|
ਮੁੱਖ ਪੰਨਾ
ਗਿਆਨ: ਪ੍ਰਾਪਤੀ ਅਤੇ ਸਦ-ਵਰਤੋਂ
...ਕੋਈ ਵੀ ਵਿਅਕਤੀ ਆਪਣੀ ਸਮਰੱਥਾ ਤੋਂ ਵੱਧ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਦੀ ਹਰ ਕਿਸਮ ਦਾ ਗਿਆਨ ਪ੍ਰਾਪਤ ਕਰਨ ਦੀ...
ਅਪਰੈਲ 07, 2025
ਕਿਸਮ: ਅਨੁਵਾਦ
ਲੇਖ਼ਕ: ਇੰਜ. ਈਸ਼ਰ ਸਿੰਘ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 9 ਅਤੇ ਲੜੀ ਨੰਬਰ 10
...ਦੂਸਰੀ ਵਿਧੀ: ਕਾਲਮਾਂ ਅਤੇ ਰੋਆਂ ਵਿੱਚੋਂ ਆਪਣੀ ਇੱਛਾ ਦੀ ਗਿਣਤੀ ਦੇ ਕਾਲਮਾਂ ਅਤੇ ਰੋਆਂ ਨੂੰ ਸਿਲੈਕਟ ਕਰ ਕੇ ਕਲਿੱਕ ਕਰ ਦੇਣ ਨਾਲ਼ ਲੋੜੀਂਦਾ ਟੇਬਲ...
ਅਪਰੈਲ 07, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
ਆਧੁਨਿਕ ਪੰਜਾਬੀ ਕਹਾਣੀ : ਰੂਪਾਕਾਰਕ ਵਿਸ਼ੇਸ਼ਤਾਈਆਂ ਅਤੇ ਰੂਪਾਂਤਰਣ
...ਪਾਠਕ ਜਦ ਕਹਾਣੀ-ਰਚਨਾ ਨੂੰ ਪੜ੍ਹਨ ਲਈ ਚੁਣਦਾ ਹੈ ਤਾਂ ਕਹਾਣੀ-ਰੂਪਾਕਾਰ ਦੇ ਬੰਧੇਜ ਦਾ ਸਹਿਜ-ਬੋਧ ਉਸ ਦੀ ਇਸ ਸੁਭਾਵਕ ਇੱਛਾ ਨੂੰ ਤੂਲ ਦਿੰਦਾ ਹੈ ਕਿ...
ਅਪਰੈਲ 06, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
ਬੀ ਜੀ ਮੁਸਕਰਾ ਪਏ
...“ਹੋਰ ਜੀਅ ਲੱਗਿਆ ਹੋਇਐ? ਬੋਰ ਤਾਂ ਨਹੀਂ ਹੋ ਰਹੀ ?” ... ਮੈਂ ਕਹਿਣਾ ਚਾਹੁੰਦੀ ਹਾਂ ਕਿ ਫਿਰ ਪੰਜ ਮਿੰਟ ਲੇਟ ਫੋਨ ਕਿਉਂ ਕੀਤਾ। ਪਰ ਮੂੰਹੋਂ ਨਿਕਲਦਾ ਹੈ, “ਅੱਛਾ।”...
ਅਪਰੈਲ 06, 2025
ਕਿਸਮ: ਕਹਾਣੀਆਂ
ਲੇਖ਼ਕ: ਹਰਪ੍ਰੀਤ ਸੇਖਾ
ਚੇਤਨਾ ਅਤੇ ਪੰਜਾਬੀ ਸਮਾਜ
...1. ਸਵੈ-ਚੇਤਨਾ: ਜਿਵੇਂ ਸਰੀਰਕ, ਮਾਨਸਿਕ, ਬੌਧਿਕ ਅਤੇ ਭਾਵਨਾਤਮਿਕ ਚੇਤਨਾ। ... ਚੇਤਨਾ ਦੇ ਬਹੁਤ ਸਾਰੇ ਰੂਪ ਹਨ ਜਿਵੇਂ ਕਿ-...
ਅਪਰੈਲ 05, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ਼ ਗੁਰਬਖਸ਼ ਸਿੰਘ ਭੰਡਾਲ
ਕਰੀਰ ਦੀ ਢਿੰਗਰੀ
...ਜਿਦੋਂ ਉਹ ਵਿਆਹੀ ਆਈ ਸੀ ਉਹਦੀ ਸੱਸ ਓਦੋਂ ਤੋਂ ਈ ਉਹਨੂੰ ਮਿਹਣੇ ਮਾਰਨ ਲੱਗ ਪਈ ਸੀ। ਸਭ ਤੋਂ ਵੱਡਾ ਮਿਹਣਾ ਉਹਦਾ ਦਾਜ ਦਾ ਸੀ।...
