ਕੋਰੋਨਾ-19 ਕਹਿਰ ਵੱਡੇ ਇਤਿਹਾਸਕ ਸੰਕਟਾਂ ਨਾਲ ਡਿੱਕ ਰਿਹਾ ਹੈ। ਵੱਡੀ ਜੰਗ ਵਰਗੇ। ਨਿਰਾ ਡਿੱਕ ਹੀ ਨਹੀਂ ਰਿਹਾ, ਸਗੋਂ ਉਨ੍ਹਾਂ ਤੋਂ ਵੀ ਵੱਡੀਆਂ ਚੁਣੌਤੀਆਂ ਦੇ ਚਰਚੇ ਛੇੜੀ ਬੈਠਾ ਹੈ। ਸਰਕਾਰਾਂ, ਵਿਗਿਆਨੀਆਂ, ਚਿੰਤਕਾਂ, ਲੇਖਕਾਂ, ਪੱਤਰਕਾਰਾਂ, ਵਿਸ਼

…

ਹਮੇਸ਼ਾ ਵਾਂਗ ਇਸ ਵਾਰ ਵੀ 117 ਕੁਰਸੀਆਂ ਲਈ ਰਾਜਕੁਮਾਰ ਚੁਣੇ ਜਾਣੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਨੇ ਸਭ ਤੋਂ ਉੱਚਾ ਧ੍ਰਿਤਰਾਸ਼ਟਰੀ ਸਿੰਘਾਸਨ ਮੱਲਣਾ ਹੈ। ਟਿਕਟਾਂ ਦੀ ਵੰਡ ਵਿੱਚ ਇਹੋ ਜਿਹੇ ਆਸਵੰਦਾਂ ਨੇ ਗੁੱਝੀਆਂ, ਡੂੰਘੀਆਂ ਤੇ ਛਤਰੰਜੀ ਚਾਲਾਂ ਵੀ

…

“ਪੀੜ ਪਰਵਾਸੀਆਂ ਦੀ”ਮੇਰੇ ਵੱਡੇ ਵੀਰ ਪ੍ਰਿੰ. ਬਲਕਾਰ ਸਿੰਘ ਬਾਜਵਾ ਦੀ ਕੈਨੇਡਾ ਵਾਸ ਦੌਰਾਨ ਲਿਖੀ ਵਾਰਤਕ ਦਾ ਸੰਗ੍ਰਹਿ ਹੈ। ਟੋਰਾਂਟੋ (ਕੈਨੇਡਾ) ਵਿੱਚ ਵੱਸਦਿਆਂ ਉਨ੍ਹਾਂ ਨੇ 1996 ਤੋਂ ਲੈ ਕੇ ਹੁਣ ਤੱਕ ਦੇ ਦਿਖਾਵੇਂ ਸੁਖਾਵੇਂ ਸਭ ਅਨੁਭਵ ਅਸਲ ਕਿਰਦ

…

ਇੱਕ ਸਿਪਾਹੀ ਦਾ ਗਾਇਆ ਗੀਤ ਹੱਦਾਂ ਦੇ ਆਰ-ਪਾਰ ਮਾਨਵੀ ਤਰਬਾਂ ਛੇੜ ਰਿਹਾ ਹੈ। ਕੇਵਲ ਦੋਹਾਂ ਪੰਜਾਬਾਂ ਵਿਚ ਹੀ ਨਹੀਂ, ਗਲੋਬ ’ਤੇ ਜਿੱਥੇ ਕਿਤੇ ਵੀ ਪੰਜਾਬੀ ਹੈ, ਉਹ ਇਸ ਗੀਤ ਨੂੰ ਮੁੜ-ਮੁੜ ਸੁਣਦਾ ਹੈ ਅਤੇ ਹਿੰਦੂ-ਸਿੱਖ-ਮੁਸਲਮਾਨ ਭਾਈਆਂ ਵਿੱਚ ਪਈਆਂ

