ਪ੍ਰਿੰਸੀਪਲੀ ਤੋਂ ਰਿਟਾਇਰ ਹੋ ਕੇ ਮੈਂ 7 ਮਹੀਨੇ ਕੈਨੇਡਾ ਤੇ ਪੰਜ ਮਹੀਨੇ ਪੰਜਾਬ `ਚ ਬਿਤਾਉਂਦਾ ਆ ਰਿਹਾਂ। ਉਹਦਾ ਕਾਰਨ ਹੈ ਮੇਰੇ ਵੱਡੇ ਪੁੱਤਰ ਦਾ ਰੁਜ਼ਗਾਰ ਪੰਜਾਬ ਵਿਚ ਹੋਣਾ ਤੇ ਛੋਟੇ ਦਾ ਕੈਨੇਡਾ `ਚ। ਮੇਰਾ ਪਾਸਪੋਰਟ ਭਾਰਤੀ ਹੈ ਤੇ ਰਹਾਇਸ਼ੀ ਕਾਰ
ਕਿਰਪਾਲ ਸਿੰਘ ਪੰਨੂੰ ਦਾ ਜਨਮ 25 ਮਾਰਚ 1936 ਨੂੰ ਰਾੜਾ ਸਾਹਿਬ ਨੇੜੇ ਪਿੰਡ ਕਟਾਹਰੀ ਵਿੱਚ ਹੋਇਆ ਸੀ। ਬਰੈਂਪਟਨ ਵਿੱਚ ਰਹਿੰਦੇ ਪੰਜਾਬ ਬਿਜਲੀ ਬੋਰਡ ਦੇ ਰਿਟਾਇਰ ਚੀਫ ਇੰਜਨੀਅਰ ਈਸ਼ਰ ਸਿੰਘ ਨੇ ਉਸਦੀ ਨਿਸ਼ਕਾਮ ਸੇਵਾ ਦਾ ਵੇਰਵਾ ਅੰਗਰੇਜ਼ੀ ਵਿੱਚ ਡਰਾਫਟ
ਗੱਡੀ ਅਸੀਂ ਕਰਤਾਰਪੁਰੋਂ ਮੋੜਨੀ ਸੀ ਪਰ ਮੋੜੀ ਜਲੰਧਰ-ਪਠਾਨਕੋਟ ਹਾਈਵੇ ਤੋਂ। ਬਿਆਸ ਪਿੰਡ ਨੂੰ ਉੱਥੋਂ ਮੁੜੇ ਜਿੱਥੇ ਬਾਅਦ ਵਿੱਚ ਬਾਬਾ ਫੌਜਾ ਸਿੰਘ ਨਾਲ ਹਾਦਸਾ ਵਾਪਰਿਆ। ਅਸੀਂ ਫਿਰਨੀ ਦਾ ਚੱਕਰ ਲਾ ਕੇ ਬਾਬੇ ਦੇ ਘਰ ਪੁੱਜੇ। ਦਰ ਖੁੱਲ੍ਹਾ ਸੀ, ਸਾਹਮਣ
ਵਿਦਵਾਨ ਲੇਖਕ ਬਰਨਾਰਡ ਸ਼ਾਅ ਨੇ ਪਤਾ ਨਹੀਂ ਕਿਹੜੇ ਰੌਂ ਵਿੱਚ ਕਿਹਾ ਸੀ ਕਿ 22 ਜਣੇ ਮੂਰਖ ਹਨ ਜਿਹੜੇ ਇੱਕ ਬਾਲ ਪਿੱਛੇ ਸਿਰਤੋੜ ਦੌੜੇ ਫਿਰਦੇ ਹਨ। 11 ਜਣੇ ਇੱਕ ਪਾਸੇ ਨੂੰ ਠੁੱਡੇ ਮਾਰੀ ਜਾਂਦੇ ਹਨ ਤੇ 11 ਜਣੇ ਦੂਜੇ ਪਾਸੇ ਨੂੰ, ਕਮਲੇ ਨਾ ਹੋਣ ਕਿਤੋ
