ਮਹਿੰਦਰ, ਛਿੰਦਰ ਤੇ ਬਿੰਦਰ ਭੈਣਾਂ ਵਿੱਚੋਂ ਮਹਿੰਦਰ ਸਭ ਤੋਂ ਵੱਡੀ ਸੀ। ਜਿਸ ਨੂੰ ਘਰ ਵਿੱਚ ਸਾਰੇ ਮਿੰਦੋ ਅਤੇ ਦੂਜੀਆਂ ਨੂੰ ਛਿੰਦੀ ਤੇ ਬਿੰਦੀ ਕਹਿ ਕੇ ਬਲਾਉਂਦੇ ਸੀ। ਮਿੰਦੋ ਸਾਰੀਆਂ ਭੈਣਾਂ ਵਿੱਚੋਂ ਉੱਚੀ ਲੰਮੀ ਪਰ ਰੰਗ ਕਣ ਭਿੰਨਾ ਸੀ। ਨੈਣ ਨਕਸ਼ ਉ
ਗੁਰਨੂਰ ਸਰਦਾਰ ਹਰਬੰਸ ਸਿੰਘ ਦੀ ਲੜਕੀ, ਜਿਸ ਦਾ ਛੋਟਾ ਨਾਂ ਨੂਰ ਸੀ। ਉਸ ਨੂੰ ਰੱਬ ਨੇ ਰੱਜ ਕੇ ਰੂਪ ਦਿੱਤਾ। ਗੋਰਾ ਰੰਗ ਤਿੱਖੇ ਨੈਣ ਨਕਸ਼ ਅਤੇ ਪਤਲੀ ਪਤੰਗ, ਪੜ੍ਹਾਈ ਵਿੱਚ ਵੀ ਬੜੀ ਹੁਸ਼ਿਆਰ। ਉਸਨੇ ਆਪਣੀ ਕਲਾਸ ਵਿੱਚੋਂ ਸਦਾ ਫਸਟ ਆਉਣਾ ਤੇ ਸਿਲਾਈ ਕਢ
ਜੁਲਾਈ ਦਾ ਮਹੀਨਾ ਸੀ ਕਦੇ ਕਣੀਆਂ ਦੀ ਕਿਣਮਿਣ ਤੇ ਕਦੇ ਤੇਜ ਮੀਂਹ ਦਾ ਛੜਾਕਾ ਪੈ ਰਿਹਾ ਸੀ। ਮੇਰੇ ਗੁਆਂਢ ਤੋਂ ਮੇਰੀ ਦਰਾਣੀ, ਜੋ ਮੇਰੀ ਸਹੇਲੀ ਤੇ ਭੈਣ ਵੀ ਬਣੀ ਹੋਈ ਸੀ, ਮੇਰੇ ਕੋਲ਼ ਆਈ। ਕਹਿਣ ਲੱਗੀ ਭੈਣੇ ਆਪਣੇ ਪਿੰਡ ਵਿੱਚੋਂ ਹੇਮਕੁੰਟ ਸਾਹਿਬ ਦੀ
1982 ਦਾ ਜਨਵਰੀ ਦਾ ਮਹੀਨਾ, ਤੇ ਕਾਫੀ ਠੰਡ, ਮੈਂ ਆਪਣੇ ਸਿੱਧਵਾਂ ਕਾਲਜ ਦੇ ਹੋਸਟਲ ਵਿੱਚ ਆਰਾਮ ਨਾਲ਼ ਸੁੱਤੀ ਪਈ ਸੀ। ਮੇਰੇ ਕਮਰੇ ਦਾ ਦਰਵਾਜਾ ਖੜਕਿਆ ਤੇ ਮੈਂ ਖੋਹਲਿਆ ਤਾਂ ਇੱਕ ਲੜਕੀ ਨੇ ਸਲਿੱਪ ਮੇਰੇ ਹੱਥ ਵਿੱਚ ਫੜਾ ਦਿੱਤੀ। ਜਿਸ ਉੱਤੇ ਵਾਰਡਨ ਮੈਡ
ਕਹਿੰਦੇ ਹਨ ਕਿ ਜਵਾਨੀ ਦੀ ਉਮਰ ਸ਼ਾਹ ਉਮਰ ਹੁੰਦੀ ਹੈ, ਸ਼ਾਹ ਵੀ ਉਹ ਜੋ ਹਰ ਪਾਸਿਓਂ ਹੀ ਮਾਲਾ ਮਾਲ ਹੋਵੇ! ਇਹ ਉਮਰ ਸਦਾ ਉਡੂੰ-ਉਡੂੰ ਕਰਦੀ ਹੈ। ਇਸਨੂੰ ਆਪਣੀ ਸ਼ਕਤੀ ਅਸੀਮ ਅਤੇ ਅਥਾਹ ਲਗਦੀ ਹੈ। ਜਵਾਨੀ ਵਿੱਚ ਪਤਾ ਈ ਨਹੀਂ ਹੁੰਦਾ ਕਿ ਦਿਨ ਕਦੋਂ ਚੜ੍ਹਦਾ
ਇੱਕ ਸੁੰਦਰ-ਸਡੌਲ, ਰੰਗ ਗੋਰਾ ਮੋਟੀਆਂ ਅੱਖਾਂ, ਕੱਦ ਨਾ ਬਹੁਤਾ ਛੋਟਾ ਤੇ ਨਾਂ ਹੀ ਬਹੁਤਾ ਲੰਮਾ ਦੇਖਣ ਨੂੰ ਸੋਹਣਾ ਬਣਦਾ ਫੱਬਦਾ। ਅਸੀਂ ਦੋਵੇਂ ਜਾਣੀਆਂ ਲੱਗਭਗ ਹਮਉਮਰ, ਉਹ ਮੇਰੇ ਤੋਂ ਛੇ ਮਹੀਨੇ ਵੱਡੀ। ਪਰ ਸਾਡਾ ਦੋਨਾਂ ਦਾ ਖੇਡਣਾ ਮੱਲ੍ਹਣਾ, ਸਕੂਲ
ਜਦੋਂ ਮੈਂ ਦਸਵੀਂ ਕਲਾਸ ਪਾਸ ਕੀਤੀ ਤਾਂ ਮੇਰੀ ਉਮਰ 16 ਸਾਲ ਦੀ ਸੀ। ਮੇਰਾ ਮਨ ਬਹੁਤ ਖ਼ੁਸ਼ ਸੀ, ਕਿ ਹੁਣ ਮੈਂ ਕਾਲਜ ਜਾਵਾਂਗੀ। ਸੁਣਿਆਂ ਸੀ ਕਿ ਕਾਲਜ ਦੀ ਆਪਣੀ ਹੀ ਦੁਨੀਆਂ ਹੁੰਦੀ ਹੈ। ਆਮ ਹੀ ਅਖਾਣ ਸੁਣੀਦਾ ਸੀ, ‘ਨੋ ਲਾਈਫ ਵਿਦਆਊਟ ਵਾਈਫ, ਨੋ ਨੌਲਜ਼