ਕਿੱਤੇ ਵਜੋਂ ਸਕੂਲ ਅਧਿਆਪਕ ਹੋਣ ਦੇ ਨਾਤੇ ਮੇਰਾ ਵਾਹ ਹਰ ਹਫਤੇ ਲਗਭਗ 240 ਬੱਚਿਆਂ ਨਾਲ ਪੈਂਦਾ ਹੈ। ਬੋਲੀ ਦੇ ਪਾਠ ਪਠਨ ਦੀ ਕਿਰਿਆ ਵਜੋਂ ਸਿੱਧਾ ਸਾਹਮਣਾ ਸਿਖਿਆਰਥੀਆਂ ਨਾਲ ਪੈਣ ਕਾਰਨ ਮੈਂ ਅਕਸਰ ਬੱਚਿਆਂ ਬੱਚੀਆਂ ਨੂੰ ਕਹਿੰਦਾ ਹਾਂ ਕਿ ਉਹ ਮੇਰੇ ਸੁ

…

ਕਿਸੇ ਕੰਮ ਨੂੰ ਕਰਨ ਦਾ ਪੱਕਾ ਇਰਾਦਾ ਜਾਂ ਸੰਕਲਪ ਕਰਨਾ ਇੱਕ ਗੱਲ ਹੈ ਪਰ ਕੀਤੇ ਹੋਏ ਸੰਕਲਪ ਸਬੰਧੀ ਜਾਗਰੂਕ ਹੋ ਕੇ ਪਹਿਰਾ ਦੇਣਾ ਅਤੇ ਉਸਨੂੰ ਪੂਰਾ ਕਰਨ ਦਾ ਸਿਰ ਤੋੜ ਯਤਨ ਕਰਨਾ ਦੂਜੀ ਗੱਲ। ਸਾਨੂੰ ਸਾਡੇ ਆਲੇ ਦੁਆਲੇ ਵਿੱਚ ਅਜਿਹੇ ਮਨੁੱਖ ਵੇਖਣ ਨੂੰ

…

ਕਿਸੇ ਲਕੜੀ ਦਾ ਕੰਮ ਕਰਨ ਵਾਲੇ ਕਾਰੀਗਰ/ਤਰਖਾਣ ਨੂੰ ਪੁੱਛ ਕੇ ਦੇਖੋ ਤਾਂ ਉਹ ਦੱਸੇਗਾ: ਖੂੰਢੀ ਆਰੀ ਨਾਲ ਲਕੜੀ ਚੀਰਨ ਦਾ ਕਾਰਜ ਔਖਾ ਹੁੰਦਾ ਹੈ। ਦਰਅਸਲ ਇਹ ਨਹੀਂ ਕਿ ਖੂੰਢੀ ਆਰੀ ਨਾਲ ਲਕੜੀ ਬਿਲਕੁਲ ਚੀਰੀ ਹੀ ਨਾ ਜਾ ਸਕੇ। ਹੋ ਸਕਦਾ ਹੈ ਕਿ ਐਵੇਂ ਜ਼

…

ਮਨੁੱਖ ਦੇ ਜੀਵਨ ਦਾ ਸਾਰਥਕ ਨਿਰਭਰ ਉਸਦੇ ਵਿਚਾਰਾਂ ਅਤੇ ਵਿਚਾਰਾਂ ਨੂੰ ਕਾਰਜ ਕੁਸ਼ਲਤਾ ਵਿੱਚ ਬਦਲਣ ਦੇ ਸਿੱਟੇ ਉੱਤੇ ਹੈ। ਦੂਜੇ ਅਰਥਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਦਰ-ਅਸਲ ਵਿਚਾਰ ਆਪਣੇ ਆਪ ਵਿੱਚ ਕੁੱਝ ਵੀ ਕਰ ਸਕਣ ਦੀ ਸਮਰੱਥਾ ਨਹੀਂ ਰੱਖਦੇ।

…

ਇਕਲਾਪਾ…?

ਯਾਦਾਂ…?

