|
ਮੁੱਖ ਪੰਨਾ
ਡੌਨਲਡ ਟਰੰਪ ਨਾਲ ਨਿੱਜੀ ਸਾਂਝ ਅਤੇ ਨਿੱਜੀ ਕੌੜ ਦੀ ਨੀਤੀ ਨੇ ਕਿੱਥੇ ਜਾ ਪਹੁੰਚਾਇਆ ਹੈ ਭਾਰਤ ਨੂੰ!
... ... ਪਿਛਲੇ ਸਮੇਂ ਵਿੱਚ ਜੋ ਹੋਇਆ ਹੈ, ਉਸ ਤੋਂ ਸਿੱਖਣ ਦੀ ਲੋੜ ਹੈ, ਪਰ ਭਾਰਤੀ ਰਾਜਨੀਤੀ ਜਿਹੋ ਜਿਹੇ ਹੱਥਾਂ ਵਿੱਚ ਖੇਡਦੀ ਹੈ ਤਾਂ ਇਸਦੀ ਵਿਦੇਸ਼ੀ...
August 07, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
ਪੰਜਾਬੀ ਕਵਿਤਾਵਾਂ -ਭਾਗ ਦੂਜਾ
...ਮੂੰਗਫਲੀ ਦੀਆਂ ਗੰਢੀਆਂ ... ਹੱਥੋਂ ਛੱਡਿਆਂ ਨਾ ਛੁੱਟਦੀ...
August 06, 2025
ਕਿਸਮ: ਕਵਿਤਾਵਾਂ
ਲੇਖ਼ਕ: ਇੰਜ. ਜਸਵੰਤ ਸਿੰਘ ਜ਼ਫਰ
ਕਾਲੇ ਵਰਕੇ
...ਫਿਰ ਮੈਂ ਉਸਦੇ ਬੈਂਡ ਬਾਰੇ ਪੁੱਛਣ ਲੱਗ ਪਿਆ। ਗੱਲਾਂ ਕਰਦਿਆਂ ਮੇਰਾ, ਉਹਦਾ ਬੈਂਡ ਦੇਖਣ ਦਾ ਮੂਡ ਬਣ ਗਿਆ। ਮੇਰੇ ਕਹਿਣ ’ਤੇ ਉਹ ਮੈਨੂੰ ਲੈ...
August 05, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਸਜਦਾ ਕਰਾਂ ਮੈਂ
...ਉੱਚਿਆਂ ਮਹਲਾਂ ਨੇ ਡਿੱਗਣਾ, ਮੁੜ ਉਸਰਨਾ ਢਾਰਿਆਂ ਨੇ, ... ਇਸ ਅਗੰਮੀ ਸੱਚ ਵਾਲੇ ਰਾਜ਼ ਨੂੰ ਸਜਦਾ ਕਰਾਂ ਮੈਂ।...
August 05, 2025
ਕਿਸਮ: ਗ਼ਜ਼ਲਾਂ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਛਾਤੀ `ਤੇ ਬੈਠਾ ਸ਼ੇਰ (ਕੁਸ਼ਤੀ ਦਾ ਧਰੂ-ਤਾਰਾ ਕਰਤਾਰ)
...ਉਹਦੇ ਸਿਰ ਦੀ ਮਾਰੂ ਸੱਟ ਨੇ ਕਰਤਾਰ ਦੇ ਦੰਦਾਂ ਦੇ ਦੋਵੇਂ ਹੀ ਪੀਹੜ ਅੰਦਰ ਨੂੰ ਧਸਾ ਦਿੱਤੇ। ਜਿਵੇਂ ਖੜੀ-ਖੜੋਤੀ ਕੰਧ ਡਿੱਗਣ ਲਈ ਉੱਲਰ ਪਈ...
August 04, 2025
ਕਿਸਮ: ਸਫ਼ਰਨਾਮਾ
ਲੇਖ਼ਕ: ਵਰਿਆਮ ਸਿੰਘ ਸੰਧੂ
ਇਕ ਜਾਪਾਨੀ ਨਾਇਕਾ ਦੀ ਜੀਵਨ ਕਥਾ
..."ਅੱਛਾ ਜ਼ਰਾ ਠਹਿਰੋ, ਮੈਂ ਹੁਣੇ ਹੀ ਹੱਥ ਪੈਰ ਧੋਣ ਲਈ ਜਲ ਲਿਆਉਂਦੀ ਹਾਂ" ਓਸ ਕਿਹਾ ਤੇ ਅੰਦਰ ਲਗੀ ਗਈ, ਤੌਲੀਆ ਤੇ ਚਿਲਮਚੀ ਤੇ ਪਾਣੀ...
