|
ਮੁੱਖ ਪੰਨਾ
ਲੱਕੜ ਦੀ ਲੱਤ
...ਉਦੋਂ ਸਾਰਿਆਂ ਦੇ ਸਾਹਮਣੇ ਹੀ ਗੱਲ ਕੀਤੀ ਸੀ ਕਿ ਕੁੜੀ ਸਾਡੀ ਤਲਾਕਸ਼ੁਦਾ ਏ, ਤੇ ਆਹ ਸਾਰੀ ਕਹਾਣੀ ਹੈ। ਅਸੀਂ ਤਾਂ ਰਤੀ ਭਰ ਵੀ ਲਕੋ...
ਫਰਵਰੀ 11, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
ਮੇਰੀ ਪਹਿਲੀ ਹਾਫ-ਮੈਰਾਥਨ ਵਾਕ ਅਤੇ ਸਿੱਖੇ ਸਬਕ
...ਮੇਰਾ ਪਹਿਲਾ ਕੰਮ ਅਪਰੈਲ, 2017 ਵਿੱਚ ਸੀ ਐੱਨ ਟਾਵਰ ਉੱਤੇ ਚੜ੍ਹਨਾ ਸੀ। ਇਸ ਲਈ ਮੈਨੂੰ ਟੀਮ ਦੇ ਹੋਰ ਮੈਂਬਰਾਂ ਨਾਲ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ...
ਫਰਵਰੀ 10, 2025
ਕਿਸਮ: ਖੇਡਾਂ
ਲੇਖ਼ਕ: ਇੰਜ. ਈਸ਼ਰ ਸਿੰਘ
ਮੇਰੇ ਕਾਲਜ ਦੇ ਦਿਨ
...ਬੱਸ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਦੇ ਦਿਨ ਬੀਤ ਗਏ। ਉਹ ਸਮਾਂ ਵੀ ਆ ਗਿਆ ਜਦੋਂ ਅਸੀਂ ਫਾਈਨਲ ਪੇਪਰ ਦੇ ਕੇ ਆਪੋ ਆਪਣੇ ਘਰ ਜਾਣਾ...
ਫਰਵਰੀ 10, 2025
ਕਿਸਮ: ਜੀਵਨੀਆਂ
ਲੇਖ਼ਕ: ਹਰਜੋਗਿੰਦਰ ਤੂਰ
ਉੱਡਦੀ ਧੂੜ ਦਿਸੇ
...ਖੈਰ! ਗੱਲ ਦੀ ਰਹਿਲ਼ ਕੁਝ ਜ਼ਿਆਦਾ ਹੀ ਵੱਡੀ ਹੋ ਗਈ ਏ, ਪਰ ਇਸ ਬਿਨਾਂ ਗੱਲ ਬਣਨੀ ਨਹੀਂ ਸੀ। ਸੋ ਵੀਰਨੋ! ਬਹਾਦਰ ਪੰਜਾਬੀਓ! ਭਾਵੇਂ ਸਿਆਸੀ...
ਫਰਵਰੀ 09, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਨਾਟਕ ਤੇ ਰੰਗਮੰਚ ਦੇ ਸੂਰਮੇ ਨੂੰ ਸਲਾਮ
...1952 ਵਿਚ ਜਦ ਮੇਰੀ ਉਮਰ 10 ਸਾਲ ਦੀ ਸੀ ਤੇ ਜਿਸ ਸਾਲ ਮੈਂ ਆਪਣੀ ਪ੍ਰਾਇਮਰੀ ਦੀ ਚੌਥੀ ਜਮਾਤ ਪਾਸ ਕਰ ਕੇ ਲਾਗਲੇ ਕਸਬੇ ਭੀਖੀ...
ਫਰਵਰੀ 09, 2025
ਕਿਸਮ: ਨਾਟਕ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
ਨਾਵਲੀ ਕਹਾਣੀ ਬਣਨ ਦੇ ਅਭਿਆਸ ਵਿੱਚ ਰੁੱਝੀ ਪੰਜਾਬੀ ਕਹਾਣੀ
...ਬਲਬੀਰ ਪਰਵਾਨਾ ਦੀ ਕਹਾਣੀ ‘ਥੈਂਕ ਯੂ ਬਾਪੂ’ (ਪ੍ਰਵਚਨ, ਅਪ੍ਰੈਲ-ਜੂਨ) ਪਦਾਰਥਕਤਾ ਦੀ ਨੀਂਹ ’ਤੇ ਉਸਰੇ ਪਰਿਵਾਰਕ ਰਿਸ਼ਤਿਆਂ ਦਾ ਕੌੜਾ ਪਰ ਡੂੰਘਾ ਸੱਚ ਬਿਆਨ ਕਰਦੀ ਹੈ।...
ਫਰਵਰੀ 08, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
ਦੇਖੋ ਕਿ ਉਹ ਕਦੋਂ … ਕਦੋਂ … ਕਦੋਂ
...ਕਿਉਂਕਿ ਹਰ ਪਰਵਾਸੀ ਦੇ ਹਰ ਦਿਨ ਦੇ ਫਰਜ਼ਾਂ ਦੀਆਂ ਤੰਦਾਂ ਆਪਣੇ ਰਹਿਣ ਸਥਾਨ ਨਾਲ ਜੁੜੀਆਂ ਹੁੰਦੀਆਂ ਹਨ, ਉਹ ਆਪਣੇ ਪੰਜਾਬ ਦੇ ਪਰਿਵਾਰਕ ਮੁੱਦੇ ਨਿਪਟਾ...
