ਮੁੱਖ ਪੰਨਾ
![]() ਸਪਰਿੰਟ ਦੌੜਾਂ ਦਾ ਸਿਰਤਾਜ ਮਾਈਕਲ ਜੌਹਨਸਨ
...2000 ਵਿੱਚ ਸਿਡਨੀ ਦੀਆਂ ਓਲੰਪਿਕ ਖੇਡਾਂ ਹੋਈਆਂ ਤਾਂ ਉਹ ਲਗਾਤਾਰ ਤੀਜੀ ਵਾਰ ਅਮਰੀਕਾ ਦੀ ਟੀਮ ਵਿੱਚ ਸ਼ਾਮਲ ਸੀ। ਉਦੋਂ ਤੱਕ ਉਹ ਲਗਾਤਾਰ ਵਰਲਡ ਚੈਂਪੀਅਨਸ਼ਿਪਾਂ...
ਮਾਰਚ 21, 2025
ਕਿਸਮ: ਲੇਖ਼
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਸਰਗਮ ਦੀ ਕਹਾਣੀ
..."ਇਕ ਸੀ ਚਿੜੀ, ਇਕ ਸੀ ਕਾਂ। ਦੋਵਾਂ ਨੂੰ ਭੁੱਖ ਲੱਗੀ। ਕਹਿੰਦੇ ਆਪਾਂ ਰਲ ਕੇ ਖਿਚੜੀ ਬਣਾਈਏ। ਕਾਂ ਨੇ ਲਿਆਂਦਾ ਚੌਲਾ ਦਾ ਦਾਣਾ। ਚਿੜੀ ਨੇ...
ਮਾਰਚ 21, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
![]() ਲ਼ੋਹੇ ਦਾ ਜੰਗਲ
...ਤੜਕੇ ਮੰਦਰ ਦੀਆਂ ਘੰਟੀਆਂ, ਟੱਲੀਆਂ, ਲਾਉਡ ਸਪੀਕਰਾਂ ਦੀਆਂ ਅਵਾਜਾਂ ਦੇ ਕੋਹਰਾਮ ਨਾਲ ਮੇਰੀ ਅਵਾਜ ਫਿਰ ਖੁੱਲ ਗਈ। ਬਾਹਰ ਚਾਨਣ ਹੋ ਚੁੱਕਾ ਸੀ। ਗੋਪਾਲ ਕ੍ਰਿਸ਼ਨ...
ਮਾਰਚ 20, 2025
ਕਿਸਮ: ਸਫ਼ਰਨਾਮਾ
ਲੇਖ਼ਕ: ਪ੍ਰੋ: ਹਮਦਰਦਵੀਰ ਨੌਸ਼ਹਿਰਵੀ
![]() ਤਕੀਆ ਕਲਾਮ
...“ਡਾਕਟਰ ਸਾਹਿਬ ਏਨੇ ਪੈਸੇ ਤਾਂ ਮੇਰੇ ਕੋਲ੍ਹ ਹੈ-ਨੀਂ।” ਕੋਈ ਸਾਧਾਰਨ ਮਰੀਜ਼ ਜੇ ਕਹਿ ਦਿੰਦਾ ਤਾਂ ਉਹ ਰਤਾ ਗੁੱਸੇ ਨਾਲ ਉਸ ਵੱਲ ਝਾਕਦਾ, ਪਰ ਕੁਝ...
ਮਾਰਚ 20, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
![]() ਕਿਸ ਨੂੰ ਫਾਇਦਾ ਅਤੇ ਦੋ ਹੋਰ ਕਵਿਤਾਵਾਂ
...ਖ਼ੁਸ਼ੀ ਖ਼ੁਸ਼ੀ ਹੋਇਆ ਪਾਠ ਸਮਾਪਤ, ਰੱਬ ਅੱਗੇ ਹੋ ਗਈ ਅਰਦਾਸ, ... ਮਨ ਵਿੱਚ ਸ਼ਰਧਾ ਰੱਖ ਕੇ ਕੀਤੇ, ਮਰਯਾਦਾ ਨਾਲ ਦੱਸੇ ਫ਼ਰਜ਼।...
