ਗੱਲ ਲਗਭਗ ਪੰਦਰਾਂ ਸਾਲ ਪੁਰਾਣੀ ਹੈ, ਜਦੋਂ ਮੈਂ ਪਹਿਲੀ ਵਾਰ ਸੁਰਜਨ ਜ਼ੀਰਵੀ ਜੀ ਨੂੰ ਜਾਤੀ ਤੌਰ ’ਤੇ ਮਿਲਿਆ ਸੀ। ਇਸ ਤੋਂ ਪਹਿਲਾਂ ਇੰਡੀਆ ਰਹਿੰਦਿਆਂ ਅਤੇ ਕੈਨੇਡਾ ਵਿਚ ਆਕੇ ਵੀ ਉਨ੍ਹਾਂ ਦੇ ਲਿਖੇ ਨੂੰ ਪਹਿਲ ਦੇ ਅਧਾਰ ’ਤੇ ਪੜ੍ਹਦਾ ਸੀ ਤੇ ਇੱਕ ਸਤਿਕ
ਇਹ ਗੱਲ ਕੋਈ ‘ਉੰਨੀ ਸੌ ਬੰਨਵੇਂ’ ਦੇ ਕਿਸੇ ਮਹੀਨੇ ਦੀ ਹੈ। ਸ਼ਾਇਦ ਦਿਵਾਲੀ ਵਾਲੇ ਮਹੀਨੇ ਦੀ। ਬੜੀ ਮਾਮੂਲੀ ਗੱਲ। ਇਹੋ ਜਿਹੀਆਂ ਗੱਲਾਂ ਉਦੋਂ ਮਾਮੂਲੀ ਹੀ ਸਨ। ਮੈਂ ਕਿਸੇ ਹੋਰ ਦਾ ਸਿਰ ਖਾਣਾ ਛੱਡ ਦਿੱਤਾ ਸੀ। ਲੋਕਾਂ ਨੇ ਮੇਰੇ ਕੋਲ ਖਲੋਣਾ ਹੀ ਛੱਡ ਦ
ਗਿਅਨ ਚੰਦ ਬਹੁਤ ਸੋਹਣੀ ਦਾਲ ਤੜਕਦਾ ਸੀ। ਪਹਿਲਾਂ ਪਹਿਲ ਤੇ ਅਸੀਂ ਭਟਕਦੇ ਹੀ ਰਹੇ ਫੇਰ ਅਸੀਂ ਗਿਆਨ ਚੰਦ ਦੇ ਪੱਕੇ ਗਾਹਕ ਬਣ ਗਏ। ਦੁਪਹਿਰੇ ਤਾਂ ਉੱਥੇ ਖ਼ਾਸੀ ਭੀੜ ਹੁੰਦੀ ਪਰ ਗਿਆਨ ਚੰਦ ਕਦੇ ਵੀ ਆਪਾ ਨਾਂ ਗਵਾਉਂਦਾ। ਮੁਸਕਰਾ ਕੇ ਬਠਾਲ ਲੈਂਦਾ। ਜਿਸ
ਓਨਟਾਰੀਓ ਵਿੱਚ ਚੇਤੰਨ ਵਿਅਕਤੀਆਂ ਲਈ ਕਿਰਪਾਲ ਸਿੰਘ ਪੰਨੂੰ ਇੱਕ ਪਹੁੰਚ-ਮਾਰਗ ਹੈ। ਐਸਾ ਮਾਰਗ ਜਿਸਦੇ ਦੋਵੇਂ ਪਾਸੇ ਵੱਡੇ ਵੱਡੇ ਲਾਟੂ ਲੱਗੇ ਹੋਏ ਹਨ ਜੋ ਘੁਸਮੁਸਾ ਹੋਣ ’ਤੇ ਆਪਣੇ ਆਪ ਹੀ ਜਗ ਪੈਂਦੇ ਹਨ। ਜੇ ਤੁਸੀਂ ਵਾਸ਼-ਰੂਮ ਵਿੱਚ ਵੀ ਆਪਣੀ ਕੋਈ ਤੁ
ਕੀ ਉਹ ਠੀਕ ਸੀ, ਜਿਸ ਵਿੱਚ ਦਿਮਾਗ ਨਹੀਂ ਸੀ ਤੇ ਸਿਰਫ ਦਿਲ ਸੀ, ਉਹ ਵੀ ਬੇਲਗਾਮ… । ਸ਼ਤਰੰਜ ਦੀ ਬਸਾਤ ਨਹੀਂ ਸੀ। ਸ਼ਾਇਦ ਉਦੋਂ ਉਹੋ ਹੀ ਠੀਕ ਸੀ, ਪਰ ਉਹ ਠੀਕ, ਵੱਡਾ ਹੋਕੇ ਗਲਤ ਕਿਵੇਂ ਹੋ ਗਿਆ? ਕੀ ਉਸ ਵਿੱਚ ਰੱਬ ਦੀ ਮਰਜ਼ੀ ਸ਼ਾਮਲ ਨਹੀਂ ਸ
ਅੱਜ ਸਕੂਨ ਰਾਸ ਆ ਰਿਹਾ ਸੀ। ਸਮਾਂ ਬੀਤ ਗਿਆ, ਗੱਲ ਆਈ ਗਈ ਹੋ ਗਈ। ਜੇ ਨਹੀਂ ਹੋਈ ਤਾਂ ਹੋ ਜਾਣੀ ਚਾਹੀਦੀ ਸੀ। ਬਰਸਾਤ ਆਈ, ਪਾਣੀ ਦਿਸਿਆ ਤੇ ਫਿਰ ਪਾਣੀ ਚੇਤਿਆਂ ਵਿੱਚ ਵਸ ਗਿਆ। ਉਸ ਵਸੇ ਪਾਣੀ ਦੀ ਰਿਮਝਿਮ ਵਕਤ ਦੀ ਮੁਥਾਜ਼ ਨਹੀਂ ਰਹੀ। ਚਿੱਕੜ ਵਿੱਚ ਕ