ਉਹ ਇਕਲਾਪੇ ਦੀ ਮਾਰੀ ਹੋਈ ਯਾਦਾਂ ਦੇ ਸਹਾਰੇ ਜੀਵਨ ਦਾ ਬਾਕੀ ਰਹਿੰਦਾ ਸਮਾਂ ਗੁਜ਼ਾਰ ਰਹੀ ਹੈ।

ਇਕਲਾਪਾ? ਪਾਰਟੀ ਦੇ ਸ਼ੋਰ ਵਿੱਚ?

ਯਾਦਾਂ? ਕ੍ਰਿਸਮਿਸ ਦੀ ਪਾਰਟੀ ਸਮੇਂ?

ਯਾਦਾਂ ਬੀਤ ਗਏ ਸਮੇਂ ਦੀਆਂ? ਉਹ ਬੀਤ ਗਿਆ ਸਮਾਂ ਜਿਹੜਾ ਹੁਣ

…

ਪਿਛਲੇ ਸੱਤਰ ਕੁ ਸਾਲਾਂ ਵਿੱਚ ਜਿਉਂ-ਜਿਉਂ, ਵੱਡੇ ਪੱਧਰ ਤੇ ਪੰਜਾਬ ਦੀ ਧਰਤ ਦੇ ਜਾਏ ਆਪਣਾ ਦੇਸ਼ ਛੱਡ ਦੁਨੀਆ ਦੇ ਵੱਖ ਵੱਖ ਧਰਾਤਲਾਂ ਤੇ ਖਿੰਡਦੇ ਗਏ ਤਾਂ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨੇ ਵੀ ਇਹਨਾਂ ਪਰਦੇਸੀ ਹੋ ਰਹੇ ਬਾਸ਼ਿੰਦਿਆਂ ਦੀਆਂ ਗਠੜ

…

ਦਿਵਾਲੀ, ਦੀਵਾਲੀ ਜਾਂ ਦੀਪਾਵਲੀ ਭਾਰਤ ਵਾਸੀਆਂ (ਹਿੰਦੂਆਂ ਅਤੇ ਸਿੱਖਾਂ) ਵਲੋਂ ਸਾਰੇ ਸੰਸਾਰ ਵਿੱਚ ਮੰਨਾਇਆ ਜਾਣ ਵਾਲਾ ਤਿਉਹਾਰ ਹੈ ਜਿਸ ਦਾ ਨਾਂ ਆਉਂਦਿਆਂ ਹੀ, ਸਾਡੀ ਕਲਪਨਾ ਵਿੱਚ ਦੀਵਿਆਂ ਦੀ ਜਗਮਗਾਂਦੀ ਹੋਈ ਲੋ ਉਸਲਵੱਟੇ ਲੈਣ ਲੱਗਦੀ ਹੈ। ਹਜ਼ਾਰਾ

…

ਮਨੁੱਖ ਲਈ ਆਮ ਕਰਕੇ ਅਤੇ ਇੱਕ ਸਿਰਜਣਾਤਮਕ ਕਲਾਕਾਰ ਲਈ ਵਿਸ਼ੇਸ਼ ਕਰਕੇ, ਇਹ ਜ਼ਰੂਰੀ ਹੈ ਕਿ ਉਹ ਅਤੀਤ ਦੀਆਂ ਯਾਦਾਂ ਅਤੇ ਦੁੱਖ ਨੂੰ ਆਪਣੇ ਮਨ ‘ਤੇ ਬੋਝ ਨਾ ਬਣਨ ਦੇਵੇ। ਭੂਤ ਸੰਬੰਧੀ ਦੁੱਖ ਨਾਲ ਵਿਚਲਤ ਮਨ ਸਦਾ ਅਸ਼ਾਂਤ ਰਹੇਗਾ, ਦੁਖੀ ਰਹੇਗਾ, ਕੁੜ੍ਹਦਾ ਰ