ਮਾਰਚ 19, 2025
ਕਿਸਮ: ਕਵਿਤਾਵਾਂ
ਲੇਖ਼ਕ: ਗੁਰਦਾਸ ਮਿਨਹਾਸ
![]() ਨਾਨਕ ਸਾਇਰ ਏਵ ਕਹਿਤ ਹੈ
...ਛੇਅ ਘਰ ਛੇਅ ਗੁਰ: ... ਗੁਰੂ ਨਾਨਕ ਦੇਵ ਜੀ ਅਨੁਸਾਰ ਜੋ ਅਸੀਂ ਕਰ/ਭੋਗ ਰਹੇ ਹਾਂ ਉਹ ਸਾਡੇ ਧੁਰੋਂ ਲਿਖੇ ਭਾਗ ਹਨ। ਪਰ ਅਗਲੇ ਸਫ਼ਰ ਲਈ ਰਾਹ ਦੀ ਪੂੰਜੀ/ਤੋਸਾ ਜੋੜਨਾ...
ਮਾਰਚ 19, 2025
ਕਿਸਮ: ਲੇਖ਼
ਲੇਖ਼ਕ: ਉਂਕਾਰਪ੍ਰੀਤ
![]() ਜਦੋ ਜਹਿਦ ਜਾਰੀ ਹੈ
...ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਐਮ.ਪੀ. ਵੱਲੋਂ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬੀ ਸਾਹਿਤ ਅਕਾਦਮੀ ਨੂੰ ਆਰਟ ਗੈਲਰੀ ਬਣਾਉਣ ਲਈ ਲੱਖਾਂ ਰੁਪਏ ਦੀ...
ਮਾਰਚ 18, 2025
ਕਿਸਮ: ਲੇਖ਼
ਲੇਖ਼ਕ: ਮਿੱਤਰ ਸੈਨ ਮੀਤ
![]() ਆਪਣਾ ਰੰਗ
...ਸੁਣਕੇ ਉਸਦੇ ਪਾਪਾ ਮੁੰਡੇ ਬਾਰੇ ਜਾਨਣ ਲਈ ਬੇਹੱਦ ਉਤੇਜਤ ਹੋ ਗਏ ਤੇ ਬੋਲੇ “ਅੱਛਾ ਹੁਣ ਮੇਰੀ ਬੇਟੀ ਐਨੀ ਸਿਆਣੀ ਹੋ ਗਈ ਹੈ ਕਿ ਆਪਣੀ...
ਮਾਰਚ 18, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
![]() ਅੱਜ ਦੀ ਬੇਲਗਾਮ ਤਕਨਾਲੋਜੀ
...ਪ੍ਰਸਿੱਧ ਫ਼ਿਲਾਸਫ਼ਰ-ਇਤਿਹਾਸਕਾਰ ਅਤੇ ਤਿੰਨ ‘ਬੈੱਸਟ-ਸੈਲਰ’ ਕਿਤਾਬਾਂ ਦੇ ਲੇਖਕ ਡਾ. ਯੂਵਲ ਹਰਾਰੀ ਅਨੁਸਾਰ ਅੱਜ ਮਨੁੱਖਤਾ ਨੂੰ ਦਰ-ਪੇਸ਼ ਸਭ ਤੋਂ ਭਿਆਨਕ ਤਿੰਨ ਸਮੱਸਿਆਵਾਂ ਹਨ: ਨਿਊਕਲਾਈ ਯੁੱਧ,...
ਮਾਰਚ 17, 2025
ਕਿਸਮ: ਵਿਚਾਰਨਾਮਾ
ਲੇਖ਼ਕ: ਇੰਜ. ਈਸ਼ਰ ਸਿੰਘ
![]() ਪੰਜਾਬੀ ਕੰਪਿਊਟਰ ਦਾ ਭਵਿੱਖ
...ਇਸ ਗੁਣ ਦੀ ਪਰਾਪਤੀ ਵਜੋਂ ਦੇਸ ਵਦੇਸ ਵਿੱਚ, ਥਾਂ ਥਾਂ ਪੰਜਾਬੀ ਦੀਆਂ ਨਵੇਕਲੀਆਂ ਪੰਜਾਬੀ ਫੌਂਟਾ ਦਾ ਜਨਮ ਹੋਣ ਲੱਗਾ। ਇਹ ਵਰਤਾਰਾ ਕੋਈ ਲੱਗ ਪੱਗ...
ਮਾਰਚ 17, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਦਸਤਕ ਦੇਣ ਵਾਲੇ ਹੱਥ
...ਕਿਸੇ ਹੋਰ ਦਰ ਤੇ ਚਲਾ ਜਾਂਦਾ ਹੈ ... ਮੇਰੇ ਪਹੁੰਚਣ ਤੋਂ ਪਹਿਲਾਂ...