ਫਰਵਰੀ 07, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
ਹਾਕੀ ਦੇ ‘ਗੋਲ ਕਿੰਗ’ ਦਾ ਦੇਹਾਂਤ
...ਪੁਸਤਕ ਦੀਆਂ ਅੰਤਲੀਆਂ ਸਤਰਾਂ ਸਨ: ਕੀ ਸਰਕਾਰਾਂ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹਨ? ਭਾਰਤੀ ਖਿਡਾਰੀਆਂ ਵਿੱਚੋਂ ਸਚਿਨ ਤੇਂਦੁਲਕਰ ਨੂੰ ਜੀਂਦੇ ਜੀਅ...
ਫਰਵਰੀ 06, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ
...“ਕਾਹਨੂੰ ਵੀਰਿਆ, ... ਏਧਰਲੇ ਬੱਚੇ ਤਾਂ ਓਧਰ ਜਾਣ ਦਾ ਨਾਂਅ ਨਹੀਂ ਲੈਂਦੇ ... ਨਾ ਹੀ ਉਨ੍ਹਾਂ ਕੋਲ ਜਾਣ ਆਉਣ ਦਾ ਵਕਤ ਹੈ ... ਪੁੱਤ,...
ਫਰਵਰੀ 06, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਦਲਦਲ
...ਇਨ੍ਹਾਂ ਮਿੱਠੀਆਂ ਝੜਪਾਂ ਦੇ ਬਾਵਜੂਦ ਉਹ ਚੰਗੇ ਯਾਰ ਰਹੇ ਸਨ। ਅੰਬੂ ਅਕਸਰ ਉਸ ਦੀ ਫੱਟੀ ਪੋਚ ਦਿੰਦਾ ਤੇ ਉਮਰੋਂ ਵੱਡਾ ਤੇ ਤਕੜਾ ਹੋਣ ਕਰ...
ਫਰਵਰੀ 05, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਮਾਡਰਨ ਖੋਜਾਂ ਦਾ ਪੁਰਾਤਨ ਸਿਆਣਪਾਂ ਨਾਲ਼ ਸੁਮੇਲ
...ਇਨ੍ਹਾਂ ਖੋਜਾਂ ਸਦਕਾ, ਸੰਨ 2000 ’ਚ ਮਹਾਨ ਮਨੋਵਿਗਿਆਨੀ ਮਾਰਟਿਨ ਸੈਲਿਗਮੈਨ ਨੇ ਸਕਾਰਾਤਮਿਕ ਮਨੋਵਿਗਿਆਨ (ਪੌਜਿਟਿਵ ਸਾਈਕੌਲੋਜੀ) ਦਾ ਮੁੱਢ ਬੰਨ੍ਹਿਆ ਸੀ, ਜਿਸ ਦਾ ਅੱਜ-ਕੱਲ੍ਹ ਪੱਛਮੀ ਮਨੋਵਿਗਿਆਨ...
ਫਰਵਰੀ 05, 2025
ਕਿਸਮ: ਵਿਚਾਰਨਾਮਾ
ਲੇਖ਼ਕ: ਇੰਜ. ਈਸ਼ਰ ਸਿੰਘ
ਮਮਤਾ —ਬੁਸ਼ਰਾ ਰਹਿਮਾਨ/ਅਨੁਵਾਦ: ਡਾ. ਸੰਦੀਪ ਰਾਣਾ
...“ਬੇਟਾ! ਮਾਂ ਇਸ ਦੁਨੀਆਂ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਤੇ ਸਭ ਤੋਂ ਵੱਡੀ ਮਿਹਰ ਹੈ- ਤੂੰ ਇਸ ਦੁਨੀਆਂ ਵਿੱਚ ਜੋ ਕੁਝ ਵੀ ਹਾਸਲ ਕਰੇਂਗਾ,...
ਫਰਵਰੀ 04, 2025
ਕਿਸਮ: ਕਹਾਣੀਆਂ
ਲੇਖ਼ਕ: ਕਿਰਪਾਲ ਸਿੰਘ ਪੰਨੂੰ
ਸੰਸਾਰ ਵਿੱਚ ਉਰਦੂ ਸਕ੍ਰਿਪਟ ਦੀ ਮੌਜੂਦਾ ਸਥਿਤੀ
...ਮਲਿਕ ਦੇ ਉਪ੍ਰੋਕਤ ਲੇਖ ਨੂੰ ਮੈਂ ਬਹੁਤ ਹੀ ਧਿਆਨ ਨਾਲ਼ ਇੰਚ-ਇੰਚ ਕਰਕੇ ਵਾਚਿਆ ਹੈ। ਉਸ ਵਿੱਚ ਵਰਨਣ ਕੀਤੇ ਗਏ ਉਰਦੂ ਦੇ ਗੁਣਾਂ ਨਾਲ਼ ਮੈਂ...
ਫਰਵਰੀ 02, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
|