ਅਪਰੈਲ 05, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਕਬੱਡੀ ਨੂੰ ਡਰੱਗ ਦੀ ਮਾਰ
...ਡਰੱਗ ਦੇ ਟੀਕੇ, ਕੈਪਸੂਲ ਤੇ ਪਾਊਡਰ ... ਸਿਓਲ ਦੀਆਂ ਓਲੰਪਿਕ ਖੇਡਾਂ ਵਿੱਚੋਂ ਤਿੰਨ ਗੋਲਡ ਮੈਡਲ ਜਿੱਤਣ ਵਾਲੀ ਦੌੜਾਕ ਫਲੋਰੈਂਸ ਗ੍ਰਿਫਤ ਜਾਏਨਰ ਡਰੱਗ ’ਤੇ ਲੱਗੀ ਹੋਈ ਸੀ। ਡੋਪ ਟੈੱਸਟ ਤੋਂ ਪਹਿਲਾਂ ਉਹ...
ਅਪਰੈਲ 04, 2025
ਕਿਸਮ: ਖੇਡਾਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 7 ਅਤੇ ਲੜੀ ਨੰਬਰ 8
...3. ਉਂਗਲ਼ਾਂ ਕੀਅਬੋਰਡ ਦੀਆਂ ਲਾਈਨਾਂ ਦੇ ਉੱਪਰ ਥੱਲੇ ਜਾਣ ਲੱਗੀਆਂ ਤੀਰਾਂ ਦੀ ਸੇਧ ਅਪਨਾਉਂਦੀਆਂ ਹਨ। ਉੱਪਰ ਨੂੰ ਤੇ ਥੋੜ੍ਹੀ ਖੱਬੇ ਨੂੰ, ਹੇਠਾਂ ਨੂੰ ਤੇ...
ਅਪਰੈਲ 04, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
ਕੁਲਵੰਤ ਕੌਰ ਜਿਊਂਦੀ ਹੈ
...ਉਹਨੂੰ ਵਡੇਰਿਆਂ ਦੇ ਕਿੱਤੇ ਦਾ ਮਾਣ ਸੀ। ... "ਮੈਂ ਪਾਕਿਸਤਾਨ ਤੋਂ ਆਂ। ਸਾਡੇ ਵਡੇਰੇ ਵੀ ਪਿੱਛੋਂ ਜਲੰਧਰ ਦੇ ਨੇ। ਓਥੇ ਸਾਡਾ ਲੁਹਾਰੇ ਦਾ ਕੰਮ ਹੁੰਦਾ ਸੀ। ਮੇਰਾ ਦਾਦਾ ਉਹ ਬਣਾਉਂਦਾ ਹੁੰਦਾ ਸੀ...
ਅਪਰੈਲ 03, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਛੋਟੀ ਧਰਤੀ ਉੱਤੇ ਵੱਡਾ ਸੰਸਾਰ
...ਵਿਸ਼ਵ-ਵਿਆਪੀ ਇਸ ਸਮੱਸਿਆ ਦੇ ਅਨੇਕਾਂ ਮੰਦੇ ਪ੍ਰਭਾਵ ਹਨ ਜਿਨ੍ਹਾਂ ਦਾ ਸਮੂਹਕ ਅਸਰ ਮਨੁੱਖ, ਹੋਰਾਂ ਜੀਵ-ਜੰਤੂਆਂ ਅਤੇ ਧਰਤੀ ਦੇ ਕੁਦਰਤੀ ਵਰਤਾਰਿਆਂ ਲਈ ਵਿਨਾਸ਼ਕਾਰੀ ਹੋਣਾ ਨਿਸ਼ਚਿਤ...
ਅਪਰੈਲ 02, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
ਕੁਰਸੀ ਸਵੰਬਰ ਕਿ ਲੋਕਤੰਤਰੀ ਚੋਣ!
... ... ਮੌਜੂਦਾ ਮਾਨਸਿਕਤਾ ਅਤੇ ਧੁੰਦੂਕਾਰੀ ਮਹੌਲ ਵੇਖ, ਸਭ ਰਾਜਕੁਮਾਰਾਂ, ਰਾਜਕੁਮਾਰੀਆਂ ਅਤੇ ਵੋਟਰ ਪਾਤਸ਼ਾਹਾਂ ਅੱਗੇ ਇੱਕ ਛੋਟੀ ਜਿਹੀ ਕਥਾ ਪੇਸ਼ ਹੈ। ਮੈਂ ਆਪਣੇ ਬਚਪਨ ਵਿੱਚ ਇੱਕ...
ਅਪਰੈਲ 02, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 5 ਅਤੇ ਲੜੀ ਨੰਬਰ 6
...ਗ. ਖੱਬਾ ਭਾਗ: ਉ. ਟੈਬ ਕੀਅ; ਰਚਨਾ ਵਿੱਚ ਟੈਬ ਪਾਉਣ, ਟੇਬਲ ਵਿੱਚ ਅਗਲੇ ਜਾਂ ਪਿਛਲੇ ਘਰ ਵਿੱਚ ਕਰਸਰ ਲੈ ਜਾਣ ਜਾਂ ਡਾਇਲੌਗ ਬੌਕਸ ਵਿੱਚ...
