1.ਪੰਜਾਬੀ ਭਵਨ ਵਿੱਚ ਖੁੱਲ੍ਹਿਆ 'ਢਾਬਾ' ਅਤੇ ਅਕੈਡਮੀ ਦੇ ਹਿਤ
ਕੌਫੀ ਹਾਊਸ ਦਾ ਪਿਛੋਕੜ
ਅਕੈਡਮੀ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੇ ਨਾਲ-ਨਾਲ ਸਾਧਾਰਨ ਮੈਂਬਰਾਂ ਨੂੰ ਵੀ ਪਤਾ ਹੈ ਕਿ ਮੀਆਂ ਮੀਰ ਭਵਨ ਦੀ ਇਮਾਰਤ ਦਾ ਨਕਸ਼ਾ ਹਾਲੇ ਤੱਕ
ਕਿਸੇ ਵੀ ਸੰਸਥਾ ਦੇ ਸੰਵਿਧਾਨ ਦੇ ਪਾਸ ਅਤੇ ਲਾਗੂ ਹੋਣ ਦੀ ਮਿਤੀ, ਮਹੀਨਾ ਅਤੇ ਸਾਲ ਉਸਦੇ ਸ਼ੁਰੂ ਵਿੱਚ ਦਰਜ ਹੁੰਦਾ ਹੈ। ਸਮੇਂ-ਸਮੇਂ ਸੰਵਿਧਾਨ ਵਿੱਚ ਹੋਈਆਂ ਸੋਧਾਂ ਦੀ ਮਿਤੀ ਅਤੇ ਸਾਲ ਵੀ ਦਰਜ ਹੁੰਦਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੰ
ਪੰਜਾਬੀਮਾਂ ਦੇ ਪਿਛਲੇ ਇਕ ਅੰਕ ਵਿਚ ਪਾਠਕਾਂ ਨੇ ਪੜ੍ਹਿਆ ਸੀ ਕਿ ਪੰਜਾਬੀ ਭਵਨ ਲੁਧਿਆਣਾ ਨੂੰ ਪੰਜਾਬੀ ਸਾਹਿਤ ਅਕਾਡਮੀ ਦੇ ਅਹੁਦੇਦਾਰਾਂ ਨੇ ਆਪਣੀਆਂ ਮਨਮਰਜ਼ੀਆਂ ਕਰ ਕੇ ਇਸ ਲੇਖਕਾਂ ਦੀ ਸਾਂਝੀ ਵਿਰਾਸਤੀ ਥਾਂ ਨੂੰ ਗਹਿਣੇ ਰੱਖਣ ਦਾ ਤਹੱਈਆ ਕੀਤਾ ਹੋਇਆ
ਸਾਡੇ ਇਸ ਲੇਖ ਦੇ ਉਦੇਸ਼:
ਸਾਡੇ ਇਸ ਲੇਖ ਦਾ ਪਹਿਲਾ ਉਦੇਸ਼ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਸ਼ੁੱਭਚਿੰਤਕਾਂ ਨੂੰ ਇਹ ਦਰਸਾਉਣਾ ਹੈ ਕਿ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਨਿਯੁਕਤ ਸਰਕਾਰੀ ਅਧਿਕਾਰੀ ਅਤੇ ਸਾਡੇ ਨੁਮਾਇੰਦੇ ਕਿਸ ਤਰ੍
"ਪੰਜਾਬੀ ਸੂਬੋ" ਨੂੰ ਬਣੇ 49 ਸਾਲ ਹੋਣ ਵਾਲੇ ਹਨ। ਅਗਲੇ ਸਾਲ ਬੜੀ ਧੂਮ-ਧਾਮ ਨਾਲ ਸੂਬੇ ਦੀ ਸਥਾਪਨਾ ਦੀ ਗੋਲਡਨ ਜੁਬਲੀ ਬਣਾਈ ਜਾਵੇਗੀ। ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਕਾਨੂੰਨ ਨੂੰ ਬਣਿਆਂ 48 ਸਾਲ ਹੋਣ ਵਾਲੇ ਹਨ। ਸਾਹਿਤਕਾਰਾਂ
