ਉਨ੍ਹਾਂ ਦਿਨਾਂ ਵਿੱਚ ਮੇਰੀ ਪੋਸਟਿੰਗ ਮੇਰੇ ਸਹੁਰੇ ਪਿੰਡ ਸੀ। ਰਿਹਾਇਸ਼ ਅਸੀਂ ਪਟਿਆਲਾ ਸ਼ਹਿਰ ਵਿੱਚ ਕਰ ਲਈ ਸੀ। ਮੈਂ ਆਪਣੀ ਇੱਕ ਹੋਰ ਸਹੇਲੀ ਨਾਲ ਪਟਿਆਲੇ ਤੋਂ ਰੋਜ਼ ਪੜ੍ਹਾਉਣ ਜਾਂਦੀ ਸੀ। ਮੇਰਾ ਸਟੇਸ਼ਨ ਪਟਿਆਲੇ ਤੋਂ 50-60 ਕਿਲੋਮੀਟਰ ਪੈਂਦਾ ਸੀ। ਵਾਪ

…

ਜ਼ਿੰਦਗੀ ਹਮੇਸ਼ਾ ਸਾਡੀਆਂ ਸੋਚਾਂ ਅਤੇ ਇੱਛਾਵਾਂ ਅਨੁਸਾਰ ਨਹੀਂ ਚਲਦੀ; ਕਈ ਵਾਰ ਸਮੇਂ ਦਾ ਅਜਿਹਾ ਮੋੜ ਆ ਜਾਂਦਾ ਹੈ, ਜਿੱਥੇ ਪਲ ਭਰ ਵਿੱਚ ਸਭ ਕੁਝ ਬਦਲ ਜਾਂਦਾ ਹੈ। ਜਿਸ ਘਰ ਵਿੱਚ ਕਦੇ ਹਾਸੇ ਗੂੰਜਦੇ ਰਹੇ ਹੋਣ, ਜਿੱਥੇ ਦੋ ਜੀਅ ਮਿਲ ਕੇ ਜ਼ਿੰਦਗੀ ਦੇ ਸੁ

…

“ਲੈ ਅਸੀਂ ਕਿਹੜਾ ਬੰਤੋ ਵਿਆਹੁਣੀ ਐ।” ਇਹ ਗੱਲ ਸੁਣਕੇ ਸਾਰੇ ਉੱਚੀ-ਉੱਚੀ ਹੱਸਣ ਲੱਗ ਪਏ। ਜੀ ਹਾਂ! ਘਰ ਕੁੜੀ ਨਾ ਹੋਣ ਕਾਰਨ ਉਸ ਵਿਅਕਤੀ ਦਾ ਇਸ਼ਾਰਾ ਕੁੜੀ ਦੇ ਵਿਆਹ ਵੇਲੇ ਕੀਤੇ ਜਾਣ ਵਾਲੇ ਖ਼ਰਚੇ ਤੋਂ ਸੀ। ਮੈਨੂੰ ਉਸਦੀ ਗੱਲ ਸੁਣਕੇ ਹਾਸਾ ਨਹੀਂ ਆਇਆ

…

ਕਈ ਸਾਲਾਂ ਦੀ ਗੱਲ ਹੈ, ਅਸੀਂ ਪਰਿਵਾਰਿਕ ਮੈਂਬਰਾਂ ਸਮੇਤ ਕਸ਼ਮੀਰ ਟੂਰ ’ਤੇ ਗਏ। ਲਗਭਗ 5-6 ਦਿਨਾਂ ਦਾ ਟੂਰ ਸੀ। ਅਸੀਂ ਸਾਰੇ ਇਨੋਵਾ ਗੱਡੀ ਵਿੱਚ ਸਵਾਰ ਸੀ। ਬੱਚਿਆਂ ਸਮੇਤ ਅਸੀਂ ਕੋਈ ਅੱਠ-ਨੌਂ ਜਣੇ ਸੀ। ਕਸ਼ਮੀਰ ਜਾਣ ਦਾ ਇੱਕ ਤਾਂ ਇਹ ਕਾਰਨ ਸੀ ਕਿ ਜੂ