…

ਸਾਡੀ ਉਮਰ ਦੇ ਯਾਰ ਬੇਲੀ ਸਿਰਾਂ ’ਤੇ ਬਸਤੇ, ਫੱਟੀਆਂ ਰੱਖ ਸਕੂਲ ਜਾਂਦੇ ਹੁੰਦੇ ਸਨ। ਸਕੂਲ ਦੂਰ-ਦੂਰ ਹੁੰਦੇ। ਕਿਸੇ ਕਰਮਾਂ ਵਾਲੇ ਦੇ ਪਿੰਡ ਹੀ ਸਕੂਲ ਹੁੰਦਾ। ਸਕੂਲ ਜਾਂਦੇ-ਆਉਂਦੇ ਮੌਸਮੀ ਫਲਾਂ ਨੂੰ ਭਾਲਦੇ, ਤੋੜਦੇ, ਖਾਂਦੇ, ਖੇਡਦੇ ਤੁਰੇ ਜਾਂਦੇ। ਦ

…

ਕੁਝ ਸਮਾਂ ਪਹਿਲਾਂ ਮੈਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਬਾਰੇ ਲੇਖ ਲਿਖਿਆ ਸੀ, ‘ਕਿਆ ਬਾਤਾਂ ਪਿੰਡ ਚਕਰ ਦੀਆਂ’। ਮੈਂ ਉਸ ਪਿੰਡ ਦੇ ਦਰਸ਼ਨ ਕਰ ਕੇ ਚਕ੍ਰਿਤ ਰਹਿ ਗਿਆ ਸਾਂ। ਪੰਜਾਬ ਜਾਂ ਭਾਰਤ ਸਰਕਾਰ ਦੇ ਸਹਿਯੋਗ ਬਿਨਾ ਹੀ ਇੰਨਾ ਵਿਕਾਸ! ਪੁੱਛ ਦੱਸ

…

ਮੇਰੇ ਇੱਕ ਪੁਰਾਣੇ ਸਹਿਕਰਮੀ ਨੇ ਵੈਨਕੂਵਰ ਤੋਂ ਸਾਡੇ ਜੁਝਾਰੂ ਮਾਸਟਰ ਹਰਨੇਕ ਸਰਾਭਾ ਦੇ ਸਦੀਵੀ ਵਿਛੋੜੇ ਦੀ ਮਾੜੀ ਖ਼ਬਰ ਦਿੱਤੀ। ਗਹਿਰਾ ਸਦਮਾ ਲੱਗਾ। ਸੁਧਾਰ ਕਾਲਜ ਦੀ ਸਾਰੀ ਸਰਵਿਸ ਦੌਰਾਨ ਮੇਰੀ ਹਰਨੇਕ ਨਾਲ ਬੜੀ ਹੀ ਸਨੇਹ ਭਰੀ ਸਾਂਝ ਰਹੀ ਹੈ। ਜਿਗ

…

ਪੰਜਾਬ ਦੇ ਸਿਆਸੀ ਵਾਯੂਮੰਡਲ ’ਤੇ ਕਾਰਪੋਰੇਟੀ ਪ੍ਰਿੰਟ, ਇਲੈਕਟਰਾਨਿਕ ਅਤੇ ਸੋਸ਼ਲ ਮੀਡੀਏ ਨੇ ਇੱਕ ਵੱਡਾ ਧੂੜ-ਗੁਬਾਰ ਚਾੜ੍ਹਿਆ ਹੋਇਆ ਹੈ। ਇਸ ਚਾੜ੍ਹੀ ਜਾ ਰਹੀ ਧੂੜ ਕਰਕੇ ਪੰਜਾਬੀ ਬੋਲੀ ‘ਉੱਡਦੀ ਧੂੜ ਦਿਸੇ ਬੋਤਾ ਜਾਨੀ ਦਾ ਨਜ਼ਰ ਨਾ ਆਵੇ’ ਨਾਲ ਸੋਚ

