ਮੇਲੇ ਦਾ ਜੇਕਰ ਅੱਖਰੀ ਅਰਥ ਕੀਤਾ ਜਾਵੇ ਤਾਂ ਇਹ ਮੇਲ ਮਿਲਾਪ ਹੀ ਬਣਦਾ ਹੈ। ਪੁਰਾਣੇ ਸਮਿਆਂ ਵਿੱਚ ਆਵਾਜਾਈ ਸਾਧਨ ਸੀਮਿਤ ਸਨ, ਹਰ ਥਾਂ ਪੈਦਲ ਹੀ ਜਾਣਾ ਪੈਂਦਾ ਸੀ। ਦੂਜੀ ਗੱਲ, ਆਰਥਿਕ ਤੰਗੀ ਵੀ ਸੀ। ਪੈਸਾ ਬਹੁਤ ਸੀਮਿਤ ਸੀ। ਮਿਹਨਤ ਬਹੁਤ ਕਰਨੀ ਪੈਂਦ

…

ਇਸ ਸਮੇਂ ਸੰਸਾਰ ਬਹੁਤ ਹੀ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ ਇਸ ਸਦੀ ਨੂੰ ਗਿਆਨ ਅਤੇ ਸੂਚਨਾ ਦੀ ਸਦੀ ਆਖਿਆ ਜਾਂਦਾ ਹੈ, ਦੂਜੇ ਪਾਸੇ ਸੰਸਾਰ ਦੀ ਅੱਧੀ ਤੋਂ ਵਧ ਵਸੋਂ ਦੀ ਪਹੁੰਚ ਤੋਂ ਗਿਆਨ ਅਤੇ ਸੂਚਨਾ ਬਾਹਰ ਹੈ। ਇਹ ਲੋਕ ਜੀਵਨ ਦੀਆਂ ਮ

…

ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਲਾਮਿਸਾਲ ਬ੍ਰਹਮਗਿਆਨੀ, ਨਿਮਰਤਾ ਅਤੇ ਸਹਿਣਸ਼ੀਲਤਾ ਦੀ ਮੂਰਤੀ ਵੀ ਆਖਿਆ ਜਾਂਦਾ ਹੈ, ਨੇ ਮਹਿਸੂਸ ਕੀਤਾ ਕਿ ਦੱਬੇ ਕੁਚਲੇ ਲੋਕ

…

ਸਾਡੇ ਦੇਸ਼ ਵਿੱਚ ਲੋਕਰਾਜ ਸਥਾਪਿਤ ਹੋਏ ਨੂੰ 75 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ। ਅਸੀਂ ਆਪਣੇ ਦੇਸ਼ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਰਾਜ ਆਖਦੇ ਹਾਂ। ਜੇਕਰ ਅਬਾਦੀ ਪੱਖੋਂ ਵੇਖੀਏ ਤਾਂ ਇਹ ਸਭ ਤੋਂ ਵੱਡਾ ਹੈ ਕਿਉਂਕਿ ਸਾਡੇ ਨਾਲੋਂ ਵੱਧ ਅਬਾਦੀ ਕਿ

…

ਉਦੋਂ ਸਾਡੇ ਪਿੰਡ ਕੋਈ ਸਕੂਲ ਨਹੀਂ ਸੀ। ਪੜ੍ਹਨ ਲਈ ਲਾਗਲੇ ਪਿੰਡ ਜਾਣਾ ਪੈਂਦਾ ਸੀ। ਕੱਚੇ ਰਾਹਾਂ ਵਿੱਚ ਤੁਰਦਿਆਂ ਸਰਦੀਆਂ ਵਿੱਚ ਸਵੇਰੇ ਠੰਢ ਦਾ ਮੁਕਾਬਲਾ ਕਰਨਾ ਪੈਂਦਾ ਸੀ ਅਤੇ ਗਰਮੀਆਂ ਵਿੱਚ ਮੁੜਦਿਆਂ ਤਪਦੀ ਦੁਪਹਿਰ ਦਾ ਸੇਕ ਝੱਲਣਾ ਪੈਂਦਾ ਸੀ। ਫਿ

