ਮੁੱਖ ਪੰਨਾ
![]() ਸ਼ਹੀਦੀ ਦੇ ਕਿਉਂ ਅਤੇ ਕਿਵੇਂ ਦਾ ਸੱਚ: ਗੁਰੂ ਅਰਜਨੁ ਵਿਟਹੁ ਕੁਰਬਾਣੀ
...5. ਹੋਰ ਗੁਰਦੁਆਰਿਆਂ ਦਾ ਨਿਰਮਾਣ:- ਹਰਿਮੰਦਰ ਸਾਹਿਬ ਤੋਂ ਬਿਨਾਂ ਆਪ ਜੀ ਨੇ 1590 ਵਿਚ ਤਰਨਤਾਰਨ ਸਾਹਿਬ ਅਤੇ 1593 ਵਿਚ ਕਰਤਾਰਪੁਰ ਸਾਹਿਬ (ਜਿਲਾ ਜਲੰਧਰ)...
August 26, 2025
ਕਿਸਮ: ਲੇਖ਼
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
![]() ਸ਼ੁਰੂਆਤ ਗਈ ਆ ਮਾਏ ਹੋ ਨੀ
...ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਆਖ਼ਿਰ ਕੁਦਰਤ ਨੇ ਉਹ ਖੇਡ ਖੇਡੀ, ਵੱਡੇ-ਵੱਡੇ ਗ੍ਰਹਿਆਂ ਤੇ ਜਾਣ ਦੇ ਦਾਅਵੇ ਕਰਨ ਵਾਲੇ ਪਲਾਂ ਵਿਚ ਹੀ ਚਾਰ...
August 26, 2025
ਕਿਸਮ: ਲੇਖ਼
ਲੇਖ਼ਕ: ਮਿੰਟੂ ਬਰਾੜ
![]() ਪੱਛਮੀ ਦੇਸ਼ਾਂ ਵਾਂਗ ਸਾਡੇ ਦੇਸ਼ ਵਿੱਚ ਬੱਚਿਆਂ ਦੇ ਅਧਿਕਾਰ ਕਦੋਂ ਸੁਰੱਖਿਅਤ ਹੋਣਗੇ?
...ਸਾਡੇ ਦੇਸ਼ ਵਿੱਚ ਬਾਲ ਦਿਵਸ ਮਨਾਉਣ ਦੇ ਉਦੇਸ਼ ਉਦੋਂ ਪੂਰੇ ਹੋਣਗੇ ਜਦੋਂ ਬੱਚਿਆਂ ਦੇ ਪਾਲਣ ਪੋਸਣ ਲਈ ਪੱਛਮੀ ਦੇਸ਼ਾਂ ਜਿਹੇ ਪ੍ਰਬੰਧ ਹੋਣਗੇ। ਉਨ੍ਹਾਂ ਦੀਆਂ...
August 25, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰ. ਵਿਜੈ ਕੁਮਾਰ
![]() ਪਰਛਾਵੇਂ
..."ਕੀ ਕੰਮ ਕਰਾਂ?" ਜਨਮੀਤ ਨੂੰ ਖਿਝ ਚੜ੍ਹ ਜਾਂਦੀ। ... ਇਹ ਬਲਬੀਰ ਦਾ ਟੱਬਰ ਵਿੱਚ ਉਸਰ ਰਿਹਾ ਮਾਣ ਹੀ ਤਾਂ ਸੀ ਕਿ ਉਹ ਪੋਲੇ ਜਿਹੇ ਹੱਥ ਨਾਲ਼, ਸੁੱਤੇ ਪਏ ਜਨਮੀਤ ਦਾ ਮੋਢਾ ਹਲੂਣਦੀ ਕਹਿੰਦੀ,...
August 24, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
![]() ਧਰਤੀ ਹੇਠਲਾ ਬੌਲਦ
...‘‘ਓਧਰ ਬੜੇ ਗੁਰਦਵਾਰੇ ਨੇ – ਤਰਨ ਤਾਰਨ, ਖਡੂਰ ਸਾਹਿਬ, ਗੋਇੰਦਵਾਲ। ਸਾਰੀ ਥਾਈਂ ਮੱਥਾ ਟੇਕ ਆਵੀਂ ਨਾਲੇ ਸਾਡੇ ਘਰੋਂ ਹੋ ਆਵੀਂ। ਮੈਂ ਚਿੱਠੀ ਪਾ ਦਿਊਂ...
August 24, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
![]() ਸਭ ਕੁਝ ਹੀ ਲੌਕ ਡਾਊਨ ਨਹੀਂ!’