ਤਫ਼ਤੀਸ਼ ਵਿਚ ਪੁਲਸ ਦੇ ਪਾਜ਼ ਉਧੇੜਨ ਕਾਰਨ ਮੈਨੂੰ ਸਰਕਾਰ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਪਿਆ ਸੀ। ਬਦਲੀਆਂ ਦਾ ਦੌਰ ਸ਼ੁਰੂ ਹੋਇਆ। ਕਈ ਥਾਂ ਧੱਕੇ ਖਵਾਉਣ ਬਾਅਦ 1992 ਵਿਚ ਮੈਨੂੰ ਲੁਧਿਆਣੇ ਬਦਲ ਦਿੱਤਾ ਗਿਆ। ਲੁਧਿਆਣਾ ਪੰਜਾਬ ਦਾ ਇੱਕੋ ਇੱਕ ਮਹਾਂਨਗਰ ਹੈ,
ਸਕਰੀਨਿੰਗ ਕਮੇਟੀ ਦੇ ਸਾਰੇ ਮੈਂਬਰ ਸਲਾਹਕਾਰ ਬੋਰਡ ਦੇ ਮੈਂਬਰਾਂ ਵਿੱਚੋਂ ਨਾਮਜ਼ਦ ਕੀਤੇ ਜਾਂਦੇ ਹਨ। ਭਾਸ਼ਾ ਵਿਭਾਗ ਅਨੁਸਾਰ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂਵਾਂ ਦੀ ਸਿਫਾਰਸ਼ ਸਲਾਹਕਾਰ ਬੋਰਡ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ। ਸਿਫਾਰਸ਼ੀ ਜ
ਅੱਧੀ ਸਦੀ ਪਹਿਲਾਂ ਸਾਹਿਤ ਅਕਾਦਮੀ, ਦਿੱਲੀ ਦੀ ਸਥਾਪਨਾ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਵਿਕਾਸ ਤੇ ਲੋਕਾਂ ਅੰਦਰ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਹੋਈ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਅਕਾਦਮੀ ਵੱਲੋਂ ਖੇਤਰੀ ਭਾਸ਼ਾਵਾਂ ਦੇ ਉੱਤਮ ਸਾਹ
ਮੇਰਾ ਜਨਮ ਭਾਵੇਂ ਬਰਨਾਲੇ ਦੇ ਨੇੜਲੇ ਇੱਕ ਪਿੰਡ ਭੋਤਨਾ ਵਿਚ ਹੋਇਆ ਪਰ ਸੁਰਤ ਬਰਨਾਲਾ ਸ਼ਹਿਰ ਵਿਚ ਸੰਭਾਲੀ। ਬਰਨਾਲੇ ਨੂੰ ਸਾਹਿਤਕਾਰਾਂ ਦਾ ਮੱਕਾ ਆਖਿਆ ਜਾਂਦਾ ਹੈ। ਇਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਘੱਟੋ-ਘੱਟ 100 ਅਜਿਹੇ ਸਾਹਿਤਕਾਰ ਵੱਸਦੇ ਹਨ ਜਿਨ
ਪੰਜਾਬੀ ਸਾਹਿਤ, ਭਾਸ਼ਾ ਤੇ ਸੱਭਿਆਚਾਰ ਦੇ ਵਿਕਾਸ ਲਈ ਨਿਯੁਕਤ ਸਰਕਾਰੀ ਅਧਿਕਾਰੀ ਤੇ ਨੁਮਾਇੰਦੇ ਕਿਸ ਤਰ੍ਹਾਂ ਸਰਕਾਰੀ ਫੰਡਾਂ ਨੂੰ ਸੈਰ ਸਪਾਟੇ ਤੇ ਐਸ਼ੋ-ਇਸ਼ਰਤ ਲਈ ਵਰਤਦੇ ਹਨ, ਇਸਦਾ ਅੰਦਾਜ਼ਾ ਕੇਂਦਰ ਸਰਕਾਰ ਦੇ ਅਦਾਰੇ ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹ
61
ਹਰੀਸ਼ ਰਾਏ ਅਤੇ ਉਸ ਦੀ ਸੰਸਥਾ ਦੇ ਸੰਮਤੀ ਨਾਲ ਆ ਰਲਣ ਨਾਲ ਸੰਮਤੀ ਦਾ ਬਾਹੂਬਲ ਕਈ ਗੁਣਾ ਵਧ ਗਿਆ।
ਸੰਮਤੀ ਜਾਣਦੀ ਸੀ ਕਿ ਸਰਕਾਰਾਂ ਨੇ ਬਣਦੇ-ਟੁੱਟਦੇ ਰਹਿਣਾ ਹੈ। ਸਾਰੇ ਮੁੱਖ ਮੰਤਰੀ ਇਕੋ ਥੈਲੀ ਦੇ ਚੱਟੇ-ਵੱਟੇ ਹਨ। ਲੋਕ ਭਲਾਈ ਦੀ ਟੇਕ ਕਿਸੇ ਉਪਰ
51
ਹਲਕੀ ਨੀਲੀ ਵਰਦੀ ਪਾ ਕੇ ਫ਼ੈਕਟਰੀ ਵਿਚ ਮੁਸ਼ੱਕਤ ਕਰਨ ਆਏ ਹਾਕਮ ਦਾ ਧਰਮਪਾਲ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਡਿਪਟੀ ਦੀ ਕੁਰਸੀ ਅੱਗੇ ਮੇਜ਼ ਸੀ। ਮੇਜ਼ ਦੇ ਦੂਜੇ ਪਾਸੇ ਹਾਕਮ ਖੜਾ ਸੀ। ਉਸ ਦੇ ਬੈਠਣ ਲਈ ਨਾ ਕੁਰਸੀ ਸੀ, ਨਾ ਸਟੂਲ।
ਧਰਮਪਾਲ ਨੇ ਦਰਾਜ਼
41
ਅੱਜ ਗਊ-ਪੂਜਾ ਦਾ ਤਿਉਹਾਰ ਸੀ।
ਛੜਿਆਂ ਦੀ ਬੈਰਕ ਵਿਚ ਚਹਿਲ-ਪਹਿਲ ਦੀ ਥਾਂ ਮਾਤਮ ਛਾਇਆ ਹੋਇਆ ਸੀ। ਕੈਦੀਆਂ ਨੂੰ ਇਸ ਦਿਨ ਦੀ ਉਡੀਕ ਗਿਆਰਾਂ ਮਹੀਨੇ ਉਨੱਤੀ ਦਿਨ ਰਹਿੰਦੀ ਸੀ।
ਇਸ ਬੈਰਕ ਦਾ ਚੀਫ਼ ਵਾਰਡਰ ਹਰੀ ਓਮ ਗਊ ਭਗਤ ਸੀ। ਹਰ ਰੋਜ਼ ਸਵੇਰੇ ਉੱਠ ਕ
31
ਸੰਮਤੀ ਦਾ ਸਾਰੇ ਇਲਾਕੇ ਵਿਚ ਪੱਕਾ ਜਨ-ਆਧਾਰ ਬਣ ਚੁੱਕਾ ਸੀ। ਇਲਾਕੇ ਵਿਚ ਕੰਮ ਕਰਦੀ ਹਰ ਛੋਟੀ-ਵੱਡੀ ਸੰਸਥਾ ਦੀ ਕਿਸੇ ਨਾ ਕਿਸੇ ਸਮੇਂ ਸੰਮਤੀ ਨੇ ਸਹਾਇਤਾ ਕੀਤੀ ਸੀ। ਵੱਡੇ ਸੰਘਰਸ਼ਾਂ ਸਮੇਂ ਕਿਸੇ ਵੀ ਸਮੇਂ ਉਹਨਾਂ ਨੂੰ ਹਾਕ ਮਾਰੀ ਜਾ ਸਕਦੀ ਸੀ।
ਚ
21
ਪੰਛੀਆਂ ਦੀ ਬੈਰਕ ਵੱਲ ਜਾਂਦੇ ਮੀਤੇ ਨੂੰ ਲੱਗ ਰਿਹਾ ਸੀ, ਜਿਵੇਂ ਉਹ ਨਰਕਾਂ ‘ਚੋਂ ਛੁੱਟ ਕੇ ਆਇਆ ਹੋਵੇ।
ਇਕ ਸਾਲ ਰਹਿ ਕੇ ਵੀ ਸਿੰਘਾਂ ਦੀ ਬੈਰਕ ਉਸ ਨੂੰ ਆਪਣੀ ਨਹੀਂ ਸੀ ਲੱਗੀ।