…

ਚੌਰਾਸੀ ਵਰ੍ਹਿਆਂ ਦਾ ਸਫਰ ਸੁਖ ਸਬੀਲੀ ਪੂਰਾ ਹੋ ਜਾਣਾ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ। ਇਸ ਪ੍ਰਾਪਤੀ ਵਿੱਚ ਮੇਰੀ ਆਪਣੀ ਕੋਈ ਘਾਲਣਾ ਨਹੀਂ ਹੈ। ਪ੍ਰਮਾਤਮਾ ਦੀ ਮਿਹਰ ਅਤੇ ਤੁਹਾਡੀਆਂ ਸ਼ੁਭ ਇੱਛਾਵਾਂ ਸਦਕਾ ਹੀ ਅਜਿਹਾ ਹੋ ਸਕਿਆ ਹੈ। ਮੈਂ ਪਹਿਲਾਂ ਵਾ

…

ਪੰਜਾਬ ਦੇ ਵਿਕਾਸ ਵਿੱਚ ਆਈ ਖੜੋਤ ਅਤੇ ਬੇਰੁਜ਼ਗਾਰੀ ਲਈ ਆਮ ਤੌਰ ਉੱਤੇ ਇੱਥੇ ਘੱਟ ਹੋਏ ਸਨਅਤੀ ਵਿਕਾਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਸਭ ਤੋਂ ਵੱਧ ਸ

…

ਗੁਰੂ ਨਾਨਕ ਸਾਹਿਬ ਦਾ ਇਸ ਸੰਸਾਰ ਵਿੱਚ ਆਗਮਨ ਪੰਦਰ੍ਹਵੀਂ ਸਦੀ ਵਿੱਚ ਹੋਇਆ। ਉਦੋਂ ਦੇਸ਼ ਦੀ ਹਾਲਤ ਬਹੁਤ ਮਾੜੀ ਸੀ। ਹਰ ਪਾਸੇ ਧੱਕਾਸ਼ਾਹੀ, ਰਿਸ਼ਵਤਖੋਰੀ, ਬੇਈਮਾਨੀ ਅਤੇ ਜ਼ੋਰ ਜਬਰ ਦਾ ਬੋਲਬਾਲਾ ਸੀ। ਲੋਕਾਂ ਦੀ ਵਰਗ ਵੰਡ ਕਰਕੇ ਬਹੁਗਿਣਤੀ ਨੂੰ ਅਛੂਤ ਦਾ

…

ਚੜ੍ਹਦੀ ਕਲਾ ਇੱਕ ਅਜਿਹਾ ਮੰਤਰ ਹੈ ਜਿਹੜਾ ਇਨਸਾਨ ਨੂੰ ਕਦੇ ਵੀ ਨਿਰਾਸ਼ਤਾ ਅਤੇ ਨਕਾਰਾਤਮਕਤਾ ਦੇ ਨੇੜੇ ਨਹੀਂ ਢੁੱਕਣ ਦਿੰਦਾ। ਇਹ ਮੰਤਰ ਅਜਿਹੀ ਸ਼ਕਤੀ ਭਰ ਦਿੰਦਾ ਹੈ ਕਿ ਜਦੋਂ ਕਦੇ ਔਖੀ ਘੜੀ ਆ ਵੀ ਜਾਵੇ ਤਾਂ ਵੀ ਗੁਰੂ ਨਾਨਕ ਦੇ ਸ਼ਬਦ ਮੂੰਹੋਂ ਨਿਕਲ ਜਾ

…

ਪ੍ਰਸਿੱਧ ਕਵੀ ਅਤੇ ਚਿੱਤਰਕਾਰ ਦੇਵ ਨਹੀਂ ਰਹੇ। ਦੇਵ ਨੇ ਕਵਿਤਾ ਅਤੇ ਚਿੱਤਰਕਾਰੀ ਵਿੱਚ ਵਿਲੱਖਣ ਪੈੜਾਂ ਪਾਈਆਂ। ਉਸਦੀ ਪਹਿਲੀ ਕਿਤਾਬ ਨੇ ਹੀ ਪੰਜਾਬੀ ਜਗਤ ਵਿੱਚ ਹਲਚਲ ਮਚਾ ਦਿੱਤੀ ਸੀ। ਉਸਦਾ ਪਿੰਡ ਗਾਲਿਬ ਕਲਾਂ ਸੀ ਪਰ ਉਹ ਬਚਪਨ ਵਿੱਚ ਹੀ ਨੈਰੋਬੀ ਚ