ਇਕਬਾਲ ਸਿੰਘ ਰਾਮੂਵਾਲੀਏ ਦੀ ਚੌਥੀ ਬਰਸੀ ‘ਤੇ ਉਹਦੇ ਬਾਰੇ ਸਿਮਰਤੀ ਗ੍ਰੰਥ ਛਪਿਆ ਹੈ, ਜਿਸ ਵਿਚ ਸ਼ਰਧਾਂਜਲੀਆਂ, ਰਚਨਾ ਸਮੀਖਿਆ ਤੇ ਉਹਦੀਆਂ ਕੁਝ ਰਚਨਾਵਾਂ ਸ਼ਾਮਲ ਹਨ। ਉਸ ਨੇ ਪਹਿਲਾ ਸਾਹ 22 ਫਰਵਰੀ 1946 ਨੂੰ ਰਾਮੂਵਾਲੇ ਦੇ ਕੱਚੇ ਕੋਠੇ ਵਿਚ ਲਿਆ ਸ
1960ਵਿਆਂ ਵਿਚ ਜਦੋਂ ਮੈਂ ਦਿੱਲੀ ਤੋਂ ਪਿੰਡ ਗੇੜਾ ਮਾਰਦਾ ਤਾਂ ਘਰੇ ‘ਕਲਿਆਣ’ ਤੇ ‘ਪੀ ਬੀ 18’ ਦੇ ਬੀਜ ਦੀਆਂ ਗੱਲਾਂ ਹੁੰਦੀਆਂ। ਮੈਨੂੰ ਕਿਹਾ ਜਾਂਦਾ, “ਦਿੱਲੀਓਂ ਬੀ ਮਿਲੇ ਤਾਂ ਲਿਆਈਂ।” ਕਿਸੇ ਨੇ ਦੱਸ ਪਾ ਰੱਖੀ ਸੀ ਕਿ ਦਿੱਲੀ ਦੇ ਪੂਸਾ ਇੰਸਟੀਚਿਊ
ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਜ਼ਮ ਤੇ ਨਸਰ ਸਭ ਕਵਿਤਾ ਹੀ ਹੈ। ਉਸਦੀ ਕਵਿਤਾ ਲਰਜ਼ਦੇ ਨੀਰ ਵਰਗੀ ਹੈ। ਭੰਡਾਲ ਨਦੀ ਦੀ ਛੱਲ ਦਾ ਮੋਤੀ ਹੈ। ਉਹਦੇ ਤੇ ਸੁਰਜੀਤ ਪਾਤਰ ਦੇ ਪਿੰਡ ਬਿਆਸ ਦੇ ਚੜ੍ਹਦੇ ਬੰਨੇ ਹਨ। ਪਾਸ਼ ਤੇ ਮੀਸ਼ੇ ਦੇ ਪਿੰਡ ਵੀ ਉਨ੍ਹਾਂ ਦ
(ਫਿਲਮਾਂ ਦੇ ਟ੍ਰੇਲਰ ਤਾਂ ਵੇਖਦੇ ਹੀ ਹਾਂ। ਵਰਿਆਮ ਸਿੰਘ ਸੰਧੂ ਦੀ ਪੁਸਤਕ ‘ਹੀਰੇ ਬੰਦੇ’ ਦਾ ਟ੍ਰੇਲਰ ਵੀ ਵੇਖ ਲਓ। ਇਸ ਵਿਚ 16 ਲੇਖਕਾਂ ਦੇ ਸ਼ਬਦ-ਚਿਤਰ ਹਨ। ਮੈਂ ਉਨ੍ਹਾਂ ਦਾ ਟ੍ਰੇਲਰ ਹੀ ਵਿਖਾ ਰਿਹਾਂ। ਆਲੋਚਕਾ ਦਾ ਕੰਮ ਹੈ ਆਲੋਚਨਾ ਕਰਨੀ ਤੇ ਪਾਠਕਾ
ਇਕਬਾਲ ਦੀ ਸਵੈਜੀਵਨੀ ‘ਬਰਫ਼ ਵਿਚ ਉੱਗਦਿਆਂ’ ਦੇ ਸਮਰਪਣ ਪੰਨੇ ਉੱਤੇ ਇਹ ਸਤਰਾਂ ਅੰਕਿਤ ਹਨ:
ਕਦੇ ਨਾ ਸੋਚਿਆ ਤਕ ਸੀ ਅਜਾਈਂ ਮਰ-ਮਿਟਣ ਬਾਰੇ
ਪਰ ਛੁਰੀ ਦਾ ਹੁਸਨ ਸੀ ਕਿ ਖ਼ੁਦਕੁਸ਼ੀ ਦਾ ਝੱਲ ਵਗ ਤੁਰਿਆ!