...ਅਤੇ ਨਾ ਹੀ ਤੁਹਾਡੀਅਾਂ ਜ਼ਿੰਮੇਵਾਰੀਅਾਂ ਤੇ ਹੀ ਕੋੲੀ ਲੌਕ ਡਾਊਨ ਹੈ। ... ਪਰਵਾਰ ਨੂੰ ਿਦੱਤੇ ਜਾ ਸਕਣ ਵਾਲਾ ਸਮਾਂ ਵੀ ਲੌਕ ਡਾਊਨ ਦੀ ਮਾਰ ਹੇਠ ਨਹੀਂ,...
August 23, 2025
ਕਿਸਮ: ਲੇਖ਼
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
![]() ਧੌਣ ਤੇ ਗੋਡਾ ਰੱਖ ਦਿਆਂਗੇ
...ਸਿਆਣੇ ਕਹਿੰਦੇ ਹਨ ਕਿ ਜੇ ਬੰਦੇ ਨੂੰ ਗ਼ੁੱਸਾ ਆਵੇ ਤਾਂ ਉਹ ਗਿਣਤੀ ਗਿਣਨ ਲੱਗ ਜਾਵੇ ਤੇ ਦਸ ਤੱਕ ਜਾਂਦੇ-ਜਾਂਦੇ ਉਸ ਦਾ ਗ਼ੁੱਸਾ ਸ਼ਾਂਤ ਹੋ...
August 23, 2025
ਕਿਸਮ: ਲੇਖ਼
ਲੇਖ਼ਕ: ਮਿੰਟੂ ਬਰਾੜ
![]() ਵਿਸ਼ਵ ਅਬਾਦੀ ਦਿਵਸ ਅਤੇ ਸਾਡੀ ਦਸ਼ਾ
...ਐਨਟੋਨੀਓ ਗੁਟਰਿਸ ਦੇ ਸ਼ਬਦ ਹਨ: ... ਵਿਸ਼ਵਵਿਆਪੀ ਅਬਾਦੀ ਦੇ ਰੁਝਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਨੇਤਾਵਾਂ ਨੂੰ ਨੌਜਵਾਨਾਂ ਦੀਆਂ ਜ਼ਰੂਰਤਾਂ ਅਤੇ ਆਵਾਜ਼ਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹਨਾਂ...
August 22, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
![]() ਪੰਜਾਬੀ ਕਵਿਤਾਵਾਂ -ਭਾਗ ਪੰਜਵਾਂ
...ਮਾਂ ਆਪਣੀ ਥਾਂ ਹੈ ... ਇਹ ਜੋ ਧਰਤੀ ਮਾਂ ਹੈ...
August 22, 2025
ਕਿਸਮ: ਕਵਿਤਾਵਾਂ
ਲੇਖ਼ਕ: ਇੰਜ. ਜਸਵੰਤ ਸਿੰਘ ਜ਼ਫਰ
![]() ਹਿਸਾਬ ਵਿਸ਼ੇ ਦੇ ਅਧਿਆਪਕ ਦੀ ਤੀਜੀ ਅੱਖ
...ਉਨ੍ਹਾਂ ਬੱਚਿਆਂ ਨੇ ਆਪਣੀ ਗਲਤੀ ਮੰਨਕੇ ਟਿਉਸ਼ਨ ਪੜ੍ਹਨੀ ਛੱਡ ਦਿੱਤੀ ਤੇ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਫਿਰ ਸਾਡਾ ਦਸੰਬਰ ਟੈਸਟ ਹੋਇਆ। ਅਧਿਆਪਕ ਨੇ...
August 21, 2025
ਕਿਸਮ: ਸਫ਼ਰਨਾਮਾ
ਲੇਖ਼ਕ: ਪ੍ਰਿੰ. ਵਿਜੈ ਕੁਮਾਰ
![]() ਪਾਣੀ
...''ਰਾਜੂ! ਤੇਰੀ ਸੁਰਤ ਪਤਾ ਨਹੀਂ ਕਿੱਥੇ ਗਈ ਹੋਈ ਐ। ਅਜੇ ਦੋ ਸਾਲ ਪਹਿਲਾਂ ਜਦੋਂ ਆਪਾਂ ਐਹ ਵੱਡਾ ਘਰ ਲਿਆ ਤਾਂ ਮੈਂ ਤੁਹਾਨੂੰ ਵੀਹ ਹਜਾਰ...
August 21, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
![]() ਮਿਤ੍ਰਤਾ
...ਆ ਜਿੰਦੇ ਅਸੀ ਰਲ ਮਿਲ ਬਹੀਏ, ... ਮਿੱਠੀ ਪ੍ਰੀਤ ਸਬ ਪਾਂਦੇ।...