…

ਪਿਛਲੇ ਸਾਲ ਅਕਤੂਬਰ-ਨਵੰਬਰ ਦਾ ਸਮਾਂ ਸੀ। ਲਗਪਗ ਇਨ੍ਹਾਂ ਮਹੀਨਿਆਂ ਵਿਚ ਹੀ ਬਹੁਤੇ ਐੱਨ ਆਰ ਆਈ ਬਜ਼ੁਰਗ ਆਪਣੀ ਮਾਤਭੂਮੀ ਵੱਲ ਵਹੀਰਾਂ ਘੱਤ ਤੁਰਦੇ ਹਨ। ਵੀਆਨਾ ਤੋਂ ਆਸਟਰੀਅਨ ਜਹਾਜ਼ ਉੱਡ ਪਿਆ। ਮੁਢਲੀਆਂ ਉਡਾਣ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ। ਸਫਰ

…

ਕੋਰੋਨਾ ਵਾਇਰਸ ਤੋਂ ਬਚਾ ਵਾਸਤੇ ਸਰਕਾਰਾਂ ਨੇ ਤੁਰੰਤ ਤਾਲਾਬੰਦੀ, ਘਰਬੰਦੀ, ਸਮਾਜਿਕ ਫਾਸਲਾਬੰਦੀ, ਲਾਜ਼ਮੀ ਇਕਾਂਤਬੰਦੀ, ਆਦਿ ਸਖ਼ਤੀ ਨਾਲ ਲਾਗੂ ਕਰ ਦਿੱਤੇ। ਲਾਏ ਵੀ ਬਿਨਾਂ ਕਿਸੇ ਤਿਆਰੀ/ ਪ੍ਰਬੰਧਾਂ ਦੇ। ਜਿਵੇਂ ਵੀ, ਜਿੱਥੇ ਵੀ ਕੋਈ ਸੀ, ਜਿਸਮਾਨੀ ਤੇ

…

ਐ ਮਾਨਵ! ਤੂੰ ਕੋਰੋਨਾ ਵਾਇਰਸ ਦੇ ਚਲੰਤ ਘਟਨਾ ਚੱਕਰ ਵਿੱਚ ਕਿਉਂ ਤੇ ਕਿਵੇਂ ਫਸ ਗਿਆ ਹੈਂ? ਜ਼ਰਾ ਰੁਕ, ਸੋਚ ਤੇ ਸੂਝ ਨੂੰ ਅੰਤਰਝਾਤ ਕਰ ਪ੍ਰਤੱਖਣ ਕਰ। ਉਹ ਇੱਡਾ ਵੱਡਾ ਮਹਾਂ ਬਲੀ ਕੌਣ ਹੈ, ਜਿਸ ਨੇ ਵਿਸ਼ਵੀ ਮਾਨਵੀ ਸੰਗਠਨਾਂ, ਸੰਸਾਰ ਭਰ ਦੀਆਂ ਸਰਕਾਰਾਂ

…

ਉਦੋਂ ਮੈਂ ਦੂਜੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਮੇਰੇ ਚੌਦਵੀਂ ਵਿੱਚ ਪੜ੍ਹਦੇ ਵੱਡੇ ਮਸੇਰ ਨੇ ਪੁੱਛਿਆ: ਤੂੰ ਵੱਡਾ ਹੋ ਕੇ ਕੀ ਕਰਿਆ ਕਰੇਂਗਾ? ਮੈਂ ਸਪਾਟ, ਸਿੱਧਾ ਜਵਾਬ ਦਿੱਤਾ: ‘ਭਾਰ ਢੋਇਆ ਕਰਾਂਗਾ ... ਤੇ ... ਪੈਸੇ ਲੁੱਟਿਆ ਕਰਾਂਗਾ ... ਹੋਰ ਕੀ

…

ਦੋ ਢਾਈ ਵਰ੍ਹੇ ਪਹਿਲਾਂ ਮੈਂ ਇੱਕ ਬਹੁਤੇ ਹੀ ਨਿਕਟ ਵਰਤੀ ਹਾਈਟੈੱਕ ਅਜ਼ੀਜ਼ ਦੇ ਗ੍ਰਹਿ ਵਿਖੇ ਸ਼ੁਕਰਾਨੇ ਦੇ ਅਖੰਡ ਪਾਠ ਸਮਾਗਮ ਵਿੱਚ ਸ਼ਾਮਲ ਹੋਇਆ। ਉਹ ਇੱਕ ਮਰਹਲੇ ’ਤੇ ਜ਼ਿੰਦਗੀ ਤੇ ਮੌਤ ਵਿੱਚ ਲਟਕ ਗਿਆ ਸੀ। ਬਿਮਾਰੀ (ਜੀ.ਬੀ.ਐੱਸ.) ਵੀ ਐਨਿਸਥੇਸੀਆ ਦੇ

