਿੱਬੀ ਉਤੇ ਈ, ਉਨ੍ਹਾਂ ਦੇ ਪਿੰਡ ਦਾ ਭੁਰੂ ਟਾਂਗਰੀ ਆਪਣੀ ਦਾਤੀ-ਸਿੰਗੀ ਮੱਝ ਦੇ ਸਿੰਗ ਤੇਲ ਨਾਲ ਲਿਸ਼ਕਾਈ, ਉਹਦੀਆਂ ਚਿਚੜੀਆਂ ਤੋੜਣ ਮੰਡਿਆ ਪਿਆ ਸੀ। ਬਿੰਦੇ-ਝੱਟੇ ਉਹ ਮੂੰਹ ਚੁੱਕ ਕੇ, ਸਾਹਮਣੇ ਪਸ਼ੂਆਂ ਤੇ ਬੰਦਿਆਂ ਦੀ ਭੀੜ ਵੱਲ ਇੰਜ ਝਾਕਦਾ ਜਿਵੇਂ ਉ
“ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆ
ਅੱਡੇ ਉਤੇ ਤੁਰਦਿਆਂ ਚਾਰੇ ਪਾਸੇ ਨਿਗਾਹ ਮਾਰੀ ਤਾਂ ਉਹਨੂੰ ਸਾਰਾ ਕੁਝ ਓਪਰਾ-ਓਪਰਾ ਲੱਗਿਆ, ਜਿਵੇਂ ਭੁੱਲ ਕੇ ਗਲਤ ਥਾਂ ਉਤੇ ਆ ਗਿਆ ਹੋਵੇ, ਪਰ ਜਦੋਂ ਦੂਰੋਂ ਈ ਖੰਡੇ ਨੇ 'ਸਾਸਰੀ-ਕਾਲ' ਬੁਲਾਈ ਤਾਂ ਉਹ ਤਸੱਲੀ ਨਾਲ ਮੁਸਕਰਾਇਆ ਖੰਡਾ ਬੋਤੇ ਦਾ ਗੋਡਾ ਬੰ
ਇਹ ਨਾਵਲ ਪੰਜਾਬ ਦੇ ‘ਮਾਲਵਾ’ ਇਲਾਕੇ ਨਾਲ ਸੰਬੰਧਤ ਉਨ੍ਹਾਂ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰਦਾ ਹੈ ਜੋ ਉਸ ਸਮੇਂ ਦੀ ਪੰਜਾਬ ਦੀ ਜਾਗੀਰਦਾਰੀ-ਪ੍ਰਥਾ ਨਾਲ ਜੂਝਦੇ ਹਨ । ਇਹ ਲੋਕ ਹੱਡ-ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਅਤਿ ਗਰੀਬੀ ਦਾ ਜੀਵਨ ਭੋਗਦੇ ਹ
ਜਦੋਂ ਦੀ ਈਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ, ਮੁਨੋ ਨੇ ਓਦੋਂ ਦਾ ਈ ਰੱਟਾ ਪਾਇਆ ਹੋਇਆ ਸੀ। ਆਥਣ-ਉਗਣ ਓਹੋ ਗੱਲ ਛੇੜੀ ਰਖਦੀ। ਪਰ ਈਸਰ ਅਜੇ ਤਾਈਂ ਆਪਣੀ ਅੜੀ ਫੜੀ ਬੈਠਾ ਸੀ। ਓਹ ਗ਼ਰੀਬੀ-ਦਾਵੇ ਵਾਲ ਕੰਮ ਕਰਕੇ ਡੰਗ ਸਾਰਨਾ ਚਾਹੁੰਦਾ
