ਕੁਲਵੰਤ ਸਿੰਘ ਵਿਰਕ ਜਿਊਂਦਾ ਹੁੰਦਾ ਤਾਂ ਉਹਨੇ 2023 ਦੀ 20 ਮਈ ਨੂੰ 103 ਸਾਲ ਦੇ ਹੋ ਜਾਣਾ ਸੀ। ਪਰ ਕੀ ਕੁਲਵੰਤ ਸਿੰਘ ਵਿਰਕ ਸੱਚੀਂ ‘ਮਰ’ ਗਿਆ ਹੈ। ਵਿਰਕ ਨੇ ਅਨੇਕਾਂ ਅਮਰ ਕਹਾਣੀਆਂ ਦੀ ਰਚਨਾ ਕੀਤੀ। ਜਦ ਤੱਕ ਉਹ ਕਹਾਣੀਆਂ ਜਿਊਂਦੀਆਂ ਰਹਿਣਗੀਆਂ ਤ
ਕਾਲੇ ਤਵਿਆਂ ਵਿਚੋਂ ਲਿਸ਼ਕਦਾ ਕਰਨੈਲ ਸਿੰਘ ਪਾਰਸ ਦਾ ਨਾਂ ਤੇ ਗੂੰਜਦੀ ਗੜ੍ਹਕਦੀ ਆਵਾਜ਼ ਤਾਂ ਪੰਜਾਬ ਦੀਆਂ ਹਵਾਵਾਂ ਤੇ ਫ਼ਿਜ਼ਾਵਾਂ ਵਿਚ ਬੜੇ ਸਾਲਾਂ ਤੋਂ ਆਪਣੇ ਰਸਾਂ-ਰੰਗਾਂ ਸਮੇਤ ਆਮ ਪੰਜਾਬੀਆਂ ਵਾਂਗ ਮੇਰੇ ਸਿਰ `ਤੇ ਵੀ ਜਾਦੂ ਵਾਂਗ ਧੂੜੀ ਹੋਈ ਸੀ, ਪਰ
(ਪਹਿਲਵਾਨ ਕਰਤਾਰ ਸਿੰਘ ਮੇਰਾ ਗਿਰਾਈਂ ਹੈ, ਮੇਰਾ ਛੋਟਾ ਵੀਰ। ਮੈਂ ਉਹਨੂੰ ਬਚਪਨ ਤੋਂ ਲੈ ਕੇ ਪੋਟਾ ਪੋਟਾ ਉਸਰਦਿਆਂ ਵੇਖਿਆ ਹੈ। ਦੋ ਵਾਰ ਏਸ਼ੀਆ ਵਿਚੋਂ ਗੋਲਡ ਮੈਡਲ ਜਿੱਤਿਆ ਤੇ ਹੁਣੇ ਖ਼ਬਰ ਮਿਲੀ ਹੈ ਕਿ ਉਸਨੇ ਕੱਲ੍ ਹੀ ਵਿਸ਼ਵ ਵੈਟਰਨ ਕੁਸ਼ਤੀਆਂ ਵਿਚ 18
(ਦੇਸ਼-ਵੰਡ ਦੇ ਦਰਦ ਤੇ ਆਮ ਲੋਕਾਂ ਦੀ ਆਪਸੀ ਸਾਂਝ ਦਾ ਬਿਆਨ ਕਰਦਾ ਇਕ ਬਿਰਤਾਂਤ ਹੋਰ ਹਾਜ਼ਰ ਹੈ। ਇਹ ਦੋ ਵਾਰ ਦੇ ਏਸ਼ੀਅਨ ਜੇਤੂ ਤੇ 16 ਵਾਰ ਦੇ ਵਿਸ਼ਵ ਵੈਟਰਨ ਜੇਤੂ ਪਹਿਲਵਾਨ ਤੇ ਮੇਰੇ ਗਿਰਾਈਂ ਕਰਤਾਰ ਦੀ ਮੇਰੇ ਵੱਲੋਂ ਲਿਖੀ ਜੀਵਨੀ 'ਕੁਸ਼ਤੀ ਦਾ ਧਰੂ ਤ
ਸਤਵੇਂ ਦਹਾਕੇ ਦੇ ਅੰਤ ਉੱਤੇ ਚੱਲੀ ਨਕਸਲਬਾੜੀ ਲਹਿਰ ਨੇ ਸਮੁੱਚੇ ਭਾਰਤ ਦੇ ਚੇਤੰਨ ਅਤੇ ਜੋਸ਼ੀਲੇ ਮੱਧ-ਵਰਗੀ ਗੱਭਰੂਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਹੁਣ ਤੱਕ ਆਜ਼ਾਦੀ ਨਾਲ ਜੁੜੇ ਸੁਪਨਿਆਂ ਤੋਂ ਜਨ-ਸਾਧਾਰਨ ਦਾ ਮੋਹ-ਭੰਗ ਹੋ ਚੁੱਕਾ ਸੀ। ਸਿਆਸੀ-ਸਮ