…

ਸਾਲ 1988 ਦੀ ਪਹਿਲੀ ਅਪਰੈਲ। ਇਸ ਦਿਨ ਆਮ ਤੌਰ ’ਤੇ ਏਪਰਲ ਫੂਲ ਬਣਦੇ ਜਾਂ ਬਣਾਏ ਜਾਂਦੇ ਹਨ। ਅੰਗਰੇਜ਼ ਇਸ ਨੂੰ ਇੱਕ ਹਾਸੇ-ਠੱਠੇ ਵਾਲਾ ਦਿਨ ਕਹਿੰਦੇ ਹਨ। ਇਸ ਦਿਨ ’ਤੇ ਅਫਸਰਾਂ ਤੇ ਮਾਤਹਿਤਾਂ ਨੂੰ ਇੱਕ ਦੂਜੇ ਦਾ ਫੂਲ (ਮੂਰਖ) ਬਣਾਉਣ ਦੀ ਪੂਰੀ ਖੁੱਲ੍

…

(ਨੋਟ: ਪੰਨੂੰ ਸਾਹਿਬ ਸ਼ੁਰੂ ’ਚ ਹੀ ਆਪਣੀ ਇੱਕ ਫੋਟੋ, ਜਿਸ ਵਿੱਚ ਕੰਪਿਊਟਰ ਤੁਾਹਡੇ ਅੱਗੇ, ਪਿੱਛ ਜਾਂ ਸਾਹਮਣੇ ਪਏ ਹੋਣ ਲਾ ਦਿਓ ਤੇ ਫਿਰ ਫਾਈਨਲ ਕਰਕੇ ਰਿਕਾਰਡ ਲਈ ਮੈਨੂੰ ਭੇਜ ਦੇਣੀ। ਜੇ ਹੋਰ ਕੋਈ ਮਿਲੇ ਸਨਮਾਨਾਂ, ਮੋਮੈਂਟੋਆਂ ਦੀ ਫੋਟੋ ਹੋਵੇ ਉਹ ਵ

…

‘ਵਾਹਵਾ ਤੇਰੀਆਂ ਕੁਦਰਤਾਂ‎,‎ ਤੂੰ ਡਾਢਾ ਬੇਪ੍ਰਵਾਹ’। ਜਥੇਦਾਰ ਮਾਨ ਸਿੰਘ ਹੰਭੋ ਇਹ ਸ਼ਬਦ ਸਹਿਵਨ ਹੀ ਗੁਣ-ਗੁਣਾਉਂਦੇ ਹੁੰਦੇ ਸੀ। ਸ਼ਾਮ ਸਵੇਰੇ। ਪਰ੍ਹੇ `ਚ ਗੱਲਾਂ ਕਰਦਿਆਂ। ਬੋਹੜਾਂ ਹੇਠ ਜੁੜੇ ਇਕੱਠਾਂ ਵਿੱਚ। ਅਸਮਾਨ ਤੇ ਧਰਤੀ ਦੇ ਦਿਸਹੱਦਿਆਂ ਨੂੰ ਨ

…
Feature Image

ਸ: ਕਿਰਪਾਲ ਸਿੰਘ ਪੰਨੂੰ ਵੱਲੋ ਸੀਨੀਅਰਾਂ (50 ਤੋਂ ਉੱਪਰ ਉਮਰ ਵਾਲ਼ਿਆਂ) ਨੂੰ ਦਿੱਤੀ ਜਾਣ ਵਾਲ਼ੀ ਦੋ ਮਹੀਨੇ ਦੀ ਫਰੀ ਕੰਪਿਊਟਰ ਟਰੇਨਿੰਗ ਸਰਵਿਸ ਪੂਰੀ ਹੋ ਜਾਣ ਤੇ, ਉਸਦੇ ਸਾਰੇ ਸਿਖਿਆਰਥ

…