ਦੇਖਿਆ ਮੈਨੂੰ ਜਦੋਂ ਸੀ ਪਹਿਲੀ ਵਾਰੀ ਬਰਫ਼ ਨੇ
‘ਕਿਹੜਾ ਪੰਜਾਬ’ ਕਿਤਾਬ ਮੈਂਨੂੰ ਉਸੈਨ ਬੋਲਟ ਦੀ ਸਪਰਿੰਟ ਵਰਗੀ ਲੱਗੀ, ਨਵਾਂ ਰਿਕਾਰਡ ਸਿਰਜਦੀ। ਫਲਾਈਂਗ ਸਿੱਖ ਮਿਲਖਾ ਸਿੰਘ ਦੀ ਦੌੜ ਵਰਗੀ। ਤੇਜ਼ਤਰਾਰ। ਲਿਸ਼ਕਾਰੇ ਵਰਗੀ। ਕਿਤਾਬ ਬਾਰੇ ਕਿਤਾਬ ਦੀ ਸ਼ੈਲੀ ਵਿੱਚ ਹੀ ਗੱਲ ਕਰਨੀ ਬਣਦੀ ਹੈ। ਪਾਤਰ ਨੇ ਇਸ ਪ
ਜੱਸੋਵਾਲ ਗਾਉਣ ਮੇਲਿਆਂ ਦਾ ਮੋਹੜੀਗੱਡ ਸੀ। ਉਸ ਨੂੰ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ। ਉਹਦਾ ਪੂਰਾ ਨਾਂ ਉਹਦੇ ਕੱਦ ਕਾਠ ਜਿੱਡਾ ਹੀ ਸੀ -ਜਥੇਦਾਰ ਜਗਦੇਵ ਸਿੰਘ ਜੱਸੋਵਾਲ। ਉਸ ਨੇ ਪਿੰਡ ਜੱਸੋਵਾਲ ਦੀ ਮਸ਼ਹੂਰੀ ਉਵੇਂ ਹੀ ਕਰਾਈ ਜਿਵੇ
ਸਾਹਿਤ ਰਤਨ ਜਸਵੰਤ ਸਿੰਘ ਕੰਵਲ 27 ਜੂਨ 2019 ਨੂੰ ਸੌ ਸਾਲਾਂ ਦਾ ਹੋ ਗਿਆ ਹੈ। ਉਸ ਨੇ ਅੱਸੀ ਸਾਲ ਲਿਖਣ ਤੇ ਸੌ ਸਾਲ ਜਿਊਂਦੇ ਰਹਿਣ ਦਾ ਰਿਕਾਰਡ ਰੱਖ ਦਿੱਤਾ ਹੈ। ਵਿਸ਼ਵ ਭਰ ਦੀਆਂ ਭਾਸ਼ਾਵਾਂ ਵਿੱਚ ਸ਼ਾਇਦ ਹੀ ਕੋਈ ਨਾਮੀ ਸਾਹਿਤਕਾਰ ਹੋਵੇ ਜਿਸ ਨੇ ਅੱਸੀ
“ਮੈਨੂੰ ਮੇਰੀ ਪਸੰਦ ਦਾ ਮੁੱਖ ਮੰਤਰੀ ਦਿਉ। ਜੇ ਪੰਜਾਂ ਸਾਲਾਂ ਵਿੱਚ ਪੰਜਾਬ ਨੂੰ ਮੁੜ ਖੜ੍ਹਾ ਨਾ ਕੀਤਾ ਤਾਂ ਬੇਸ਼ਕ ਮੈਂਨੂੰ ਚੌਂਕ ਵਿੱਚ ਖੜ੍ਹਾ ਕੇ ਗੋਲੀ ਮਾਰ ਦਿਓ!” ਇਹ ਕਹਿਣਾ ਹੈ ‘ਖੇਤੀ ਅਰਥਚਾਰੇ ਦੇ ਧਰੂ ਤਾਰੇ’ ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌ
ਦਰਬਾਰ ਸਾਹਿਬ ਕਰਤਾਰਪੁਰ ਕੇਵਲ ਸਿੱਖਾਂ ਦਾ ਨਹੀਂ, ਹਿੰਦੂਆਂ ਤੇ ਮੁਸਲਮਾਨਾਂ ਦਾ ਵੀ ਸਾਂਝਾ ਤੀਰਥ ਸਥਾਨ ਹੈ। ਉੱਥੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਮਜ਼ਾਰ ਨਾਲੋ ਨਾਲ ਹਨ। ਸਾਖੀ ਹੈ ਕਿ 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੋਤੀ ਜੋਤ ਸਮਾਏ ਤ