ਜ਼ਿੰਦਗੀ ਦੇ ਇਹਨਾਂ ਮੁਢਲੇ ਵਰ੍ਹਿਆਂ ਵਿੱਚ ਮੇਰੀ ਸੋਚ ਉੱਤੇ ਪਿੰਡ ਵਿੱਚ ਲੱਗਦੇ ਮੇਲਿਆਂ ਸਮੇਂ ਲੱਗਦੇ ਦੀਵਾਨਾਂ ਅਤੇ ਸਮੇਂ-ਸਮੇਂ ਵੱਖ ਵੱਖ ਰਾਜਸੀ ਪਾਰਟੀਆਂ ਦੁਆਰਾ ਕੀਤੇ ਜਾਂਦੇ ਜਲਸਿਆਂ/ਡਰਾਮਿਆਂ ਦਾ ਵੀ ਅਸਰ ਪਿਆ। ਸਾਡੇ ਪਿੰਡ ਗੁਰੂ ਹਰਗੋਬਿੰਦ ਸਾ
ਇਹਨਾਂ ਦਿਨਾਂ ਵਿੱਚ ਹੀ ਅਤਰ ਸਿੰਘ ਨੇ ਆਪਣੇ ਕਿਤਾਬਾਂ ਵਾਲੇ ਝੋਲੇ ਵਿਚੋਂ ਦੋ ਤਿੰਨ ਸਾਹਿਤਕ-ਮੈਗ਼ਜ਼ੀਨ ਕੱਢ ਕੇ ਵਿਖਾਏ। ਇਹਨਾਂ ਵਿੱਚ ਵੱਖ ਵੱਖ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਛਪੇ ਹੋਏ ਸਨ। ਮੇਰੇ ਲਈ ਅਦਭੁੱਤ ਚੀਜ਼ ਸਨ ਇਹ ਮੈਗ਼ਜ਼ੀਨ। ਮੈ
ਸਾਂਝ ਦੇ ਮਾਹੌਲ ਵਿੱਚ ਜਿੱਥੇ ਮੇਰਾ ਆਪਾ ਧਾਰਮਿਕ ਤੰਗ-ਦਿਲੀ ਦੀਆਂ ਵਲਗਣਾ ਤੋਂ ਪਾਰ ਜਾ ਕੇ ਖੁੱਲ੍ਹ-ਦਿਲੇ ਮਾਨਵਵਾਦ ਦਾ ਧਾਰਨੀ ਬਣ ਰਿਹਾ ਸੀ ਓਥੇ ਮੇਰਾ ਸੰਵੇਦਨਸ਼ੀਲ ਮਨ ਸੁਣੀਆਂ ਕਥਾ-ਕਹਾਣੀਆਂ ਰਾਹੀਂ ਲੇਖਕ ਬਣਨ ਲਈ ਜ਼ਰਖ਼ੇਜ਼ ਜ਼ਮੀਨ ਬਣ ਰਿਹਾ ਸੀ। ਪਰ
ਸਾਂਝ ਦਾ ਮਾਹੌਲ ਸਮੁੱਚੇ ਪਿੰਡ ਵਿੱਚ ਹੀ ਰਚਿਆ ਵੱਸਿਆ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਬਿਧੀ ਚੰਦ ਦੀ ਯਾਦ ਵਿੱਚ ਹਰ ਸਾਲ ਸਾਡੇ ਪਿੰਡ ਦੋ ਵੱਡੇ ਧਾਰਮਿਕ ਮੇਲੇ ਲੱਗਦੇ ਅਤੇ ਇਹਨਾਂ ਮੇਲਿਆਂ ਉੱਪਰ ਰਾਗੀ-ਢਾਡੀ ਅਤੇ ਕਵੀਸ਼ਰ ਸਿੱਖ-ਇਤਿਹਾਸ ਸ
ਸਾਡਾ ਘਰ ਪਿੰਡ ਦੇ ਮੁੱਖ-ਬਾਜ਼ਾਰ ਵਿੱਚ ਸੀ। ਬਾਜ਼ਾਰ ਚੜ੍ਹਦੇ ਪਾਸਿਓਂ ਸ਼ੁਰੂ ਹੋ ਕੇ ਪਿੰਡ ਨੂੰ ਦੋ ਭਾਗਾਂ ਵਿੱਚ ਵੰਡਦਾ ਹੋਇਆ ਲਹਿੰਦੇ ਪਾਸੇ ਜਾ ਕੇ ਖ਼ਤਮ ਹੁੰਦਾ ਸੀ। ਪਿੰਡ ਦੇ ਐਨ ਅੱਧ ਵਿਚਕਾਰ ਜਾ ਕੇ ਛੋਟਾ ਜਿਹਾ ਚੌਕ ਆਉਂਦਾ ਸੀ। ਇਥੇ ਬਾਜ਼ਾਰ ਮਧਾਣੀ
