ਅੰਤਰਰਾਸ਼ਟਰੀ ਔਰਤ ਦਿਵਸ ਤੇ ਹਰ ਵਿਅਕਤੀ, ਹਰ ਸੰਸਥਾ, ਸਰਕਾਰਾਂ ਅਤੇ ਔਰਤਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਔਰਤ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਤੇ ਵਿਚਾਰ ਕਰਦੀਆਂ ਹਨ। ਔਰਤ ਲਈ ਅਧਿਕਾਰਾਂ ਦੀ ਗੱਲ ਹੁੰਦੀ ਹੈ, ਸੁਰੱਖਿਆ ਦੀ ਗੱਲ ਹੁੰਦੀ ਹੈ, ਸਤਿਕਾਰ ਦ

…

ਸੂਚਨਾ: ਪੁਸਤਕ ਦਾ ਨਾਂ ਅਢੁਕਵਾਂ ਹੀ ਨਹੀਂ ਸਗੋਂ ਲੇਖਕ ਦੀ ਸੋਚ ਦਾ ਅਨੋਖਾ ਹੀ ਪ੍ਰਗਟਾਵਾ ਕਰਦਾ ਹੈ। ਜਿਵੇਂ: ਸੰਬੋਧਨ ਹੋਣ ਲੱਗਿਆਂ ਲਿਖੀਦਾ ਹੈ, ‘ਪਿਆਰੇ ਸਪੁੱਤਰ ਸੇਖੋਂ’, ਇਸ ਭਿਅੰਕਰ ਅਵੱਗਿਆ ਲਈ ਕੌਣ ਜ਼ੁੰਮੇਵਾਰ ਹੈ? ਲੇਖਕ, ਪਰਕਾਸ਼ਕ ਜਾਂ ਸਲਾਹਕ

…

ਕਲਗੀ ਵਾਲਿਆ ਤੇਰੇ ਸਕੂਲ ਅੰਦਰ ਸੁਣਿਐ ਅਸਾਂ ਨੇ ਲੱਗਦੀ ਫੀਸ ਕੋਈ ਨਾ ।।

ਐਪਰ ਦੇਖਿਆ ਜਦੋਂ ਕਲਾਸ ਅੰਦਰ ਪੜ੍ਹਨ ਵਾਲਿਆਂ ਦੇ ਧੜ ਤੇ ਸੀਸ ਕੋਈ ਨਾ।।

ਕਿਸੇ ਕਵੀ ਨੇ ਗੁਰਸਿੱਖੀ ਦੇ ਸਕੂਲ ਦਾ ਬਹੁਤ ਖੂਬਸੂਰਤ ਨਕਸ਼ਾ ਉਪਰੋਕਤ ਪੰਕਤੀਆਂ ਰਾਹੀਂ ਬਿਆਨ ਕੀਤਾ

…

ਸਿੱਖ ਕੌਮ ਇਸ ਗੱਲ ਤੋਂ ਨਿਰਾਲੀ ਹੈ ਅਤੇ ਮਾਣ ਕਰਦੀ ਆਈ ਹੈ ਕਿ ਇਸ ਵਿੱਚ ਸ਼ਬਦ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ। ਇਸ ਦੇ ਸੰਸਥਾਪਕ ਗੁਰੂ ਨਾਨਕ ਜੀ ਤੋਂ ਜਦੋਂ ਸਿੱਧਾਂ ਨੇ ਪੁੱਛਿਆ ਸੀ ਕਿ ਤੇਰਾ ਗੁਰੂ ਕੌਣ ਹੈ, ਤਾਂ ਉਹਨਾਂ ਨੇ “ਸ਼ਬਦ ਗੁਰੂ ਸੁਰਤਿ

…

ਚੰਨ ਦੇ ਮਨੁੱਖ ਨਾਲ ਬੜੇ ਗੂੜ੍ਹੇ ਰਿਸ਼ਤੇ ਹਨ। ਜੇ ਉਹ ਬਚਪਨ ਵਿੱਚ ਚੰਨ-ਮਾਮਾ ਬਣਦਾ ਹੈ, ਤਾਂ ਜਵਾਨੀ ਵਿੱਚ ਚੰਨ-ਮਾਹੀ ਬਣ ਜਾਂਦਾ ਹੈ। ਕਿਧਰੇ ਇਹ ਚੰਨ ਸੁਪਨਿਆਂ ਦਾ ਰਾਜਕੁਮਾਰ ਬਣ ਕੇ ਧਰਤ-ਰੂਹ ਦੀ ਪਰਿਕਰਮਾ ਕਰ ਰਿਹਾ ਹੁੰਦਾ ਏ, ਤੇ ਕਿਧਰੇ ਵਿਸ਼ਾਲ ਚ

