|
ਮੁੱਖ ਪੰਨਾ
ਅੱਜ ਖੇਤੋਂ ਹੋ ਕੇ ਆਇਆ ਹਾਂ
...ਕੰਧ ‘ਤੇ ਲਟਕਦੀ ਮਾਂ ਦੀ ਤਸਵੀਰ ... ਪਹਿਲੀ ਵਾਰ ਮੈਂ ਪਿੰਡ ਆਇਆ ਹਾਂ।...
ਮਾਰਚ 30, 2025
ਕਿਸਮ: ਸਫ਼ਰਨਾਮਾ
ਲੇਖ਼ਕ: ਡਾ਼ ਗੁਰਬਖਸ਼ ਸਿੰਘ ਭੰਡਾਲ
ਬਣਾਉਟੀ ਬੁੱਧੀ ਦੀ ਨਖੇਧੀ - ਇੱਕ ਨਿਰਮੂਲ ਰੁਝਾਨ
...ਜੇ ਸਾਡੀ ਵਿਅਕਤੀਗਤ/ਨਿੱਜੀ/ਕੁਦਰਤੀ ਬੁੱਧੀ ਨੂੰ ਅਸਲੀ ਬੁੱਧੀ ਮੰਨ ਲਿਆ ਜਾਵੇ, ਤਾਂ ਹਰ ਕਿਸਮ ਦੀ ਬਾਹਰੀ ਬੁੱਧੀ ਬਣਾਉਟੀ ਬੁੱਧੀ ਹੈ। ਪਰ ਮਨੁੱਖ ਤਾਂ ਜਨਮ ਤੋਂ...
ਮਾਰਚ 29, 2025
ਕਿਸਮ: ਵਿਚਾਰਨਾਮਾ
ਲੇਖ਼ਕ: ਇੰਜ. ਈਸ਼ਰ ਸਿੰਘ
ਹਾਰ ਗਿਐਂ ਰਤਨਿਆਂ
...“ਦਿਲ ਹੌਲਾ ਕਿਉਂ ਕਰਦੀ ਆਂ ਭਰਜਾਈ।” ਨੀਵੀਂ ਪਾ ਕੇ ਕੋਲ ਆਉਂਦਿਆਂ ਛੰਨੋਂ ਦੇ ਦਿਓਰ ਤਾਪੇ ਨੇ ਧਰਵਾਸ ਦਿਤਾ।...
ਮਾਰਚ 29, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 3 ਅਤੇ ਲੜੀ ਨੰਬਰ 4
...ਟੌਗਲ ਕਮਾਂਡ ਜਾਂ ਕੀਅ: ਟੌਗਲ ਦਾ ਕੰਪਿਊਟਰ ਪ੍ਰਬੰਧ ਵਿੱਚ ਭਾਵ ਹੈ ਬਦਲਾਓ। ਇਹ ਉਹ ਕਮਾਂਡ ਜਾਂ ਕੀਅ ਹੁੰਦੀ ਹੈ ਜੋ ਇੱਕ ਬਾਰ ਦੱਬਣ ਨਾਲ...
ਮਾਰਚ 28, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
ਰਿਮ ਝਿਮ ਪਰਬਤ
...ਉਹਦੀ ਯਾਦਦਾਸ਼ਤ ਹਰੀ ਸਿੰਘ ਨਲੂਏ ਦੀ ਵਾਰ ਵਿਚੋਂ ਕੁਝ ਸਤਰਾਂ ਕੱਢ ਲਿਆਈ: ... ਪਰ ਉਹ ਮੌਕਾ ਵੇਖ ਕੇ ਚੁੱਪ ਕਰ ਰਿਹਾ। ਉਹਦਾ ਰੰਬਾ ਘਾਹ ਦੀ ਤਿੜ੍ਹ ਨੂੰ ਪੁੱਟਦਾ-ਪੁੱਟਦਾ ਗੋਭੀ ਦੇ ਬੂਟੇ ਦੀਆਂ ਜੜ੍ਹਾਂ ਵਿਚ ਖੁਭ ਗਿਆ। ਕੱਟਿਆ...