August 03, 2025
ਕਿਸਮ: ਕਹਾਣੀਆਂ
ਲੇਖ਼ਕ: ਪ੍ਰੋਫੈਸਰ ਪੂਰਨ ਸਿੰਘ
ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ
...ਕਾਰ ਦਾ ਬੂਟ ਖੋਲ੍ਹ ਮੈਂ ਲੰਗਰ ਵਾਰਤਾ ਰਿਹਾ ਸੀ ਤੇ ਉਹ ਮੇਰੇ ਪਿੱਛੇ ਆਨ ਖਲੋਤਾ। ਕਹਿੰਦਾ ਅਸਲ 'ਚ ਮੈਂ ਇੰਡੀਆ ਵਿਆਹਿਆ ਸੀ। ਮੈਂ...
August 03, 2025
ਕਿਸਮ: ਲੇਖ਼
ਲੇਖ਼ਕ: ਮਿੰਟੂ ਬਰਾੜ
ਪੰਜਾਬੀ ਕਵਿਤਾਵਾਂ
...ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ ... ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ...
August 02, 2025
ਕਿਸਮ: ਕਵਿਤਾਵਾਂ
ਲੇਖ਼ਕ: ਇੰਜ. ਜਸਵੰਤ ਸਿੰਘ ਜ਼ਫਰ
ਦੋ ਟਾਪੂ
...ਜਦੋਂ ਨਿਆਣੇ ਨਾ ਹੀ ਹਿੱਲੇ ਤਾਂ ਪਾਸ਼ੀ ਆਪ ਉਨ੍ਹਾਂ ਨੂੰ ਲਿਵਿੰਗ-ਰੂਮ 'ਚ ਲੈ ਆਈ। ਉਸਨੇ ਦੇਖਿਆ ਕਿ ਬਲਰਾਜ ਟੀ.ਵੀ. ਲਾਈ ਬੈਠਾ ਸੀ। ਪਿਛਲੀ ਵਾਰ...
August 01, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਪਰਿਵਾਰ ਦੀ ਭਾਸ਼ਾ
...ਖੁਦਾ ਨੇ ਤਾਂ ਜਗਤ ਸਾਰਾ ਬਣਾਇਆ ਹੈ ਸ਼ਬਦ ਵਿੱਚੋਂ ... ਅਜੇ ਤਕ ਸਿਰ ਨਿਵਾਉਂਦੇ ਸਭ ਹੈ ਇਹ ਸਤਿਕਾਰ ਦੀ ਭਾਸ਼ਾ।...
ਜੁਲਾਈ 31, 2025
ਕਿਸਮ: ਗ਼ਜ਼ਲਾਂ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਦਿਲਾਂ ਦੀ ਸਾਂਝ (ਕੁਸ਼ਤੀ ਦਾ ਧਰੂ-ਤਾਰਾ ਕਰਤਾਰ)
...ਅਗਲੇ ਦਿਨ ਫੇਰ ਇਕ ਗੋਲਾ ਗੂੰਜਦਾ ਹੋਇਆ ਆਇਆ, ਪਰ ਇਹ ਪਿੰਡ ਦੇ ਸਿਰ ਉਪਰੋਂ ਨਹੀਂ ਲੰਘਿਆ - ਸਗੋਂ ਪਿੰਡ ਦੇ ਵਿਚਕਾਰ ਸੰਘਣੀ ਵਸੋਂ ਵਾਲੇ...
ਜੁਲਾਈ 31, 2025
ਕਿਸਮ: ਸਫ਼ਰਨਾਮਾ
ਲੇਖ਼ਕ: ਵਰਿਆਮ ਸਿੰਘ ਸੰਧੂ
ਇੱਕ ਪਠਨ-ਇੱਕ ਵਿਚਾਰ: ਮੈਂ ਕਿਤੇ ਹੋਰ ਸੀ – (ਕਿਰਤ: ਵਰਿੰਦਰ ਪਰਿਹਾਰ)
...ਆਪਣੇ ਕੰਮਾਂ ਵਿਚ ਰੁਝ੍ਹੇ ਰਹਿੰਦੇ ਨੇ। ... ਗੁਆਚੇ ਜਿਹੇ...