…

ਸਰੀਰਕ ਰੂਪ ਵਿੱਚ ਤਾਂ ਕੇਸਰ ਸਿੰਘ ਨੀਰ ਨੂੰ ਮੈਨੂੰ ਸਿਰਫ ਇੱਕ ਦੋ ਵਾਰੀ ਮਿਲਣ ਦਾ ਮੌਕਾ ਹੀ ਮਿਲ ਸਕਿਆ ਸੀ ਕਿ ਉਹਨਾਂ ਨੂੰ ਦਰਗਾਹੀ ਸੱਦਾ ਆ ਗਿਆ ਅਤੇ ਉਹ ਸਦਾ ਲਈ ਸਭ ਨੂੰ ਛੱਡ ਕੇ ਅਣਜਾਣ ਰਾਹਾਂ ਤੇ ਚਲੇ ਗਏ। ਪਰ ਅਸਲ ਵਿੱਚ ਕਿਸੇ ਲੇਖਕ ਨਾਲ ਅਸਲੀ

…

ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜਿਹਨਾਂ ਦੀ ਅੰਦਰੂਨੀ ਯੋਗਤਾ ਉਹਨਾਂ ਦੀ ਬਾਹਰਲੀ ਸਰੀਰਕ ਅਸਮਰੱਥਾ ਨੂੰ ਉਲੰਘਦੀ ਹੋਈ ਸਮੂਹ ਵਿਸ਼ਵ ਨੂੰ ਹੈਰਾਨ ਕਰ ਦਿੰਦੀ ਹੈ। ਅਸੀਂ ਕਿਸੇ ਧਾਰਮਿਕ ਚਮਤਕਾਰ ਦੀ ਗੱਲ ਨਹੀਂ ਕਰਨ ਜਾ ਰਹੇ ਸਗੋਂ ਇੱਕ ਅਜਿਹੇ ਵਿਗਿਆਨਕ ਨੂ

…

ਜ਼ੇ ਜ਼ੋਰ ਦੇ ਸ਼ੋਰ ਦਾ ਜ਼ਿਕਰ ਸੁਣ ਲਓ, ਹੈਸੀ ਨਾਲ ਸਰਕਾਰ ਦੇ ਸੰਗ ਯਾਰੋ ।

ਇਕ ਨਾਮੀ ਗਰਾਮੀ ਸਰਦਾਰ ਭਾਰਾ ,ਹੁਸ਼ਿਆਰ ਮਾਨਿੰਦ ਪਲੰਗ ਯਾਰੋ ।

ਮਸਤ ਜੰਗ ਦੇ ਵਿਚ ਅਨੰਦ ਰਹਿੰਦਾ, ਪੀਂਦਾ ਰੰਗ ਹਰਿਆਵਲੀ ਭੰਗ ਯਾਰੋ ।

ਕਾਦਰਯਾਰ ਮਸ਼ਹੂਰ ਜਹਾਨ ਅੰਦਰ, ਫ਼ੂਲਾ ਸਿ

…

ਈ ਦੀਵਾਨ ਸੋਸਾਇਟੀ ਕੈਲਗਰੀ ਵਲੋਂ ਪੋਹ ਮਹੀਨੇ ਦੀਆਂ ਸ਼ਹਾਦਤਾਂ ਨੂੰ ਸਮਰਪਿਤ, ਇੱਕ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ । ਸੋਸਾਇਟੀ ਦੇ ਸੰਸਥਾਪਕ ਸ. ਜਗਬੀਰ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ, ਇਹਨਾਂ ਦਿਨਾਂ ਦੀ ਕੌਮੀ ਮਹੱਤਤਾ ਦਾ ਜਿਕਰ