August 20, 2025
ਕਿਸਮ: ਲੇਖ਼
ਲੇਖ਼ਕ: ਪ੍ਰੋਫੈਸਰ ਪੂਰਨ ਸਿੰਘ
![]() ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ—✍️ ਡਾ. ਗੁਰਦਿਆਲ ਸਿੰਘ ਰਾਏ (ਪ੍ਰੋ.ਪਿਆਰਾ ਸਿੰਘ ਪਦਮ ਦੀ ਪੁਸਤਕ ‘ਕੋਠੀ ਝਾੜ’ ਦੇ ਸੰਦਰਭ ਵਿਚ)
...ਉਂਜ ਸਭਿਆਚਾਰ ਆਮ ਕਰਕੇ ਅਤੇ ਪੰਜਾਬੀ ਸਭਿਆਚਾਰ ਵਿਸ਼ੇਸ਼ ਕਰਕੇ ਇਕ ਅਜਿਹਾ ਸੰਕਲਪ ਹੈ ਜਿਸਦਾ ‘ਇਕ ਨਿਸਚਿਤ ਅਰਥ ਨਿਖੇੜਨਾ ਤੇ ਸਥਾਪਿਤ ਕਰਨਾ ਔਖਾ’ ਮੰਨਿਆ...
August 19, 2025
ਕਿਸਮ: ਲੇਖ਼
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
![]() ਲੋਕ ਗਾਇਕ ਜਾਂ ਮੋਕ ਗਾਇਕ?
...ਗੱਲ ਰਣਜੀਤ ਬਾਵਾ ਦੀ ਕਰਦੇ ਹਾਂ। ਸ਼ੁਰੂ 'ਚ ਚੰਗਾ ਗਾਇਆ ਤੇ ਲੋਕਾਂ ਨੇ ਉਨ੍ਹਾਂ ਕੋਲੋਂ ਉਹੋ ਜਿਹੀਆਂ ਉਮੀਦਾਂ ਰੱਖ ਲਈਆਂ। ਫੇਰ ਜਦੋਂ ਅਚਾਨਕ...
August 19, 2025
ਕਿਸਮ: ਲੇਖ਼
ਲੇਖ਼ਕ: ਮਿੰਟੂ ਬਰਾੜ
![]() ਪੰਜਾਬੀ ਕਵਿਤਾਵਾਂ -ਭਾਗ ਚੌਥਾ
...ਹਰ ਥਲ ਦਾ ਕੋਈ ਤਲ ਹੁੰਦਾ ... ਚੋਭੀ ਅੱਖ ਹਵਾਵਾਂ...
August 15, 2025
ਕਿਸਮ: ਕਵਿਤਾਵਾਂ
ਲੇਖ਼ਕ: ਇੰਜ. ਜਸਵੰਤ ਸਿੰਘ ਜ਼ਫਰ
![]() ਕਿਹੋ ਜਿਹਾ ਹੈ ਕੈਨੇਡਾ ਦਾ ਪੁਲਿਸ ਅਤੇ ਨਿਆਂ ਪ੍ਰਬੰਧ?
...***** ... ਲੋਕਾਂ ਲਈ ਕੇਸ ਲੜਨੇ ਸੌਖੇ ਨਹੀਂ ਕਿਉਂਕਿ ਵਕੀਲਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹਨ। ਇਸ ਦੇਸ਼ ਦੀਆਂ ਸਰਕਾਰਾਂ ਜੇਕਰ ਚਾਹੁੰਦੀਆਂ ਹਨ ਕਿ ਇਸ ਮੁਲਕ ਵਿੱਚ...
August 15, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰ. ਵਿਜੈ ਕੁਮਾਰ
![]() ਮੁਹਾਜ਼
..."ਕਿਸ ਤਰ੍ਹਾਂ ਦੇ।" ... ਨੈਨਸੀ ਦੀ ਨਿਗ੍ਹਾ ਉਸਦੇ ਮੇਜ਼ 'ਤੇ ਪਈ ਦੋਨਾਂ ਪੁੱਤਾਂ ਦੀ ਤਸਵੀਰ ਵੱਲ ਉੱਠ ਗਈ। ਚਮਕਦੀਆਂ ਨੀਲੀਆਂ ਅੱਖਾਂ ਵਿਚ ਚਿੰਤਾ ਛਾ ਗਈ। ਉਸਨੇ ਨਜ਼ਰ ਨੂੰ...
August 14, 2025
ਕਿਸਮ: ਕਹਾਣੀਆਂ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
![]() ਜ਼ਿੰਦਾਬਾਦ! ਵਿਰਕ ਸਾਹਿਬ!!
...ਪਰ ਇੱਕ ਵਾਰ ਵਿਰਕ ਸਾਹਿਬ ਨੇ ਮੈਨੂੰ ਹੈਰਾਨ ਕਰ ਦਿੱਤਾ। ਰਾਮ ਸਰੂਪ ਅਣਖ਼ੀ ਦੀ ‘ਛਪੜੀ ਵਿਹੜਾ’ ਕਿਤਾਬ ’ਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ...
August 14, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਵਰਿਆਮ ਸਿੰਘ ਸੰਧੂ
|