…

ਚਿੰਤਾ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਇਹ ਮਨੁੱਖ ਨੂੰ ਸਿਉਂਕ ਦੀ ਤਰ੍ਹਾਂ ਅੰਦਰੋਂ ਹੀ ਅੰਦਰ ਖੋਖਲਾ ਕਰ ਦਿੰਦੀ ਹੈ। …ਰਾਜਿੰਦਰ ਆਵਸਥੀ, ‘ਕਾਦੰਬਨੀ’

ਚਿੰਤਾ ਜਾਂ ਫ਼ਿਕਰ ਦਰਸਾਉਂਦਾ ਹੈ ਕਿ ਮਨੁੱਖ ਮਨ ਕਰਕੇ ਡਾਂਵਾ-ਡੋਲ ਹੈ, ਵਿਚਲਿਤ ਹੈ। ਉਸਦੇ

…

ਜੇ. ਕ੍ਰਿਸ਼ਨਾ ਮੂਰਤੀ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ: “ਅਸੀਂ ਸਾਰੇ ‘ਸੱਤ ਬਚਨ’ ਮਹਾਰਾਜ ਕਹਿਣ ਵਾਲੇ ਹਾਂ। ਆਪਣੀ ਪ੍ਰਵਿਰਤੀ ‘ਤੇ ਵਸ਼ਿਸ਼ਟ ਮਨੋ-ਅਰਚਨਾ ਦੇ ਅਨੁਸਾਰ ਅਸੀਂ ਸਾਰੇ ਸਭ ਕੁੱਝ ਪ੍ਰਵਾਨ ਕਰੀ ਜਾ ਰਹੇ ਹਾਂ। ਅਸੀਂ ਸਦਾ ਹੀ ਆਰਥਿਕ ਤੇ ਸਾਂਸਕ

…

ਮੈਨੂੰ, …ਮੈਨੂੰ ਨਹੀਂ… ਸਾਡੀ ਧੀ ‘ਕਵਿਤਾ’ ਨੂੰ ਅੱਜ ਗੱਡੀ ਚਾਹੀਦੀ ਹੈ। ਧੀ ਨੂੰ ਗੱਡੀ ਇਸ ਲਈ ਚਾਹੀਦੀ ਹੈ ਕਿ ਉਸਨੇ ‘ਟਿਪਟਨ’ ਦੇ ਇੱਕ ਸਕੂਲ ਵਿੱਚ ਜਾ ਕੇ ਇਸ ਟਰਮ ਦੀ ‘ਟੀਚਿੰਗ ਪ੍ਰੈਕਟਿਸ’ ਕਰਨੀ ਹੈ। ਸਕੂਲ ਬਰਮਿੰਘਮ ਤੋਂ ਦੂਰ ਹੈ। ਰਾਤੀਂ ਇੱਕ ਘ

…

ਬਰਤਾਨੀਆ ਤੋਂ ਛਪਦੇ ਊਰਦੂ ਦੇ ਸਪਤਾਹਕ ਪੱਤਰ ‘ਅਖ਼ਬਾਰੇ-ਜਹਾਂ’ ਵਿੱਚ ਐਮ. ਆਰ. ਚੁਗਤਾਈ ਲਿਖਦਾ ਹੈ: ‘ਅਸਾਂ ਤਾਂ ਪਿਛਲੇ ਸਾਰੇ ਵਰ੍ਹਿਆਂ ਵਿੱਚ ਗੁਆਇਆ ਹੀ ਗੁਆਇਆ ਹੈ, ਖੱਟਿਆ ਕੁੱਝ ਵੀ ਨਹੀਂ ਹੈ।’