…

ਪੁਸਤਕ (ਕਹਾਣੀ ਸੰਗ੍ਰਹਿ) ਦਾ ਨਾਮ: ਸ਼ਾਇਦ ਮੈਨੂੰ ਪਛਾਣ ਲੈਣ

ਲੇਖਕ ਦਾ ਨਾਮ: - ਰਵਿੰਦਰ ਰੁਪਾਲ, ਕੌਲਗੜ੍ਹ

ਪ੍ਰਕਾਸ਼ਕ: - ਨੈਸ਼ਨਲ ਬੁੱਕ ਸ਼ਾਪ, ਦਿੱਲੀ

ਪੰਨੇ: 123 ਕੀਮਤ: - 350/-

ਸ਼ਾਇਦ ਕੁਦਰਤ ਦਾ ਸਭ ਤੋਂ ਗੁੰਝਲਦਾਰ ਜੀਵ ਹੈ ਇਨਸਾਨ। ਇਸ ਦੇ ਬੋਲਾਂ

…

ਕੈਲਗਰੀ: ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਦਸੰਬਰ ਮਹੀਨੇ ਦੀ ਮੀਟਿੰਗ, ਜੈਨੇਸਸ ਸੈਂਟਰ ਵਿਖੇ 21 ਦਸੰਬਰ, ਐਤਵਾਰ ਨੂੰ ਖਚਾ ਖਚ ਭਰੇ ਹਾਲ ਵਿੱਚ ਹੋਈ।

ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਅੱਤ ਦੀ ਸਰਦੀ ਵਿੱਚ ਪਹ

…

ਮਾਤਾ ਗੁਜਰੀ ਜੀ ਦਾ ਨਾਂ ਸੰਸਾਰ ਭਰ ਵਿੱਚ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ,ਜਿਹਨਾਂ ਨੇ ਆਪਣਾ ਪੂਰਾ ਪਰਿਵਾਰ ਸੱਚ ਅਤੇ ਧਰਮ ਤੋਂ ਕੁਰਬਾਨ ਕਰ ਦਿੱਤਾ । ਉਹ ਸਿਦਕ ,ਸੇਵਾ,ਸਹਿਜ ਅਤੇ ਸਹਿਣਸ਼ੀਲਤਾ ਦੀ ਮੂਰਤ ਸਨ। ਆਪ ਜੀ ਨੇ ਆਪਣੇ ਪਤੀ ਗੁਰੂ ਤੇਗ

…

ਭਾਈ ਲਾਲੋ ਜੀਂ ਅਣਵੰਡੇ ਪੰਜਾਬ ਦੇ ਪਿੰਡ ਸੈਦਪੁਰ, ਐਮਨਾਬਾਦ ਜਿਲਾ ਗੁਜਰਾਂਵਾਲਾ (ਪਾਕਿਸਤਾਨ)ਦੇ ਰਹਿਣ ਵਾਲੇ ਸਨ। ਆਪ ਦਾ ਜਨਮ 1452 ਈਸਵੀ ਨੂੰ ਪਿਤਾ ਸ੍ਰੀ ਜਗਤ ਰਾਮ ਦੇ ਘਰ ਮਾਤਾ ਖੇਮੋ ਦੀ ਕੁੱਖੋਂ ਹੋਇਆ। ਜਨਮ ਤਾਰੀਖ ਬਹੁਤੇ ਸਰੋਤਾਂ ਵਿਚ ਨਹੀਂ ਮ

…

ਮਨੁੱਖ ਮੂਲ ਰੂਪ ਵਿੱਚ ਵਿਕਾਸ ਕੇਂਦਰਿਤ ਹੈ। ਹੋਰ ਚੰਗਾ, ਹੋਰ ਸੋਹਣਾ ,ਹੋਰ ਖੁਸ਼ਹਾਲ ਹੋਣਾ ਹਰ ਵਿਅਕਤੀ ਦਾ ਸੁਪਨਾ ਹੈ। ਉਹ ਅਜੋਕੀ ਸਥਿਤੀ ਨਾਲੋਂ ਹੋਰ ਵਧੀਆ ਸਥਿਤੀ ਵਿੱਚ ਆਉਣਾ ਚਾਹੁੰਦਾ ਹੈ। ਹੋਰ ਚੰਗੀ ਸਿਹਤ , ਹੋਰ ਵਧੇਰੇ ਧਨ, ਹੋਰ ਜ਼ਿਆਦਾ ਸੁੱਖ