ਮਾਰਚ 27, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਪਿਉਂਦ
..."ਬਾਊ ਜੀ ਕਿਹੜਾ ਕਿਸੇ ਦੇ ਵਸ ਹੁੰਦਾ ਹੈ,ਬੱਸ ਕਰਮਾਂ ਦਾ ਲਿਖਿਆ ਭੋਗਦੇ ਹਾਂ"। ... ਮੈਂ ਕਿਹਾ ਡਾਲਰਾਂ ਨਾਲੋਂ ਜੀਵਨ ਜਰੂਰੀ ਹੈ ਕੀ ਫਰਕ ਪੈਣਾ ਹੈ"।ਤਾਂ ਉਸ ਨੇ ਅੱਖਾਂ ਭਰ ਲਈਆਂ,...
ਮਾਰਚ 27, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
ਮਿਲਖਾ ਸਿੰਘ ਦੀ ਦੌੜ
...ਜਾਨ ਬਚਾ ਕੇ ਉਹ ਅਜਿਹਾ ਦੌੜਿਆ ਕਿ ਦੌੜਦਾ ਹੀ ਆ ਰਿਹੈ। ਜਿਨ੍ਹਾਂ ਰਾਹਾਂ, ਖੇਤਾਂ, ਡੰਡੀਆਂ, ਪਗਡੰਡੀਆਂ, ਪਟੜੀਆਂ, ਪਾਰਕਾਂ, ਟਰੈਕਾਂ ਤੇ ਗੌਲਫ਼ ਗਰਾਊਂਡਾਂ ਵਿਚ ਉਹ...
ਮਾਰਚ 26, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
ਪਰਛਾਵੇਂ
..."ਮਾਂ ਹੋਰ ਗੱਲਾਂ ਸੁਣਾ", ਮੈਂ ਜ਼ਿੱਦ ਕਰਦਾ। ... ਦਾਦੀ ਚੁੱਪ ਕਰ ਜਾਂਦੀ ਅਤੇ ਅਤੀਤ ਵਿੱਚ ਗੁਆਚ ਜਾਂਦੀ।...
ਮਾਰਚ 26, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਬ੍ਰਹਿਮੰਡੀ ਗੁਰਮੁਖ ਕਵੀ – ਨਿਰੰਜਨ “ਨੂਰ”
...“ਸਾਹਿਬ ਮੇਰਾ ਨਿਤ ਨਵਾਂ…..” ... “ਨੂਰ” ਨੂੰ ਪਹਿਲੀ ਵੇਰ ਮਿਲਦਿਆਂ ਅਜਿਹਾ ਲੱਗਦਾ ਕਿ ਅੱਜ ਕੁਝ ਨਵਾਂ ਮਿਲਿਆ ਹੈ। ਉਹ ਅਗਲੀ ਵੇਰ ਮਿਲਦਾ ਤਾਂ ਇਹ ਨਵਾਂਪਨ ਹੋਰ ਵੀ ਨਵੀਨ ਹੋ...
ਮਾਰਚ 25, 2025
ਕਿਸਮ: ਵਿਚਾਰਨਾਮਾ
ਲੇਖ਼ਕ: ਉਂਕਾਰਪ੍ਰੀਤ
ਪਰਸੰਨਤਾ: ਤਕਦੀਰ ਜਾਂ ਤਦਬੀਰ।
...ਹਰ ਇਨਸਾਨ ਸਮੇਂ ਸਥਾਨ ਦੀਆਂ ਪ੍ਰਸਥਿਤੀਆਂ ਅਨੁਸਾਰ ਆਪੋ ਆਪਣੇ ਧਰਮ-ਗ੍ਰੰਥਾਂ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਕੇ ਇਸ ਵਿੱਚ ਵਾਧਾ ਕਰ ਸਕਦਾ ਹੈ। ਕਿਉਂਕਿ ਇਨ੍ਹਾਂ ਸਾਰਿਆਂ...
ਮਾਰਚ 24, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
1. ਚੁੱਪ ਤੋੜ ਦਿੱਤੀ। 2. ਮੇਰੀ ਹਰ ਕਵਿਤਾ। 3. ਨੀਲੋਫ਼ਰ। 4. ਖੁਆਬ।
...ਹਵਾ ਨੇ ਕਾਗਜ਼ ਨੂੰ ਬੋਲ ਦੇ ਦਿੱਤੇ ... ਅੱਖ ਪੁੱਟੀ, ਮੈਨੂੰ ਘੂਰਿਆ...