…

ਇਸ ਸਾਲ ਜੂਨ ਵਿੱਚ ਮੇਰੇ ਬੇਟੇ ਕੋਲ ਸਾਡੇ ਦੋਵਾਂ ਜੀਆਂ ਦਾ ਕਨੇਡਾ ਜਾਣ ਦਾ ਸਬੱਬ ਬਣ ਗਿਆ। ਇੱਕ ਤਾਂ 3 ਜੂਨ ਨੂੰ ਉਸਦੀ ਕੰਪਿਊਟਰ ਸਾਇੰਸ ਵਿੱਚ ਡਿਗਰੀ ਪੂਰੀ ਹੋਣ ’ਤੇ ਕਨਵੋਕੇਸ਼ਨ ਸੀ, ਦੂਜਾ ਸਾਨੂੰ ਦੋਵਾਂ ਨੂੰ ਅਧਿਆਪਕ ਹੋਣ ਕਾਰਨ ਗਰਮੀ ਦੀਆਂ ਛੁੱਟ

…

ਦੋਸਤ ਭਾਵ ‘ਦੋ ਸਚਾਈਆਂ’ ਦਾ ਨਾਮ ਹੈ ਦੋਸਤੀ, ਵਿਸ਼ਵਾਸ ਦਾ ਨਾਂ ਹੈ ਦੋਸਤੀ। ਦੋਸਤੀ ਦਾ ਰਿਸ਼ਤਾ ਅਜਿਹਾ ਹੈ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਚੁਣਦੇ ਹਾਂ। ਅੱਜ ਸੱਚੀ ਦੋਸਤੀ ਕਿਸੇ ਕਰਮਾਂ ਵਾਲੇ ਦੇ ਹਿੱਸੇ ਹੀ ਆਉਂਦੀ ਹੈ। ਅੱਜ ਦੋਸਤੀ ਦੇ ਨਾਂ ’ਤੇ ਅਸੀਂ

…

ਛੋਟੇ-ਛੋਟੇ ਬੱਚਿਆਂ ਦਾ ਭੀਖ ਮੰਗਣ ਲੱਗ ਜਾਣਾ ਇੱਕ ਗੰਭੀਰ ਸਮਾਜਿਕ ਸਮੱਸਿਆ ਹੈ। ਭੀਖ ਮੰਗਣ ਦਾ ਮੁੱਖ ਕਾਰਨ ਗਰੀਬੀ ਅਤੇ ਸਿੱਖਿਆ ਦੀ ਕਮੀ ਹੈ। ਜਦੋਂ ਬੱਚੇ ਭੀਖ ਮੰਗਦੇ ਹਨ ਤਾਂ ਉਹ ਸਕੂਲ ਨਹੀਂ ਜਾ ਸਕਦੇ। UNICEF (2011) ਦੇ ਅਨੁਸਾਰ ਭਾਰਤ ਵਿੱਚ ਲ

…

ਜੈਂਡਰ ਸੈਂਸੇਟਾਈਜੇਸ਼ਨ ਦਾ ਅਰਥ ਹੈ, ਲਿੰਗ ਅਧਾਰਿਤ ਇੱਕ ਦੂਜੇ ਪ੍ਰਤੀ ਸੰਵੇਦਨਸ਼ੀਲ ਹੋਣਾ। ਭਾਵ ਲੜਕੀ ਅਤੇ ਲੜਕੇ ਵਿੱਚ ਫਰਕ ਨੂੰ ਮਿਟਾਉਣ ਲਈ ਜਾਗਰੂਕਤਾ ਪੈਦਾ ਕਰਨਾ। ਲੜਕੀ ਅਤੇ ਲੜਕੇ ਨੂੰ ਬਰਾਬਰੀ ਦੇ ਅਧਿਕਾਰ ਦੇਣੇ। ਭਾਵੇਂ ਕਿ ਸਾਡੇ ਸਮਾਜ ਵਿੱਚ ਇ

…

ਕਹਿੰਦੇ ਨੇ ਜੇਕਰ ਇੱਕ ਕੁੜੀ ਪੜ੍ਹ ਜਾਂਦੀ ਹੈ ਤਾਂ ਉਹ ਆਪਣੀਆਂ ਸੱਤ ਕੁਲਾਂ (ਪੀੜ੍ਹੀਆਂ) ਚਮਕਾ ਦਿੰਦੀ ਹੈ। ਫਿਰ ਜੇ ਇੱਕ ਦੀ ਥਾਂ ’ਤੇ ਦੋ ਕੁੜੀਆਂ ਪੜ੍ਹਾ ਦਿੱਤੀਆਂ ਜਾਣ, ਫਿਰ ਤਾਂ ਸਮਝੋ ਅਣਗਿਣਤ ਜ਼ਿੰਦਗੀਆਂ ਰੋਸ਼ਨ ਹੋ ਜਾਂਦੀਆਂ ਹਨ। ਸੋ ਇਹ ਵੱਡਾ ਪ

