ਸਾਲ 2020 ਦੀ ਪੰਜਾਬੀ ਕਹਾਣੀ ਬਾਰੇ ਸੋਚਦਿਆਂ ਜਿਹੜਾ ਨੁਕਤਾ ਸਭ ਤੋਂ ਵੱਧ ਧਿਆਨ ਖਿੱਚਦਾ ਹੈ ਉਸ ਦਾ ਸਬੰਧ ਪੰਜਾਬੀ ਕਹਾਣੀ ਵਿੱਚ ਵਾਪਰੇ ਅਜਿਹੇ ਗੁਣਾਤਮਿਕ ਰੂਪਾਂਤਰਨ ਨਾਲ ਹੈ ਜਿਹੜਾ ਪੰਜਵੇਂ ਪੜਾਅ ਦੀ ਸਪਸ਼ਟ ਨਿਸ਼ਾਨਦੇਹੀ ਕਰਨ ਵਾਲਾ ਹੈ। ਉਸ ਨੁਕਤੇ

…

ਸੀਨ-1

(ਸੱਥਰ ਦਾ ਸੀਨ)

ਪਹਿਲੀ ਔਰਤ

:

ਆ ਕੀ ਭਾਣਾ ਵਰਤ ਗਿਆ ?

ਦੂਜੀ ਔਰਤ

:

ਕਿੱਥੇ ਤੁਰ ਗਿਆਂ ਵੇ ਮੇਰੇ ਸੋਨੇ ਵਰਗਿਆ ਪੁੱਤਾ|

ਤੀਜੀ ਔਰਤ

:

ਵੇ ਤੈਨੂੰ ਭੋਰਾ ਤਰਸ ਨਾ ਆਇਆ ਵੇ ਰੱਬਾ|

(ਚਾਰੇ ਪਾਸੇ ਰੌਣ ਧੋਣ ਅਤੇ ਵੈਣਾਂ ਦੀਆਂ ਆਵਾਜਾਂ ਸੁਣਾਈ ਦੇ ਰ

…

ਉੱਪਰੋਥਲੀ ਵਾਪਰੀਆਂ ਦੋ ਕਹਿਰ ਦੀਆਂ ਘਟਨਾਵਾਂ ਨੇ ਪਿੰਡ ਦਾ ਤ੍ਰਾਹ ਕੱਢ ਦਿੱਤਾ ਸੀ। ਕਸ਼ਮੀਰ ਦੇ ਕਾਰਗਿਲ ਖੇਤਰ ਵਿੱਚੋਂ ਸੂਬੇਦਾਰ ਜੋਗਿੰਦਰ ਸਿੰਘ ਦੀ ਚੀਥੜੇ ਚੀਥੜੇ ਹੋਈ ਲਾਸ਼ ਆਈ ਨੂੰ ਅਜੇ ਵੀਹ ਦਿਨ ਵੀ ਨਹੀਂ ਸਨ ਲੰਘੇ ਕਿ ਬਰਾੜਾਂ ਦੇ ਰਣਬੀਰ ਦਾ ਸਾ

…

ਗੁਰਦੇਵ ਸਿੰਘ ਰੁਪਾਣਾ ਪੰਜਾਬੀ ਗਲਪ ਦੇ ਖੇਤਰ ਦਾ ਸ਼ਾਨਾਮੱਤਾ ਨਾਂ ਹੈ। ਉਸ ਦੀ ਵਿਲੱਖਣਤਾ ਨੂੰ ਇੱਕੋ ਸਤਰ ਵਿੱਚ ਕਹਿਣਾ ਹੋਵੇ ਤਾਂ ਆਖਿਆ ਜਾ ਸਕਦਾ ਹੈ ਕਿ ਉਸ ਨੇ ਪੰਜਾਬੀ ਵਿਹਾਰ ਅਤੇ ਹੁਨਰੀ ਕਹਾਣੀ ਦੀ ਰੂਹ ਨੂੰ ਧੁਰ ਗਹਿਰਾਈਆਂ ਤਕ ਪਛਾਣ ਕੇ ਇਨ੍ਹਾ