ਮਾਰਚ 24, 2025
ਕਿਸਮ: ਕਵਿਤਾਵਾਂ
ਲੇਖ਼ਕ: ਸੰਦੀਪ ਧਨੋਆ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 1 ਅਤੇ ਲੜੀ ਨੰਬਰ 2
...ਕੰਪਿਊਟਰ ਬੰਦ ਕਰਨਾ: ... ਪਾਵਰ ਕੰਪਿਊਟਰ ਦੇ ਸਿਸਟਮ ਵਿੱਚ ਜਾਣ ਨਾਲ਼ ਪਹਿਲੋਂ ਕੰਪਿਊਟਰ ਦੀ ਹਾਰਡ ਡਿਸਕ ਸਟਾਰਟ ਕਰਨ ਦਾ ਕੰਮ ਕਰਦੀ ਹੈ, ਕੰਮ ਮੁਕਾ ਲੈਣ ਪਿੱਛੋਂ ਉਹ ਅਗਲੀ...
ਮਾਰਚ 23, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
ਸਪਰਿੰਟ ਦੌੜਾਂ ਦਾ ਸਿਰਤਾਜ ਮਾਈਕਲ ਜੌਹਨਸਨ
...2000 ਵਿੱਚ ਸਿਡਨੀ ਦੀਆਂ ਓਲੰਪਿਕ ਖੇਡਾਂ ਹੋਈਆਂ ਤਾਂ ਉਹ ਲਗਾਤਾਰ ਤੀਜੀ ਵਾਰ ਅਮਰੀਕਾ ਦੀ ਟੀਮ ਵਿੱਚ ਸ਼ਾਮਲ ਸੀ। ਉਦੋਂ ਤੱਕ ਉਹ ਲਗਾਤਾਰ ਵਰਲਡ ਚੈਂਪੀਅਨਸ਼ਿਪਾਂ...
ਮਾਰਚ 21, 2025
ਕਿਸਮ: ਲੇਖ਼
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
ਸਰਗਮ ਦੀ ਕਹਾਣੀ
..."ਇਕ ਸੀ ਚਿੜੀ, ਇਕ ਸੀ ਕਾਂ। ਦੋਵਾਂ ਨੂੰ ਭੁੱਖ ਲੱਗੀ। ਕਹਿੰਦੇ ਆਪਾਂ ਰਲ ਕੇ ਖਿਚੜੀ ਬਣਾਈਏ। ਕਾਂ ਨੇ ਲਿਆਂਦਾ ਚੌਲਾ ਦਾ ਦਾਣਾ। ਚਿੜੀ ਨੇ...
ਮਾਰਚ 21, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਲ਼ੋਹੇ ਦਾ ਜੰਗਲ
...ਤੜਕੇ ਮੰਦਰ ਦੀਆਂ ਘੰਟੀਆਂ, ਟੱਲੀਆਂ, ਲਾਉਡ ਸਪੀਕਰਾਂ ਦੀਆਂ ਅਵਾਜਾਂ ਦੇ ਕੋਹਰਾਮ ਨਾਲ ਮੇਰੀ ਅਵਾਜ ਫਿਰ ਖੁੱਲ ਗਈ। ਬਾਹਰ ਚਾਨਣ ਹੋ ਚੁੱਕਾ ਸੀ। ਗੋਪਾਲ ਕ੍ਰਿਸ਼ਨ...
ਮਾਰਚ 20, 2025
ਕਿਸਮ: ਸਫ਼ਰਨਾਮਾ
ਲੇਖ਼ਕ: ਪ੍ਰੋ: ਹਮਦਰਦਵੀਰ ਨੌਸ਼ਹਿਰਵੀ
ਤਕੀਆ ਕਲਾਮ
...“ਡਾਕਟਰ ਸਾਹਿਬ ਏਨੇ ਪੈਸੇ ਤਾਂ ਮੇਰੇ ਕੋਲ੍ਹ ਹੈ-ਨੀਂ।” ਕੋਈ ਸਾਧਾਰਨ ਮਰੀਜ਼ ਜੇ ਕਹਿ ਦਿੰਦਾ ਤਾਂ ਉਹ ਰਤਾ ਗੁੱਸੇ ਨਾਲ ਉਸ ਵੱਲ ਝਾਕਦਾ, ਪਰ ਕੁਝ...
ਮਾਰਚ 20, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
|