…

ਜਦੋਂ ਤਿੰਨ ਨਦੀਆਂ ਦਾ ਮਿਲਾਪ ਹੁੰਦਾ ਹੈ ਤਾਂ ਇਹ ਸੰਗਮ ਪਵਿੱਤਰ ਬਣ ਜਾਂਦਾ ਹੈ ਹਾਲਾਂਕਿ ਤੀਜੀ ਨਦੀ ਨਜ਼ਰ ਨਹੀਂ ਆਉਂਦੀ। ਡਾ. ਰੰਧਾਵਾ ਤਾਂ ਗੁਣਾਂ ਦਾ ਘੱਟੋ ਘੱਟ ਸਤਨਾਜਾ ਜਾਂ ਸਤਰੰਘੀ ਪੀਂਘ ਸੀ। ਉਹ ਭਾਵੇਂ ਆਈ ਸੀ ਐੱਸ ਅਫਸਰ ਸਨ ਪਰ ਉਨ੍ਹਾਂ ਨੇ ਖੇ

…

ਸਾਡੇ ਸਾਰਿਆਂ ਦੇ ਜੀਵਨ ਵਿੱਚ ਕਈ ਵਾਰ ਅਜਿਹਾ ਮੌਕਾ ਆਉਂਦਾ ਹੈ ਜਦੋਂ ਅਸੀਂ ਨਾਂਹ ਕਹਿਣਾ ਚਾਹੁੰਦੇ ਹਾਂ ਪਰ ਕਹਿਣ ਦੀ ਹਿੰਮਤ ਨਹੀਂ ਹੁੰਦੀ। ਇਸਦਾ ਮੁੱਖ ਕਾਰਨ ਅਗਲੇ ਦੀ ਨਰਾਜ਼ਗੀ ਨੂੰ ਮੁੱਲ ਨਾ ਲੈਣਾ ਹੈ। ਦੂਜਾ ਕਾਰਨ ਆਤਮ ਵਿਸ਼ਵਾਸ ਦੀ ਘਾਟ ਮੰਨਿਆ ਜ

…

ਜਦੋਂ 1947 ਵਿੱਚ ਦੇਸ਼ ਅਜ਼ਾਦ ਹੋਇਆ ਤਾਂ ਅੰਗਰੇਜ਼ ਨੇ ਕੇਵਲ ਰਾਜ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਭਾਰਤੀਆਂ ਨੂੰ ਦਿੱਤੀ ਬਾਕੀ ਢਾਂਚਾ ਉਵੇਂ ਹੀ ਚਲਦਾ ਰਿਹਾ। ਇਸ ਰਾਜ ਪ੍ਰਬੰਧ ਦਾ ਮੰਤਵ ਲੋਕਾਂ ਵਿੱਚ ਹੀਣ ਭਾਵਨਾ ਅਤੇ ਡਰ ਬਣਾਈ ਰੱਖਣਾ ਸੀ ਤਾਂ ਜੋ ਉਨ੍ਹਾ

…

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਪੰਜਾਬ ਦੇ ਖੇਤੀ ਵਿਕਾਸ ਵਿੱਚ ਅਹਿਮ ਭੂਮਿਕਾ ਹੈ ਕਿਉਂਕਿ ਪੰਜਾਬ ਦੀ ਸਾਰੀ ਖੇਤੀ ਖੋਜ ਦੀ ਜ਼ਿੰਮੇਵਾਰੀ ਇਸੇ ਯੂਨੀਵਰਸਿਟੀ ਦੀ ਹੈ। ਇਸ ਖੋਜ ਨੂੰ ਕਿਸਾਨਾਂ ਤਕ ਪਹੁੰਚਾਉਣ ਅਤੇ ਇਸ ਨੂੰ ਅਪਣਾਉਣ ਵਿੱਚ ਸਹਾਇਤਾ ਕਰਨਾ

…

ਪੋਹ ਦੇ ਮਹੀਨੇ ਦੀ ਕੇਵਲ ਸਿੱਖ ਇਤਿਹਾਸ ਵਿੱਚ ਹੀ ਨਹੀਂ ਸਗੋਂ ਸੰਸਾਰ ਦੇ ਇਤਿਹਾਸ ਵਿੱਚ ਵੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਪਹਿਲੀ ਵਾਰ ਕਿਸੇ ਰਹਿਬਰ ਨੇ ਜ਼ੁਲਮ, ਜਬਰ, ਊਚ ਨੀਚ ਅਤੇ ਸੰਸਾਰਿਕ ਵੰਡੀਆਂ ਨੂੰ ਮੇਟਣ ਲਈ ਕੇਵਲ ਆਪਣੇ ਪੈਰੋਕਾਰਾਂ ਭਾਵ ਸਿ