…

ਸਾਲ 2017 ਦੀ ਪੰਜਾਬੀ ਕਹਾਣੀ ਉੱਤੇ ਝਾਤ ਪਾਉਂਦਿਆਂ ਇਕ ਹੈਰਾਨ ਕਰਨ ਵਾਲਾ ਵਿਰੋਧਾਭਾਸ ਨਜ਼ਰ ਆਉਂਦਾ ਹੈ। ਇਕ ਪਾਸੇ ਇਸ ਦਾ ਪਾਠਕ ਵਰਗ ਤੇਜ਼ੀ ਨਾਲ ਸੁੰਗੜ ਰਿਹਾ ਹੈ ਅਤੇ ਦੂਜੇ ਪਾਸੇ ਇਸ ਦੀ ਸਿਰਜਣਾ ਜਾਂ ਇਸ ਨਾਲ ਜੁੜੀਆਂ ਸਰਗਰਮੀਆਂ ਵਿਚ ਤਾਬੜ-ਤੋੜ ਢੰ

…

ਪੰਜਾਬੀ ਕਹਾਣੀ ਆਪਣੇ ਪੂਰੇ ਜਲੌਅ ਵਿੱਚ ਹੈ। ਇਸ ਵਾਰ ਢਾਹਾਂ ਪੁਰਸਕਾਰ ਲਈ ਤਿੰਨੋ ਕਹਾਣੀ ਸੰਗ੍ਰਹਿ ਹੀ ਚੁਣੇ ਗਏ ਸਨ। ਸਾਹਿਤ ਅਕਾਦਮੀ, ਦਿੱਲੀ ਦਾ ਸਨਮਾਨ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਹਾਣੀ ਵਿਧਾ ਨੂੰ ਹੀ ਮਿਲ ਰਿਹਾ ਹੈ। ਇਸ ਲਈ ਪੰਜਾਬੀ ਕਹਾ

…

ਸਾਲ 2023 ਦੀ ਪੰਜਾਬੀ ਕਹਾਣੀ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਉਭਰਵੇਂ ਰੂਪ ਵਿੱਚ ਨਜ਼ਰ ਆਉਂਦੀ ਹੈ ਉਸ ਦਾ ਸਬੰਧ ਕਹਾਣੀ ਦੀ ਦਰਮਿਆਨੇ ਦਰਜੇ ਦੀ ਗੁਣਤਾ (ਕੁਆਲਟੀ) ਨਾਲ ਹੈ। ਗਿਣਤੀ ਦੇ ਪੱਖੋਂ ਵੇਖੀਏ ਤਾਂ ਕਿਤਾਬਾਂ, ਰਿਸਾਲਿਆਂ, ਅਖ਼ਬਾਰਾਂ, ਸੋਸ਼ਲ ਸਾਈ

…

ਕਲਾ ਦੀ ਇਕ ਅਹਿਮ ਵੰਨਗੀ ਹੈ ਸਾਹਿਤ ਅਤੇ ਸਾਹਿਤ ਦਾ ਇਕ ਬਹੁਤ ਹੀ ਸ਼ਕਤੀਸ਼ਾਲੀ ਰੂਪ ਹੈ ਬਿਰਤਾਂਤ। ਕਹਾਣੀ, ਬਿਰਤਾਂਤ ਦਾ ਹਰਮਨਪਿਆਰਾ ਰੂਪਾਕਾਰ ਹੈ। ਇਸ ਲਈ, ਨਿਰਸੰਦੇਹ, ਕਹਾਣੀ ਦੀ ਅਹਿਮੀਅਤ ਅਤੇ ਤਾਕਤ ਇਸ ਦੀ ਬਿਰਤਾਂਤਕਾਰੀ ਦੇ ਹੁਨਰ ਕਰਕੇ ਹੀ ਹੁੰਦ

