ਮੁੱਖ ਪੰਨਾ
![]() ਸੰਸਾਰ ਵਿੱਚ ਉਰਦੂ ਸਕ੍ਰਿਪਟ ਦੀ ਮੌਜੂਦਾ ਸਥਿਤੀ
...ਮਲਿਕ ਦੇ ਉਪ੍ਰੋਕਤ ਲੇਖ ਨੂੰ ਮੈਂ ਬਹੁਤ ਹੀ ਧਿਆਨ ਨਾਲ਼ ਇੰਚ-ਇੰਚ ਕਰਕੇ ਵਾਚਿਆ ਹੈ। ਉਸ ਵਿੱਚ ਵਰਨਣ ਕੀਤੇ ਗਏ ਉਰਦੂ ਦੇ ਗੁਣਾਂ ਨਾਲ਼ ਮੈਂ...
ਫਰਵਰੀ 02, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ‘ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ …’
...ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ ... ਸਹਿਕਣ ਮੇਰੇ ਦੀਵਿਆਂ ਤਾਈਂ ਖ਼ਨਗਾਹੀਂ...
ਫਰਵਰੀ 01, 2025
ਕਿਸਮ: ਕਵਿਤਾਵਾਂ
ਲੇਖ਼ਕ: ਨਵਤੇਜ ਭਾਰਤੀ
![]() ਨਸ਼ਿਆਂ ਨੇ ਪੱਟ’ਤੇ ਪੰਜਾਬੀ ਗਭਰੂ
...ਪਹਿਲਾਂ ਪੰਜਾਬ ਵਿਚ ਪਾਣੀ ਦੇ ਪਿਆਓ ਲੱਗਦੇ ਸਨ। ਹੁਣ ਸ਼ਰਾਬ ਦੇ ਠੇਕੇ ਹੀ ਪਾਣੀ ਦੇ ਪਿਆਓ ਲਾਉਣ ਵਾਂਗ ਹੋ ਗਏ ਹਨ। 2006 ਵਿਚ ਸ਼ਰਾਬ...
ਜਨਵਰੀ 31, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਕੋਰੋਨਾ ਤਾਲਾਬੰਦੀ ਦੌਰਾਨ ਹੋਂਦਵਾਦ ਦਾ ਰਹੱਸ
...ਸਾਡੇ ਵਰਗੇ ਆਪਣੀਆਂ ਨਵੀਂਆਂ ਟਿਕਟਾਂ ਦੀਆਂ ਉਡੀਕਾਂ ਵਿੱਚ ਹਨ। ਹਰ ਰੋਜ਼ ਕੋਰੋਨਾ ਕਹਿਰ ਦੇ ਬਦਲਾਂ ਦੇ ਛਟਣ ਦਾ ਇੰਤਜ਼ਾਰ ਹੈ। ਆਪਣੇ ਰਹਿਣ ਵਸੇਬੇ ਵਾਸਤੇ...
ਜਨਵਰੀ 31, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ਆਓ ਹਿੰਦੀਓ ਰਲ ਕੇ ਨੱਚੀਏ (ਯਾਦਾਂ ਇਕ ਅਨੋਖੇ ਪੰਜਾਬੀ ਸੰਮੇਲਨ ਦੀਆਂ)
...ਫਿਰ ਦੋ ਦਿਨ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਮੀਡੀਆ ਬਾਰੇ ਭਰਪੂਰ ਗੱਲਾਂ ਹੁੰਦੀਆਂ ਰਹੀਆਂ ਤੇ ਮਰਾਠੀ ਸਰੋਤੇ ਪੂਰੀ ਲਗਨ ਨਾਲ ਇਉਂ ਸੁਣਦੇ ਰਹੇ ਜਿਵੇਂ ਇਹ...