…

ਜਦੋਂ ਵੀ ਕੋਈ ਮਹਾਂਪੁਰਖ ਆਪਣੇ ਸਮੇਂ ਦੇ ਨਿਜ਼ਾਮ ਨੂੰ ਲਲਕਾਰਦਾ ਹੈ, ਉਸਦੇ ਭੈੜਾਂ ਨੂੰ ਦੁਰਕਾਰਦਾ ਹੈ ਤਾਂ ਮੌਕੇ ਹਕੂਮਤ ਦਾ ਜ਼ੁਲਮ ਸਹਿਣਾ ਹੀ ਪੈਂਦਾ ਹੈ। ਆਪਣੀਆਂ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਹਨ। ਪਰ ਅੱਜ ਤੋਂ ਕੋਈ ਸਾਢੇ ਤਿੰਨ ਸਦੀਆਂ ਪਹਿਲਾਂ

…

ਕਲਾਕਾਰ ਜਸਵਿੰਦਰ ਭੱਲਾ ਸਾਹਿਬ ਦੇ ਅਕਾਲ ਚਲਾਣੇ ਉੱਤੇ ਜਿਸ ਤਰ੍ਹਾਂ ਉਸਦੇ ਦਰਸ਼ਕਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਹੈ, ਅਜਿਹਾ ਬਹੁਤ ਘੱਟ ਵਿਅਕਤੀਆਂ ਨੂੰ ਨਸੀਬ ਹੁੰਦਾ ਹੈ। ਜਿੰਨਾ ਉਸਨੇ ਲੋਕਾਂ ਨੂੰ ਹਸਾਇਆ ਸੀ, ਜਾਣ ਸਮੇਂ ਉਹ ਉੰਨਾ ਹੀ ਉਨ੍ਹਾਂ ਨੂੰ

…

ਤੁਸੀਂ ਅਲਾਦੀਨ ਦੇ ਚਿਰਾਗ ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ। ਇਸੇ ਤਰ੍ਹਾਂ ਅਲਫ਼ਲੈਲਾ ਅਤੇ ਅਲੀਬਾਬਾ ਚਾਲੀ ਚੋਰ ਬਾਰੇ ਵੀ ਜਾਣਿਆ ਹੋਵੇਗਾ। ਇਨ੍ਹਾਂ ਕਹਾਣੀਆਂ ਦੀ ਸਿਰਜਣਾ ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਹੋਈ। ਬਗਦਾਦ ਨੂੰ ਦੁਨੀਆਂ ਦੇ ਉਨ੍ਹਾਂ ਕੁਝ ਕ

…

ਇਸ ਵਾਰ ਪੰਜਾਬ ਵਿੱਚ ਇਸ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਆਏ ਹਨ। ਇਹ ਆਏ ਵੀ ਪਛੇਤੇ ਹਨ ਜਦੋਂ ਕਿ ਦੁਬਾਰਾ ਬਿਜਾਈ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਜਿਸ ਤਰ੍ਹਾਂ ਪੰਜਾਬੀਆਂ ਨੇ ਆਪਣੇ ਇਨ੍ਹਾਂ ਮੁਸੀਬਤ ਦੇ ਮਾਰੇ ਭਰਾਵਾਂ ਦੀ ਬਾਂਹ ਫੜੀ ਹੈ, ਇਸਦੀ ਮਿਸ

…

ਸੁਖਦੇਵ ਸਿੰਘ ਲਾਜ ਆਪਣੇ ਆਪ ਵਿੱਚ ਇੱਕ ਸੰਸਥਾ ਸੀ। ਗੁਰੂ ਨਾਨਕ ਸਾਹਿਬ ਦੇ ਸੱਚੇ ਸਿੱਖ ਹੋਣ ਦਾ ਨਮੂਨਾ ਸੀ ਉਹ। ਸੇਵਾ ਮੁਕਤੀ ਪਿੱਛੋਂ ਉਸ ਆਪਣਾ ਸਾਰਾ ਸਮਾਂ ਪੰਥ ਦੀ ਸੇਵਾ, ਵਿਸ਼ੇਸ਼ ਕਰਕੇ ਭੁੱਲੇ ਵਿਸਰੇ ਸਿੱਖਾਂ ਦੀ ਆਰਥਿਕਤਾ ਵਿੱਚ ਸੁਧਾਰ ਅਤੇ ਉਨ੍

…