ਅਸੀਂ ਪੰਜ ਭੈਣ-ਭਰਾ ਹਾਂ। ਤਿੰਨ ਭੈਣਾਂ ਅਤੇ ਦੋ ਭਰਾ। ਮੈਂ ਸਭ ਤੋਂ ਵੱਡਾ ਹਾਂ। ਪਲੇਠੀ ਦਾ ਪੁੱਤ। ਪੰਜਾਬ ਦੀ ਰਵਾਇਤ ਅਨੁਸਾਰ ਕੁੜੀਆਂ ਆਪਣਾ ਪਹਿਲਾ ਬੱਚਾ ਆਪਣੇ ਪੇਕੇ ਪਿੰਡ ਜੰਮਦੀਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਚਵਿੰਡ
ਕੋਈ ਵੀ ਵਿਅਕਤੀ ਆਪਣੇ ਇਤਿਹਾਸ ਅਤੇ ਹਾਲਾਤ ਦੀ ਪੈਦਾਵਾਰ ਹੁੰਦਾ ਹੈ। ਜੇਕਰ ਮੈਂ ਲੇਖਕ ਬਣ ਸਕਿਆਂ ਤਾਂ ਇਸ ਕਰਕੇ ਨਹੀਂ ਕਿ ਮੇਰੇ ਉੱਤੇ ਪ੍ਰਮਾਤਮਾ ਦੀ ਕੋਈ ਖ਼ਾਸ ਮਿਹਰ ਹੋਈ ਸਗੋਂ ਇਸ ਕਰਕੇ ਕਿ ਮੇਰੇ ਪਿਛੋਕੜ ਅਤੇ ਚੌਗਿਰਦੇ ਵਿੱਚ ਕਿਧਰੇ ਨਾ ਕਿਧਰੇ,
ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਜਿੱਥੇ ਵਿਧਾ ਪੱਖੋਂ ਜਟਿਲ-ਬਿਰਤਾਂਤ ਵਾਲੀ ਲੰਮੀ ਕਹਾਣੀ ਲਿਖਣਾ ਮੇਰੀ ਵਿਸ਼ੇਸ਼ਤਾ ਗਿਣੀ ਗਈ ਓਥੇ ਕਿਰਸਾਣੀ ਜੀਵਨ ਦੇ ਪ੍ਰਮਾਣਿਕ ਚਿਤਰ ਪੇਸ਼ ਕਰਨ ਅਤੇ ਰਾਜਨੀਤਕ ਚੇਤਨਾ ਦੀ ਕਹਾਣੀ ਲਿਖਣ ਦੇ ਨਾਲ ‘ਪੰਜਾਬ ਸੰਕਟ’ ਬਾਰੇ
ਅੰਮ੍ਰਿਤਸਰ ਜੇਲ੍ਹ ਦੀ ਗੱਲ ਹੈ। ਐਮਰਜੈਂਸੀ ਵਿਚ ਡੀ ਆਈ ਆਰ ਅਧੀਨ ਜੇਲ੍ਹ ਵਿਚ ਬੰਦ ਸਾਂ। ਇਕ ਦਿਨ ਧੁੱਪੇ ਕੰਬਲ ਵਿਛਾ ਕੇ ਬੈਠੇ ਗੱਪ-ਗਿਆਨ ਵਿਚ ਰੁੱਝੇ ਹੋਏ ਸਾਂ। ਨੀਲੇ ਰੰਗ ਦੇ ਨਿਹੰਗੀ ਬਾਣੇ ਵਾਲਾ ਕੋਈ ਸੱਜਣ ਸਾਡੀ ਬੈਰਕ ਦਾ ਦਰਵਾਜ਼ਾ ਲੰਘ ਕੇ ਅੰਦ
ਜਿਸ ਵਕਤ ਫ਼ੋਨ ਦੀ ਘੰਟੀ ਖੜਕੀ; ਸੂਰਜ ਅਜੇ ਨਿਕਲਣ ਦੀ ਤਿਆਰੀ ਵਿੱਚ ਹੀ ਸੀ। ਘਰ ਦੇ ਜੀਅ ਸੁੱਤੇ ਹੋਏ ਸਨ। ਕਨੇਡਾ ਵਿੱਚ ਸਵੇਰੇ ਵੇਲੇ ਸਿਰ ਅਤੇ ਰਾਤ ਦੇ ਡੂੰਘੇ ਹੋਣ ਵੇਲੇ ਕੋਈ ਘੱਟ-ਵੱਧ ਹੀ ਫ਼ੋਨ ਕਰਦਾ ਹੈ। ਅਜਿਹੇ ਸਮੇਂ ਆਇਆ ਫ਼ੋਨ ਅਕਸਰ 'ਇੰਡੀਆ' ਤੋ