…

ਇਸ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਹਰੇਕ ਸਾਹਿਤਕ ਕਿਰਤ ਕਿਸੇ ਮੁੱਦਾ-ਵਿਸ਼ੇਸ਼ ਦੀ ਬੁਨਿਆਦ ਉੱਤੇ ਉਸਾਰੀ ਗਈ ਹੁੰਦੀ ਹੈ। ਇਸੇ ਤਰ੍ਹਾਂ ਕੋਈ ਵੀ ਰਚਨਾ ਆਪਣੇ ਸਮੇਂ-ਸਥਾਨ ਦੇ ਵਿਚਾਰਧਾਰਕ ਸਰੋਕਾਰਾਂ ਤੋਂ ਮੁਕਤ ਨਹੀਂ ਹੋ ਸਕਦੀ। ਪਰ ਇਨ੍ਹਾ

…

ਸਾਲ 2024 ਦੀ ਪੰਜਾਬੀ ਕਹਾਣੀ ਬਾਰੇ ਵਿਚਾਰਦਿਆਂ ਜਿਹੜਾ ਨੁਕਤਾ ਸਭ ਤੋਂ ਉੱਭਰਵੇਂ ਰੂਪ ਵਿੱਚ ਧਿਆਨ ਖਿੱਚਦਾ ਹੈ ਉਸ ਦਾ ਸੰਬੰਧ ਕਹਾਣੀ ਵਿੱਚ ਬਿਰਤਾਂਤਕਾਰ ਦੀ ਦਖ਼ਲਅੰਦਾਜ਼ੀ ਦੇ ਸਮੱਸਿਆਮੂਲਕ (ਪ੍ਰਾਬਲੇਮੈਟਿਕ) ਸਰੂਪ ਨਾਲ ਹੈ। ਕਹਾਣੀ ਵਿੱਚ ਦੋ ਪ੍ਰਮੁੱ

…

ਪੰਜਾਬੀ ਕਹਾਣੀ ਨਿਰੋਲ ਆਧੁਨਿਕ ਅਤੇ ਖੇਤਰੀ ਸਾਹਿਤ-ਰੂਪਾਕਾਰ ਨਹੀਂ। ਕਾਲਗਤ ਅਰਥਾਂ ਵਿਚ ਇਸ ਦੀ ਹੋਂਦ ਮਿੱਥ-ਕਥਾਵਾਂ ਤੱਕ ਜਾ ਫੈਲਦੀ ਹੈ ਅਤੇ ਸਥਾਨਗਤ ਪਾਸਾਰੇ ਵਜੋਂ ਇਹ ਬਿਰਤਾਂਤ ਦੇ ਅੰਤਰਰਾਸ਼ਟਰੀ ਵਰਤਾਰੇ ਨਾਲ ਸਬੰਧਿਤ ਹੈ। ਇਸ ਲਈ ਆਧੁਨਿਕ ਕਹਾਣੀ

…

ਸਾਹਿਤ ਦੀ ਕਿਸੇ ਵੀ ਵਿਧਾ ਵਿੱਚ ਨਵੇਂ ਪ੍ਰਯੋਗ ਨਿਰੰਤਰ ਹੁੰਦੇ ਰਹਿੰਦੇ ਹਨ ਜੋ ਉਸ ਵਿਧਾ ਦੇ ਜਿਉਂਦੇ ਹੋਣ ਅਤੇ ਪ੍ਰਗਤੀ ਦੇ ਰਾਹ ਪਏ ਹੋਣ ਦੀ ਗਵਾਹੀ ਭਰਦੇ ਹਨ। ਜਿਹੜੇ ਪ੍ਰਯੋਗ ਸਾਰਥਕ ਹੋਣ ਸਦਕਾ ਪਾਠਕਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹ ਜਾਂਦੇ ਹਨ ਉਹ