ਅਪਰੈਲ 01, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
ਲੇਖਾ-ਜੋਖਾ ਗੌਤਮ ਅਡਾਨੀ ਦੇ ਕੇਸ ਦਾ ਅਤੇ ਪੰਜਾਬ ਤੇ ਭਾਰਤ ਦੀਆਂ ਚੋਣਾਂ ਦਾ
... ... ਮਹਾਰਾਸ਼ਟਰ ਵਿੱਚ ਭਾਜਪਾ ਗਠਜੋੜ ਨੇ ਫਿਰ ਵਿਧਾਨ ਸਭਾ ਚੋਣ ਜਿੱਤ ਲਈ ਅਤੇ ਖੁਦ ਭਾਜਪਾ ਇੰਨੀ ਤਕੜੀ ਹੋ ਗਈ ਹੈ ਕਿ ਏਕਨਾਥ ਸ਼ਿੰਦੇ ਵਰਗੇ ਉਸ...
ਮਾਰਚ 31, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
ਨੌਂ ਬਾਰਾਂ ਦਸ
...ਕੁਝ ਯਾਦ ਆ ਜਾਣ 'ਤੇ ਕੰਮ ਕਰਦੀ ਕਰਦੀ ਉਹ ਇਕ ਵਾਰ ਫੇਰ ਰੁਕੀ ਤੇ ਜਸਵੰਤ ਨੂੰ ਆਖਣ ਲੱਗੀ, ''ਅਣਿਆਂ! ਅਸੀਂ ਤਾਂ ਅਗਲਿਆਂ ਨੂੰ ਇਹ...
ਮਾਰਚ 30, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
ਅੱਜ ਖੇਤੋਂ ਹੋ ਕੇ ਆਇਆ ਹਾਂ
...ਕੰਧ ‘ਤੇ ਲਟਕਦੀ ਮਾਂ ਦੀ ਤਸਵੀਰ ... ਪਹਿਲੀ ਵਾਰ ਮੈਂ ਪਿੰਡ ਆਇਆ ਹਾਂ।...
ਮਾਰਚ 30, 2025
ਕਿਸਮ: ਸਫ਼ਰਨਾਮਾ
ਲੇਖ਼ਕ: ਡਾ਼ ਗੁਰਬਖਸ਼ ਸਿੰਘ ਭੰਡਾਲ
ਬਣਾਉਟੀ ਬੁੱਧੀ ਦੀ ਨਖੇਧੀ - ਇੱਕ ਨਿਰਮੂਲ ਰੁਝਾਨ
...ਜੇ ਸਾਡੀ ਵਿਅਕਤੀਗਤ/ਨਿੱਜੀ/ਕੁਦਰਤੀ ਬੁੱਧੀ ਨੂੰ ਅਸਲੀ ਬੁੱਧੀ ਮੰਨ ਲਿਆ ਜਾਵੇ, ਤਾਂ ਹਰ ਕਿਸਮ ਦੀ ਬਾਹਰੀ ਬੁੱਧੀ ਬਣਾਉਟੀ ਬੁੱਧੀ ਹੈ। ਪਰ ਮਨੁੱਖ ਤਾਂ ਜਨਮ ਤੋਂ...
ਮਾਰਚ 29, 2025
ਕਿਸਮ: ਵਿਚਾਰਨਾਮਾ
ਲੇਖ਼ਕ: ਇੰਜ. ਈਸ਼ਰ ਸਿੰਘ
ਹਾਰ ਗਿਐਂ ਰਤਨਿਆਂ
...“ਦਿਲ ਹੌਲਾ ਕਿਉਂ ਕਰਦੀ ਆਂ ਭਰਜਾਈ।” ਨੀਵੀਂ ਪਾ ਕੇ ਕੋਲ ਆਉਂਦਿਆਂ ਛੰਨੋਂ ਦੇ ਦਿਓਰ ਤਾਪੇ ਨੇ ਧਰਵਾਸ ਦਿਤਾ।...
ਮਾਰਚ 29, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 3 ਅਤੇ ਲੜੀ ਨੰਬਰ 4
...ਟੌਗਲ ਕਮਾਂਡ ਜਾਂ ਕੀਅ: ਟੌਗਲ ਦਾ ਕੰਪਿਊਟਰ ਪ੍ਰਬੰਧ ਵਿੱਚ ਭਾਵ ਹੈ ਬਦਲਾਓ। ਇਹ ਉਹ ਕਮਾਂਡ ਜਾਂ ਕੀਅ ਹੁੰਦੀ ਹੈ ਜੋ ਇੱਕ ਬਾਰ ਦੱਬਣ ਨਾਲ...
ਮਾਰਚ 28, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
|