…

ਉਂਝ ਤਾਂ ਲੋਕ ਆਪਣੇ ਆਪਣੇ ਤੌਰ ’ਤੇ ਬਹੁਤ ਦਾਨ-ਪੁੰਨ ਕਰਦੇ ਹਨ ਪਰ ਮੇਰੇ ਖਿਆਲ ਮੁਤਾਬਿਕ ਜੇ ਕਿਸੇ ਨੂੰ ਖੂਨ ਦਾਨ ਦੇ ਕੇ ਕਿਸੇ ਦਾ ਜੀਵਨ ਬਚਾਇਆ ਜਾ ਸਕੇ ਤਾਂ ਉਸ ਤੋਂ ਵੱਡਾ ਕੋਈ ਦਾਨ-ਪੁੰਨ ਨਹੀਂ ਹੋ ਸਕਦਾ। ਇੱਕ ਜ਼ਮਾਨਾ ਸੀ ਜਦੋਂ ਪਿੰਡਾਂ ਵਿੱਚ ਬਹ

…

ਜਿਉਂ ਹੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਬਿਗਲ ਵੱਜਿਆ, ਬਹੁਤ ਸਾਰੇ ਅਧਿਆਪਕਾਂ ਦੇ ਨਾਲ ਮੇਰੀ ਡਿਊਟੀ ਵੀ ਆ ਗਈ। ਕਈ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਪਹਿਲਾਂ ਤਾਂ ਘਬਰਾਹਟ ਜਿਹੀ ਹੋਈ, ਫਿਰ ਇੱਕ ਸਹੇਲੀ ਨਾਲ ਗੱਲ ਕੀਤੀ। ਉ

…

ਚੜ੍ਹਦੇ ਸਾਲ ਹੀ ਜਿਉਂ ਸੁਣਨ-ਵਿੱਚ ਆਇਆ ਕਿ ਅਧਿਆਪਕਾਂ ਲਈ ਪੀ. ਟੈੱਟ ( P TET = Punjab Teacher Eligibility Test, ਪੰਜਾਬ ਅਧਿਆਪਕ ਯੋਗਤਾ ਟੈੱਸਟ) ਜ਼ਰੂਰੀ ਕਰ ਦਿੱਤਾ ਹੈ ਤਾਂ ਸਾਡੇ ਸਕੂਲ ਦੇ ਅਧਿਆਪਕਾਂ ਵਿੱਚੋਂ ਕਈਆਂ ਨੇ ਥੋੜ੍ਹੀ ਥੋੜ੍ਹੀ ਤ

…

ਕਈ ਖੁਸ਼ੀਆਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੂਜਿਆਂ ਨਾਲ ਸਾਂਝੀਆਂ ਕਰਨ ਵੇਲੇ ਮਨ ਨੂੰ ਖੁਸ਼ੀ ਦੇ ਨਾਲ-ਨਾਲ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਹੈ। ਹੋਇਆ ਇਉਂ ਕਿ ਜ਼ਿਆਦਾਤਰ ਸੈਮੀਨਾਰ ਸਾਡੇ ਸਕੂਲ ਪੀ. ਐੱਮ. ਸ੍ਰੀ ਮਲਟੀਪਰਪਜ਼ ਪਟਿਆਲਾ ਵਿਖੇ ਲਗ

…

ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਖੰਭਾਂ ਨਾਲ ਨਹੀਂ, ਹੌਸਲਿਆਂ ਨਾਲ ਉਡਾਣ ਹੁੰਦੀ ਹੈ।

ਇਹ ਸਤਰਾਂ ਸਤਿਕਾਰਯੋਗ ਪ੍ਰਿੰਸੀਪਲ ਸ੍ਰੀਮਤੀ ਵਿਜੈ ਕਪੂਰ ਜੀ ਦੇ ਜੀਵਨ ਨੂੰ ਪੂਰੀ ਤਰ੍ਹਾਂ ਸਾਰਥਕ ਕਰਦੀਆਂ ਹ

…