…

ਚੁੱਪ ਦੀ ਆਵਾਜ ਹਨ ਇਹ ਝੁਰੜੀਆਂ।

ਹੈ ਬਚੀ ਜੋ ਲਾਜ ਹਨ ਇਹ ਝੁਰੜੀਆਂ।

ਧੁਨ ਅਗੰਮੀ ਪਿਆਰ ਦੀ ਵੱਜਦੀ ਰਹੇ,

ਇੱਕ ਨਿਰਾਲਾ ਸਾਜ ਹਨ ਇਹ ਝੁਰੜੀਆਂ।

ਬਾਅਦ ਲੰਮੀ ਦੇਰ ਦੇ ਮਿਲਿਆ ਏ ਜੋ,

ਖੂਬਸੂਰਤ ਤਾਜ ਹਨ ਇਹ ਝੁਰੜੀਆਂ।

ਖ਼ਤਮ ਨਾ ਹੋਵੇ ਦੁਆਵਾਂ ਦੀ ਲੜੀ,

ਕ

…

ਅੰਤਰਰਾਸ਼ਟਰੀ ਬਜ਼ੁਰਗ ਦਿਵਸ ਤੇ:–

ਹਰ ਸਾਲ 1ਅਕਤੂਬਰ ਬਜ਼ੁਰਗ ਦਿਵਸ ਵਜੋਂ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਇਸ ਦਿਨ ਸਾਰੇ ਰਾਸ਼ਟਰਾਂ ਨੂੰ ਬਜੁਰਗ ਵਿਅਕਤੀਆਂ ਅਤੇ ਬੁਢਾਪੇ ਪ੍ਰਤੀ ਪੈਦਾ ਹੋਈਆਂ ਗਲਤ-ਮਾਨਤਾਵਾਂ ਪ੍ਰਤੀ ਧਿਆਨ ਦਿਵਾਉਣ, ਇਹਨਾਂ ਪ੍ਰਤੀ ਜਾ

…

ਲੱਖ ਕੋਸ਼ਿਸ਼ ਕੀਤੀ ਐ ਜਰਵਾਣਿਆਂ, ਨਾ ਕਦੇ ਵੀ ਪੰਜਾਬ ਟੁੱਟਿਆ।

ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।

ਜੀਂਦਾ ਰਿਹਾ ਇਹ ਤਾਂ ਗੁਰੂਆਂ ਦੇ ਨਾਂ ਤੇ।

ਖਾਲੀ ਮੋੜਿਆ ਨਾ ਆਇਆ ਜੋ ਦਰਾਂ ਤੇ।

ਸਾਰੇ ਜੱਗ ਜੀਹਦੀ ਛਾਂ ਤਾਈਂ ਮਾਣਿਆ

…

ਹਰ ਸਾਲ 13 ਅਪ੍ਰੈਲ ਦਾ ਦਿਨ ਖਾਲਸੇ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਾਜਿਆ ਸੀ। ਖਾਲਸਾ ਸਾਜਣ ਦਾ ਮੁੱਖ ਮਕਸਦ ਡਿੱਗਿਆਂ ਨੂੰ ਉਠਾਉਣਾ ਸੀ। ਲਿਤਾੜਿਆਂ ਨੂੰ ਉ

…

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਗੁਰੁ ਸਾਹਿਬਾਨਾਂ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਰਚਨਾ ਨੂੰ ਅਸੀਂ ਸਮੁੱਚੇ ਰੂਪ ਵਿੱਚ ਗੁਰਬਾਣੀ ਆਖ ਕੇ ਸਤਿਕਾਰਦੇ ਹਾਂ ਅਤੇ ਸੀਸ ਨਿਵਾਂਦੇ ਹਾਂ। ਇਸ ਬਾਣੀ ਵਿੱਚ ਤਪਦੇ ਹਿਰਦਿਆਂ ਨੂੰ ਠਾਰਨ, ਮਾਨ

…

{ਵੈਸੇ ਗਿਣਤੀਆਂ ਮਿਣਤੀਆਂ ਵਿੱਚ ਪੈਣਾ ਕੋਈ ਬਹੁਤਾ ਵਧੀਆ ਕੰਮ ਨਹੀਂ, ਅਸੀਂ ਇਸ ਨੂੰ ਅਕਸਰ ਗਿਣਾਤਮਕ ਵਿਸ਼ਲੇਸ਼ਣ (Quantitative Analysis) ਆਖਦੇ ਹਾਂ, ਪਰ ਜੇ ਇਹ ਗੁਣਾਤਮਕ ਵਿਸ਼ਲੇਸ਼ਣ (Qualititative Analysis) ਦੇ ਰਸਤੇ ਲੈ ਕੇ ਜਾਣ ਵਾਲਾ ਹੋਵ

…