ਫ਼ੋਨ ਦੀ ਘੰਟੀ ਵੱਜੀ ਤਾਂ ਪ੍ਰੋਫ਼ੈਸਰ ਬਰਾਂਡੇ ਵਿਚ ਪਏ ਫ਼ੋਨ ਨੂੰ ਸੁਣਨ ਲਈ ਅਹੁਲਿਆ। ਹੱਥ ਵਿਚ ਫੜ੍ਹਿਆ ਹੋਇਆ ਚਾਹ ਦਾ ਕੱਪ ਉਹਨੇ ਛੋਟੇ ਮੇਜ਼ ‘ਤੇ ਰੱਖ ਦਿੱਤਾ।
“ਹੈਲੋ!” ਕਹਿਣ ਤੋਂ ਬਾਅਦ ਉਹ ‘ਜੀ, ਜੀ, ਜੀਅ!’ ਕਰਦਾ ਅਗਲੇ ਦੀ ਗੱਲ ਸੁਣੀਂ ਗਿਆ।
''ਸੁਣਾਓ ਮਾਸਟਰ ਸ਼ਾਮ ਸੁੰਦਰ ਜੀ! ਤੁਸੀਂ ਕਿਹੜੇ ਪਾਸੇ ਹੋ ਕੇ ਸਮਾਜਵਾਦ ਲਿਆਉਣ ਲਈ ਯਤਨ ਆਰੰਭ ਕਰੋਂਗੇ?''
ਮਾਸਟਰ ਸ਼ਾਮ ਸੁੰਦਰ ਨੇ ਡਾਕਟਰ ਧਰਮ ਸਿੰਘ ਦੇ ਬੋਲਾਂ ਦਾ ਕੋਈ ਉੱਤਰ ਦੇਣਾ ਉਚਿਤ ਨਾ ਸਮਝਿਆ। ਉਸ ਦੇ ਝੁਰੜੀਆਂ ਵਾਲੇ ਮੱਥੇ ਉਤੇ ਇਕ ਤਿਊੜੀ,
ਕਾਲਜ ਦੇ ਮੇਨ ਗੇਟ 'ਤੇ ਸਕਿਓਰਟੀ ਅਫ਼ਸਰ 'ਗਿੱਲ' ਨੇ ਰੋਕ ਕੇ ਮੈਨੂੰ ਦੱਸਿਆ, "ਸਰ! ਤੁਹਾਡੇ ਬਾਰੇ ਐਥੇ ਇੱਕ ਥਾਣੇਦਾਰ ਪੁੱਛਦਾ ਫਿਰਦਾ ਸੀ। ਕੁੱਝ ਦੇਰ ਹੋਈ ਅੰਦਰ ਡੀਪਾਰਟਮੈਂਟ ਵੱਲ ਗਿਆ ਹੈ। ਮੈਂ ਆਖਿਆ ਸੀ, 'ਸਾਡੇ ਸਰ ਤਾਂ ਬੜੇ ਨੇਕ ਤੇ ਵਧੀਆ ਬੰਦੇ
ਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕ-ਦਮ ਕਾਲੀ ਬੋਲੀ ਰਾਤ ਵਾਂਗ ਸਾਰੇ ਪਿੰਡ 'ਤੇ ਪਸਰ ਜਾਵੇਗਾ ਜਾਂ ਇਹ ਕਾਲੀ-ਬੋਲੀ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ ਜਿੰਨੀ ਲੰਮੀ ਹ
ਰਾਤ ਦਸ ਕੁ ਵਜੇ ਦਾ ਵਕਤ ਹੋਵੇਗਾ। ਟੀ ਵੀ ਵੇਖਣ ਤੋਂ ਵਿਹਲੇ ਹੋ ਕੇ ਬਾਲ-ਬੱਚੇ ਆਪਣੀ ਮਾਂ ਦੀ ਨਿਗਰਾਨੀ ਅਧੀਨ ਆਪਣਾ ਸਕੂਲ ਦਾ ਕੰਮ ਕਰ ਰਹੇ ਸਨ। ਮੈਂ ਕੋਈ ਕਿਤਾਬ ਪੜ੍ਹ ਰਿਹਾ ਸਾਂ। ਘਰ ਦੀ ਬਾਹਰਲੀ ਕੰਧ ਤੋਂ ਸਾਡੇ ਘਰ ਦੇ ਵਿਹੜੇ ਵਿਚ 'ਦਗੜ ਦਗੜ' ਛ