ਜੁਲਾਈ 30, 2025
ਕਿਸਮ: ਵਿਚਾਰਨਾਮਾ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
ਵਤਨ ਦਾ ਪਿਆਰ
...ਕੌਮ ਦੀ ਕੌਮ ਤਦ ਹੀ ਲਾਸ਼ਾਂ ਬਣ ਜਾਂਦੀ ਹੈ ਜਦ ਆਦਰਸ਼ ਦੀ ਤੀਬ੍ਰਤਾ, ਜ਼ਿੰਦਗੀ ਦੇ ਦੁੱਖ ਤੇ ਦਰਦ ਦੀਆਂ ਡੂੰਘਿਆਈਆਂ ਦੀ ਸਾਦਗੀ ਨੂੰ ਲੋਕੀ...
ਜੁਲਾਈ 29, 2025
ਕਿਸਮ: ਲੇਖ਼
ਲੇਖ਼ਕ: ਪ੍ਰੋਫੈਸਰ ਪੂਰਨ ਸਿੰਘ
ਮੈਂ ਤੇ ਮੇਰਾ ਹਾਣੀ
...ਇੱਥੇ ਮੈਂ ਇਹ ਵੀ ਦੱਸਦਾ ਜਾਵਾ ਕਿ "ਯੇ ਜੋ ਪਬਲਿਕ ਹੈ ਵੋ ਸਭ ਜਾਣਤੀ ਹੈ।" ਮਤਲਬ ਸਭ ਨੂੰ ਪਤਾ ਹੈ ਕਿ ਕਿਵੇਂ ਸਰਕਾਰ...
ਜੁਲਾਈ 29, 2025
ਕਿਸਮ: ਲੇਖ਼
ਲੇਖ਼ਕ: ਮਿੰਟੂ ਬਰਾੜ
ਪੰਜਵੇਂ ਪੜਾਅ ਦੇ ਨਕਸ਼ਾਂ ਦੀ ਸਪਸ਼ਟ ਨਿਸ਼ਾਨਦੇਹੀ ਕਰਦੀ ਪੰਜਾਬੀ ਕਹਾਣੀ
...‘ਫੁੱਲਾਂ ਦੀ ਫਸਲ’ (ਸੁਖਪਾਲ ਸਿੰਘ ਥਿੰਦ) ਨਵੇਂ ਮੱਧਵਰਗੀ ਪੰਜਾਬੀ ਬੰਦੇ ਦੀ ਮਾਨਵਮੁਖੀ ਭਾਂਤ ਦੇ ਨਵੇਂ ਪਰਿਵਰਤਨ ਲਈ ਛਟਪਟਾਹਟ ਦਾ ਬਿਰਤਾਂਤ ਸਿਰਜਣ ਵਾਲੀਆਂ ਕਹਾਣੀਆਂ ਦਾ...
ਜੁਲਾਈ 28, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
ਸੁਆਹ ਦੀ ਢੇਰੀ
..."ਵੈੱਲ ਡਨ ਸਰ, ਕੀਪ ਇਟ ਅੱਪ।" ਤੂੰ ਜੋਸ਼ ਵਿੱਚ ਪਾਇਲਟ ਨਾਲ ਹੱਥ ਮਿਲਾਇਆ ਸੀ। ... "ਤੋਪਾਂ ਦੀ ਪ੍ਰਵਾਹ ਨਾ ਕਰਦਿਆਂ, ਤਿੰਨ ਟੈਂਕ ਸਣੇ ਬੰਦਿਆਂ ਭੁੰਨ ਆਇਆਂ ਹਾਂ।" ਪਾਇਲਟ ਨੇ ਵੀ ਜੋਸ਼ ਪਰ ਗੰਭੀਰਤਾ ਵਿੱਚ ਜੁਆਬ ਦਿੱਤਾ ਸੀ।...
ਜੁਲਾਈ 28, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਤੱਤੇ ਲਹੂ ਦੀ ਗਾਥਾ (ਸਾਹਿਤਕ ਸਵੈ-ਜੀਵਨੀ)
...ਇਸੇ ਸਮੇਂ ਜਦੋਂ ਮੇਰੀਆਂ ਕੁੱਝ ਹੋਰ ਕਹਾਣੀਆਂ ‘ਹੇਮ ਜਯੋਤੀ’ ਵਿੱਚ ਛਪੀਆਂ ਤਾਂ ਲੇਖਕਾਂ-ਪਾਠਕਾਂ ਵੱਲੋਂ ਇਹਨਾਂ ਨੂੰ ਭਰਪੂਰ ਹੁੰਗਾਰਾ ਮਿਲਣ ਲੱਗਾ। ‘ਹੇਮ-ਜਯੋਤੀ’ ਵਿੱਚ ਛਪੀਆਂ ਅਤੇ...
ਜੁਲਾਈ 27, 2025
ਕਿਸਮ: ਸਾਹਿਤਿਕ ਜੀਵਨੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
|