ਜਨਵਰੀ 30, 2025
ਕਿਸਮ: ਅਨੁਵਾਦ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
![]() ਕੌਰਵ ਸਭਾ ਦੀ ਸਿਰਜਣ ਪ੍ਰਕਿਰਿਆ
...ਦੁਨੀਆ ਵਿਚ ਸਭ ਤੋਂ ਵੱਧ ਸਾਹਿਤ ਭਾਰਤ ਵਿਚ ਰਚਿਆ ਹੋਇਆ ਹੈ। ਭਾਰਤੀ ਪ੍ਰੰਪਰਾ ਅਨੁਸਾਰ ਸਾਹਿਤ ਮਨੁੱਖ ਦੁਆਰਾ ਕੇਵਲ ਇੱਕ ਵਧੀਆ ਮਾਧਿਅਮ ਬਣ ਕੇ ਰਚਿਆ...
ਜਨਵਰੀ 29, 2025
ਕਿਸਮ: ਜੀਵਨੀਆਂ
ਲੇਖ਼ਕ: ਮਿੱਤਰ ਸੈਨ ਮੀਤ
![]() ‘ਅਰਥ ਓਵਰਸ਼ੂਟ ਦਿਨ’
...ਇਸ ਤਰ੍ਹਾਂ ਹੀ ਇੱਕ ਹੋਰ ਘਿਣਾਉਣਾ ਪੱਖ ਜੋ ਉੱਭਰ ਕੇ ਸਾਹਮਣੇ ਆਉਂਦਾ ਹੈ, ਉਹ ਹੈ ਨਾ-ਬਰਾਬਰੀ। ਸੰਸਾਰ ਦਾ ਪੰਜਵਾਂ ਹਿੱਸਾ ਲੋਕ ਹੀ ਇਸ ਵਧੀ...
ਜਨਵਰੀ 28, 2025
ਕਿਸਮ: ਵਿਚਾਰਨਾਮਾ
ਲੇਖ਼ਕ: ਇੰਜ. ਈਸ਼ਰ ਸਿੰਘ
![]() ਉਰਲੀਆਂ ਪਰਲੀਆਂ
...ਓਦੋਂ ਕਵਿਤਾ ਮੇਰੀ ਬਾਂਹ ਫੜਦੀ ਹੈ ... ਭਾਸ਼ਾ ਰਾਹੀਂ ਅਸੀਂ ਜੋ ਹੋਇਆ ਹੈ, ਜੋ ਹੁੰਦਾ ਹੈ ਜਾਣਦੇ ਹਾਂ। ਇਹ ਸਾਡੇ ਅੰਗ ਸੰਗ ਰਹਿੰਦੀ ਹੈ। ਪਰ ਓਦੋਂ ਤਕ ਜਦੋਂ ਤਕ ਅਸੀਂ ਮਰਦੇ...
ਜਨਵਰੀ 27, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਨਵਤੇਜ ਭਾਰਤੀ
![]() “ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ” ਦੀ ਮਨ-ਮਸਤਕ ਵਿੱਚ ਜੋਤ ਜਗਾ ਕੇ ਕਲਾ ਨੂੰ ਪਰਨਾਈ
...ਫਿਰ ਉਸ ਦੀ ਰੁਚੀ ਖੋਹ-ਖੋਹ ਵੱਲ ਹੋ ਗਈ ਅਤੇ ਉਸ ਨੇ ਇਸ ਵਿੱਚ ਸਟੇਟ ਪੱਧਰ ਤੱਕ ਭਾਗ ਲਿਆ। ਇਸ ਵਿੱਚ ਉਸ ਨੇ ਅੱਠ ਨੌਂ...
ਜਨਵਰੀ 27, 2025
ਕਿਸਮ: ਜੀਵਨੀਆਂ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਦਿੱਲੀ ਤੋਂ ਹਾਂਗਜ਼ੂ (ਏਸ਼ਿਆਈ ਖੇਡਾਂ ਵਿੱਚ ਪੰਜਾਬੀਆਂ ਦਾ ਯੋਗਦਾਨ)
...ਅਨੇਕਾਂ ਪੰਜਾਬੀ ਖਿਡਾਰੀ ਹਨ ਜੋ ਭਾਰਤ, ਪਾਕਿਸਤਾਨ, ਕੀਨੀਆ, ਯੂਗੰਡਾ, ਤਨਜ਼ਾਨੀਆਂ, ਮਲੇਸ਼ੀਆ, ਹਾਂਗਕਾਂਗ, ਸਿੰਘਾਪੁਰ, ਇੰਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਵਿੱਚ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ...