ਮਾਰਚ 16, 2025
ਕਿਸਮ: ਕਵਿਤਾਵਾਂ
ਲੇਖ਼ਕ: ਨਵਤੇਜ ਭਾਰਤੀ
![]() ਜ਼ਿੰਦਗੀ ਜਸ਼ਨ ਹੈ
...ਡੁੱਬ ਰਿਹਾ ਸੂਰਜ ਦੇਖ ਕੇ ਕਦੇ ਵੀ ਉਦਾਸ ਨਾ ਹੋਵੋ ਕਿਉਂਕਿ ਸੂਰਜ ਕਦੇ ਡੁੱਬਦਾ ਨਹੀਂ ਸਗੋਂ ਛੁਪਦਾ ਏ ਅਤੇ ਇਹੀ ਛੁਪਣਾ ਹੀ ਰਾਤ ਤੋਂ...
ਮਾਰਚ 15, 2025
ਕਿਸਮ: ਲੇਖ਼
ਲੇਖ਼ਕ: ਡਾ਼ ਗੁਰਬਖਸ਼ ਸਿੰਘ ਭੰਡਾਲ
![]() ਬਾਤ ਬਲਵੰਤ ਗਾਰਗੀ ਦੀ
...ਉਹ ਆਪਣੇ ਆਪ ਨੂੰ ਗੋਪੀਆਂ ‘ਚ ਕਾਨ੍ਹ ਵਾਂਗ ਪੇਸ਼ ਕਰਦਾ ਸੀ ਪਰ ਉਹਦੀ ਠੁੱਲ੍ਹੀ ਪੋਪਲੀ ਸ਼ਕਲ ਤੋਂ ਲੱਗਦਾ ਨਹੀਂ ਸੀ ਕਿ ਕੋਈ ਚੱਜ ਹਾਲ...
ਮਾਰਚ 15, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਬਿਗਾਨਾ ਪਿੰਡ
...ਮੁੰਡੇ ਨੇ ਜੀਭ ਬਾਹਰ ਕੱਢ ਕੇ ਤਾਏ ਤੋਂ ਬਾਂਹ ਛੁਡਾਂਦਿਆਂ ਸੰਗ ਕੇ ਮੂੰਹ ਪਾਸੇ ਕਰ ਲਿਆ। ... ਮੁੰਡੇ ਨੇ “ਹਾਂ’ ਵਿਚ ਸਿਰ ਹਲਾ ਦਿੱਤਾ। ਤਾਇਆ ਆਪਣੀਆਂ ਸੰਘਣੀਆਂ ਮੁੱਛਾਂ ਵਿਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰ ਕੇ ਹੌਲੀ ਜਿਹੀ ਬੋਲਿਆ,...
ਮਾਰਚ 14, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
![]() ਦੂਸਰਾ ਜਨਮ - ਵਿਹਾਰਕ ਪੱਖ
...ਅਸੀਂ ਕਾਇਆ-ਕਲਪ ਦੀ ਮਹੱਤਤਾ ਅਤੇ ਸੰਭਵਤਾ ਨੂੰ ਇਸ ਕਰ ਕੇ ਨਹੀਂ ਸਮਝ ਪਾ ਰਹੇ ਕਿਉਂਕਿ ਅਸੀਂ ਧਰਮਾਂ ਦੇ ਮੋਢੀ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਨੂੰ ਪੜ੍ਹਨ...
ਮਾਰਚ 14, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਚਾਂਦੀ ਦੀ ਗੜਬੀ
...ਦਰਸ਼ਣ ਦੀ ਨੂੰਹ ਕਿਰਨ ਸਟੋਰ ਵਿੱਚੋਂ ਆਉਂਦਿਆਂ ਹੀ ਬੋਲੀ, “ਅੰਕਲ ਜੀ ਸਤਿ ਸ੍ਰੀ ਅਕਾਲ। ਹੁਣੇ ਆਏ ਸੀ? ਕੁੱਝ ਪੀ ਲਿਆ?” ਉਹ ਇੱਕੋ ਸਾਹੇ ਕਈ...
ਮਾਰਚ 12, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
![]() ‘ਗਲੋਬਲਪੰਜਾਬੀ’, ਸਤਿਕਾਰ ਪੰਜਾਬੀ
...ਪਾਠਕਾਂ ਨੂੰ ਬੇਨਤੀ ਹੈ ਕਿ ਰਚਨਾਵਾਂ ਨੂੰ ਪੜ੍ਹਕੇ ਆਪਣੇ ਵਿਚਾਰ ਸਾਂਝੇ ਕਰੋ। ਤਾਂ ਕਿ ਗਲੋਬਲਪੰਜਾਬੀ ਨੂੰ ਤੁਹਾਡੀ ਆਸ ਦੇ ਅਨੁਸਾਰ ਦਿਸ਼ਾ ਦਿੱਤੀ ਜਾ ਸਕੇ।...
ਮਾਰਚ 12, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
|