|
ਮੁੱਖ ਪੰਨਾ
ਆਓ ! ਬਜ਼ੁਰਗਾਂ ਦੀ ਲਚਕਤਾ ਅਤੇ ਸ਼ਾਂਤ ਪਸੰਦ ਸੁਭਾਅ ਨੂੰ ਸਨਮਾਨ ਦੇਈਏ
...” ਜਿਵੇ ਇਸ ਸਾਲ ਦਾ ਵਿਸ਼ਾ ਸਾਨੂੰ ਯਾਦ ਕਰਾਉਂਦਾ ਹੈ ਕਿ ਬਜ਼ੁਰਗ ਤਬਦੀਲੀ ਦੇ ਸ਼ਕਤੀਸ਼ਾਲੀ ਕਾਰਕ ਹਨ। ਨੀਤੀਆਂ ਬਣਾਉਣ ਸਮੇਂ, ਉਮਰ-ਵਿਤਕਰਾ ਦੂਰ ਕਰਨ...
ਦਸੰਬਰ 08, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ 60 ਸਾਲਾ ਸੁਨਹਿਰੀ ਸਫ਼ਰ
...ਖੇਤੀ ਇੱਕੋ ਥਾਂ ਖੜ੍ਹੀ ਹੈ, ਉਦਾਸੀ ਦੀ ਗਹਿਰ ਚੜ੍ਹੀ ਹੈ। ... ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਾਪਤੀਆਂ ਉੱਤੇ ਮਾਣ ਕਰਨਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਭਵਿੱਖ ਦੀਆਂ ਚੁਣੌਤੀਆਂ ਬਾਰੇ ਵੀ ਵਿਚਾਰ...
ਦਸੰਬਰ 08, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਰਣਜੀਤ ਸਿੰਘ
ਕੇਵਲ ਸੰਕਲਪ ਕਰਨਾ ਹੀ ਕਾਫ਼ੀ ਨਹੀ
...ਪੰਜ ਮਹੀਨਿਆਂ ਦੀ ਬੱਚੀ ਦੀ ਮਾਂ ਬਲਬੀਰ ਕੌਰ ਨੇ ਇੱਕ ਗੱਲਬਾਤ ਸਮੇਂ ਦੱਸਿਆ: ‘ਸਵੇਰ ਉੱਠਦੇ ਸਾਰ ਹੀ ਮੈਂ ਬਹੁਤ ਰੁੱਝ੍ਹ ਜਾਂਦੀ ਹਾਂ। ਰਾਤੀਂ ਦੇਰ...
ਦਸੰਬਰ 05, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
ਪੰਜਾਬ ਦਿਵਸ ਮੌਕੇ ਸਵੈਚਿੰਤਨ ਦਾ ਯਤਨ ਕਰੀਏ, ਵਿਕਾਸ ਦਾ ਰਾਹ ਫੜੀਏ
...ਬੇਰੁਜ਼ਗਾਰੀ, ਨਸ਼ੇ ਅਤੇ ਗੈਂਗਸਟਰਾਂ ਦੇ ਵਾਧੇ ਤੋਂ ਡਰਦੇ ਅਤੇ ਵਧੀਆ ਜੀਵਨ ਜੀਉਣ ਦੇ ਸੁਪਨੇ ਲੈਂਦੇ ਪੰਜਾਬੀ ਮੁੰਡੇ ਕੁੜੀਆਂ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ।...
ਦਸੰਬਰ 04, 2025
ਕਿਸਮ: ਵਿਚਾਰਨਾਮਾ
ਲੇਖ਼ਕ: ਡਾ. ਰਣਜੀਤ ਸਿੰਘ
ਇਹ ਮੇਰਾ ਪੰਜਾਬ ….
...ਰੱਜ ਹਾਕਮਾਂ ਨੇ ਏਸ ਤਾਈਂ ਛਾਣਿਆ,ਤੇ ਚੰਡੀਗੜ੍ਹ ਪਰ੍ਹੇ ਸੁੱਟਿਆ। ... ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢੇ ਨੇ।...
ਦਸੰਬਰ 03, 2025
ਕਿਸਮ: ਕਵਿਤਾਵਾਂ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਅੱਜ ਆਪਾਂ ਟੀ ਵੀ ਵੇਖਾਂਗੇ
...ਮੈਂ ਮੱਕੀ ਦੀਆਂ ਖਿੱਲਾਂ ਬਣਾਉਂਦੀ ਹਾਂ ... ਲੱਤਾਂ ਤੇ ਕੰਬਲ ਲੈਕੇ...