ਬਲੰਤੋ ਦੇ ਸਹੁਰੇ ਤੇ ਦਿਉਰ, ਮਾਘੀ ਨੇ ਸ਼ਰਾਬ ਨਾਲ ਰੱਜ ਕੇ ਰਾਤ ਫੇਰ ਗਾਲ੍ਹਾਂ ਦਿੱਤੀਆਂ ਸਨ। ਉਹਦੀ ਬਰਾਬਰ ਦੀ ਧੀ ਕੋਲ ਪਈ ਸੀ ਪਰ ਉਨ੍ਹਾਂ ਪਿਉ-ਪੁੱਤਾਂ ਨੂੰ ਸ਼ਰਮ ਨਹੀਂ ਸੀ ਆਈ। ਉਹਦੇ ਦੋਵੇਂ ਨਿੱਕੇ ਮੁੰਡੇ ਸਹਿਮ ਨਾਲ ਛਹਿ ਕੇ ਬੈਠੇ ਤਿੱਤਰਾਂ ਵਾਂਗ
ਸਵੇਰੇ ਚੰਗਾ-ਭਲਾ, ਹੱਸਦਾ-ਖੇਡਦਾ ਉਹ ਮੰਡੀ ਗਿਆ ਸੀ ਤੇ ਦੁਪਹਿਰ ਵੇਲੇ ਉਹ ਸਾਰੇ ਹਸਪਤਾਲੋਂ ਉਸ ਦੀ ਲਾਸ਼ ਚੁੱਕ ਲਿਆਏ ਸਨ। ਡਾਕਟਰ, ਠਾਣੇਦਾਰ ਤੇ ਕੁਝ ‘ਸਰਦਾਰਾਂ’ ਨੇ ਉਨ੍ਹਾਂ ਨੂੰ ਪਹਿਲਾਂ ਡਰਾਇਆ, ਪਰ ਫੇਰ ਦੋ ਸੌ ਰੁਪਈਆ ਦੇ ਕੇ ‘ਸਮਝੌਤਾ’ ਕਰ ਲਿਆ
ਆਜ਼ਾਦ ਹਿੰਦ ਫ਼ੌਜ ਵਿੱਚੋਂ ਆਉਣ ਮਗਰੋਂ ਸਰਕਾਰ ਨੇ ਉਹਦੀ ਫ਼ੌਜ ਦੀ ਨੌਕਰੀ ਬਹਾਲ ਕਰਕੇ ਉਹਨੂੰ ਪੰਜਾਬ ਦੀਆਂ ਦੇਸੀ ਰਿਆਸਤਾਂ ਦੇ ਸੰਘ ‘ਪੈਪਸੂ’ ਦੇ ਇਕ ਜ਼ਿਲ੍ਹੇ ਵਿੱਚ ਸਿਵਲ ਸਰਜਨ ਲਾ ਦਿੱਤਾ ਸੀ। ਉਥੋਂ ਰਿਟਾਇਰ ਹੋਣ ਮਗਰੋਂ ਉਹਨੇ ਉਸੇ ਮੰਡੀ ਵਿੱਚ ਆ ਕੇ
ਸੱਥ ਵਿਚੋਂ ਦੋ ਨਿਆਣੇ ਗੁੱਲੀ-ਡੰਡਾ ਚੁੱਕੀ ਜਾਂਦੇ ਵੇਖ ਕੇ ਤਾਏ ਨੇ ਉਨ੍ਹਾਂ ਨੂੰ ਸੈਨਤ ਮਾਰੀ।
ਉਨ੍ਹਾਂ ਵਿਚੋਂ ਇਕ ਮੂੰਹ ਵਿਚ ਉਂਗਲ ਲੈ ਕੇ ਸੰਗਦਾ ਸੰਗਦਾ ਤਾਏ ਦੇ ਨੇੜੇ ਆ ਗਿਆ, ਪਰ ਦੂਜਾ ਝੱਗੇ ਹੇਠ ਗੁੱਲੀ ਲੁਕਾ ਕੇ ਅਗਾਂਹ ਨੱਸ ਗਿਆ।
“ਔਹ ਕਹਿੰਦ
ਪਹਿਲਾਂ ‘ਸੁਖਨ ਸੁਰਜੀਤ ਪਾਤਰ ਦੇ’ ਹੀ ਪੜ੍ਹਦਾ ਹਾਂ। ਇਸ ਅੰਕ ਵਿੱਚ ਉਹਨੇ ਕੀਟਸ ਦੀ ਬੇਵਕਤ ਮੌਤ ਬਾਰੇ ਇੱਕ ਪੰਨੇਂ ਵਿੱਚ ਹੀ ਬਹੁਤ ਕੁੱਝ ਕਹਿ ਦਿੱਤਾ ਹੈ। ਬਾਇਰਨ ਤੇ ਆਪਣੇ ਬਾਰੇ ਵੀ ਦੱਸ ਦਿੱਤਾ ਕਿ ਉਹ ਮਾੜੇ ਮਾਹੌਲ ਵਿੱਚ ਵੀ ਜਿਉਂਦੇ ਰਹੇ ਪਰ ਕੀਟ