ਸ਼ਾਹਕਾਰ ਨਾਵਲ ‘ਪੂਰਨਮਾਸ਼ੀ’ ਲਿਖਣ ਵਾਲਾ ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ 100 ਸਾਲ 7 ਮਹੀਨੇ 4 ਦਿਨ ਜਿਉਂ ਕੇ ਅੰਤਮ ਫਤਿਹ ਬੁਲਾ ਗਿਆ। 27 ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਆਬੋ ਹਵਾ ਵਿੱਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿੱਚ ਹੀ 1 ਫ
2007 ਵਿਚ ਪ੍ਰਕਾਸ਼ਤ ਮੇਰੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿਚ ‘ਕਬੱਡੀ ਨੂੰ ਡਰੱਗ ਦਾ ਜੱਫਾ’ ਕਾਂਡ ਛਪਣ ਕਾਰਨ ਕਈ ਕਬੱਡੀ ਪ੍ਰਮੋਟਰ ਮੇਰੇ ਨਾਲ ਨਾਰਾਜ਼ ਹੋਏ ਸਨ। ਉਨ੍ਹਾਂ ਦਾ ਉਲਾਂਭਾ ਸੀ ਕਿ ਮੈਂ ਕਬੱਡੀ ਦਾ ਕੁਮੈਂਟੇਟਰ ਹੋ ਕੇ ਕਬੱਡੀ ਦਾ ਹੀ ਭਾਂ
ਮਿਲਖਾ ਸਿੰਘ ਨੂੰ ‘ਫਲਾਈਂਗ ਸਿੱਖ’ ਕਿਹਾ ਜਾਂਦਾ ਹੈ। ਇਹ ਖ਼ਿਤਾਬ ਉਸ ਨੂੰ ਲਾਹੌਰ ਦੇ ਸਟੇਡੀਅਮ ਵਿਚ ਮਿਲਿਆ ਸੀ। ਦੌੜ ਜਿੱਤਣ ਪਿੱਛੋਂ ਜਦੋਂ ਮਿਲਖਾ ਸਿੰਘ ਨੇ ਜੇਤੂ ਗੇੜੀ ਲਾਈ ਤਾਂ ਅਨਾਊਂਸਰ ਨੇ ਕਿਹਾ ਸੀ, “ਮਿਲਖਾ ਸਿੰਘ ਦੌੜਿਆ ਨਹੀਂ, ਉੱਡਿਆ ਹੈ। ਅ
ਮਾਈਕਲ ਜੌਹਨਸਨ ਨੂੰ ‘ਲੀਜੈਂਡਰੀ ਸਪ੍ਰਿੰਟਰ’ ਕਿਹਾ ਜਾਂਦੈ। ਜਦੋਂ ਉਹ ਦੌੜਦਾ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਟ੍ਰੈਕ ਵਿੱਚ ਵਾਵਰੋਲਾ ਆ ਗਿਆ ਹੋਵੇ। ਉਸ ਨੇ 3 ਓਲੰਪਿਕ ਖੇਡਾਂ ਤੇ 8 ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਭਾਗ ਲਿਆ। ਉਹ 200 ਮੀਟਰ, 400 ਮੀਟਰ
ਇਕ ਸੀ ਬਲਵੰਤ ਗਾਰਗੀ। ਬਠਿੰਡੇ ਦੇ ਰੇਤਲੇ ਟਿੱਬਿਆਂ ਦਾ ਜੰਮਪਲ। ਲਾਹੌਰ ਦੇ ਐੱਫ. ਸੀ. ਕਾਲਜ ਤੋਂ ਦੋ ਐੱਮ. ਏ. ਪਾਸ। ਉਹ ਬੜਾ ਨਖਰੇਹੱਥਾ ਲੇਖਕ ਸੀ। ਉਹਦੀਆਂ ਧੁੰਮਾਂ ਦੇਸ ਪ੍ਰਦੇਸ ਦੂਰ-ਦੂਰ ਤਕ ਪਈਆਂ ਰਹੀਆਂ। ਉਸ ਦੇ ਰੇਖਾ-ਚਿੱਤਰ, ਨਾਟਕ, ਨਾਵਲ, ਕ
ਗੁਰਬਚਨ ਸਿੰਘ ਭੁੱਲਰ ਕਲਮ ਦਾ ਮੈਰਾਥਨ ਦੌੜਾਕ ਹੈ। ਦਮ ਰੱਖ ਕੇ ਲੰਮੀ ਦੌੜ ਦੌੜਨ ਵਾਲਾ। ਮੈਰਾਥਨ ਦੌੜ ਬਤਾਲੀ ਕਿਲੋਮੀਟਰ ਦੀ ਹੁੰਦੀ ਹੈ, ਉਸ ਨੂੰ ਕਲਮ ਚਲਾਉਂਦਿਆਂ ਸੱਠ ਸਾਲ ਹੋ ਗਏ ਹਨ। ਚੁਰਾਸੀ ਸਾਲਾਂ ਦਾ ਜੁਆਨ ਹੋ ਕੇ ਉਹ ਸਗੋਂ ਹੋਰ ਤੇਜ਼ ਦੌੜਨ ਲ