ਦਸੰਬਰ 02, 2025
ਕਿਸਮ: ਕਵਿਤਾਵਾਂ
ਲੇਖ਼ਕ: ਨਵਤੇਜ ਭਾਰਤੀ
ਦੋ ਆਰ ਦੀਆਂ ਦੋ ਪਾਰ ਦੀਆਂ: ਖੂੰਢੀ ਆਰੀ ਤਿੱਖੀ ਕਰੋ …
...***ਕਕਕਕ ... ਵਿੱਦਿਆਰਥੀ? ਹਾਂ ਵਿੱਦਿਆਰਥੀ। ਸਿੱਖਿਆਰਥੀ।...
ਦਸੰਬਰ 02, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
ਬੱਚਿਆਂ ਵਲ ਧਿਆਨ ਦੇਈਏ, ਦੇਸ਼ ਦਾ ਭਵਿੱਖ ਸ਼ਿੰਗਾਰੀਏ
...“ਫਿਰ ਤੈਨੂੰ ਕਿਵੇਂ ਲੱਗਿਆ?” ਪਹਿਲੇ ਨੇ ਪੁੱਛਿਆ। ... “ਉਦੋਂ ਮੇਰੇ ਮਾਂ ਪਿਉ ਘਰ ਸਨ। ਮੈਂ ਸੋਚਿਆ, ਇਨ੍ਹਾਂ ਨਾਲ ਹੀ ਗੱਲ ਕਰਕੇ ਦੇਖਦੇ ਹਾਂ।”...
ਨਵੰਬਰ 30, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਰਣਜੀਤ ਸਿੰਘ
ਕਹੁ ਕਬੀਰ ਜਨ ਭਏ ਖਾਲਸੇ … … …. .
...ਕਾਲ ਗ੍ਰਸਤ ਸਭ ਲੋਗ ਸਿਆਨੇ, ਉਠਿ ਪੰਡਿਤ ਪੈ ਚਲੇ ਨਿਰਾਸਾ।। ... “ਬੇਦ ਪੁਰਾਨ ਸਭੈ ਮਤਿ ਸੁਨਿ ਕੈ, ਕਰੀ ਕਰਮ ਕੀ ਆਸਾ।।...
ਨਵੰਬਰ 30, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਇੱਛਾ ਤੇ ਸੰਕਲਪ…
...ਜੇਕਰ ਆਪਣੇ ਆਲੇ ਦੁਆਲੇ ਨਜ਼ਰ ਦੌੜਾਈਏ ਤਾ ਸਾਨੂੰ ਅਜਿਹੇ ਬੰਦੇ ਉਂਗਲਾਂ ਉੱਤੇ ਗਿਣਨ ਜੋਗੇ ਹੀ ਮਿਲ ਸਕਣਗੇ ਜਿਹੜੇ ਬੰਦੇ, ਮੂੰਹੋਂ ਜੋ ਕੁੱਝ ਕਹਿੰਦੇ ਹਨ,...
ਨਵੰਬਰ 29, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
ਝੂਠੀਆਂ ਗੱਲਾਂ
...ਸੁਪਨੇ `ਚ ਪਰਵੇਸ਼ ਕਰ ਜਾਂਦੇ ਹਾਂ ... ਅਜ ਦੀ ਰਾਤ ਆਪਾਂ ਬਿਰਖਾਂ ਦੇ...
ਨਵੰਬਰ 28, 2025
ਕਿਸਮ: ਕਵਿਤਾਵਾਂ
ਲੇਖ਼ਕ: ਨਵਤੇਜ ਭਾਰਤੀ
ਤੇ ਜਦੋਂ ਅਸੀਂ ਫੜੇ ਗਏ ...
...* * * * ... ਅੱਜ ਸਟੇਟ ਕਾਲਜ ਤੋਂ ਬੀ ਐੱਡ ਕੀਤਿਆਂ ਨੂੰ ਸਾਢੇ ਤਿੰਨ ਦਹਾਕੇ ਗੁਜ਼ਰ ਗਏ ਹਨ। ਬਹੁਤ ਸਾਰੇ ਸਾਥੀ ਵਿਦੇਸ਼ੀਂ ਬੈਠੇ ਹਨ ਤੇ ਬਹੁਤ ਸਾਰੇ ਇੱਧਰ...
ਨਵੰਬਰ 28, 2025
ਕਿਸਮ: ਸਫ਼ਰਨਾਮਾ
ਲੇਖ਼ਕ: ਅਜੀਤ ਖੰਨਾ ਲੈਕਚਰਾਰ
|