ਇਹ ਬਿਆਨ, ਇਹ ਸੱਚ ਸਾਡੇ ਸਾਰਿਆਂ ਉੱਤੇ ਹੀ ਲਾਗੂ ਹ

…

ਮੈਂ ਮੰਟੋ ਨੂੰ ਪੜ੍ਹ ਰਿਹਾ ਹਾਂ। ਮੈਂ ਮੰਟੋ ਨੂੰ ਇਸ ਲਈ ਨਹੀਂ ਪੜ੍ਹ ਰਿਹਾ ਕਿ ਮੈਂ ਹਾਲਾਂ ਤਕ ਮੰਟੋ ਨੂੰ ਪੂਰੀ ਤਰ੍ਹਾਂ ਨਹੀਂ ਪੜ੍ਹਿਆ ਹੈ। ਮੈਂ ਮੰਟੋ ਨੂੰ ਥੋੜ੍ਹਾ ਜਿਹਾ ਪਹਿਲਾਂ ਵੀ ਪੜ੍ਹਿਆ ਹੋਇਆ ਹੈ ਪਰ ਦੋਬਾਰਾ ਚਟਖਾਰੇ ਲੈ ਕੇ ਪੜ੍ਹਦਿਆਂ ਜੋ

…

ਰਵਿੰਦਰ ਸ਼ਰਮਾ ਪੰਜਾਬੀ ਦਾ ਟੀਚਰ ਹੈ। ਪੰਜਾਬੀ ਦੀ ਪੜ੍ਹਾਈ ਕਰਾਉਣ ਲਈ ਲੱਗਦੀਆਂ ਕਲਾਸਾਂ ਵਾਸਤੇ, ਉਸਨੂੰ ਇਹ ਕਮਰਾ ਮਿਲਿਆ ਹੋਇਆ ਹੈ। ਪਰ ਇਸ ਕਮਰੇ ਨੂੰ ਕਮਰਾ ਕਹਿਣਾ ਉਨਾਂ ਹੀ ਠੀਕ ਹੈ ਜਿਵੇਂ ਕਿਸੇ ਟਪਰੀ-ਵਾਸ ਦੀ ਝੌਂਪੜੀ ਨੂੰ ਕੋਠੀ ਕਹਿਣਾ। ਇਹ ਕ

…

‘ਭਾਬੀ ਰੁਪੈ ਹਨ?’ ਸੁਖਦੇਵ ਨੇ ਪੁੱਛਿਆ।

‘ਕਿਉਂ? — ਹੋ ਜਾਣਗੇ — ਕਿੰਨੇ ਕੁ?’ ਦੁਰਗਾ ਭਾਬੀ ਨੇ ਸੰਕੋਚ ਨਾਲ ਪੁੱਛ ਦੇ ਜਵਾਬ ਵਿੱਚ ਹੀ ਪੁੱਛਿਆ।

‘ਇਸ ਵੇਲੇ ਕਿੰਨੇ ਕੁ ਨੇ?’

‘ਕੀ ਕਰੋਗੇ? ਕਿੰਨੇ ਕੁ ਚਾਹੀਦੇ ਹਨ?’

‘ਪੰਜ ਸੌ।’

ਅਤੇ ਭਾਬੀ ਨੇ ਪੰਜ ਸ

…

ਇਹ ਜਨਮ ਦਿਨ ਮੰਨਾਉਣ ਦੀ ਰੀਤ ਵੀ ਭਲੀ ਹੈ। ਇਸ ਬਾਰ ਜਨਮ ਦਿਨ ਦੇ ਮੌਕੇ ਉਤੇ ਸਾਡੀ ਬੇਟੀ ‘ਨੀਲਮ’ ਨੇ ਤੋਹਫ਼ੇ ਵਜੋਂ ਇਕ “ਸਕਰੋਲ” (scroll) ਭਾਵ ਗੋਲ ਵਲ੍ਹੇਟੀ ਹੋਈ ਲਿਖਤ ਦਿੱਤੀ। ਇਸ ਲਿਖਤ ਨੂੰ ਸੰਭਾਲ ਕੇ ਵੀ ਰੱਖਿਆ ਜਾ ਸਕਦਾ ਸੀ ਅਤੇ ਕੰਧ ਉਤੇ