ਪਹਿਲੇ ਕੁਝ ਮਹੀਨੇ ਉਸ ਨੇ ਲੰਬੇ-ਚੌੜੇ ਸੁਪਨੇ ਲਏ ਸਨ। ਸਿੰਘ ਸਜਣ
11
ਸਿੰਘਾਂ ਦੀ ਬੈਰਕ ਵਿਚ ਸੰਤਰੀ ਦੀ ਦਾੜ੍ਹੀ ਖੁੱਲ੍ਹੀ ਸੀ। ਵਰਦੀ ਦੀ ਥਾਂ ਉਸ ਨੇ ਹਲਕੇ ਨੀਲੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਪੈਰੀਂ ਤਿੱਲੇਦਾਰ ਜੁੱਤੀ ਸੀ। ਉਹ ਖ਼ਾਲੀ ਹੱਥ ਸੀ। ਬੈਰਕ ਵਿਚ ਸੰਤਰੀ ਦਾ ਅਤੇ ਸੰਤਰੀ ਕੋਲ ਬੰਦੂਕ ਦਾ ਹੋਣਾ ਜ਼ਰ
1
ਸ਼ਹਿਰ ਵਿਚਲੀ ਜੇਲ੍ਹ ਛੋਟੀ ਸੀ। ਉਥੇ ਕੇਵਲ ਹਵਾਲਾਤੀਆਂ ਜਾਂ ਛੋਟੀ-ਮੋਟੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਉਮਰ ਕੈਦ ਦੀ ਸਜ਼ਾ ਭੁਗਤਣ ਲਈ ਖ਼ਤਰਨਾਕ ਅੱਤਵਾਦੀਆਂ ਨੂੰ ਕੇਂਦਰੀ ਜੇਲ੍ਹ ਭੇਜਿਆ ਜਾਂਦਾ ਸੀ।
ਕੇਂਦਰੀ ਜੇਲ੍ਹ ਮਾਇਆ ਨਗਰ ਵ
25
ਸੰਘ ਸੁਰਜੀਤ ਹੋ ਚੱਕਾ ਸੀ। ਮੁੱਖ ਮੰਤਰੀ ਮੁੜ ਕੇਸ ਵਿਚ ਦਿਲਚਸਪੀ ਲੈਣ ਲੱਗਾ ਸੀ। ਇਸ ਨਾਲ ਅਫ਼ਸਰਾਂ ਨੂੰ ਰਾਹਤ ਮਹਿਸੂਸ ਹੋਣ ਲੱਗੀ।
ਲੋਕਾਂ ਦਾ ਭਰੋਸਾ ਜਿੱਤਣ ਲਈ ਨਵੇਂ ਆਏ ਮੁੱਖ ਅਫ਼ਸਰ ਨੇ ਥਾਣੇ ਅਖੰਡ ਪਾਠ ਖੁਲ੍ਹਵਾਇਆ। ਪਤਵੰਤੇ ਸੱਜਣਾਂ ਤੋਂ ਇਲ
17
ਕਚਹਿਰੀ ਤੋਂ ਬਚਨ ਸਿੰਘ ਸਿੱਧਾ ਡਿਪਟੀ ਦੇ ਘਰ ਨੂੰ ਹੋ ਲਿਆ।
ਇਸ ਕੇਸ ਬਾਰੇ ਸੋਚ ਸੋਚ ਉਸ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ। ਅਜੀਬ ਬਲਾ ਗਲ ਆ ਪਈ ਸੀ। ਸਰਕਾਰ ਇਸ ਕੇਸ ਪ੍ਰਤੀ ਜਿੰਨੀ ਸੰਜੀਦਾ ਸੀ, ਬਚਨ ਸਿੰਘ ਓਨਾ ਹੀ ਲਾਪਰਵਾਹ। ਉਹ ਆਪਣੇ ਆਪ ਨ
9
ਸੰਮਤੀ ਦੀਆਂ ਠੱਪ ਹੋਈਆਂ ਸਰਗਰਮੀਆਂ ’ਤੇ ਗੁਰਮੀਤ ਡਾਹਡਾ ਦੁਖੀ ਸੀ।
ਪਾਲੇ ਅਤੇ ਮੀਤੇ ਦਾ ਚਲਾਨ ਪੇਸ਼ ਹੋ ਚੁੱਕਾ ਸੀ। ਕੁਝ ਦਿਨਾਂ ਬਾਅਦ ਸੁਣਵਾਈ ਸ਼ੁਰੂ ਹੋਣ ਵਾਲੀ ਸੀ। ਦੋਸ਼ੀਆਂ ਦੀ ਅਗਾਂਹ ਪੈਰਵਾਈ ਕੀਤੀ ਜਾਵੇ ਜਾਂ ਨਾ, ਸੰਮਤੀ ਤੋਂ ਇਹ ਫ਼ੈਸਲਾ ਨਹੀ