ਜਨਵਰੀ 26, 2025
ਕਿਸਮ: ਖੇਡਾਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਮੁੜ ਚੱਲ ਕੁਦਰਤ ਦੀ ਗੋਦ ਵਿੱਚ
...ਧਰਤੀ ’ਤੇ ਫੁੱਲ ਕੋਈ ਖਿੜ੍ਹਦਾ ਨਹੀਂ, ... ਤਾਰਿਆਂ ਦੇ ਦੇਸ਼ ਉੱਡਣ ਵਾਲਿਓ,...
ਜਨਵਰੀ 26, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ਇਸ ਵਾਰ ਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿੱਚ ਸਕਰੀਨਿੰਗ ਕਮੇਟੀ ਦੀ ਵਿਵਾਦ ਗ੍ਰਸਤ ਕਾਰਗੁਜ਼ਾਰੀ
...ਆਪਣੀ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਸਕਰੀਨਿੰਗ ਕਮੇਟੀ ਵੱਲੋਂ ਜੋ ਪ੍ਰਕ੍ਰਿਆ ਅਪਣਾਈ ਗਈ ਉਸ ਕਾਰਨ ਕਮੇਟੀ ਦੀ ਨਿਰਪੱਖਤਾ ’ਤੇ ਅਨੇਕਾਂ ਪ੍ਰਸ਼ਨ ਉੱਠ ਰਹੇ ਹਨ। ਉਨ੍ਹਾਂ ਵਿੱਚੋਂ...
ਜਨਵਰੀ 25, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਮਿੱਤਰ ਸੈਨ ਮੀਤ
![]() ਏ.ਆਈ. ਦੇ ਯੁਗ ਵਿੱਚ ਜਿਊਣ ਦੀ ਕਲਾ
...ਸਕੱਤਰ ਜਨਰਲ ਸਾਹਿਬ ਦੇ ਉਪਰੋਕਤ ਬਿਆਨ ਦਾ ਕਾਰਨ ਡੇਢ ਕੁ ਸਾਲ ਪਹਿਲਾਂ (ਮਾਰਚ, 2023) ਨਿਕਲ਼ੀ ਏ.ਆਈ ਦੀ ਇੱਕ ਉਪ-ਕਾਢ (ਚੈਟ-ਜੀਪੀਟੀ) ਹੈ, ਜਿਸ ਨੇ ਸੰਸਾਰ...
ਜਨਵਰੀ 24, 2025
ਕਿਸਮ: ਵਿਚਾਰਨਾਮਾ
ਲੇਖ਼ਕ: ਇੰਜ. ਈਸ਼ਰ ਸਿੰਘ
![]() ਸੁਖਬੀਰ ਸਿੰਘ ਬਾਦਲ ਦਾ ਅਸਤੀਫਾ, ਧਰਮ ਅਤੇ ਰਾਜਨੀਤੀ ਬਾਰੇ ਹਾਈ ਕੋਰਟ ਦਾ ਤਾਜ਼ਾ ਫੈਸਲਾ
... ... ਅਸੀਂ ਸਮਝਦੇ ਹਾਂ ਕਿ ਅਜੋਕੇ ਹਾਲਾਤ ਵਿੱਚ ਜਦੋਂ ਅਕਾਲੀ ਲੀਡਰਸ਼ਿੱਪ ਸਿੱਖਾਂ ਦੇ ਜਜ਼ਬਾਤ ਨਾਲ ਖਿਲਵਾੜ ਦੀ ਖੇਡ ਖੇਡਣ ਕਾਰਨ ਬੁਰੀ ਤਰ੍ਹਾਂ ਉਲਝਣ ਵਿੱਚ ਫਸੀ...
ਜਨਵਰੀ 24, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
|