…

ਜਦੋਂ ਪਹਿਲੀ ਵਾਰ ਸੁਣਿਆ ਤਾਂ ਬੜਾ ਅਜੀਬ ਜਿਹਾ ਲੱਗਿਆ। ਲੱਗਣਾ ਹੀ ਸੀ ਜਦੋਂ ਗੱਲ ਹੀ ਅਨੋਖੀ ਸੀ ਕਿ ਮਹਾਰਾਸ਼ਟਰ ਦੀ ਇਕ ਸੰਸਥਾ ‘ਸਰਹੱਦ’ ਵੱਲੋਂ ਪੁਣੇ ਵਿਖੇ ‘ਵਿਸ਼ਵ ਪੰਜਾਬੀ ਸਾਹਿਤ ਸੰਮੇਲਨ’ ਕਰਵਾਇਆ ਜਾ ਰਿਹਾ ਹੈ। ਉਸ ਤੋਂ ਵੀ ਵੱਧ ਹੈਰਾਨੀ ਇਹ ਕਿ

…

ਜ਼ਿੰਦਗੀ ਦਾ ਇੱਕ ਵੱਡਾ ਹਿੱਸਾ, ਪੂਰੇ ਬੱਤੀ ਵਰ੍ਹੇ ਉਹ ਬਾਰਡਰ ਸਕਿਓਰਟੀ ਫੋਰਸ ਵਿੱਚ ਰਿਹਾ। ਇੰਨੇ ਚਿਰ ਵਿੱਚ ਫੌਜੀ ਬੰਦੇ ਆਮ ਕਰਕੇ ਕੁਲੱਕੜ ਹੋ ਜਾਂਦੇ ਹਨ। ਸਿਵਲ ਜ਼ਿੰਦਗੀ ਵਿੱਚ ਅਣਫਿੱਟ ਜਿਹੇ ਮਹਿਸੂਸ ਕਰਦੇ ਹਨ। ਜੰਗਾਂ-ਯੁੱਧਾਂ ਦੇ ਅਭਿਆਸੀ ਉਹ ਸ਼ਾ

…

ਪਾਕਿਸਤਾਨ ਜਾਣ ਦੀ ਰੀਝ ਤਾਂ ਚਿਰੋਕੀ ਸੀ ਪਰ ਸਬੱਬ ਬਣ ਸਕਿਆ ਅਪ੍ਰੈਲ 2008 ਵਿਚ। ਪੰਜਾਬੀ ਖੋਜਗੜ੍ਹ, ਕਸੂਰ ਵਿਖੇ ਪਾਕਿਸਤਾਨੀ ਅਦੀਬ ਇਕਬਾਲ ਕੈਸਰ ਹੋਰਾਂ ਬਾਬਾ ਫਰੀਦ ਇੰਟਰਨੈਸ਼ਨਲ ਸੰਮੇਲਨ ਕਰਵਾਇਆ ਤਾਂ ਉਸ ਵਿੱਚ ਪੇਪਰ ਪੜ੍ਹਨ ਲਈ ਮੈਨੂੰ ਵੀ ਸੱਦਾ ਮ

…

ਵਿਸ਼ਵੀਕਰਨ ਦੀ ਧਾਰਨਾ ਦਾ ਉਦੈ ਭਾਵੇਂ ਅਤੀ ਵਿਕਸਤ ਪੂੰਜੀਵਾਦੀ ਪ੍ਰਬੰਧ ਵਾਲੇ ਪੱਛਮੀ ਮੁਲਕਾਂ ਵੱਲੋਂ ਹੁੰਦਾ ਹੈ ਪਰ ਹੁਣ ਇਸ ਦੇ ਪੈਰੋਕਾਰਾਂ ਵਿੱਚ ਹਰੇਕ ਮੁਲਕ ਅਤੇ ਨਸਲ ਦੇ ਪੂੰਜੀਪਤੀ ਵਰਗ ਸ਼ਾਮਲ ਹਨ। ਇਸ ਲਈ ਵਿਸ਼ਵੀਕਰਨ ਇੱਕ ਵਿਚਾਰਧਾਰਾ ਹੋ ਨਿਬੜਿਆ

…