…

ਡਾ: ਪ੍ਰੀਤਮ ਸਿੰਘ ਕੈਂਬੋ ਇਕ ਜਾਣਿਆ-ਪਹਿਚਾਣਿਆ ਅਤੇ ਸਥਾਪਤ ਨਾਂ ਹੈ। ਉਸਨੇ ਕਹਾਣੀ ਦੀ ਵਿਧਾ ਤੋਂ ਜਿਵੇਂ ਹੀ ਆਪਣਾ ‘ਲਿਖਣ-ਸਫ਼ਰ’ ਆਰੰਭ ਕੀਤਾ ਫਿਰ ਪਿਛਾਂਹ ਮੁੜ ਕੇ ਨਹੀਂ ਵੇਖਿਆ। ਸਗੋਂ ਕਹਾਣੀ ਦੇ ਨਾਲ ਹੀ ਨਾਲ ਸਾਹਿਤ ਦੀਆਂ ਹੋਰ ਵੱਖ ਵੱਖ ਵਿਧਾਵ

…

ਡਾ: ਪ੍ਰੀਤਮ ਸਿੰਘ ਕੈਂਬੋ ਨੇ ਪਿਛਲੇ ਥੋੜੇ ਹੀ ਸਮੇਂ ਵਿਚ ਪੰਜਾਬੀ ਸਾਹਿਤਕ ਜਗਤ ਨੂੰ ਆਪਣੀਆਂ ਬਹੁ-ਪੱਖੀ ਰਚਨਾਵਾਂ ਦੇ ਕੇ ਇਕ ਸਫ਼ਲ ਲੇਖਕ ਦੇ ਤੌਰ ਤੇ ਆਪਣਾ ਨਾਂ ਬਣਾਇਆ ਹੈ। ਉਸਨੇ ਕਹਾਣੀ ਦੀ ਵਿਧਾ ਤੋਂ ਆਪਣਾ ਸਾਹਿਤਕ ਸਫ਼ਰ ਆਰੰਭਿਆ ਅਤੇ ਫਿਰ ਕਹਾ

…

‘ਚਿੰਤਾ ਕਿਉਂ ਕਰ ਰਹੇ ਹੋ? ਸਭ ਕੁਝ ਹੀ ਲੌਕ ਡਾਊਨ ਨਹੀਂ!’

ਦੂਜਾ ਲੌਕ ਡਾਊਨ ਆ ਗਿਆ——

ਹਾਲਾਂ ਪਹਿਲਾਂ ਤੋਂ ਚੱਲੇ ਆ ਰਹੇ ਤੇ ਜਾਂਦੇ ਜਾਂਦੇ ਲੌਕ ਡਾਊਨ ਤੋਂ ਹੀ ਨਜਾਤ ਨਹੀਂ ਸੀ ਹਾਸਲ ਹੋਈ ਕਿ ਹੁਣ ਇਕ ਹੋਰ ਭਾਵ ਦੂਜੇ ਲੌਕ ਡਾਊਨ ਦਾ ਐਲਾਨ ਕਰ ਦਿੱਤਾ

…

ਇਹ ਦੱਸਦਿਅਾਂ ਪਰਸੰਨਤਾ ਦਾ ਅਨੁਭੱਵ ਹੋ ਰਿਹਾ ਹੈ ਕਿ ‘ਪ੍ਰੋ. ਪਿਆਰਾ ਸਿੰਘ ਪਦਮ ਸਿਮਰਤੀ ਗ੍ਰੰਥ’ ਹੁਣੇ ਹੁਣੇ ਹੀ ਪ੍ਰਕਾਸ਼ਿਤ ਹੋਇਆ ਹੈ। ਇਸਦੀ ਸੰਪਾਦਨਾ ਪੰਜਾਬੀ ਦੇ ਪ੍ਰਸਿੱਧ ਬਹੁ-ਪੱਖੀ ਲੇਖਕ, ਖੋਜੀ, ਆਲੋਚਕ ਅਤੇ ਕਹਾਣੀਕਾਰ ਡਾ. ਪ੍ਰੀਤਮ ਸਿੰਘ ਕ

…